ETV Bharat / state

ਕਾਂਗਰਸ ਉਮੀਦਵਾਰਾਂ ਦੇ ਨਾਂਅ ਤੈਅ, ਕੁੱਝ ਦਿਨਾਂ 'ਚ ਜਾਰੀ ਹੋਵੇਗੀ ਲਿਸਟ: ਬਲਬੀਰ ਸਿੱਧੂ - ਬਲਬੀਰ ਸਿੱਧੂ

ਸ੍ਰੀ ਫ਼ਤਹਿਗੜ੍ਹ ਸਾਹਿਬ 'ਚ ਨਿਜੀ ਸਿੱਖਿਆ ਸੰਸਥਾਨ ਦੇ ਖੇਡ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਕੈਬਿਨੇਟ ਮੰਤਰੀ ਬਲਬੀਰ ਸਿੰਘ ਸਿੱਧੂ। ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਜਲਦ ਨਾਂਅ ਐਲਾਨੇ ਜਾਣ ਦੀ ਆਖੀ ਗੱਲ। ਮੋਦੀ ਸਰਕਾਰ ਨੂੰ ਦੱਸਿਆ ਫ਼ੇਲ ਸਰਕਾਰ।

ਬਲਬੀਰ ਸਿੰਘ ਸਿੱਧੂ
author img

By

Published : Mar 11, 2019, 9:55 PM IST

ਸ੍ਰੀ ਫ਼ਤਹਿਗੜ੍ਹ ਸਾਹਿਬ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਦੀਆਂ ਤਿਆਰੀਆਂ ਤੇਜ਼ ਹੋ ਚੁੱਕੀਆਂ ਹਨ। ਆਮ ਆਦਮੀ ਪਾਰਟੀ ਤੇ ਪੰਜਾਬ ਡੇਮੋਕ੍ਰੈਟਿਕ ਅਲਾਇੰਸ ਤੋਂ ਬਾਅਦ ਜਲਦ ਹੀ ਕਾਂਗਰਸ ਵੀ ਆਪਣੇ ਉਮੀਦਵਾਰ ਦੇ ਨਾਂਅ ਐਲਾਨਣ ਵਾਲੀ ਹੈ। ਸ੍ਰੀ ਫ਼ਤਿਹਗੜ੍ਹ ਸਾਹਿਬ ਪਹੁੰਚੇ ਕੈਬਿਨੇਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸ ਉਮੀਦਵਾਰਾਂ ਲਿਸਟ ਲਗਭਗ ਤੈਅ ਹੋ ਚੁੱਕੀ ਹੈ ਤੇ ਜਲਦ ਹੀ ਇਹ ਲਿਸਟ ਜਾਰੀ ਕਰ ਦਿੱਤੀ ਜਾਵੇਗੀ।

ਪੰਜਾਬ ਦੇ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਬਲਬੀਰ ਸਿੰਘ ਸਿੱਧੂ ਖੰਨਾ ਵਿੱਚ ਇੱਕ ਨਿਜੀ ਸਿੱਖਿਆ ਸੰਸਥਾਨ ਦੇ ਖੇਡ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਪੁੱਜੇ ਸਨ। ਇਸ ਮੌਕੇ ਉਨ੍ਹਾਂ ਨਾਲ ਹਲਕਾ ਬੱਸੀ ਪਠਾਣਾਂ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਅਤੇ ਹਲਕਾ ਖੰਨਾ ਦੇ ਵਿਧਾਇਕ ਗੁਰਕੀਰਤ ਕੋਟਲੀ ਵੀ ਮੌਜੂਦ ਸਨ।

ਬਲਬੀਰ ਸਿੰਘ ਸਿੱਧੂ

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਆਉਣ ਵਾਲੇ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੇ ਕੋਲ ਕਈ ਵੱਡੇ ਮੁੱਦੇ ਹਨ ਜਿਨ੍ਹਾਂ ਵਿੱਚ ਨੋਟਬੰਦੀ, ਜੀਐੱਸਟੀ। ਕਾਂਗਰਸ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਚੋਣ ਮੈਦਾਨ ਵਿੱਚ ਉਤਰੇਗੀ। ਮੋਦੀ ਸਰਕਾਰ ਨੂੰ ਘੇਰਦੇ ਹੋਏ ਬਲਬੀਰ ਸਿੱਧੂ ਨੇ ਕਿਹਾ ਕਿ ਦੇਸ਼ ਦੇ ਜੋ ਹਾਲਾਤ ਅੱਜ ਹਨ ਉਨ੍ਹਾਂ ਨੂੰ ਵੇਖ ਕੇ ਸਾਬਤ ਹੁੰਦਾ ਹੈ ਕਿ ਮੋਦੀ ਸਰਕਾਰ ਹਰ ਫਰੰਟ ਉੱਤੇ ਫ਼ੇਲ੍ਹ ਸਾਬਤ ਹੋਈ ਹੈ।

