ETV Bharat / state

ਫਾਜ਼ਿਲਕਾ:10 ਦਿਨ ਪਹਿਲਾਂ ਬਣਿਆ ਸੜਕਾਂ 'ਚ ਪਏ ਟੋਏ, ਸ਼ਹਿਰ ਵਾਸੀਆਂ ਨੇ ਕੀਤਾ ਰੋਸ ਪ੍ਰਦਰਸ਼ਨ - ਸੜਕਾਂ 'ਚ ਪਏ ਟੁਏ

ਫਾਜ਼ਿਲਕਾ ਦੇ ਰੇਲਵੇ ਸਟੇਸ਼ਨ ਬਾਹਰ 10 ਦਿਨ ਪਹਿਲਾਂ ਬਣਾਈ ਗਈ ਸੜਕ ਟੁੱਟਣ ਕਾਰਨ ਲੋਕਾਂ 'ਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ।

road built 10 days ago
ਫ਼ੋਟੋ
author img

By

Published : Dec 16, 2019, 11:55 PM IST

ਫਾਜ਼ਿਲਕਾ: ਰੇਲਵੇ ਸਟੇਸ਼ਨ ਦੇ ਬਾਹਰ 10 ਦਿਨ ਪਹਿਲਾਂ ਸੜਕ ਨੂੰ ਬਣਾਇਆ ਗਿਆ ਸੀ ਜੋ ਮੀਂਹ ਪੈਣ ਕਾਰਨ ਖ਼ਰਾਬ ਹੋ ਗਈ ਹੈ। ਇਸ ਨੂੰ ਲੈ ਕੇ ਸ਼ਹਿਰ ਨਿਵਾਸੀ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਇਸ 'ਤੇ ਸ਼ਹਿਰ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਸੜਕ ਨੂੰ ਕਰੀਬ 10 ਦਿਨ ਪਹਿਲਾਂ ਬਣਾਇਆ ਗਿਆ ਸੀ ਇਹ ਸੜਕ ਰੇਲਵੇ ਦੇ ਵੱਡੇ ਅਧਿਕਾਰੀ ਦੀ ਦੇਖ-ਰੇਖ ਵਿੱਚ ਬਣਾਈ ਗਈ ਸੀ। ਪਰ ਹੁਣ ਇਹ ਸੜਕ 'ਚ ਟੋਏ ਪੈਣੇ ਸ਼ੁਰੂ ਹੋ ਗਏ ਹਨ। ਇਸ ਨਾਲ ਵਾਹਨ ਚਲਾਉਂਦੇ ਹੋਏ ਕਾਫੀ ਮੁਸ਼ਕਲ ਹੁੰਦੀ ਹੈ।

ਵੀਡੀਓ

ਉਨ੍ਹਾਂ ਨੇ ਕਿਹਾ ਕਿ ਇਹ ਸੜਕ ਮੀਂਹ ਪੈਂਣ ਕਾਰਨ ਟੁੱਟਣੀ ਸ਼ੁਰੂ ਹੋਈ ਹੈ। ਇਸ 'ਚ ਵੱਡੇ ਵੱਡੇ ਖੱਡੇ ਨਜ਼ਰ ਆ ਰਹੇ ਹਨ ਜਿਨ੍ਹਾਂ 'ਚ ਪਾਣੀ ਖੜ੍ਹਾ ਹੋ ਜਾਂਦਾ ਹੈ।

ਉਨ੍ਹਾਂ ਨੇ ਮੰਗ ਕੀਤੀ ਹੈ ਕਿ ਪ੍ਰਸਾਸ਼ਨ ਵੱਲੋਂ ਇਨ੍ਹਾਂ ਸੜਕਾ ਦੀ ਜਾਂਚ ਕੀਤੀ ਜਾਵੇ ਤੇ ਖ਼ਰਾਬ ਮਟੀਰਿਅਲ਼ ਦੀ ਵਰਤੋਂ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।

