ETV Bharat / state

70 ਫ਼ੀਸਦੀ ਅਪਾਹਜ ਹੋਣ ਦੇ ਬਾਵਜੂਦ ਜਿੱਤਿਆ ਸੋਨ ਤਮਗਾ

ਏਸ਼ੀਅਨ ਬਾਡੀ ਬਿਲਡਿੰਗ ਚੈਪੀਅਨਸ਼ਿੱਪ ਇੰਡੋਨੇਸ਼ੀਆ ਵਿੱਚ ਪੰਜਾਬ ਦੇ ਪਿੰਡ ਫ਼ਰੀਦਕੋਟ ਦੇ ਰਹਿਣ ਵਾਲੇ ਭਾਰਤ ਦੇ ਬਾਡੀ ਬਿਲਡਰ ਸ਼ਾਮ ਸਿੰਘ ਸ਼ੇਰਾ ਨੇ ਗੋਲਡ ਮੈਡਲ ਹਾਸਿਲ ਕਰ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ। ਫਰੀਦਕੋਟ ਪਹੁੰਚਣ 'ਤੇ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਫ਼ੋਟੋ
author img

By

Published : Oct 5, 2019, 3:00 PM IST

Updated : Oct 5, 2019, 4:04 PM IST

ਫ਼ਰੀਦਕੋਟ: ਪੈਂਦਾ ਆਪਣੇ ਮੁਕਦਰਾਂ ਨਾਲ ਭਿੜਨਾ, ਸੋਖੀਆ ਨੀ ਪਾਉਣੀਆਂ ਬੂਲੰਦੀਆਂ ਇਹ ਸਤਰਾਂ ਫਰੀਦਕੋਟ ਦੇ ਰਹਿਣ ਵਾਲੇ ਸ਼ਾਮ ਸਿੰਘ ਸ਼ੇਰਾ 'ਤੇ ਬਖੂਬੀ ਢੁਕਦੀਆਂ ਹਨ। ਇੱਕ ਲੱਤ ਤੋਂ 70 ਫ਼ੀਸਦੀ ਅਪਾਹਜ ਹੋਣ ਦੇ ਬਾਵਜੂਦ ਸ਼ਾਮ ਸਿੰਘ ਸ਼ੇਰਾ ਨੇ 53ਵੀ ਏਸ਼ੀਅਨ ਬਾਡੀ ਬਿਲਡਿੰਗ ਚੈਪਿਅਨਸਿੱਪ ਇੰਡੋਨੇਸੀਆ ਵਿੱਚ ਗੋਲਡ ਮੈਡਲ ਜਿੱਤ ਕੇ ਭਾਰਤ ਦਾ ਨਾਂਅ ਰੋਸ਼ਨ ਕੀਤਾ ਹੈ।

ਵੇਖੋ ਵੀਡੀਓ

ਸ਼ਾਮ ਸਿੰਘ ਸ਼ੇਰਾ ਫਰੀਦਕੋਟ ਦੇ ਪਿੰਡ ਕਿਲਾ ਨੌ ਦੇ ਰਹਿਣ ਵਾਲੇ ਹਨ। ਅਪਾਹਜ ਹੋਣ ਦੇ ਬਾਵਜੂਦ ਉਹ ਦੋ ਵਾਰ ਵਰਲਡ ਚੈਪੀਅਨ ਬਣ ਚੁੱਕੇ ਹਨ। ਏਸ਼ੀਆ ਬਾਡੀ ਬਿੰਲਡਿਗ ਚੈਪਿਅਨਸਿੱਪ ਦਾ ਖਿਤਾਬ ਜਿੱਤਣ ਤੋਂ ਬਾਅਦ ਜਦੋਂ ਸ਼ੇਰਾ ਆਪਣੇ ਸ਼ਹਿਰ ਫਰੀਦਕੋਟ ਪਹ ਤਾਂ ਸ਼ਹਿਰ ਵਾਸੀਆਂ ਨੇ ਉਨ੍ਹਾਂ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ। ਇਸ ਮੋਕੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਨਜ਼ਰਅੰਦਾਜ ਕਰਦੇ ਹੋਏ ਕੋਈ ਵੀ ਅਧਿਕਾਰੀ ਨਾ ਭੇਜਣ 'ਤੇ ਸ਼ੇਰਾ ਨੇ ਦੁੱਖ ਜਾਹਿਰ ਕੀਤਾ। ਇਸ ਮੌਕੇ ਸ਼ਾਮ ਸਿੰਘ ਸ਼ੇਰਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਜੇ ਪੰਜਾਬ ਸਰਕਾਰ ਇੱਕ ਗੋਲਡ ਮੈਡਲਿਸਟ ਨੂੰ ਪਛਾਨਣ ਦੀ ਜਰੂਰਤ ਨਹੀਂ ਸਮਝਦੀ ਤਾਂ ਆਉਣ ਵਾਲੇ ਸਮੇਂ 'ਚ ਕੋਈ ਖਿਡਾਰੀ ਇਸ ਮੁਕਾਮ ਤੱਕ ਪਹੁੰਚਣ ਦੀ ਕੋਸ਼ਿਸ ਨਹੀਂ ਕਰੇਗਾ।

