ETV Bharat / state

ਸੀਆਈਏ ਸਟਾਫ ਦੀ ਟੀਮ ਨੇ ਲੁੱਟਾਂ ਖੋਹਾਂ ਕਰਨ ਵਾਲੇ 6 ਵਿਅਕਤੀਆਂ ਨੂੰ ਨਜਾਇਜ਼ ਅਸਲੇ ਸਣੇ ਕਾਬੂ ਕੀਤਾ - CIA team

ਇਸ ਸਬੰਧੀ ਐਸਐਸਪੀ ਫ਼ਤਹਿਗੜ੍ਹ ਸਾਹਿਬ ਡਾ. ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਤੇ 6 ਆਰੋਪੀਆਂ ਨੂੰ ਇਕ ਦੇਸੀ ਪਿਸਟਲ 32ਬੋਰ,ਇਕ ਦੇਸੀ ਰਿਵਾਲਵਰ 32ਬੋਰ ਅਤੇ ਤਿੰਨ ਦੇਸੀ ਕੱਟੇ 315ਬੋਰ ਸਮੇਤ ਗ੍ਰਿਫਤਾਰ ਕੀਤਾ ਹੈ,ਫੜੇ ਗਏ ਆਰੋਪੀਆਂ ਵਿਚ ਇਕ ਪੰਚਾਇਤੀ ਮਹਿਕਮੇ ਦਾ ਮੌਜੂਦਾ ਸਕੱਤਰ ਵੀ ਸ਼ਾਮਿਲ ਹੈ,ਜਿਸਨੇ ਜਆਪਣੇ ਸਾਥੀਆਂ ਨਾਲ ਮਿਲ ਕੇ ਆਪਣੇ ਮਹਿਕਮੇ ਦੇ ਹੀ ਇੱਕ ਜੇ.ਈ ਦੇ ਘਰ ਡਾਕਾ ਮਾਰਨ ਦੀ ਵਿਉਂਤ ਬਣਾਈ ਸੀ,ਪਰ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਹੀ ਸਾਰੇ ਪੁਲਿਸ ਦੇ ਹੱਥੇ ਚੜ੍ਹ ਗਏ।

CIA team arrests 6 looters with illegal weapons
ਸੀਆਈਏ ਸਟਾਫ ਦੀ ਟੀਮ ਨੇ ਲੁੱਟਾਂ ਖੋਹਾਂ ਕਰਨ ਵਾਲੇ 6 ਵਿਅਕਤੀਆਂ ਨੂੰ ਨਜਾਇਜ਼ ਅਸਲੇ ਸਣੇ ਕਾਬੂ ਕੀਤਾ
author img

By

Published : May 22, 2022, 6:39 AM IST

ਫ਼ਤਹਿਗੜ੍ਹ ਸਾਹਿਬ : ਫ਼ਤਹਿਗੜ੍ਹ ਸਾਹਿਬ ਪੁਲਿਸ ਵਲੋਂ ਮਾੜੇ ਅਨਸਰਾਂ ਖਿਲਾਫ ਛੇੜੀ ਮੁਹਿੰਮ ਦੇ ਤਹਿਤ ਖਮਾਣੋਂ ਪੁਲਿਸ ਨੇ ਡੀਐਸਪੀ ਜਸਵਿੰਦਰ ਸਿੰਘ ਤੇ ਸੀਆਈਏ ਸਰਹਿੰਦ ਦੇ ਇੰਚਾਰ ਗੱਬਰ ਸਿੰਘ ਨੇ ਸਾਂਝੇ ਅਪਰੇਸ਼ਨ ਚ'ਕਾਰਵਾਈ ਕਰਦੇ ਹੋਏ ਲੁਟਾਂ ਖੋਹਾਂ ਕਰਨ ਵਾਲੇ ਇਕ ਗਿਰੋਹ ਦੇ 6 ਮੈਂਬਰਾਂ ਨੂੰ ਨਜਾਇਜ਼ ਅਸਲੇ ਸਮੇਤ ਕਾਬੂ ਕਰਨ ਦਾ ਦਾਵਾ ਕੀਤਾ ਗਿਆ ਹੈ।

