ETV Bharat / state

ਸ੍ਰੀ ਫਤਹਿਗੜ੍ਹ ਸਾਹਿਬ ਤੇ ਬਠਿਡਾ 'ਚ ਲਗਾਈਆਂ ਗਈਆਂ ਲੋਕ ਅਦਾਲਤ

ਸ੍ਰੀ ਫਤਹਿਗੜ੍ਹ ਸਾਹਿਬ ਤੇ ਬਠਿਡਾ 'ਚ ਲੋਕ ਅਦਾਲਤਾਂ ਲਗਾਈਆਂ ਗਈਆਂ। ਇਨ੍ਹਾਂ ਅਦਾਲਤਾਂ 'ਚ 3500 ਦੇ ਕਰੀਬ ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਇਸ 'ਚ 400 ਕੇਸਾਂ ਨੂੰ ਰਜ਼ਾਮੰਦੀ ਨਾਲ ਨਿਪਟਾ ਦਿੱਤਾ ਗਿਆ।

ਫ਼ੋਟੋ।
author img

By

Published : Sep 14, 2019, 7:58 PM IST

ਸ੍ਰੀ ਫਤਹਿਗੜ੍ਹ ਸਾਹਿਬ: ਸਥਾਨਕ ਖੇਤਰ 'ਚ ਸਨਿੱਚਰਵਾਰ ਨੂੰ ਨੈਸ਼ਨਲ ਲੋਕ ਅਦਾਲਤ ਲਗਾਈ ਗਈ। ਇਸ ਅਦਾਲਤ 'ਚ ਕੁੱਲ 13 ਬੈਂਚ ਲਗਾਏ ਸਨ, ਜਿਸ 'ਚ 1 ਹਜ਼ਾਰ ਦੇ ਕਰੀਬ ਮਾਮਲਿਆਂ ਦਾ ਨਿਪਟਾਰਾ ਜੱਜਾਂ ਵੱਲੋਂ ਕੀਤਾ ਗਿਆ। ਇਸ ਮੌਕੇ ਜੱਜ ਸਾਹਿਬ ਨੇ ਕਿਹਾ ਕਿ ਲੋਕ ਅਦਾਲਤਾਂ ਵਿੱਚ ਜਿੱਥੇ ਕੇਸਾਂ ਦਾ ਨਿਪਟਾਰਾ ਹੁੰਦਾ ਹੈ, ਉੱਥੇ ਹੀ ਅਦਾਲਤ 'ਚ ਜੋ ਰੁਪਏ ਫ਼ੀਸ ਦੇ ਤੌਰ ਤੇ ਭਰਾਏ ਹੁੰਦੇ ਹਨ ਉਹ ਵੀ ਵਾਪਸ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੋਕ ਅਦਾਲਤਾਂ ਲਗਾਉਣ ਨਾਲ ਸਮੇਂ ਦੀ ਬਚਤ ਤਾਂ ਹੁੰਦੀ ਹੀ ਹੈ ਨਾਲ ਹੀ ਦੋਵੇ ਧਿਰਾ ਅਪਣੇ ਆਪ ਨੂੰ ਜਿਤਿਆ ਮਹਿਸੂਸ ਕਰਦੀਆਂ ਹਨ।

ਵੀਡੀਓ

ਇਸ ਹੀ ਤਰ੍ਹਾਂ ਬਠਿਡਾ 'ਚ ਵੀ ਨੈਸ਼ਨਲ ਲੋਕ ਅਦਾਲਤ ਲਗਾਈ ਗਈ। ਇਸ ਅਦਾਲਤ ਵਿੱਚ ਕੁੱਲ 12 ਬੈਂਚ ਸਥਾਪਿਤ ਕੀਤੇ ਗਏ ਸਨ, ਜਿਸ 'ਚ 2500 ਦੇ ਕਰੀਬ ਕੇਸਾਂ ਦਾ ਨਿਪਟਾਰਾ ਦੋਹਾਂ ਧਿਰਾ ਦੀ ਰਜ਼ਾਮੰਦੀ ਨਾਲ ਕੀਤਾ ਗਿਆ। ਸੈਸ਼ਨ ਜੱਜ ਕਮਲਜੀਤ ਲਾਂਬਾ ਨੇ ਦੱਸਿਆ ਕਿ ਲੋਕ ਅਦਾਲਤ ਵਿੱਚ 400 ਕੇਸ ਰਜ਼ਾਮੰਦੀ ਨਾਲ ਨਿਪਟਾ ਲਏ ਗਏ ਹਨ।