ਇਸ 'ਤੇ ਸ਼ਹਿਰ ਦੇ ਡੀਸੀ ਨੇ ਕਿਹਾ ਕਿ ਸੜਕਾਂ ਦੇ ਟੁੱਟਣ ਦਾ ਕਾਰਨ ਕਈ ਵਾਰ ਪਾਣੀ ਦੇ ਨਿਕਾਸ ਨਹੀਂ ਹੁੰਦਾ ਜਾਂ ਖ਼ਰਾਬ ਮਟੀਰਿਆਲ ਦੀ ਵਰਤੋਂ ਹੋਣ ਤੇ ਇਸ ਤਰ੍ਹਾਂ ਹੁੰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਸੜਕਾ ਨੂੰ ਮਿਉਸੀਪਲ ਕਮੇਟੀ ਬਣਾਉਂਦੀ ਹੈ। ਜੇ ਇਨ੍ਹਾਂ ਸੜਕਾ ਨੂੰ ਬਣਾਉਣ ਵੇਲੇ ਖ਼ਰਾਬ ਸਮਾਨ ਦੀ ਵਰਤੋ ਹੋਈ ਹੈ ਤਾਂ ਉਹ ਇਸਦੀ ਉੱਚ ਪੱਧਰੀ ਤੋਂ ਜਾਂਚ ਕਰਵਾਓਣਗੇ।

Intro:NEWS & SCRIPT -FZK - NEW RAILWAY ROAD DAMAGE - FROM INDERJIT SINGH JOURNALIST DISTRICT FAZILKA PB. 97812-22833.Body:****SCRIPT****

ਫਾਜਿਲਕਾ ਰੇਲਵੇ ਸਟੇਸ਼ਨ ਦੇ ਬਾਹਰ 10 ਦਿਨ ਪਹਿਲਾਂ ਰੇਲਵੇ ਬਾਉਂਡਰੀ ਵਿੱਚ ਬਣਾਈ ਸੜਕ ਇੱਕ ਬਰਿਸ਼ ਨਾਲ ਹੋਈ ਡੈਮੇਜ , ਸ਼ਹਿਰ ਨਿਵਾਸੀਆਂ ਵਿੱਚ ਰੋਸ਼ , ਡੀਸੀ ਨੇ ਕਿਹਾ ਕਰਣਗੇ ਜਾਂਚ

ਏ / ਲ : - ਫਾਜਿਲਕਾ ਰੇਲਵੇ ਸਟੇਸ਼ਨ ਦੇ ਬਾਹਰ ਰੇਲਵੇ ਬਾਉਂਡਰੀ ਵਿੱਚ ਕਰੀਬ 10 ਦਿਨ ਪਹਿਲਾਂ ਬਣੀ ਸੜਕ ਇੱਕ ਹੀ ਬਰਿਸ਼ ਨਾਲ ਖ਼ਰਾਬ ਹੁੰਦੀ ਨਜ਼ਰ ਆ ਰਹੀ ਹੈ ਸੜਕ ਵਿੱਚ ਖੱਡੇ ਪੈ ਚੁੱਕੇ ਹਨ ਅਤੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਾਂ ਹੋਣ ਦੇ ਚਲਦੇਆ ਸੜਕ ਟੂਟਨੀ ਸ਼ੁਰੂ ਹੋ ਗਈ ਹੈ ਤੁਸੀ ਵੇਖ ਸੱਕਦੇ ਹੌ ਕਿ ਸੜਕ ਵਿੱਚ ਖੱਡੇ ਬੰਨ ਚੁੱਕੇ ਹੋ ਅਤੇ ਚੰਗਾ ਮਟੀਰਿਅਲ ਨਾ ਪਾਉਣ ਦੀ ਵਜ੍ਹਾ ਨਾਲ ਸੜਕ ਉੱਖਡ਼ ਗਈ ਹੈ ਜਿਸਦੇ ਚਲਦੇਆ ਸ਼ਹਿਰ ਨਿਵਾਸੀਆਂ ਵਿੱਚ ਕਾਫ਼ੀ ਰੋਸ਼ ਪਾਇਆ ਜਾ ਰਿਹਾ ਹੈ ਇਸ ਸਬੰਧੀ ਜਦੋ ਅਸੀਂ ਸ਼ਹਿਰ ਨਿਵਾਸੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਈ ਸਾਲਾਂ ਬਾਅਦ ਇਹ ਸੜਕ ਕਰੀਬ 10 ਦਿਨ ਪਹਿਲਾਂ ਬਣਾਈ ਗਈ ਸੀ ਪਰ ਹੁਣ ਟੂਟਨੀ ਸ਼ੁਰੂ ਹੋ ਗਈ ਹੈ ਉਨ੍ਹਾਂਨੇ ਇਸਦੀ ਉੱਚ ਪੱਧਰੀ ਜਾਂਚ ਕਰ ਘੱਟੀਆ ਮਟੀਰਿਅਲ ਪਾਉਣ ਵਾਲੇ ਉੱਤੇ ਕਾੱਰਵਾਈ ਕਰਣ ਦੀ ਮੰਗ ਕੀਤੀ ਹੈ

