ETV Bharat / state

ਅਬੋਹਰ ਵਿਖੇ ਮਿੱਤਲ ਆਇਰਨ ਸਟੋਰ 'ਚ ਲੱਗੀ ਅੱਗ - ਲੱਖਾਂ ਰੁਪਿਆਂ ਦਾ ਨੁਕਸਾਨ

ਅਬੋਹਰ ਦੀ ਇੰਦਰਾ ਨਗਰੀ ਰੋਡ ਸਥਿਤ ਮਿੱਤਲ ਆਇਰਨ ਸਟੋਰ ਦੀ ਦੂਜੀ ਮੰਜ਼ਿਲ 'ਤੇ ਰੱਖੇ ਸੈਨੇਟਰੀ ਸਾਮਾਨ ਨੂੰ ਅਚਾਨਕ ਅੱਗ ਲੱਗ ਜਾਣ ਕਰਕੇ ਲੱਖਾਂ ਰੁਪਿਆਂ ਦਾ ਨੁਕਸਾਨ ਹੋ ਗਿਆ। ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਨੇ ਅੱਗ ਬੁਝਾਈ।

ਮਿੱਤਲ ਆਇਰਨ ਸਟੋਰ 'ਚ ਲੱਗੀ ਅੱਗ
ਮਿੱਤਲ ਆਇਰਨ ਸਟੋਰ 'ਚ ਲੱਗੀ ਅੱਗ
author img

By

Published : Mar 4, 2021, 4:55 PM IST

ਫ਼ਜ਼ਿਲਕਾ: ਅਬੋਹਰ ਦੀ ਇੰਦਰਾ ਨਗਰੀ ਰੋਡ ਸਥਿਤ ਮਿੱਤਲ ਆਇਰਨ ਸਟੋਰ ਦੀ ਦੂਜੀ ਮੰਜ਼ਿਲ 'ਤੇ ਰੱਖੇ ਸੈਨੇਟਰੀ ਸਾਮਾਨ ਨੂੰ ਅਚਾਨਕ ਅੱਗ ਲੱਗ ਜਾਣ ਕਰਕੇ ਲੱਖਾਂ ਰੁਪਿਆਂ ਦਾ ਨੁਕਸਾਨ ਹੋ ਗਿਆ। ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਨੇ ਅੱਗ ਬੁਝਾਈ।

ਮਿੱਤਲ ਆਇਰਨ ਸਟੋਰ 'ਚ ਲੱਗੀ ਅੱਗ

ਘਟਨਾ ਦੇ ਚਸ਼ਮਦੀਦ ਗਗਨ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਬੱਚੇ ਨੇ ਆ ਕੇ ਦੱਸਿਆ ਕਿ ਆਇਰਨ ਸਟੋਰ ਦੀ ਉਪਰਲੀ ਮੰਜ਼ਿਲ 'ਚੋਂ ਧੂੰਆਂ ਨਿਕਲ ਰਿਹਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਵਾਰਡ ਨੰਬਰ 34 ਤੋਂ ਐਮਸੀ ਪੁਨੀਤ ਅਰੋੜਾ ਨੂੰ ਦੱਸਣ ਤੇ ਉਨ੍ਹਾਂ ਨੇ ਤੁਰੰਤ ਫਾਇਰ ਬਿਗ੍ਰੇਡ ਨੂੰ ਸੂਚਿਤ ਕੀਤਾ।

ਉਧਰ, ਦੁਕਾਨ ਮਾਲਕ ਵਰਿੰਦਰ ਮਿੱਤਲ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਉਨ੍ਹਾਂ ਨੇ ਸੰਭਾਵਨਾ ਜਤਾਈ ਕਿ ਅੱਗ ਲੱਗਣ ਦੇ ਪਿੱਛੇ ਸ਼ਾਰਟ ਸਰਕਟ ਹੋ ਸਕਦਾ ਜਿਸ ਨਾਲ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ: ਕੋੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਸਕੂਲ ਪ੍ਰਸ਼ਾਸਨ ਚੌਂਕਸ

ETV Bharat Logo

Copyright © 2025 Ushodaya Enterprises Pvt. Ltd., All Rights Reserved.