ਇਸ ਮੌਕੇ ਆਪਣੇ ਸਾਥੀਆਂ ਸਮੇਤ ਗੋਲਡ ਮੈਡਲਿਸਟ ਦਾ ਮਾਣ ਸਨਮਾਨ ਕਰਨ ਲਈ ਪਹੁੰਚੇ ਯੂਥ ਆਰਗਨਾਇਜੇਸ਼ਨ ਆਫ ਇੰਡੀਆ ਦੇ ਪ੍ਰਧਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਸ ਨੌਜਵਾਨ ਨੇ ਭਾਰਤ ਦੇ ਨਾਲ-ਨਾਲ ਪੰਜਾਬ ਅਤੇ ਫਰੀਦਕੋਟ ਦਾ ਨਾਮ ਪੂਰੀ ਦੁਨੀਆਂ 'ਚ ਰੋਸ਼ਨ ਕੀਤਾ ਹੈ ਜੋ ਬੜੀ ਮਾਣ ਵਾਲੀ ਗੱਲ ਹੈ ਇਸ ਲਈ ਉਹ ਅੱਜ ਇਸ ਨੌਜਵਾਨ ਦੀ ਹੌਸਲਾ ਅਫਜਾਈ ਕਰਨ ਲਈ ਆਪਣੇ ਸਾਥੀਆਂ ਸਮੇਤ ਪਹੁੰਚੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਵਿਸ਼ਵਾਸ਼ ਦਿਵਾਉਂਦੇ ਹਨ ਕਿ ਉਹ ਹਲਕੇ ਦੇ ਵਧਾਇਕ ਨਾਲ ਗੱਲਬਾਤ ਕਰਕੇ ਸਰਕਾਰ ਵੱਲੋਂ ਸ਼ਾਮ ਸਿੰਘ ਸ਼ੇਰਾ ਦਾ ਮਾਣ ਸਨਮਾਨ ਜਰੂਰ ਲੈ ਕੇ ਦੇਣਗੇ।

ਇੱਕ ਪਾਸੇ ਪੰਜਾਬ ਸਰਕਾਰ ਖੇਡਾਂ ਨੂੰ ਵਧਾਵਾ ਦੇਣ ਲਈ ਵੱਡੇ ਵੱਡੇ ਦਾਅਵੇ ਕਰਦੀ ਹੈ, ਪਰ ਦੂਜੇ ਪਾਸੇ ਭਾਰਤ ਦਾ ਨਾਂਅ ਰੋਸ਼ਨ ਕਰਨ ਵਾਲੇ ਸ਼ਾਮ ਸਿੰਘ ਸ਼ੇਰਾ ਜਿਹੇ ਖਿਡਾਰੀ ਸਰਕਾਰੀ ਨਜ਼ਰ ਤੋਂ ਸਖਨੇ ਹਨ।