ਵੀਡੀਓ

ਲਾਂਬਾ ਨੇ ਦੱਸਿਆ ਕਿ ਆਗਾਮੀ ਲੋਕ ਅਦਾਲਤ ਦਾ ਆਯੋਜਨ 14 ਦਸੰਬਰ ਨੂੰ ਕੀਤਾ ਜਾਵੇਗਾ, ਜ਼ਿਲ੍ਹਾ ਸੈਸ਼ਨ ਜੱਜ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਰਜ਼ਾ ਮੰਦੀ ਨਾਲ ਨਿਪਟਾਏ ਜਾਣ ਵਾਲੇ ਕੇਸਾਂ ਨੂੰ ਲੋਕ ਅਦਾਲਤ ਵਿੱਚ ਰਖਵਾਏ ਜਾਣ ਤਾਂ ਜੋ ਉਨ੍ਹਾਂ ਨੂੰ ਸਮੇਂ ਸਿਰ ਅਤੇ ਸੌਖੇ ਤਰੀਕੇ ਨਾਲ ਇਨਸਾਫ਼ ਮਿਲ ਸਕੇ।

ਸੁਨੀਲ ਜਾਖੜ ਦਾ ਅਸਤੀਫ਼ਾ ਨਾ ਮਨਜ਼ੂਰ

Intro:Anchor :-        ਫਤਹਿਗੜ੍ਹ ਸਾਹਿਬ ਵਿਖੇ ਅੱਜ ਨੈਸ਼ਨਲ ਲੋਕ ਅਦਾਲਤ ਲਗਾਈ ਗਈ ਗਈ ਜਿਸ ਜਿਸ ਟੋਟਲ 13 ਬੈਂਚ ਲਗਾਏ ਗਏ ਜਿਸ ਜਿਸ 1ਹਜਾਰ ਦੇ ਕਰੀਬ ਕੇਸਾਂ ਦਾ ਨਾਪਟਾਰਾ ਕਰਵਾਇਆ ਗਿਆ।ਤੇ ਉਥੇ ਹੀ ਜੱਜ ਸਾਹਿਬ ਨੇ ਕਿਹਾ ਕਿ ਲੋਕ ਅਦਾਲਤ ਵਿਚ ਜਿਥੇ ਲੋਕਾਂ ਦੇ ਕੇਸਾਂ ਦਾ ਨਾਪਟਾਰਾ ਹੁੰਦਾ ਹੈ ਤੇ ਉਹਨਾਂ ਦੇ ਜੋ ਕੋਟ ਚ ਰੁਪਏ ਫੀਸ ਦੇ ਤੌਰ ਤੇ ਭਰਾਏ ਹੁੰਦੇ ਹਨ ਉਹ ਵੀ ਵਾਪਸ ਹੋ ਜਾਂਦੇ ਹਨ।Body:V/o 1:-     ਨੈਸ਼ਨਲ ਲੋਕ ਅਦਾਲਤ  ਦੌਰਾਨ।   ਆਰ ਐਸ ਰਾਏ ਜੱਜ ਸਾਹਿਬ ਨੇ ਬੋਲਦੇ ਦੱਸਿਆ ਕਿ ਟੋਟਲ 13 ਬੈਂਚ ਲਗਾਏ ਗਏ ਜਿਸ ਜਿਸ 1ਹਜਾਰ ਦੇ ਕਰੀਬ ਕੇਸਾਂ ਦਾ ਨਾਪਟਾਰਾ ਕਰਵਾਇਆ ਗਿਆ।ਤੇ  ਜੱਜ ਸਾਹਿਬ ਨੇ ਕਿਹਾ ਕਿ ਲੋਕ ਅਦਾਲਤ ਵਿਚ ਜਿਥੇ ਲੋਕਾਂ ਦੇ ਕੇਸਾਂ ਦਾ ਨਾਪਟਾਰਾ ਹੁੰਦਾ ਹੈ ਤੇ ਉਹਨਾਂ ਦੇ ਜੋ ਕੋਟ ਚ ਰੁਪਏ ਫੀਸ ਦੇ ਤੌਰ ਤੇ ਭਰਾਏ ਹੁੰਦੇ ਹਨ ਉਹ ਵੀ ਵਾਪਸ ਹੋ ਜਾਂਦੇ ਹਨ।ਤੇ ਅਦਾਲਤਾਂ ਦਾ ਵੀ ਸਮਾਂ ਵਚਦਾ ਹੈ ਤੇ ਦੋਨੋ ਧੀਰਾ ਅਪਣੇ ਆਪ ਨੂੰ ਜਿਤਿਆ ਮਹਿਸੂਸ ਕਰਦੀਆਂ ਹਨ ।ਤੇ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੋ ਉਹਨਾਂ ਦੇ ਅਦਾਲਤ ਚ ਕੇਸ ਚਲਦੇ ਹਨ ਉਹ ਉਹਨਾਂ ਦਾ ਨਾਪਟਾਰਾ ਇਹਨਾਂ ਲੋਕ ਅਦਾਲਤਾਂ ਚ ਕਰ ਲੈਣ ਜਿਸ ਨਾਲ ਉਹਨਾਂ ਨੂੰ ਖੱਜਲ ਖਬਾਰੀ ਤੋਂ ਬਚਾ ਹੋ ਸਕੇ।

