ETV Bharat / state

ਪੰਜਾਬ ਵਿੱਚ ਨਸ਼ਾ ਤਸਕਰੀ ਕਰਦਾ ਵਿਦੇਸ਼ੀ ਕਾਬੂ - daily update

ਖੰਨਾ ਸਦਰ ਪੁਲਿਸ ਨੇ ਇੱਕ ਨਾਇਜੀਰਿਆ ਮੂਲ ਨਾਗਰਿਕ ਨੂੰ 1 ਕਿਲੋ ਹੈਰੋਇਨ 'ਤੇ 5 ਗ੍ਰਾਮ ਕੋਕੀਨ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਮੁਲਜ਼ਮ ਤੋਂ ਪੁੱਛਗਿਛ ਦੌਰਾਨ ਕਈ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।

ਪੰਜਾਬ ਵਿੱਚ ਨਸ਼ਾ ਤਸਕਰੀ ਕਰਦਾ ਵਿਦੇਸ਼ੀ ਕਾਬੂ
author img

By

Published : Mar 21, 2019, 11:50 PM IST

ਸ੍ਰੀ ਫ਼ਤਿਹਗੜ੍ਹ ਸਾਹਿਬ: ਪੰਜਾਬ ਵਿੱਚ ਨਸ਼ਾ ਕਿਸ ਕਦਰ ਆਪਣੇ ਪੈਰ ਪਸਾਰ ਚੁੱਕਿਆ ਹੈ ਇਸ ਗੱਲ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹੁਣ ਵਿਦੇਸ਼ੀ ਤਸਕਰਾਂ ਨੇ ਵੀ ਪੰਜਾਬ ਵਿੱਚ ਨਸ਼ਾ ਸਪਲਾਈ ਸ਼ੁਰੂ ਕਰ ਦਿੱਤੀ ਹੈ। ਇਸ ਤਰ੍ਹਾਂ ਦੇ ਇੱਕ ਵਿਦੇਸ਼ੀ ਤਸਕਰ ਨੂੰ ਖੰਨਾ ਸਦਰ ਦੀ ਪੁਲਿਸ ਨੇ ਇੱਕ ਕਿਲੋਂ ਹੈਰੋਇਨ ਅਤੇ 5 ਗ੍ਰਾਮ ਕੋਕੀਨ ਸਮੇਤ ਫੜਨ ਦਾ ਦਾਅਵਾ ਕੀਤਾ ਹੈ।

ਪੰਜਾਬ ਵਿੱਚ ਨਸ਼ਾ ਤਸਕਰੀ ਕਰਦਾ ਵਿਦੇਸ਼ੀ ਕਾਬੂ

ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਖੰਨਾ ਦੇ ਐੱਸਐੱਸਪੀ ਧਰੁਵ ਦਾਹਿਆ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਫੜਿਆ ਗਿਆ ਦੋਸ਼ੀ ਮੂਲ ਰੂਪ ਤੋਂ ਨਾਈਜੀਰਿਆ ਦਾ ਰਹਿਣ ਵਾਲਾ ਹੈ ਫ਼ਿਲਹਾਲ ਉਹ ਦਿੱਲੀ ਵਿੱਚ ਰਹਿ ਰਿਹਾ ਸੀ।

ਦੋਸ਼ੀ ਤੋਂ ਭਾਰੀ ਮਾਤਰਾ ਵਿੱਚ ਨਸ਼ਾ ਬਰਾਮਦ ਹੋਣ ਤੋਂ ਇਹੀ ਪਤਾ ਚੱਲਦਾ ਹੈ ਕਿ ਇਹ ਨਸ਼ੇ ਦੀ ਤਸਕਰੀ ਕਰਦਾ ਹੈ। ਦੋਸ਼ੀ ਨੂੰ ਇੱਕ ਨਾਕੇ ਦੇ ਦੌਰਾਨ ਉਸਦੀ ਕਾਰ ਦੀ ਤਲਾਸ਼ੀ ਲੈਣ ਉੱਤੇ ਪੁਲਿਸ ਨੇ ਫੜਿਆ ਹੈ।

21-03-2019

SLUG :- NIGERIAN ARRESTED WITH DRUGS (02)  