Intro:53ਵੀ ਏਸ਼ੀਅਨ ਬੋਡੀ ਬਿਲਡਿੰਗ ਚੈਪੀਅਨ ਸ਼ਿੱਪ, ਜੋ ਕੇ ਇੰਡੋਨੇਸ਼ੀਆ ਵਿੱਚ ਹੋਈ ਜਿਸ ਵਿੱਚ ਭਾਰਤ ਦੇ ਬੋਡੀ ਬਿਲਡਰ ਸ਼ਾਮ ਸਿੰਘ ਸ਼ੇਰਾ ਨੇ ਗੋਲ੍ਡ ਮੈਡਲ ਹਾਸਿਲ ਕਰ ਪੰਜਾਬ ਦਾ ਨਾਮ ਕੀਤਾ ਰੋਸ਼ਨ।

ਫਰੀਦਕੋਟ ਪਹੁੰਚਣ ਤੇ ਸਿਰਫ YOI ਦੇ ਨੌਜਵਾਨਾਂ ਨੇ ਕੀਤਾ ਸਵਾਗਤ

70% ਦੇ ਕਰੀਬ ਹੈਡੀਕੇਪਟ ਹੋਣ ਦੇ ਬਾਵਜੂਦ ਦੋ ਵਾਰ ਬਣ ਚੁੱਕਿਆ ਵਰਲਡ ਚੈਪੀਅਨ ਸ਼ੇਰਾBody:

ਹਰ ਵਾਰ ਦੀ ਤਰ੍ਹਾਂ ਸਰਕਾਰ ਤੇ ਪ੍ਰਸ਼ਾਸ਼ਨ ਨੇ ਸਵਾਗਤ ਲਈ ਨਾਂ ਪਹੁੰਚ ਕੇ ਗੋਲ੍ਡ ਮੈਡਲਿਸਟ ਦਾ ਤੋੜਿਆ ਦਿਲ

ਪ੍ਰਧਾਨ ਸਾਬ ਆਪਣੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਯੂਦ ਸਰਕਾਰੀ ਪੱਧਰ ਤੇ ਕਿਸੇ ਪ੍ਰਸ਼ਾਸ਼ਨਿਕ ਅਧਿਕਾਰੀ ਤੋਂ ਮਾਣ ਸਨਮਾਨ ਨਾ ਕਰਵਾਉਣ ਦੇ ਸਵਾਲ ਦਾ ਜਵਾਬ ਜਿਮਨੀ ਚੋਣਾਂ ਨਾਲ ਜੋੜ ਕੇ ਦਿੰਦੇ ਹੋਏ ਸਿੱਧੇ ਤੌਰ ਤੇ ਸਰਕਾਰ ਦੀ ਅਣਗਹਿਲੀ ਤੋਂ ਬਚਦੇ ਦਿਖਾਈ ਦਿਤੇ।

