ਸ੍ਰੀ ਫਤਿਹਗੜ੍ਹ ਸਾਹਿਬ: ਦਿੱਲੀ-ਅਮ੍ਰਿੰਤਸਰ ਜੀਟੀ ਰੋਡ 'ਤੇ ਦਸਮੇਸ਼ ਐੱਚਪੀ ਸੈਂਟਰ ਹਰਬੰਸਪੁਰਾ ਵਿਖੇ ਪੰਜਾਬ ਦੇ ਪਹਿਲੇ ਆਨ-ਲਾਈਨ ਸੀਐੱਨਜੀ ਗੈਸ ਸਟੇਸ਼ਨ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਨੇ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚਾਹਲ ਨੇ ਦਸਿਆ ਕਿ ਦਿੱਲੀ -ਅਮ੍ਰਿੰਤਸਰ ਜੀਟੀ ਰੋਡ 'ਤੇ ਖੁਲਿਆ ਹੈ ਇਹ ਪੰਜਾਬ ਦਾ ਪਹਿਲਾ ਆਨ-ਲਾਇਨ ਸੀਐੱਨਜੀ ਗੈਸ ਸਟੇਸ਼ਨ ਹੈ। ਜੋ ਕਿ ਸੀਐੱਨਜੀ ਪਾਇਪ ਲਾਇਨ ਤੇ ਆਈਆਰਐੱਮ ਐਨਰਜੀ ਵੱਲੋਂ 2.50 ਕਰੋੜ ਦੀ ਲਾਗਤ ਨਾਲ ਲਾਇਆ ਗਿਆ ਹੈ। ਸੀਐੱਨਜੀ ਪਾਇਪ ਲਾਇਨ ਹੁਣ ਇਸ ਸਟੇਸ਼ਨ 'ਤੇ 24 ਘੰਟੇ ਗੈਸ ਉਪਲੱਬਧ ਹੋਵੇਗੀ। ਹੋਰਨਾਂ ਸਟੇਸ਼ਨਾਂ 'ਤੇ ਸੀਐੱਨਜੀ ਬਾਹਰੋਂ ਲਿਆ ਕੇ ਸਟੋਰ ਕੀਤੀ ਜਾਂਦੀ ਹੈ। ਇਸ ਸਟੇਸ਼ਨ 'ਤੇ ਕੁੱਲ 3 ਡਿਸਪੈਂਸਰ ਅਤੇ 6 ਨੋਜ਼ਲਜ਼ ਲਾਏ ਗਏ ਹਨ। ਬੱਸਾਂ, ਟਰੱਕਾਂ ਤੇ ਹੋਰ ਭਾਰੀ ਵਾਹਨਾਂ ਵਿੱਚ ਗੈਸ ਭਰਨ ਲਈ ਵੱਖਰਾ ਡਿਸਪੈਂਸਰ ਲਾਇਆ ਗਿਆ ਹੈ ਤੇ ਹੋਰਨਾਂ ਵਾਹਨਾਂ ਲਈ ਵੱਖਰੇ ਡਿਸਪੈਂਸਰ ਤੇ ਨੋਜ਼ਲ ਲਾਏ ਗਏ ਹਨ।
2.50 ਕਰੋੜ ਦੀ ਲਾਗਤ ਨਾਲ ਤਿਆਰ ਹੋਇਆ ਪਹਿਲਾ ਆਨ-ਲਾਈਨ ਸੀਐੱਨਜੀ ਗੈਸ ਸਟੇਸ਼ਨ - development