Sign Off: Jagmeet Singh ,KHANNA
 
FEED :- Download link 
https://we.tl/t-3bhUxu1VCE  

Anchor : - ਖੰਨਾ ਸਦਰ ਪੁਲਿਸ ਨੇ ਇੱਕ ਨਾਇਜੀਰਿਆ ਮੂਲ ਦੇ ਨਾਗਰਿਕ ਨੂੰ ਇੱਕ ਕਿਲੋਂ ਹੈਰੋਇਨ ਤੇ 5 ਗਰਾਮ ਕੋਕੀਨ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ,  ਫੜਿਆ ਗਿਆ ਦੋਸ਼ੀ ਫ਼ਿਲਹਾਲ ਦਿੱਲੀ ਵਿੱਚ ਰਹਿ ਰਿਹਾ ਸੀ ਅਤੇ ਪੰਜਾਬ ਵਿੱਚ ਨਸ਼ਾ ਸਪਲਾਈ ਕਰਨ ਆਇਆ ਸੀ ,  ਦੋਸ਼ੀ ਤੋਂ ਪੁੱਛਗਿਛ ਦੌਰਾਨ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ । 

V / O 01  :  - ਪੰਜਾਬ ਵਿੱਚ ਨਸ਼ਾ ਕਿਸ ਕਦਰ ਆਪਣੇ ਪੈਰ ਪਸਾਰ ਚੁੱਕਿਆ ਹੈ ਇਸ ਗੱਲ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹੁਣ ਵਿਦੇਸ਼ੀ ਤਸਕਰਾਂ ਨੇ ਵੀ ਪੰਜਾਬ ਵਿੱਚ ਨਸ਼ਾ ਸਪਲਾਈ ਸ਼ੁਰੂ ਕਰ ਦਿੱਤੀ ਹੈ। ਇਸ ਤਰ੍ਹਾਂ ਦੇ ਇੱਕ ਵਿਦੇਸ਼ੀ ਤਸਕਰ ਨੂੰ ਖੰਨਾ ਸਦਰ ਦੀ ਪੁਲਿਸ ਨੇ ਇੱਕ ਕਿਲੋਂ ਹੈਰੋਇਨ ਅਤੇ 5 ਗਰਾਮ ਕੋਕੀਨ ਸਮੇਤ ਫੜਨ ਦਾ ਦਾਅਵਾ ਕੀਤਾ ਹੈ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਖੰਨਾ ਦੇ ਐਸਐਸਪੀ ਧਰੁਵ ਦਾਹਿਆ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਫੜਿਆ ਗਿਆ ਦੋਸ਼ੀ ਮੂਲ ਰੂਪ ਤੋਂ ਨਾਈਜੀਰਿਆ ਦਾ ਰਹਿਣ ਵਾਲਾ ਹੈ ,  ਫ਼ਿਲਹਾਲ ਉਹ ਦਿੱਲੀ ਵਿੱਚ ਰਹਿ ਰਿਹਾ ਸੀ ,  ਦੋਸ਼ੀ ਤੋਂ ਭਰੀ ਮਾਤਰਾ ਵਿੱਚ ਨਸ਼ਾ ਬਰਾਮਦ ਹੋਣ ਤੋਂ ਇਹੀ ਪਤਾ ਚੱਲਦਾ ਹੈ ਕਿ ਇਹ ਨਸ਼ੇ ਦੀ ਤਸਕਰੀ ਕਰਦਾ ਹੈ। ਦੋਸ਼ੀ ਨੂੰ ਇੱਕ ਨਾਕੇ ਦੇ ਦੌਰਾਨ ਉਸਦੀ ਕਾਰ ਦੀ ਤਲਾਸ਼ੀ ਲੈਣ ਉੱਤੇ ਪੁਲਿਸ ਨੇ ਫੜਿਆ ਹੈ ,  ਬਾਕੀ ਫੜੇ ਗਏ ਦੋਸ਼ੀ ਤੋਂ ਪੁੱਛਗਿੱਛ  ਦੇ ਦੌਰਾਨ ਕਈ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ ।  

Byte  :  -   ਧਰੁਵ ਦਾਹਿਆ  ( ਐਸਐਸਪੀ ,  ਖੰਨਾ )  
ETV Bharat Logo

Copyright © 2025 Ushodaya Enterprises Pvt. Ltd., All Rights Reserved.