ETV Bharat / state

ਏਟੀਐਮ ਦੀ ਭੰਨ੍ਹਤੋੜ ਕਰਨ ਦੀ ਕੋਸ਼ਿਸ਼ ਨਾਕਾਮ, ਸੀਸੀਟੀਵੀ ਕੈਮਰੇ 'ਚ ਕੈਦ ਹੋਈ ਘਟਨਾ - ATM machine

ਫ਼ਿਰੋਜ਼ਪੁਰ ਦੇ ਸਤੀਏ ਵਾਲਾ ਮੋੜ ਦੇ ਨੇੜੇ ਪੰਜਾਬ ਐਂਡ ਸਿੱਧ ਬੈਂਕ ਦੀ ਏਟੀਐਮ ਦੀ ਭੰਨ੍ਹਤੋੜ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਗਈ। ਇਹ ਘਟਨਾ ਏਟੀਐਮ ਦੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ।

ਫ਼ੋਟੋ
ਫ਼ੋਟੋ
author img

By

Published : Jan 24, 2020, 12:03 PM IST

ਫ਼ਿਰੋਜ਼ਪੁਰ: ਬੀਤੀ ਰਾਤ ਪੰਜਾਬ ਐਂਡ ਸਿੱਧ ਬੈਂਕ 'ਚ ਲੁੱਟ ਖੋਹ ਕਰਨ ਵਾਲੇ ਗਿਰੋਹ ਵੱਲੋਂ ਏਟੀਐਮ ਨਾਲ ਭੰਨ੍ਹਤੋੜ ਕਰਨ ਦੀ ਇੱਕ ਹੋਰ ਵਾਰਦਾਤ ਸਾਹਮਣੇ ਆਈ ਹੈ। ਇਹ ਘਟਨਾ ਏਟੀਐਮ ਦੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ। ਇਹ ਵਾਰਦਾਤ ਸਤੀਏ ਵਾਲਾ ਮੋੜ ਉੱਤੇ ਸਥਿਤ ਏਟੀਐਮ 'ਚ ਰਾਤ ਕਰੀਬ 2:44 ਵਜੇ ਵਾਪਰੀ ਸੀ।

ਇਹ ਵੀ ਪੜ੍ਹੋ: 2 ਕੁਇੰਟਲ 50 ਕਿੱਲੋ 730 ਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ, ਟਰੱਕ ਚਲਾਕ ਫਰਾਰ

ਕੁੱਝ ਦਿਨ ਪਹਿਲਾਂ ਵੀ ਕੋਆਪਰੇਟਿਵ ਬੈਂਕ ਦੇ ਏਟੀਐਮ 'ਚ ਲੁੱਟ ਖੋਹ ਕਰਨ ਵਾਲੇ ਗਿਰੋਹ ਵੱਲੋਂ ਗੈਸ ਕਟਰ ਨਾਲ ਏਟੀਐਮ ਦੀ ਭੰਨ੍ਹਤੋੜ ਕੀਤੀ ਗਈ ਸੀ ਜਿਨ੍ਹਾਂ ਨੂੰ ਥਾਣਾ ਸਦਰ ਦੀ ਪੁਲਿਸ ਨੇ ਪਿੰਡ ਖਾਈ ਫੇਮੇ ਦੇ ਕੋਲ ਕਾਬੂ ਕੀਤਾ ਸੀ।

ਵੀਡੀਓ

ਬੈਂਕ ਮੈਨੇਜਰ ਹਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ 6:00 ਏਟੀਐਮ ਦੀ ਭੰਨ੍ਹਤੋੜ ਕਰਨ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਏਟੀਐਮ ਦੇ ਸੀਸੀਟੀਵੀ ਫੁਟੇਜ ਨੂੰ ਦੇਖਿਆ। ਸੀਸੀਟੀਵੀ ਕੈਮਰੇ ਤੋਂ ਸਾਫ਼ ਪਤਾ ਲੱਗ ਰਿਹਾ ਹੈ ਕਿ 3 ਨੌਜਵਾਨਾਂ ਨੇ ਏਟੀਐਮ ਦੀ ਤੋੜ ਭੰਨ੍ਹ ਕੀਤੀ। ਉਨ੍ਹਾਂ ਨੇ ਦੱਸਿਆ ਕਿ ਰਾਤ ਵੇਲੇ ਏਟੀਐਮ ਬੰਦ ਹੁੰਦਾ ਹੈ ਇਸ ਲਈ ਉਨ੍ਹਾਂ ਨੇ ਸਭ ਤੋਂ ਪਹਿਲਾਂ ਏਟੀਐਮ ਦੇ ਦਰਵਾਜ਼ੇ ਨੂੰ ਤੋੜਿਆ ਫਿਰ ਉਨ੍ਹਾਂ ਨੇ ਏਟੀਐਮ ਦੇ ਸੀਸੀਟੀਵੀ ਕੈਮਰੇ ਤੋੜੇ।