ਵਾ / ਓ : - ਰੇਲਵੇ ਸਟੇਸ਼ਨ ਦੇ ਬਾਹਰ ਤੋਂ ਲੰਗਣ ਵਾਲੇ ਰਾਹਗੀਰਾਂ ਨੇ ਦੱਸਿਆ ਕਿ ਕਰੀਬ 10 ਦਿਨ ਪਹਿਲਾਂ ਰੇਲਵੇ ਦੇ ਵੱਡੇ ਅਧਿਕਾਰੀ ਇੱਥੇ ਆਏ ਸਨ ਅਤੇ ਉਨ੍ਹਾਂ ਦੀ ਦੇਖ ਰੇਖ ਵਿੱਚ ਹੀ ਇਹ ਸੜਕ ਬਣਾਈ ਗਈ ਸੀ ਪਰ ਇਹ ਇੱਕ ਬਰਿਸ਼ ਦੇ ਬਾਅਦ ਹੀ ਟੂਟਨੀ ਸ਼ੁਰੂ ਹੋ ਗਈ ਹੈ ਇਸ ਵਿੱਚ ਵੱਡੇ - ਵੱਡੇ ਖੱਡੇ ਨਜ਼ਰ ਆ ਰਹੇ ਹਨ ਅਤੇ ਪਾਣੀ ਵੀ ਖਡ਼ਾ ਹੈ ਉਨ੍ਹਾਂਨੇ ਮੰਗ ਕੀਤੀ ਹੈ ਕਿ ਇਸਦੀ ਜਾਂਚ ਕੀਤੀ ਜਾਏ ਅਤੇ ਘੱਟੀਆ ਮਟੀਰਿਅਲ ਲਗਾਉਣ ਵਾਲੇ ਠੇਕੇਦਾਰ ਦੇ ਖਿਲਾਫ ਸਖਤ ਕਾੱਰਵਾਈ ਕੀਤੀ ਜਾਏ

ਬਾਈਟ : - ਸਿੱਧਾਰਥ , ਸ਼ਹਿਰ ਨਿਵਾਸੀ

ਬਾਈਟ : - ਕੰਵਲ ਕਾਲੜਾ , ਸ਼ਹਿਰ ਨਿਵਾਸੀ

ਬਾਈਟ : - ਮਨੀਸ਼ , ਸ਼ਹਿਰ ਨਿਵਾਸੀ

ਬਾਈਟ : - ਸੁਨੀਲ ਮਦਾਨ , ਸ਼ਹਿਰ ਨਿਵਾਸੀ

ਵਾ / ਓ : - ਉਥੇ ਹੀ ਇਸ ਸਬੰਧੀ ਜਦੋਂ ਜਿਲਾ ਫਾਜਿਲਕਾ ਦੇ ਡੀ ਸੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਉਹ ਇਸਦੀ ਉੱਚ ਪੱਧਰੀ ਜਾਂਚ ਕਰਵਾਓਣਗੇ

ਬਾਈਟ : - ਮਨਪ੍ਰੀਤ ਸਿੰਘ ਛਤਵਾਲ , ਡੀ ਸੀ ਫਾਜਿਲਕਾ

ਫਾਜ਼ਿਲਕਾ ਤੋਂ ਕੈਮਰਾ ਮੈਨ ਸੁਰਿੰਦਰ ਦੇ ਨਾਲ ਇੰਦਰਜੀਤ ਸਿੰਘ ਦੀ ਰਿਪੋਰਟ ।

INDERJIT SINGH JOURNALIST
DISTT. FAZILKA PB
97812-22833 .
Conclusion:****SCRIPT****

ETV Bharat Logo

Copyright © 2024 Ushodaya Enterprises Pvt. Ltd., All Rights Reserved.