ਜੀਟੀ ਰੋਡ 'ਤੇ ਵਾਹਨਾਂ ਨੂੰ ਹੁਣ 24 ਘੰਟੇ ਸੀਐੱਨਜੀ ਦੀ ਸਪਲਾਈ ਮਲੇਗੀ। ਮੁੱਖ ਮੰਤਰੀ ਦੇ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਨੇ ਸੀਐੱਨਜੀ ਪ੍ਰੋਜੈਕਟ ਦਾ ਉਦਘਾਟਨ ਕੀਤਾ ਸੀ। ਸੀਐੱਨਜੀ ਡੀਜ਼ਲ ਅਤੇ ਪੈਟਰੋਲ ਨਾਲੋ ਸਸਤੀ ਪੈਂਦੀ ਹੈ ਅਤੇ ਵਾਤਾਵਰਨ ਪ੍ਰਦੂਸ਼ਣ ਘਟਾਉਣ ਵਿੱਚ ਵੀ ਸਹਾਈ ਹੁੰਦੀ ਹੈ।
ਸ੍ਰੀ ਫਤਿਹਗੜ੍ਹ ਸਾਹਿਬ: ਦਿੱਲੀ-ਅਮ੍ਰਿੰਤਸਰ ਜੀਟੀ ਰੋਡ 'ਤੇ ਦਸਮੇਸ਼ ਐੱਚਪੀ ਸੈਂਟਰ ਹਰਬੰਸਪੁਰਾ ਵਿਖੇ ਪੰਜਾਬ ਦੇ ਪਹਿਲੇ ਆਨ-ਲਾਈਨ ਸੀਐੱਨਜੀ ਗੈਸ ਸਟੇਸ਼ਨ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਨੇ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚਾਹਲ ਨੇ ਦਸਿਆ ਕਿ ਦਿੱਲੀ -ਅਮ੍ਰਿੰਤਸਰ ਜੀਟੀ ਰੋਡ 'ਤੇ ਖੁਲਿਆ ਹੈ ਇਹ ਪੰਜਾਬ ਦਾ ਪਹਿਲਾ ਆਨ-ਲਾਇਨ ਸੀਐੱਨਜੀ ਗੈਸ ਸਟੇਸ਼ਨ ਹੈ। ਜੋ ਕਿ ਸੀਐੱਨਜੀ ਪਾਇਪ ਲਾਇਨ ਤੇ ਆਈਆਰਐੱਮ ਐਨਰਜੀ ਵੱਲੋਂ 2.50 ਕਰੋੜ ਦੀ ਲਾਗਤ ਨਾਲ ਲਾਇਆ ਗਿਆ ਹੈ। ਸੀਐੱਨਜੀ ਪਾਇਪ ਲਾਇਨ ਹੁਣ ਇਸ ਸਟੇਸ਼ਨ 'ਤੇ 24 ਘੰਟੇ ਗੈਸ ਉਪਲੱਬਧ ਹੋਵੇਗੀ। ਹੋਰਨਾਂ ਸਟੇਸ਼ਨਾਂ 'ਤੇ ਸੀਐੱਨਜੀ ਬਾਹਰੋਂ ਲਿਆ ਕੇ ਸਟੋਰ ਕੀਤੀ ਜਾਂਦੀ ਹੈ। ਇਸ ਸਟੇਸ਼ਨ 'ਤੇ ਕੁੱਲ 3 ਡਿਸਪੈਂਸਰ ਅਤੇ 6 ਨੋਜ਼ਲਜ਼ ਲਾਏ ਗਏ ਹਨ। ਬੱਸਾਂ, ਟਰੱਕਾਂ ਤੇ ਹੋਰ ਭਾਰੀ ਵਾਹਨਾਂ ਵਿੱਚ ਗੈਸ ਭਰਨ ਲਈ ਵੱਖਰਾ ਡਿਸਪੈਂਸਰ ਲਾਇਆ ਗਿਆ ਹੈ ਤੇ ਹੋਰਨਾਂ ਵਾਹਨਾਂ ਲਈ ਵੱਖਰੇ ਡਿਸਪੈਂਸਰ ਤੇ ਨੋਜ਼ਲ ਲਾਏ ਗਏ ਹਨ।