ਇਸ ਦੌਰਾਨ ਉਨ੍ਹਾਂ ਨੇ ਏਟੀਐਮ ਦੀ ਤੋੜ ਭੰਨ੍ਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਪਰ ਉਹ ਏਟੀਐਮ ਵਿੱਚੋਂ ਪੈਸੇ ਕੱਢਣ 'ਚ ਨਾਕਾਮ ਹੋ ਗਏ। ਬੈਂਕ ਮੈਨੇਜਰ ਨੇ ਕਿਹਾ ਕਿ ਏਟੀਐਮ 'ਚ ਕੁੱਲ 3 ਲੱਖ 70 ਹਜ਼ਾਰ ਦੀ ਰਕਮ ਸੀ। ਜੋ ਸਹੀ ਸਲਾਮਤ ਹੈ।

ਡੀਐਸਪੀਡੀ ਸਤਨਾਮ ਸਿੰਘ ਨੇ ਦੱਸਿਆ ਕਿ ਸਤੀਏ ਵਾਲਾ ਮੋੜ ਦੇ ਨੇੜੇ ਏਟੀਐਮ ਦੀ ਤੋੜ ਭੰਨ੍ਹ ਦੀ ਵਾਰਦਾਤ ਦੀ ਜਾਂਚ ਲਈ ਡਾਗ ਸਕੁਆਇਰ ਟੀਮ ਅਤੇ ਫੋਰਨਸਿਕ ਦੀ ਟੀਮ ਨੂੰ ਬੁਲਾਇਆ ਗਿਆ ਹੈ ਜੋ ਇਸ ਦੀ ਵਾਰਦਾਤ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਟੀਮ ਉਨ੍ਹਾਂ ਲੁੱਟ ਖੋਹ ਦੇ ਵਿਅਕਤੀਆਂ ਨੂੰ ਕਾਬੂ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਛੇਤੀ ਤੋਂ ਛੇਤੀ ਉਨ੍ਹਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।

