ETV Bharat / state

ਕਰਤਾਰਪੁਰ ਲਾਂਘੇ ਲਈ 20 ਡਾਲਰ ਫੀਸ ਨਹੀਂ ਲੱਗਣੀ ਚਾਹੀਦੀ: ਖ਼ਲੀਫਾ ਸਈਅਦ ਮੁਹੰਮਦ

ਫ਼ਤਿਹਗੜ੍ਹ ਸਾਹਿਬ ਵਿੱਚ ਰੋਜ਼ਾ ਸ਼ਰੀਫ ਸਰਹਿੰਦ ਵਿਖੇ ਹਜ਼ਰਤ ਇਮਾਮੇ ਰਬਾਨੀ ਮੁਜਦੱਦ ਅਲਫਸਾਨੀ ਸ਼ੇਖ ਅਹਿਮਦ ਫਾਰੂਕੀ ਸਰਹਿੰਦੀ ਦੀ ਯਾਦ ਵਿੱਚ 406ਵਾਂ ਸਾਲਾਨਾ ਤਿੰਨ ਰੋਜ਼ਾ ਉਰਸ ਲਗਾਇਆ ਜਾ ਰਿਹਾ ਹੈ ਜੋ ਕਿ 26 ਅਕਤੂਬਰ ਤੋਂ 28 ਅਕਤੂਬਰ ਤੱਕ ਚੱਲੇਗਾ।

ਫ਼ੋਟੋ।
author img

By

Published : Oct 23, 2019, 7:53 PM IST

Updated : Oct 23, 2019, 8:36 PM IST

ਸ੍ਰੀ ਫ਼ਤਿਹਗੜ੍ਹ ਸਾਹਿਬ: ਮਿੰਨੀ ਮੱਕਾ ਵਜੋਂ ਜਾਣੇ ਜਾਂਦੇ ਰੋਜ਼ਾ ਸ਼ਰੀਫ ਸਰਹਿੰਦ ਵਿਖੇ ਹਜ਼ਰਤ ਇਮਾਮੇ ਰਬਾਨੀ ਮੁਜਦੱਦ ਅਲਫਸਾਨੀ ਸ਼ੇਖ ਅਹਿਮਦ ਫਾਰੂਕੀ ਸਰਹਿੰਦੀ ਦੀ ਯਾਦ ਵਿੱਚ ਲੱਗਣ ਵਾਲਾ 406ਵਾਂ ਸਾਲਾਨਾ ਤਿੰਨ ਰੋਜ਼ਾ ਉਰਸ 26 ਅਕਤੂਬਰ ਤੋਂ ਸ਼ੁਰੂ ਹੋਵੇਗਾ ਜੋ ਕਿ 28 ਅਕਤੂਬਰ ਤੱਕ ਚਲੇਗਾ।

ਕਰਤਾਰਪੁਰ ਲਾਂਘੇ ਲਈ 20 ਡਾਲਰ ਫੀਸ ਨਹੀਂ ਲੱਗਣੀ ਚਾਹੀਦੀ: ਖ਼ਲੀਫਾ ਸਈਅਦ ਮੁਹੰਮਦ

ਰੋਜ਼ਾ ਸ਼ਰੀਫ ਦੇ ਖ਼ਲੀਫਾ ਸਈਅਦ ਮੁਹੰਮਦ ਸਾਦਿਕ ਰਜ਼ਾ ਮੁੱਜਜਦੀ ਦਾ ਕਹਿਣਾ ਹੈ ਕਿ ਇਸ ਸਲਾਨਾ ਉਰਸ ਦੀਆਂ ਸਮੁੱਚੀਆਂ ਤਿਆਰੀਆਂ ਮੁੰਕਮਲ ਕਰ ਲਈਆਂ ਗਈਆਂ ਹਨ। ਉਰਸ ਵਿੱਚ ਦੇਸ਼ ਭਰ ਤੋਂ ਇਲਾਵਾ ਪਾਕਿਸਤਾਨ, ਬੰਗਲਾਦੇਸ਼, ਅਫਗਾਨਿਸਤਾਨ ਸਮੇਤ ਹੋਰ ਗੁਆਂਢੀ ਦੇਸ਼ਾਂ ਤੋਂ ਮੁਸਲਿਮ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿਚ ਜ਼ਿਆਰਤ ਕਰਨ ਹਜ਼ਰਤ ਇਮਾਮੇ ਰਬਾਨੀ ਸ਼ੇਖ ਅਹਿਮਦ ਫਾਰੂਕੀ ਸਰਹਿੰਦੀ ਮੁਜਜਦੀ ਅਲਫਸਾਨੀ ਦੀ ਦਰਗਾਹ ਤੇ ਸਲਾਮ ਪੇਸ਼ ਕਰਨ ਲਈ ਪਹੁੰਚਦੇ ਹਨ।