Byte :-ਆਰ ਐਸ ਰਾਏ (ਜੱਜ)

V/O 2:-   ਤੇ ਉਥੇ ਹੀ ਵਕੀਲ ਟਿਵਾਣਾ ਨੇ ਬੋਲਦੇ ਕਿਹਾ ਜੋ ਲੋਕ ਅਦਾਲਤਾਂ ਚ ਫੈਸਲੇ ਹੋ ਜਾਂਦੇ ਹਨ ਉਹਨਾਂ ਦੀ ਕਿਸੇ ਹੋਰ ਅਦਾਲਤ ਚ ਅਪੀਲ ਦਲੀਲ ਨਹੀਂ ਹੁੰਦੀ ਇਹ ਲੋਕਾਂ ਦਾ ਆਪਸੀ ਫੈਸਲਾ ਹੁੰਦਾ ਹੈ। ਤੇ ਉਥੇ ਹੀ ਜਿਨ੍ਹਾਂ ਦੇ ਕੇਸਾਂ ਦਾ ਇਸ ਅਦਾਲਤ ਚ ਫੈਸਲਾ ਹੋਇਆ ਹੈ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਕਈ ਕਈ ਸਾਲਾਂ ਤੋਂ ਅਦਾਲਤਾਂ ਦੇ ਚੱਕਰ ਕਟ  ਰਹੇ ਸੀ ਜਿਨ੍ਹਾਂ ਦਾ ਸਾਡਾ ਇਥੇ ਫੈਸਲਾ ਹੋ ਗਿਆ ਹੈ ।ਅਸੀਂ ਅਦਾਲਤ ਦੇ ਬਹੁਤ ਧੰਨਵਾਦ ਕਰਦੇ ਹਾਂ।

Byte :- ਟਿਵਾਣਾ ( ਵਕੀਲ)
Byte :- ਫ਼ੈਸਲਾ ਕਰਨ ਵਾਲੇ ਲੋਕConclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.