ਐਂਕਰ-ਭਾਰਤ ਲਈ ਬਹੁਤ ਮਾਣ ਵਾਲੀ ਗੱਲ ਅਾ ਕੇ ਹਾਲ ਹੀ ਵਿੱਚ ਹੋਈ ੲੇਸ਼ੀਅਾ ਬਾਡੀ ਬਿੰਲਡਿਗ ਚੈਪਿਅਨਸਿੱਪ ੲਿੰਡੋਨੇਸੀਅਾ ਵਿੱਚ ਸ਼ਾਮ ਸਿੰਘ ਸ਼ੇਰਾ Sham Singh Shera ਨੇ ਗੋਲਡ ਮੈਡਿਲ ਜਿੱਤਕੇ ਭਾਰਤ ਦੇ ਨਾਲ ਨਾਲ ਅਾਪਣੇ ਪੰਜਾਬ ਅਤੇ ਫਰੀਦਕੋਟ ਦਾ ਨਾਮ ਦੁਨੀਅਾ ਚ ੲਿਕ ਵਾਰ ਫਿਰ ਰੌਸਨ ਕੀਤਾ ਹੈ,ਜਿਲ੍ਹਾ ਫਰੀਦਕੋਟ ਦੇ ਪਿੰਡ ਕਿਲਾ ਨੌ ਦੇ ਜੰਮਪਲ ਸ਼ਾਮ ਸਿੰਘ ਸ਼ੇਰਾ ਜੋ ਕੇ 70% ਦੇ ਕਰੀਬ ਹੈਡੀਕੇਪਟ ਹੋਣ ਦੇ ਬਾਵਯੂਦ ਦੋ ਵਾਰ ਵਰਲਡ ਚੈਪੀਅਨ ਬਣ ਚੁੱਕਿਆ ਹੈ।ਜਿੱਥੇ ਫਰੀਦਕੋਟ ਦੀ ਜਿਲ੍ਹਾਂ ਇਕਾਈ yoi ਨੇ ਫਰੀਦਕੋਟ ਪਹੁੰਚਣ ਨੇ ਫੁੱਲਾਂ ਦੇ ਬੁਕੇ ਅਤੇ ਹਾਰ ਪਾ ਕੇ ਮਾਨ ਸਨਮਾਨ ਕੀਤਾ ਉੱਥੇ ਸਰਕਾਰ ਦੇ ਕਿਸੇ ਅਧਿਕਾਰੀ ਤਾਂ ਕੀ ਆਮ ਮੁਲਾਜ਼ਮ ਨੇ ਵੀ ਸ਼ਾਮ ਸਿੰਘ ਸ਼ੇਰੇ ਦਾ ਸਵਾਗਤ ਕਰਨ ਦੀ ਜਰੂਰਤ ਹੀ ਨਹੀਂ ਸਮਝੀ, ਜਿਸਦਾ ਸ਼ੇਰੇ ਨੂੰ ਆਪਣੀ ਸਰਕਾਰ ਪ੍ਰਤੀ ਬੇਹੱਦ ਰੋਸ ਹੈ ਕੇ ਅੱਜ ਤੱਕ ਸਰਕਾਰ ਨੇ ਉਸ ਦੀ ਬਾਂਹ ਤਾਂ ਕੀ ਫੜਨੀ ਸੀ ਉਸਦੀ ਹੌਸਲਾ ਅਫਜਾਈ ਕਰਨ ਦੀ ਜਰੂਰਤ ਵੀ ਨਹੀਂ ਸਮਝੀ।

ਵਿਓ- ਇਸ ਮੌਕੇ ੲੇਸ਼ੀਅਾ ਬਾਡੀ ਬਿੰਲਡਿਗ ਚੈਪਿਅਨਸਿੱਪ ੲਿੰਡੋਨੇਸੀਅਾ ਵਿੱਚ ਗੋਲਡ ਮੈਡਿਲ ਜਿੱਤਕੇ ਫਰੀਦਕੋਟ ਪਹੁੰਚੇ ਸ਼ਾਮ ਸਿੰਘ ਸ਼ੇਰਾ ਨੇ ਭਾਵਿਕ ਹੁੰਦਿਆਂ ਦੱਸਿਆ ਕਿ ਜਿੱਥੇ ਉਹ ਅੱਜ ਭਾਰਤ ਲਈ ਗੋਲਡ ਮੈਡਲਿਸਟ ਜਿੱਤ ਕੇ ਪੰਜਾਬ ਅਤੇ ਫਰੀਦਕੋਟ ਦਾ ਨਾਮ ਪੂਰੀ ਦੁਨੀਆਂ ਚ ਰੋਸ਼ਨ ਕਰਦੇ ਹਨ ਉੱਥੇ ਅੱਜ ਫਿਰ ਕਿਸੇ ਸਰਕਾਰ ਦੇ ਨੁਮਾਇੰਦੇ ਵੱਲੋ ਉਨ੍ਹਾਂ ਦੇ ਹੌਸਲੇ ਲਈ ਨਾ ਪੂਜਣਾ ਬੇਹੱਦ ਸ਼ਰਮ ਵਾਲੀ ਗੱਲ ਹੈ ਪਰ ਉਹ yoi ਦੇ ਨੌਜਵਾਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਫਰੀਦਕੋਟ ਪਹੁੰਚਣ ਤੇ ਉਸਦਾ ਮਾਨ ਸਨਮਾਨ ਕੀਤਾ ਹੈ।ਉਨ੍ਹਾਂ ਕਿਹਾ ਅਗਰ ਪੰਜਾਬ ਸਰਕਾਰ ਇੱਕ ਗੋਲਡ ਮੈਡਲਿਸਟ ਨੂੰ ਪਛਾਨਣ ਦੀ ਜਰੂਰਤ ਨਹੀਂ ਸਮਝਦੀ ਤਾਂ ਆਉਣ ਵਾਲੇ ਸਮੇਂ ਚ ਕੋਈ ਖਿਡਾਰੀ ਇਸ ਮੁਕਾਮ ਤੱਕ ਪਹੁੰਚਣ ਦੀ ਕੋਸ਼ਿਸ ਨਹੀਂ ਕਰੇਗਾ।
ਬਾਈਟ-ਸ਼ਾਮ ਸਿੰਘ ਸ਼ੇਰਾ