ਪ੍ਰਿਅੰਕਾ ਗਾਂਧੀ ਵੱਲੋਂ ਮੋਦੀ ਦੇ ਵਿਰੁੱਧ ਚੋਣ ਲੜੇ ਜਾਣ ਦੇ ਸਵਾਲ 'ਤੇ ਬਲਬੀਰ ਸਿੱਧੂ ਨੇ ਕਿਹਾ ਕਿ ਪ੍ਰਿਅੰਕਾ ਗਾਂਧੀ ਮੋਦੀ ਦੇ ਮੁਕਾਬਲੇ ਉਹ ਚਿਹਰਾ ਹੈ ਜੋ ਲੋਕਾਂ ਨੂੰ ਭਾਵੁਕ ਕਰਦਾ ਹੈ ਕਿਉਂਕਿ ਉਨ੍ਹਾਂ ਦੇ ਚਿਹਰੇ ਤੋਂ ਇੰਦਰਾ ਗਾਂਧੀ ਦੀ ਝਲਕ ਨਜ਼ਰ ਆਉਂਦੀ ਹੈ।

ਉਥੇ ਹੀ ਲੁਧਿਆਣਾ ਵਿੱਚ ਲਾਇਵ ਹੋਕੇ ਸਿਮਰਜੀਤ ਸਿੰਘ ਬੈਂਸ ਵੱਲੋਂ ਚਿੱਟਾ ਖ਼ਰੀਦੇ ਜਾਣ ਦੇ ਸਵਾਲ ਉੱਤੇ ਬਲਬੀਰ ਸਿੱਧੂ ਨੇ ਕਿਹਾ ਕਿ ਨਸ਼ੇ ਨੂੰ ਖ਼ਤਮ ਕਰਨ ਲਈ ਪੰਜਾਬ ਸਰਕਾਰ ਬੇਹੱਦ ਗੰਭੀਰ ਹੈ। ਨਸ਼ੇ ਨੂੰ ਰੋਕਣ ਲਈ ਸਰਕਾਰ ਵੱਲੋਂ ਯਤਨ ਕੀਤੇ ਜਾ ਰਹੇ ਹਨ, ਜੇਕਰ ਕੋਈ ਵੀ ਵਿਅਕਤੀ ਚਿੱਟਾ ਜਾਂ ਕਾਲਾ ਵੇਚਦਾ ਫੜਿਆ ਜਾਂਦਾ ਹੈ ਉਸ ਨੂੰ ਕਿਸੇ ਵੀ ਕੀਮਤ ਉੱਤੇ ਬਖਸ਼ਿਆ ਨਹੀਂ ਜਾਵੇਗਾ।

11 -03 -2019

Story Slug :- BALBIR SIDHU IN KHN ( File's 02 ) 

Feed sent on Wetransfer Link

Sign Off: Jagmeet Singh ,KHANNA

Anchor  :  -  ਲੋਕ ਸਭਾ ਚੋੋਣਾਂ ਨੂੰ ਲੈ ਕੇ ਕਾਂਗਰਸ ਉਮੀਦਵਾਰਾਂ ਲਿਸਟ ਲੱਗਭੱਗ ਤੈਅ ਹੋ ਚੁੱਕੀ ਹੈ ਜਿਸਦੇ ਰਿਜਲਟ ਬਹੁਤ ਛੇਤੀ ਸਭ  ਦੇ ਸਾਹਮਣੇ ਹੋਣਗੇ , ਇਹ ਕਹਿਣਾ ਸੀ ਪੰਜਾਬ ਦੇ ਪਸ਼ੁ ਪਾਲਣ , ਡੇਅਰੀ ਵਿਕਾਸ ਮੰਤਰੀ  ਬਲਬੀਰ ਸਿੰਘ  ਸਿੱਧੂ ਦਾ ਉਹ ਖੰਨੇ ਦੇ ਇੱਕ ਨਿਜੀ ਸਿੱਖਿਆ ਸੰਸਥਾਨ  ਦੇ ਖੇਡ ਪਰੋਗਰਾਮ ਵਿੱਚ ਸ਼ਮੂਲਿਅਤ ਕਰਨ ਪੁੱਜੇ ਸਨ। ਲੁਧਿਆਣਾ ਵਿੱਚ ਲਾਇਵ ਹੋਕੇ ਸਿਮਰਜੀਤ ਸਿੰਘ  ਬੈਂਸ ਦੁਆਰਾ ਚਿਟਾ ਖ਼ਰੀਦੇ ਜਾਣ  ਦੇ ਸਵਾਲ ਉੱਤੇ ਬਲਬੀਰ ਸਿੱਧੂ ਨੇ ਕਿਹਾ ਕਿ ਨਸ਼ੇ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਬੇਹਦ ਗੰਭੀਰ  ਹੈ। ਇਸਦੇ ਲਈ ਸਰਕਾਰ ਦੇ ਵੱਲੋਂ ਜਤਨ ਵੀ ਕੀਤੇ ਜਾ ਰਹੇ ਹਨ , ਜੇਕਰ ਕੋਈ ਵੀ ਵਿਅਕਤੀ ਚਿਟਾ ਜਾਂ ਕਾਲ਼ਾ ਵੇਚਦਾ ਫੜਿਆ ਜਾਂਦਾ ਹੈ ਉਸ ਨੂੰ ਕਿਸੇ ਵੀ ਕੀਮਤ ਉੱਤੇ ਬਖਸ਼ਿਆ ਨਹੀਂ ਜਾਵੇਗਾ। 

