ETV Bharat / state

ਡਿਪਟੀ ਕਮਿਸ਼ਨਰ ਵਿਭਾਗ ਮੁਲਾਜ਼ਮਾਂ ਨੇ ਕੀਤਾ ਰੋਸ ਪ੍ਰਦਰਸ਼ਨ - ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਐਸੋਸੀਏਸ਼ਨ

ਜ਼ਿਲ੍ਹਾ ਡਿਪਟੀ ਕਮਿਸ਼ਨਰ ਵਿਭਾਗ ਦੇ ਮੁਲਾਜ਼ਮਾਂ ਦੀ ਹੜਤਾਲ ਨੌਵੇਂ ਦਿਨ ਜਾਰੀ। ਮੁਲਾਜ਼ਮਾਂ ਨੇ ਕੈਪਟਨ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ। ਆਪਣੀਆਂ ਮੰਗਾ ਨੂੰ ਲੈ ਕਰ ਰਹੇ ਹਨ ਰੋਸ ਪ੍ਰਦਰਸ਼ਨ।

ਵਿਭਾਗ ਮੁਲਾਜ਼ਮਾਂ ਨੇ ਕੀਤਾ ਰੋਸ ਪ੍ਰਦਰਸ਼ਨ
author img

By

Published : Feb 22, 2019, 1:39 PM IST

ਫ਼ਤਿਹਗੜ੍ਹ ਸਾਹਿਬ: ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਐਸੋਸੀਏਸ਼ਨ ਦੀ ਅਗਵਾਈ ਹੇਠ ਜ਼ਿਲ੍ਹਾ ਡਿਪਟੀ ਕਮਿਸ਼ਨਰ ਵਿਭਾਗ ਦੇ ਮੁਲਾਜ਼ਮਾਂ ਦੀ ਹੜਤਾਲ ਦਾ ਅੱਜ 9ਵਾਂ ਦਿਨ ਹੈ। ਪਾਰਕਿੰਗ ਵਾਲੀ ਥਾਂ 'ਤੇ ਬੈਠੇ ਮੁਲਾਜ਼ਮਾਂ ਨੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕਰ ਰਹੇ ਹਨ।
ਦਰਅਸਲ, ਪਿਛਲੇ ਕਾਫ਼ੀ ਸਮੇਂ ਤੋਂ ਸਰਕਾਰ ਵਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਗਿਆ ਹੈ। ਇਸ ਦੇ ਚੱਲਦਿਆਂ ਮੁਲਾਜ਼ਮ ਕਲਮ ਛੋੜ ਹੜਤਾਲ 'ਤੇ ਬੈਠੇ ਹੋਏ ਹਨ। ਇਸ ਦੌਰਾਨ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਕਾਫ਼ੀ ਸਮੇਂ ਤੋਂ ਮੰਗਾਂ ਨਹੀਂ ਪੂਰੀ ਕਰ ਰਹੀ ਹੈ। ਇਸ ਦੇ ਰੋਜ ਵਜੋਂ ਉਨ੍ਹਾਂ ਨੇ ਕਲਮ ਛੋੜ ਹੜਤਾਲ ਕਰ ਸਰਕਾਰ ਦਾ ਮੁਕੰਮਲ ਕੰਮ ਠੱਪ ਰੱਖਿਆ ਹੈ।

ਵਿਭਾਗ ਮੁਲਾਜ਼ਮਾਂ ਨੇ ਕੀਤਾ ਰੋਸ ਪ੍ਰਦਰਸ਼ਨ
ਇਸ ਸਬੰਧੀ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜੇਕਰ ਫਿਰ ਵੀ ਮੰਗਾਂ ਨਹੀਂ ਮੰਨੀਆਂ ਤਾਂ ਉਹ ਵਿਧਾਨ ਸਭਾ ਦਾ ਘਿਰਾਉ ਕਰਨਗੇ। ਦੱਸ ਦਈਏ, ਇਸ ਕਲਮ ਛੋੜ ਹੜਤਾਲ ਦਾ ਸਿੱਖਿਆ ਵਿਭਾਗ, ਫੂਡ ਸਪਲਾਈ, ਤਹਿਸੀਲ ਦਫ਼ਤਰ, ਐਸਡੀਐਮ ਦਫ਼ਤਰ, ਯੋਜਨਾ ਬੋਰਡ, ਪਬਲਿਕ ਹੈਲਥ, ਮੱਛੀ ਪਾਲਣ ਵਿਭਾਗ, ਏਡੀਸੀ ਦਫ਼ਤਰ, ਸਹਿਕਾਰੀ, ਟਾਊਨ ਪਲੇਨਰ ਦੇ ਇਲਾਵਾ ਕਈ ਹੋਰ ਵਿਭਾਗਾਂ ਦੇ ਕਰਮਚਾਰੀ ਵੀ ਸ਼ਾਮਿਲ ਸਨ।