ਵਿਓ-ਇਸ ਮੌਕੇ ਆਪਣੇ ਸਾਥੀਆਂ ਸਮੇਤ ਗੋਲਡ ਮੈਡਲਿਸਟ ਦਾ ਮਾਣ ਸਨਮਾਨ ਕਰਨ ਲਈ ਪਹੁੰਚੇ yoi ਦੇ ਪ੍ਰਧਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਸ ਨੌਜਵਾਨ ਨੇ ਭਾਰਤ ਦੇ ਨਾਲ ਨਾਲ ਪੰਜਾਬ ਅਤੇ ਫਰੀਦਕੋਟ ਦਾ ਨਾਮ ਪੂਰੀ ਦੁਨੀਆਂ ਚ ਰੋਸ਼ਨ ਕੀਤਾ ਹੈ ਜੋ ਬੜੀ ਮਨ ਵਾਲੀ ਗੱਲ ਹੈ ਇਸ ਲਈ ਉਹ ਅੱਜ ਇਸ ਨ9ਜਵਾਨ ਦੀ ਹੌਸਲਾ ਅਫਜਾਈ ਕਰਨ ਲਈ ਆਪਣੇ ਸਾਥੀਆਂ ਸਮੇਤ ਪਹੁੰਚੇ ਹਨ , ਨਾਲ ਹੀ ਉਹ ਵਿਸ਼ਵਾਸ਼ ਦਵਾਉਂਦੇ ਹਨ ਕਿ ਉਹ ਹਲਕੇ ਦੇ ਵਧਾਇਕ ਨਾਲ ਗੱਲਬਾਤ ਕਰਕੇ ਸਰਕਾਰ ਪਾਸੋਂ ਸ਼ਾਮ ਸਿੰਘ ਸ਼ੇਰਾ ਦਾ ਮਾਣ ਸਨਮਾਨ ਜਰੂਰ ਲੈ ਕੇ ਦੇਣਗੇ।ਪਰ ਪ੍ਰਧਾਨ ਸਾਬ ਆਪਣੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਯੂਦ ਸਰਕਾਰੀ ਪੱਧਰ ਤੇ ਕਿਸੇ ਪ੍ਰਸ਼ਾਸ਼ਨਿਕ ਅਧਿਕਾਰੀ ਤੋਂ ਮਾਣ ਸਨਮਾਨ ਨਾ ਕਰਵਾਉਣ ਦੇ ਸਵਾਲ ਦਾ ਜਵਾਬ ਜਿਮਨੀ ਚੋਣਾਂ ਨਾਲ ਜੋੜ ਕੇ ਦਿੰਦੇ ਹੋਏ ਸਿੱਧੇ ਤੌਰ ਤੇ ਸਰਕਾਰ ਦੀ ਅਣਗਹਿਲੀ ਤੋਂ ਬਚਦੇ ਦਿਖਾਈ ਦਿਤੇ।

ਬਾਈਟ-ਭੁਪਿੰਦਰ ਸਿੰਘ ਜਿਲ੍ਹਾ ਪ੍ਰਧਾਨ (yoi)Conclusion:
Last Updated : Oct 5, 2019, 4:04 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.