V / O 01  :  -  ਪੰਜਾਬ ਦੇ ਪਸ਼ੁ ਪਾਲਣ , ਡੇਅਰੀ ਵਿਕਾਸ ਮੰਤਰੀ  ਬਲਬੀਰ ਸਿੰਘ  ਸਿੱਧੂ ਅੱਜ ਖੰਨਾ  ਵਿੱਚ ਇੱਕ ਨਿਜੀਸਿੱਖਿਆ ਸੰਸਥਾਨ  ਦੇ ਖੇਡ ਪਰੋਗਰਾਮ ਵਿੱਚ ਸ਼ਮੂਲਿਅਤ ਕਰਨ ਪੁੱਜੇ , ਜਿੱਥੇ ਉਨ੍ਹਾਂ ਦਾ ਸਿੱਖਿਆ ਸੰਸਥਾਨ  ਦੇ ਮੈਬਰਾਂ ਨੇ ਭਰਪੂਰ ਸਵਾਗਤ ਕੀਤਾ। ਇਸ ਮੋਕੇ ਉਨ੍ਹਾਂ  ਦੇ  ਨਾਲ ਹਲਕਾ ਬੱਸੀਪਠਾਣਾ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਅਤੇ ਹਲਕਾ ਖੰਨਾ   ਦੇ ਵਿਧਾਇਕ ਗੁਰਕੀਰਤ ਕੋਟਲੀ ਮੌਜੂਦ ਸਨ , ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਸ਼ੁ ਪਾਲਣ , ਡੇਅਰੀ ਵਿਕਾਸ ਮੰਤਰੀ  ਬਲਬੀਰ ਸਿੰਘ  ਸਿੱਧੂ ਨੇ ਕਿਹਾ ਕਿ ਆਉਣ ਵਾਲੇ ਲੋਕ ਸਭਾ ਚੋਣਾਂ ਵਿੱਚ ਕਾਂਗਰਸ  ਦੇ ਕੋਲ ਕਈ ਵੱਡੇ ਮੁੱਦੇ ਹਨ ਜਿਨ੍ਹਾਂ ਵਿੱਚ ਨੋਟਬੰਦੀ , ਜੀਐਸਟੀ ਜਿਵੇਂ ਵੱਡੇ ਮੁੱਦਿਆਂ ਨੂੰ ਚੋਣ ਮੈਦਾਨ ਵਿੱਚ ਉਤਰੇਗੀ। ਇਸਦੇ ਇਲਾਵਾ ਜੋ ਦੇਸ਼  ਦੇ ਅੱਜ ਅਸਮਾਜਿਕ ਅਤੇ ਆਰਥਿਕ ਹਾਲਾਤ ਹਨ ਉਨ੍ਹਾਂ ਨੂੰ ਵੇਖ ਕੇ ਸਾਬਿਤ ਹੁੰਦਾ ਹੈ ਕਿ ਅੱਜ ਮੋਦੀ  ਸਰਕਾਰ ਹਰ ਫਰੰਟ ਉੱਤੇ ਫੈਲ ਸਾਬਤ ਹੋਈ ਹੈ। 

Byte  :  -  ਬਲਬੀਰ ਸਿੰਘ ਸਿੱਧੂ  ( ਪੰਜਾਬ ਦੇ ਪਸ਼ੁ ਪਾਲਣ , ਡੇਇਰੀ ਵਿਕਾਸ ਮੰਤਰੀ  )   