22 -02-2019

Story Slug :- STRIKE MINISTRIAL UNION FGS 
Files 02 )

Feed sent on LiNK

Sign Off: Jagmeet Singh ,Fatehgarh Sahib

Anchor  :  -  ਜਿਲਾ ਫਤਿਹਗੜ ਸਾਹਿਬ ਵਿੱਚ ਪੰਜਾਬ ਸਟੇਟ ਮਨਿਸਟਰਾਇਲ ਸਰਵਿਸੇਜ ਯੂਨੀਅਨ  ਬੈਨਰ ਹੇਠ ਜਿਲਾ ਡਿਪਟੀ ਕਮਿਸ਼ਨਰ ਦਫਤਰ ਦੇ ਸਾਰੇ ਵਿਭਾਗ ਦੇ ਕਰਮਚਾਰੀ ਕਲਮ ਛੋੜ ਹੜਤਾਲ ਉੱਤੇ ਹਨ ਅੱਜ 9ਵੇਂ ਦਿਨ ਦੀ ਹੜਤਾਲ ਵਿੱਚ ਪਾਰਕਿੰਗ ਥਾਂ ਵਿੱਚ ਕਲਮ ਛੋੜ ਹੜਤਾਲ ਉੱਤੇ ਬੈਠੇ ਕਰਮਚਾਰੀਆਂ ਨੇ ਰੋਸ਼ ਜਤਾਉਂਦੇ ਹੋਏ ਕੈਪਟਨ ਸਰਕਾਰ ਦੇ ਵਿਰੁੱਧ ਜੰਮਕੇ ਨਾਰੇਬਾਜ਼ੀ ਅਤੇ ਆਪਣੀ ਮੰਗਾਂ ਨੂੰ ਛੇਤੀ ਪੂਰਾ ਕਰਨ ਦੀ ਮੰਗ ਕੀਤੀ , ਇਸ ਦੌਰਾਨ ਕਰਮਚਾਰੀਆਂ ਦਾ ਕਹਿਣਾ ਸੀ ਕਿ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਲਮਕਦੀ ਆ ਰਹੀ ਉਨ੍ਹਾਂ ਦੀ ਮੰਗਾਂ ਨੂੰ ਪੂਰਾ ਨਹੀਂ ਕਰ ਰਹੀ ਹੈ। ਜਿਸਦੇ ਰੋਸ਼ ਵਿੱਚ ਉਨ੍ਹਾਂ ਨੇ ਕਲਮ ਛੋੜ ਹੜਤਾਲ ਕਰ ਸਰਕਾਰ ਦਾ ਮੁਕੰਮਲ ਕੰਮ ਠੱਪ ਰੱਖਿਆ ਹੈ ਜੇਕਰ ਫਿਰ ਵੀ ਮੰਗਾਂ ਨਹੀਂ ਮੰਨੀਆਂ ਤਾਂ ਵਿਧਾਨ ਸਭਾ ਦਾ ਘਿਰਾਉ ਕਰਣਗੇ , ਇਸ ਕਲਮ ਛੋੜ ਹੜਤਾਲ ਸਿੱਖਿਆ ਵਿਭਾਗ ,  ਫੂਡ ਸਪਲਾਈ ,  ਤਹਿਸੀਲ ਦਫਤਰ ,  ਐਸਡੀਐਮ ਦਫਤਰ , ਯੋਜਨਾ ਬੋਰਡ ,  ਪਬਲਿਕ ਹੈਲਥ ,  ਮੱਛੀ ਪਾਲਣ ਵਿਭਾਗ ,  ਏਡੀਸੀ ਦਫਤਰ ,  ਸਹਿਕਾਰੀ ,  ਟਾਊਨ ਪਲੇਨਰ ਦੇ ਇਲਾਵਾ ਕਈ ਹੋਰ ਵਿਭਾਗਾਂ ਦੇ ਕਰਮਚਾਰੀ ਸ਼ਾਮਿਲ ਸਨ।

Byte  :  -  ਮੁਲਾਜਿਮ  
ETV Bharat Logo

Copyright © 2025 Ushodaya Enterprises Pvt. Ltd., All Rights Reserved.