ਉਨ੍ਹਾਂ ਕਰਤਾਰਪੁਰ ਲਾਂਘੇ ਬਾਰੇ ਬੋਲਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਸਾਲਾ ਪ੍ਰਕਾਸ ਪੁਰਬ ਮੌਕੇ ਖੁੱਲ੍ਹਣ ਜਾ ਰਹੇ ਕਰਤਾਰਪੁਰ ਲਾਂਘੇ ਲਈ ਪਾਕਿਸਤਾਨ ਸਰਕਾਰ ਵੱਲੋਂ ਰੱਖੀ 20 ਡਾਲਰ ਫੀਸ ਕਿਸੇ ਵੀ ਹਾਲਤ ਵਿਚ ਨਹੀਂ ਲੱਗਣੀ ਚਾਹੀਦੀ। ਸੰਗਤ ਨੇ ਤਾਂ ਕੇਵਲ ਗੁਰੂ ਘਰ ਆਪਣੀ ਅਕੀਦਤ ਪੇਸ਼ ਕਰਨ ਲਈ ਜਾਣਾ ਹੈ ਨਾ ਕਿ ਘੁੰਮਣ। ਇਸ ਲਈ ਹਰ ਵਿਅਕਤੀ ਨੂੰ ਬਿਨਾਂ ਫੀਸ ਤੋਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਇਜ਼ਾਜਤ ਦੇਣੀ ਚਾਹੀਦੀ ਹੈ।