ਇਸ ਸਬੰਧੀ ਐਸਐਸਪੀ ਫ਼ਤਹਿਗੜ੍ਹ ਸਾਹਿਬ ਡਾ ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਤੇ 6 ਆਰੋਪੀਆਂ ਨੂੰ ਇਕ ਦੇਸੀ ਪਿਸਟਲ 32ਬੋਰ,ਇਕ ਦੇਸੀ ਰਿਵਾਲਵਰ 32ਬੋਰ ਅਤੇ ਤਿੰਨ ਦੇਸੀ ਕੱਟੇ 315ਬੋਰ ਸਮੇਤ ਗ੍ਰਿਫਤਾਰ ਕੀਤਾ ਹੈ,ਫੜੇ ਗਏ ਆਰੋਪੀਆਂ ਵਿਚ ਇਕ ਪੰਚਾਇਤੀ ਮਹਿਕਮੇ ਦਾ ਮੌਜੂਦਾ ਸਕੱਤਰ ਵੀ ਸ਼ਾਮਿਲ ਹੈ,ਜਿਸਨੇ ਜਆਪਣੇ ਸਾਥੀਆਂ ਨਾਲ ਮਿਲ ਕੇ ਆਪਣੇ ਮਹਿਕਮੇ ਦੇ ਹੀ ਇੱਕ ਜੇ.ਈ ਦੇ ਘਰ ਡਾਕਾ ਮਾਰਨ ਦੀ ਵਿਉਂਤ ਬਣਾਈ ਸੀ,ਪਰ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਹੀ ਸਾਰੇ ਪੁਲਿਸ ਦੇ ਹੱਥੇ ਚੜ੍ਹ ਗਏ।

ਸੀਆਈਏ ਸਟਾਫ ਦੀ ਟੀਮ ਨੇ ਲੁੱਟਾਂ ਖੋਹਾਂ ਕਰਨ ਵਾਲੇ 6 ਵਿਅਕਤੀਆਂ ਨੂੰ ਨਜਾਇਜ਼ ਅਸਲੇ ਸਣੇ ਕਾਬੂ ਕੀਤਾ

ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਇਕ ਅਜਿਹੇ ਗਿਰੋਹ ਦੇ 6 ਮੈਂਬਰਾਂ ਨੂੰ ਨਜਾਇਜ਼ ਅਸਲੇ ਸਮੇਤ ਕਾਬੂ ਕਰਨ ਦਾ ਦਾਵਾ ਕੀਤਾ ਹੈ ਜੋ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿੱਚ ਸਨ, ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਮੈਂਬਰਾਂ ਚ ਪੰਚਾਇਤੀ ਮਹਿਕਮੇ ਦਾ ਮੌਜੂਦਾ ਸਕੱਤਰ ਵੀ ਸ਼ਾਮਲ ਹੈ। ਜਿਸਨੇ ਜਆਪਣੇ ਸਾਥੀਆਂ ਨਾਲ ਮਿਲ ਕੇ ਆਪਣੇ ਮਹਿਕਮੇ ਦੇ ਹੀ ਇੱਕ ਜੇ.ਈ ਦੇ ਘਰ ਡਾਕਾ ਮਾਰਨ ਦੀ ਵਿਉਂਤ ਬਣਾਈ ਸੀ,ਪਰ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਹੀ ਸਾਰੇ ਪੁਲਿਸ ਦੇ ਹੱਥੇ ਚੜ ਗਏ। ਇਸ ਤੋਂ ਇਲਾਵਾ ਪੁਲਿਸ ਨੇ ਸਬੰਧਤ ਜੇ.ਈ ਜਿਸਦੇ ਘਰ ਡਕੈਤੀ ਕਰਨ ਦੀ ਉਕਤ ਆਰੋਪੀ ਯੋਜਨਾਂ ਬਣਾ ਰਹੇ ਸਨ ਉਸ ਦੇ ਘਰੋਂ ਛਾਪਾਮਾਰੀ ਕਰ 42 ਲੱਖ 61 ਹਜਾਰ ਰੁਪਏ ਵੀ ਬਰਾਮਦ ਕੀਤੇ ਜਿਸਦੀ ਜਾਂਚ ਆਮਦਨ ਕਰ ਵਿਭਾਗ ਨੂੰ ਸੌਂਪੀ ਗਈ ਹੈ, ਇਹ ਜਾਣਕਾਰੀ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਐਸਐਸਪੀ ਰਵਜੋਤ ਕੌਰ ਗਰੇਵਾਲ ਨੇ ਪ੍ਰੈੱਸ ਕਾਨਫਰੈਂਸ ਦੌਰਾਨ ਦਿੱਤੀ।