V / O 02  :  -  ਉਥੇ ਹੀ ਲੁਧਿਆਣਾ ਵਿੱਚ ਲਾਇਵ ਹੋਕੇ ਸਿਮਰਜੀਤ ਸਿੰਘ  ਬੈਂਸ ਦੁਆਰਾ ਚਿਟਾ ਖ਼ਰੀਦੇ ਜਾਣ  ਦੇ ਸਵਾਲ ਉੱਤੇ ਬਲਬੀਰ ਸਿੱਧੂ ਨੇ ਕਿਹਾ ਕਿ ਨਸ਼ੇ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਬੇਹਦ ਗੰਭੀਰ  ਹੈ ਇਸਦੇ ਲਈ ਸਰਕਾਰ  ਦੇ ਵੱਲੋਂ ਯਤਨ ਵੀ ਕੀਤੇ ਜਾ ਰਹੇ ਹਨ, ਜੇਕਰ ਕੋਈ ਵੀ ਵਿਅਕਤੀ ਚਿਟਾ ਜਾਂ ਕਾਲ਼ਾ ਵੇਚਦਾ ਫੜਿਆ ਜਾਂਦਾ ਹੈ ਉਸ ਨੂੰ ਕਿਸੇ ਵੀ ਕੀਮਤ ਉੱਤੇ ਬਖਸ਼ਿਆ ਨਹੀਂ ਜਾਵੇਗਾ।

Byte  :  -  ਬਲਬੀਰ ਸਿੰਘ  ਸਿੱਧੂ  (  ਪੰਜਾਬ ਦੇ ਪਸ਼ੁ ਪਾਲਣ , ਡੇਅਰੀ ਵਿਕਾਸ ਮੰਤਰੀ  )  

V / O 03  :  -  ਇਸਦੇ ਇਲਾਵਾ ਲੋਕ ਸਭਾ ਚੋਣਾਂ ਸਬੰਧੀ ਕਾਂਗਰਸ ਦੀ ਲਿਸਟ ਜਾਰੀ ਕੀਤੇ ਸਬੰਧੀ ਬਲਬੀਰ ਸਿੱਧੂ ਨੇ ਕਿਹਾ ਕਿ ਕਾਂਗਰਸ ਬਹੁਤ ਵੱਡੀ ਪਾਰਟੀ ਹੈ ਕਾਂਗਰਸ ਦੀ 
ਉਮੀਦਵਾਰਾਂ ਲਿਸਟ ਲੱਗਭੱਗ ਤੈਅ ਹੋ ਚੁੱਕੀ ਹੈ ਜਿਸਦੇ ਰਿਜਲਟ ਬਹੁਤ ਛੇਤੀ ਸਭ  ਦੇ ਸਾਹਮਣੇ ਹੋਣਗੇ , ਉਥੇ ਹੀ ਕਾਂਗਰਸ ਦੁਆਰਾ ਮੋਦੀ ਦੇ ਮੁਕਾਬਲੇ ਪ੍ਰਿਯੰਕਾ ਗਾਂਧੀ  ਨੂੰ ਅੱਗੇ ਲਿਆਉਣ  ਦੇ ਸਵਾਲ ਉੱਤੇ ਉਨ੍ਹਾਂਨੇ ਕਿਹਾ ਕਿ ਪ੍ਰਿਯੰਕਾ ਗਾਂਧੀ  ਨੂੰ ਕਾਂਗਰਸ ਨੇ ਜੋ ਬਾਂਗਡੋਰ ਸਾਂਭੀ ਹੈ ਉਸਤੋਂ ਕਾਂਗਰਸ ਨੂੰ ਕਾਫ਼ੀ ਫਰਕ ਪਵੇਗਾ ਪ੍ਰਿਯੰਕਾ ਗਾਂਧੀ  ਮੋਦੀ  ਦੇ ਮੁਕਾਬਲੇ ਉਹ ਚਿਹਰਾ ਹੈ ਜੋ ਲੋਕਾਂ ਨੂੰ ਭਾਵੁਕ ਕਰਦਾ ਹੈ ਕਿਉਂਕਿ ਉਨ੍ਹਾਂ  ਦੇ  ਚਿਹਰੇ ਤੋਂ ਇੰਦਰਾ ਗਾਂਧੀ  ਦੀ ਝਲਕ ਨਜ਼ਰ  ਆਉਂਦੀ ਹੈ ਜਿਸਦਾ ਲੋਕ ਸਭਾ ਚੋਣਾਂ ਵਿੱਚ ਬਹੁਤ ਅਸਰ ਰਹੇਗਾ।

Byte  :  -  ਬਲਬੀਰ ਸਿੰਘ  ਸਿੱਧੂ  (  ਪੰਜਾਬ ਦੇ ਪਸ਼ੁ ਪਾਲਣ , ਡੇਅਰੀ ਵਿਕਾਸ ਮੰਤਰੀ  )
ETV Bharat Logo

Copyright © 2025 Ushodaya Enterprises Pvt. Ltd., All Rights Reserved.