Intro:Download link
https://we.tl/t-NIYAKnorob
4 items
ਮਿੰਨੀ ਮੱਕਾ ਵਜੋਂ ਜਾਣੇ ਰੋਜ਼ਾ ਸ਼ਰੀਫ ਸਰਹਿੰਦ ਵਿਖੇ 406ਵਾਂ ਸਾਲਾਨਾ ਤਿੰਨ ਰੋਜ਼ਾ ਉਰਸ 26 ਅਕਤੂਬਰ ਤੋਂ ਸ਼ੁਰੂ ਹੋਵੇਗਾ
ਸਲਾਨਾ ਉਰਸ ਦੀਆਂ ਸਮੁੱਚੀਆਂ ਤਿਆਰੀਆਂ ਮੁੰਕਮਲ ਕਰ ਲਈਆਂ ਗਈਆਂ ਹਨ : ਖਲੀਫਾ ਸਈਅਦ ਮੁਹੰਮਦ ਸਾਦਿਕ ਰਜ਼ਾ ਮੁੱਜਜਦੀ
ਸ਼ਰਧਾਲੂਆਂ ਨੂੰ ਬਿਨ੍ਹਾਂ ਫੀਸ ਕਰਤਾਰਪੁਰ ਕੋਰੀਡੋਰ ਰਾਹੀਂ ਗੁਰਦੁਆਰਾ ਸਾਹਿਬ ਦੇ ਦਰਸਨਾਂ ਦੀ ਇਜ਼ਾਜਤ ਹੋਣੀ ਚਾਹੀਦੀ ਹੈ।
FATEHGARH SAHIB : JAGDEV SINGH
DATE -- 23 October, 2019
SLUG -- PREPRATION ROZA SARIFF URAS
FILE -- 4
FEED IN : (FOLDER IN FATEHGARH SAHIB JAGDEV)
ਐਂਕਰਲਿੰਕ : ਮਿੰਨੀ ਮੱਕਾ ਵਜੋਂ ਜਾਣੇ ਰੋਜ਼ਾ ਸ਼ਰੀਫ ਸਰਹਿੰਦ ਵਿਖੇ ਹਜ਼ਰਤ ਇਮਾਮੇ ਰਬਾਨੀ ਮੁਜਦੱਦ ਅਲਫਸਾਨੀ ਸ਼ੇਖ ਅਹਿਮਦ ਫਾਰੂਕੀ ਸਰਹਿੰਦੀ ਦੀ ਯਾਦ ਵਿੱਚ ਲੱਗਣ ਵਾਲਾ 406ਵਾਂ ਸਾਲਾਨਾ ਤਿੰਨ ਰੋਜ਼ਾ ਉਰਸ 26 ਅਕਤੂਬਰ ਤੋਂ ਸ਼ੁਰੂ ਹੋਵੇਗਾ ਜੋ ਕਿ 28 ਅਕਤੂਬਰ ਤੱਕ ਚਲੇਗਾ।
ਇਸ ਮੌਕੇ ਰੋਜਾ ਸ਼ਰੀਫ ਦੇ ਖ਼ਲੀਫਾ ਸਈਅਦ ਮੁਹੰਮਦ ਸਾਦਿਕ ਰਜ਼ਾ ਮੁੱਜਜਦੀ ਨੇ ਦੱਸਿਆ ਕਿ ਇਸ ਸਲਾਨਾ ਉਰਸ ਦੀਆਂ ਸਮੁੱਚੀਆਂ ਤਿਆਰੀਆਂ ਮੁੰਕਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ਀ਿ ਇਸ ਉਰਸ ਵਿਚ ਦੇਸ਼ ਭਰ ਤੋਂ ਇਲਾਵਾ ਪਾਕਿਸਤਾਨ, ਬੰਗਲਾਦੇਸ਼, ਅਫਗਾਨੀਸਤਾਨ ਸਮੇਤ ਹੋਰ ਗਵਾਂਢੀ ਦੇਸ਼ਾਂ ਤੇ ਰਾਜਾਂ ਤੋਂ ਮੁਸਲਮ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿਚ ਜਿਆਰਤ ਕਰਨ ਹਰਜ਼ਤ ਇਮਾਮੇ ਰਬਾਨੀ ਸੇਖ ਅਹਿਮਦ ਫਾਰੂਕੀ ਸਰਹਿੰਦੀ ਮੁੱਜਜਦੀ ਅਲਫਸਾਨੀ ਦੀ ਦਰਗਾਹ ਤੇ ਸਲਾਮ ਪੇਸ਼ ਕਰਨ ਲਈ ਪਹੁੰਚਦੇ ਹਨ।ઠਉਨ੍ਹਾਂ ਦੱਸਿਆ ਕਿ ਦੇਸਾਂ- ਵਿਦੇਸਾਂ ਤੋਂ ਆਉਣ ਵਾਲੇ ਸ਼ਰਧਾਲੂਆਂ ਦੇ ਰਹਿਣ ਸਹਿਣ ਅਤੇ ਲੰਗਰ ਦੇ ਢੁਕਵੇਂ ਪ੍ਰਬੰਧ ਕਰ ਲਏ ਗਏ ਹਨ ।
ਇਸ ਦੇ ਨਾਲ ਹੀ ਰੋਜਾ ਸ਼ਰੀਫ ਦੇ ਖ਼ਲੀਫਾ ਸਈਅਦ ਮੁਹੰਮਦ ਸਾਦਿਕ ਰਜ਼ਾ ਮੁੱਜਜਦੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਸਾਲਾ ਪ੍ਰਕਾਸ ਪੁਰਬ ਮੌਕੇ ਖੁੱਲਣ ਜਾ ਰਹੇ ਕੋਰੀਡੋਰ ਦੀ ਪਾਕਿਸਤਾਨ ਸਰਕਾਰ ਵਲੋਂ ਰੱਖੀ 20 ਡਾਲਰ ਦੇ ਕਰੀਬ ਫੀਸ ਕਿਸੇ ਵੀ ਹਾਲਤ ਵਿਚ ਨਹੀਂ ਲਗਣੀ ਚਾਹੀਦੀ ਕਿਉਂਕਿ ਸੰਗਤਾਂ ਨੇ ਤਾਂ ਕੇਵਲ ਗੁਰੂ ਘਰ ਆਪਣੀ ਅਕੀਦਤ ਪੇਸ ਕਰਨ ਲਈ ਜਾਣਾ ਹੈ ਇਸ ਲਈ ਹਰੇਕ ਵਿਅਕਤੀ ਨੂੰ ਬਿਨ੍ਹਾਂ ਫੀਸ ਤੋਂ ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸਨ ਕਰਨ ਦਿੱਤੇ ਜਾਣ ਦੀ ਇਜ਼ਾਜਤ ਦੇਣੀ ਚਾਹੀਦੀ ਹੈ।
ਬਾਈਟ : ਖ਼ਲੀਫਾ ਸਈਅਦ ਮੁਹੰਮਦ ਸਾਦਿਕ ਰਜ਼ਾ ਮੁੱਜਜਦੀ।
ਵਨ ਟੂ ਵਨ ਵਿਧ : ਖ਼ਲੀਫਾ ਸਈਅਦ ਮੁਹੰਮਦ ਸਾਦਿਕ ਰਜ਼ਾ ਮੁੱਜਜਦੀ।
Body:Download link

Conclusion:Download link

Last Updated : Oct 23, 2019, 8:36 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.