Intro:ਫਿਰੋਜ਼ਪੁਰ ਵਿਚ ਇਕ ਹੋਰ ਏ ਟੀ ਐਮ ਬਣਨ ਦੀ ਨਕਾਮ ਕੋਸ਼ਿਸ਼ ਸਾਰੀ ਵਾਰਦਾਤ ਸੀ ਸੀ ਟੀ ਵੀ ਵਿਚ ਕੈਦBody:ਫਿਰੋਜ਼ਪੁਰ ਵਿਚ ਚੋਰਾਂ ਦੇ ਹੌਸਲੇ ਲਗਾਤਾਰ ਬੁਲੰਦ ਹਨ ਜਿਥੇ ਕਲ ਥਾਣਾ ਸਦਰ ਦੀ ਪੁਲਿਸ ਨੇ ਲੁਟਾ ਖੋਹਾਂ ਕਰਨ ਵਾਲੇ ਗਿਰੋਹ ਦੇ ਮੈਂਬਰਾ ਨੂੰ ਕਾਬੂ ਕਿਤਾ ਸੀ ਜਿਹਨਾਂ ਕੋਲੋ ਏ ਟੀ ਐਮ ਤੋੜਨ ਲਈ ਗੈਸ ਕਟਰ ਅਤੇ ਹੋਰ ਕਈ ਚੀਜ਼ਾਂ ਬਰਾਮਦ ਕੀਤੀਆਂ ਸਨ ਜਿਹਨਾਂ ਨੇ ਪਿੰਡ ਖਾਇ ਫੇਮੇ ਕੇ ਦੇ ਕੋਆਪਰਟਿਵ ਬੈਂਕ ਦੇ ਏ ਟੀ ਐਮ ਨੂੰ ਤੋੜਨ ਦੀ ਨਾਕਾਮ ਕੋਸ਼ਿਸ਼ ਕਿਤੀ ਸੀ ਅੱਜ ਤੜਕੇ ਫਿਰ ਸਤੀਏ ਵਾਲਾ ਮੋੜ ਦੇ ਨੇੜੇ ਪੰਜਾਬ ਐਂਡ ਸਿੰਧ ਬੈਂਕ ਦੇ ਏ ਟੀ ਐਮ ਦੀ ਤਿੰਨ ਲੁਟਰੇਇਆ ਨੇ ਅਸਫਲ ਕੋਸ਼ਿਸ ਕਿਤੀ ਅਤੇ ਸਾਰੀ ਵਾਰਦਾਤ ਸੀ ਸੀ ਟੀ ਵੀ ਕੈਮਰੇ ਵਿਚ ਕੈਦ ਹੋ ਗਈ ਪਰ ਤਿਨੋ ਲੁਟਰੇ ਇਸ ਲੁੱਟ ਦੀ ਵਾਰਦਾਤ ਵਿਚ ਅਸਫਲ ਹੋਕੇ ਭੱਜਣ ਵਿਚ ਕਾਮਯਾਬ ਹੋ ਗਏ ਸਵੇਰੇ ਬੈਂਕ ਦੇ ਸਟਾਫ ਨੇ ਪੁਲਿਸ ਨੂੰ ਇਤਲਾਹ ਦਿਤੀ ਜਿਸਦੇ ਪਿੱਛੋਂ ਪੁਲਿਸ ਦੀ ਟੀਮ ਨੇ ਮੌਕੇ ਤੇ ਡਾਗ ਸਕਵਾੜ ਦੀ ਟੀਮ ਅਤੇ ਫੋਰਨਸਿਕ ਦੀ ਟੀਮ ਨੂੰ ਮੌਕੇ ਤੇ ਲੈਕੇ ਆਈ ਅਤੇ ਆਪਣੀ ਜਾਂਚ ਸ਼ੁਰੂ ਕਰ ਦਿਤੀ।Conclusion:ਬੈਂਕ ਮੈਨੇਜਰ ਹਰਜੀਤ ਸਿੰਘ ਨੇ ਦੱਸਿਆ ਕਿ ਏ ਟੀ ਐਮ ਦੇ ਵਿਚ ਸਾਡਾ 3 ਲੱਖ 70 ਹਜਾਰ ਰੁਪਏ ਕੈਸ਼ ਸੀ ਜੋ ਬਚ ਗਿਆ ਏ ਟੀ ਐਮ ਰਾਤ ਵੇਲੇ ਬੰਦ ਹੁੰਦਾ ਹੈ ਜੋ ਕਿ ਇਹ ਲੈਕ ਸ਼ਟਰ ਭਣ ਕੇ ਅੰਦਰ ਦਾਖਿਲ ਹੋਏ ਅਤੇ ਅੰਦਰ ਆ ਕੇ ਇਹਨਾਂ ਪਹਿਲਾ ਕੈਮਰੇ ਨੂੰ ਭਣਿਆ ਪਰ ਇਹ ਕਾਮਯਾਬ ਨਾ ਹੋ ਸਕੇ ਤੇ ਭੱਜ ਗਏ ਸਾਨੂ ਜਾਣਕਾਰੀ ਮਿਲਣ ਤੋਂ ਬਾਦ ਅਸੀਂ ਪੁਲਿਸ ਨੂੰ ਇਤਲਾਹ ਦਿਤੀ ਜਿਸ ਮਗਰੋਂ ਪੁਲਿਸ ਮੌਕੇ ਤੇ ਆਕੇ ਆਪਣੀ ਤਫਤੀਸ਼ ਕਰ ਰਹੀ ਹੈ ਅਸੀਂ ਆਪਣੇ ਹੈਡ ਆਫੀਸ ਨੂੰ ਵੀ ਇਤਲਾਹ ਕਰ ਦਿਤੀ ਹੈ।
ਬਾਈਟ-ਹਰਜੀਤ ਸਿੰਘ ਬੈਂਕ ਮੈਨੇਜਰ
ਸਾਨੂ ਇਤਲਾਹ ਮਿਲੀ ਸੀ ਕਿ ਏ ਟੀ ਐਮ ਤੋੜਨ ਦੀ ਕੋਸ਼ਿਸ਼ ਕਿਤੀ ਹੈ ਸਾਡੀਆਂ ਟੀਮਾਂ ਆਪਣੀ ਤਫਤੀਸ਼ ਕਰ ਰਹੀਆਂ ਹਨ ਜਲਦ ਤੋਂ ਜਲਦ ਇਹਨਾਂ ਬੰਦਿਆ ਨੂੰ ਗਿਰਫ਼ਤਾਰ ਕਿਤਾ ਜਾਵੇਗਾ।
ਬਾਈਟ-ਸਤਨਾਮ ਸਿੰਘ ਡੀ ਐਸ ਪੀ ਡੀ
ETV Bharat Logo

Copyright © 2025 Ushodaya Enterprises Pvt. Ltd., All Rights Reserved.