ਐਸਐਸਪੀ ਨੇ ਅੱਗੇ ਦੱਸਿਆ ਕਿ 12 ਮਈ ਨੂੰ ਸੀਆਈਏ ਸਟਾਫ ਦੀ ਟੀਮ ਨੇ ਲੁੱਟਾਂ-ਖੋਹਾਂ ਕਰਨ ਵਾਲੇ 6 ਵਿਅਕਤੀਆਂ ਨੂੰ ਨਜਾਇਜ ਅਸਲੇ ਸਣੇ ਕਾਬੂ ਕੀਤਾ ਸੀ,ਜਿਨ੍ਹਾਂ ਕੋਲੋਂ 32 ਬੋਰ ਦਾ ਇੱਕ ਦੇਸੀ ਪਿਸਤੌਲ, 32 ਬੋਰ ਦਾ ਇੱਕ ਦੇਸੀ ਰਿਵਾਲਵਰ, 315 ਬੋਰ ਦੇ ਤਿੰਨ ਦੇਸੀ ਕੱਟੇ ਬਰਾਮਦ ਹੋਏ ਸੀ। ਜਾਂਚ ਦੌਰਾਨ ਸਾਮਣੇ ਆਇਆ ਸੀ ਕਿ ਪਿੰਡ ਨਲੀਨੀ ਦਾ ਰਹਿਣ ਵਾਲਾ ਬਹਾਦਰ ਸਿੰਘ ਪੰਚਾਇਤੀ ਮਹਿਕਮੇ ਦਾ ਮੌਜੂਦਾ ਸਕੱਤਰ ਹੈ।

ਜਿਸਦੀ ਡਿਉਟੀ ਫਤਹਿਗੜ੍ਹ ਸਾਹਿਬ ਦੇ ਬਲਾਕ ਖੇੜਾ ਚ ਸੀ,ਜਿਸ ਕੋਲ ਨਜਾਇਜ ਅਸਲਾ ਸੀ,ਬਹਾਦਰ ਸਿੰਘ ਨੇ ਬਨੂੜ ਰਹਿੰਦੇ ਆਪਣੇ ਮਹਿਕਮੇ ਦੇ ਜੇਈ ਲੋਕੇਸ਼ ਥੰਮਨ ਦੇ ਘਰ ਡਾਕਾ ਮਾਰਨ ਦੀ ਯੋਜਨਾ ਆਪਣੇ ਸਾਥੀਆਂ ਨਾਲ ਬਣਾਈ ਸੀ। ਬਹਾਦਰ ਸਿੰਘ ਨੂੰ ਇਹ ਗੱਲ ਪਤਾ ਸੀ ਕਿ ਜੇਈ ਦੇ ਘਰ ਭਾਰੀ ਮਾਤਰਾ ਚ ਨਕਦੀ ਪਈ ਹੈ। ਜਦੋਂ ਪੁਲਸ ਸਾਹਮਣੇ ਇਹ ਗੱਲ ਆਈ ਤਾਂ ਪੁਲਸ ਨੇ ਸਰਚ ਵਾਰੰਟ ਲੈ ਕੇ ਜੇਈ ਦੇ ਬਨੂੜ ਸਥਿਤ ਘਰ ਦੀ ਤਲਾਸ਼ੀ ਲਈ ਇਸ ਦੌਰਾਨ ਪੁਲਿਸ ਨੂੰ ਘਰ ਚੋਂ 42 ਲੱਖ 61 ਹਜਾਰ ਰੁਪਏ ਬਰਾਮਦ ਹੋਏ, ਨਕਦੀ ਬਰਾਮਦਗੀ ਦਾ ਮਾਮਲਾ ਆਮਦਨ ਕਰ ਵਿਭਾਗ ਨੂੰ ਸੌਂਪਿਆ ਗਿਆ ਅਤੇ ਬਾਕੀ ਦੇ ਆਪਰਾਧਿਕ ਮਾਮਲੇ ਦੀ ਜਾਂਚ ਫਤਹਿਗੜ੍ਹ ਸਾਹਿਬ ਪੁਲਸ ਕਰ ਰਹੀ ਹੈ।

ਇਹ ਵੀ ਪੜ੍ਹੋ : ਅਜਨਾਲਾ ’ਚ ਵਾਪਰੀ ਬੇਅਦਬੀ ਦੀ ਘਟਨਾ, ਸੀਸੀਟੀਵੀ ਆਈ ਸਾਹਮਣੇ

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.