https://we.tl/t-10L05SGDw5 Anchor - ਜੀਟੀ ਰੋਡ 'ਤੇ ਲੰਘਣ ਵਾਲੇ ਵਾਹਨਾਂ ਨੂੰ ਹੁਣ ਸੀਐਨਜੀ ਦੀ 24 ਘੰਟੇ ਮਲੇਗੀ ਸਪਲਾਈ ਮੁੱਖ ਮੰਤਰੀ ਦੇ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਨੇ ਸੀਐਨਜੀ ਪ੍ਰੋਜੈਕਟ ਦਾ ਕੀਤਾ ਉਦਘਾਟਨ । ਡੀਜ਼ਲ ਤੇ ਪੈਟਰੋਲ ਨਾਲੋ ਸਸਤੀ ਪੈਂਦੀ ਹੈ ਸੀਐਨਜੀ ਅਤੇ ਵਾਤਾਵਰਨ ਪ੍ਰਦੂਸ਼ਣ ਘਟਾਉਣ ਵਿੱਚ ਵੀ ਹੁੰਦੀ ਹੈ ਸਹਾਈ।
V/O 01 : ਦਿੱਲੀ - ਅਮ੍ਰਿੰਤਸਰ ਜੀਟੀ ਰੋਡ 'ਤੇ ਦਸਮੇਸ਼ ਐਚਪੀ ਸੈਂਟਰ ਹਰਬੰਸਪੁਰਾ, ਫਤਿਹਗੜ੍ਹ ਸਾਹਿਬ ਵਿਖੇ ਪੰਜਾਬ ਦੇ ਪਹਿਲੇ ਆਨ - ਲਾਈਨ ਸੀਐਨਜੀ ਗੈਸ ਸਟੇਸ਼ਨ ਦਾ ਉਦਘਾਟਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਨੇ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚਾਹਲ ਨੇ ਦਸਿਆ ਕਿ ਦਿੱਲੀ -ਅਮ੍ਰਿੰਤਸਰ ਜੀਟੀ ਰੋਡ 'ਤੇ ਖੁਲਿਆ ਹੈ ਇਹ ਪੰਜਾਬ ਦਾ ਪਹਿਲਾ ਆਨ ਲਾਇਨ ਸੀਐਨਜੀ ਗੈਸ ਸਟੇਸ਼ਨ ਹੈ ਜੋ ਕਿ ਸੀਐਨਜੀ ਪਾਇਪ ਲਾਇਨ 'ਤੇ ਆਈਆਰਐਮ ਐਨਰਜੀ ਵੱਲੋਂ 2.50 ਕਰੋੜ ਦੀ ਲਾਗਤ ਨਾਲ ਲਾਇਆ ਗਿਆ ਹੈ। ਸੀਐਨਜੀ ਪਾਇਪ ਲਾਇਨ 'ਤੇ ਹੋਣ ਸਦਕਾ ਇਸ ਸਟੇਸ਼ਨ 'ਤੇ 24 ਘੰਟੇ ਗੈਸ ਉਪਲੱਬਧ ਹੋਵੇਗੀ। ਹੋਰਨਾਂ ਸਟੇਸ਼ਨਾਂ 'ਤੇ ਸੀਐਨਜੀ ਬਾਹਰੋਂ ਲਿਆ ਕੇ ਸਟੋਰ ਕੀਤੀ ਜਾਂਦੀ ਹੈ। ਇਸ ਸਟੇਸ਼ਨ 'ਤੇ ਕੁੱਲ 03 ਡਿਸਪੈਂਸਰ ਤੇ 06 ਨੋਜ਼ਲਜ਼ ਲਾਏ ਗਏ ਹਨ। ਬੱਸਾਂ, ਟਰੱਕਾਂ ਤੇ ਹੋਰ ਭਾਰੀ ਵਾਹਨਾਂ ਵਿੱਚ ਗੈਸ ਭਰਨ ਲਈ ਵੱਖਰਾ ਡਿਸਪੈਂਸਰ ਲਾਇਆ ਗਿਆ ਹੈ ਤੇ ਹੋਰਨਾਂ ਵਾਹਨਾਂ ਲਈ ਵੱਖਰੇ ਡਿਸਪੈਂਸਰ ਤੇ ਨੋਜ਼ਲ ਲਾਏ ਗਏ ਹਨ। ਇਸ ਪ੍ਰੋਜੈਕਟ ਬਾਰੇ ਹੋਰ ਜਾਣਕਾਰੀ ਦਿੰਦੇ ਆਈਆਰਐਮ ਦੇ ਸਹਾਇਕ ਸੇਲਜ਼ ਮੈਨੇਜਰ ਫਤਿਹਗੜ੍ਹ ਸਾਹਿਬ ਸ਼੍ਰੀ ਗੌਰਵ ਯਾਦਵ ਨੇ ਦਸਿਆ ਕਿ ਸੀਐਨਜੀ ਜਿੱਥੇ ਪੋਟਰੈਲ ਤੇ ਡੀਜ਼ਲ ਨਾਲੋਂ ਸਸਤੀ ਪੈਂਦੀ ਹੈ, ਉਥੇ ਵਾਤਾਵਰਨ ਪ੍ਰਦੂਸ਼ਣ ਘਟਾਉਣ ਵਿੱਚ ਵੀ ਸਹਾਈ ਹੁੰਦੀ ਹੈ ਅਤੇ ਵਾਹਨਾਂ ਲਈ ਵੀ ਲਾਹੇਬੰਦ ਹੁੰਦੀ ਹੈ। ਉਨ੍ਹਾਂ ਦਸਿਆ ਕਿ ਪੈਟਰੋਲ - ਡੀਜ਼ਲ ਦੇ ਸਰੋਤਾਂ ਵਿੱਚ ਲਗਾਤਾਰ ਕਮੀ ਆ ਰਹੀ ਹੈ। ਇਸ ਸੀਐਨਜੀ ਵਰਗੇ ਬਦਲ ਲਾਜ਼ਮੀ ਬਣਦੇ ਜਾ ਰਹੇ ਹਨ। ਉਨ੍ਹਾਂ ਦਸਿਆ ਕਿ ਹੁਣ ਲੋਕ ਵੱਡੇ ਪੱਧਰ 'ਤੇ ਇਸ ਬਾਰੇ ਜਾਗਰੂਕ ਹੋ ਰਹੇ ਹਨ ਤੇ ਸੀਐਨਜੀ ਵਾਹਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਹ ਗੈਸ ਸਟੇਸ਼ਨ ਦਿੱਲੀ-ਅਮ੍ਰਿਤਸਰ ਜੀਟੀ ਰੋਡ 'ਤੇ ਸਥਿਤ ਹੈ, ਜਿੱਥੋਂ ਰੋਜ਼ਾਨਾ 24 ਘੰਟੇ ਵੱਡੀ ਗਿਣਤੀ ਵਾਹਨ ਲੰਘਦੇ ਹਨ, ਜਿਨ੍ਹਾਂ ਨੂੰ ਪਹਿਲਾਂ ਸੀਐਨਜੀ ਗੈਸ ਭਰਵਾਉਣ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਹੁਣ ਸੀਐਨਜੀ ਵਾਹਨ ਆਸਾਨੀ ਨਾਲ ਇਸ ਗੈਸ ਸਟੇਸ਼ਨ ਤੋਂ ਗੈਸ ਭਰਵਾ ਸਕਣਗੇ। ਸੀਐਨਜੀ ਸਟੇਸ਼ਨ ਦੇ ਉਦਘਾਟਨ ਮੌਕੇ ਸੀਐਨਜੀ ਭਰਵਾਉਣ ਵਾਲੇ ਵਾਹਨਾਂ ਦੀ ਲੰਮੀ ਲਾਇਨ ਵੀ ਦੇਖੀ ਗਈ।
- ਗੌਰਵ ਯਾਦਵ , ਭਵਿਆ ਗੁਪਤਾ