ETV Bharat / state

ਨਾਬਾਲਗ ਲੜਕੇ ਤੋਂ ਮੋਬਾਇਲ ਖੋਹ ਕੇ ਭੱਜਿਆ ਬਾਅਕ ਸਵਾਰ, ਲੋਕਾਂ ਨੇ ਫੜ ਕੇ ਕੀਤੀ ਛਿੱਤਰ ਪਰੇਡ - Faridkot latest news

ਨਾਬਾਲਗ ਬੱਚੇ ਦਾ ਮੋਬਾਇਕ ਖੋਹ ਕੇ ਭੱਜਣ ਵਾਲੇ ਚੋਰ ਨੂੰ ਲੋਕਾਂ ਨੇ (thief stole the mobile phone from the minor boy) ਕਾਬੂ ਕੀਤਾ। ਜਿਸ ਤੋਂ ਬਾਅਦ ਉਸ ਦਾ ਕੁਟਾਪਾ ਵੀ ਕੀਤਾ। ਚੋਰ ਨੇ ਬੱਚੇ ਨੂੰ 200 ਤੱਕ ਮੋਟਰਸਾਇਲਕ ਦੇ ਮਗਰ ਘਸੀਟੀਆ। ਪਰ ਕਾਰ ਸਵਾਰ ਵਿਅਕਤੀ ਨੇ ਚੋਰ ਦੇ ਮੋਟਰਸਾਇਕਲ ਨੂੰ ਫੇਟ ਮਾਰ ਕੇ ਬਚਾ ਲਿਆ। ਜਿਸ ਤੋਂ ਬਾਅਦ ਲੋਕਾਂ ਨੇ ਚੋਰ ਨੂੰ ਕਾਬੂ ਕਰ ਲਿਆ।

ਨਾਬਾਲਗ ਲੜਕੇ ਤੋਂ ਖੋਹਣ ਵਾਲੇ ਦੀ ਕੁੱਟਮਾਰ
ਨਾਬਾਲਗ ਲੜਕੇ ਤੋਂ ਖੋਹਣ ਵਾਲੇ ਦੀ ਕੁੱਟਮਾਰ
author img

By

Published : Jan 2, 2023, 4:20 PM IST

ਨਾਬਾਲਗ ਲੜਕੇ ਤੋਂ ਖੋਹਣ ਵਾਲੇ ਦੀ ਕੁੱਟਮਾਰ

ਫਰੀਦਕੋਟ: ਫਰੀਦਕੋਟ ਦੇ ਬੱਸ ਸਟੈਂਡ ਕੋਲੋ ਇੱਕ ਨਾਬਾਲਗ ਲੜਕੇ ਤੋਂ ਮੋਬਾਇਲ ਖੋਹ (thief stole the mobile phone from the minor boy) ਕੇ ਭੱਜਣ ਵਾਲੇ ਬਾਇਕ ਸਵਾਰ ਨੂੰ ਲੋਕਾਂ ਕੇ ਕਾਬੂ ਕਰ ਲਿਆ। ਜਿਸ ਤੋਂ ਬਾਅਦ ਉਸ ਦੀ ਬੁਰੀ ਤਰ੍ਹਾਂ ਛਿੱਤਰ ਪਰੇਡ ਕੀਤੀ ਗਈ। ਛਿੱਤਰ ਪਰੇਡ ਕਰਨ ਤੋਂ ਬਾਅਦ ਲੋਕਾਂ ਨੇ ਉਸ ਨੂੰ ਪੁਲਿਸ ਦੇ ਹਵਾਲੇ ਕੀਤਾ ਦਿੱਤਾ।

ਚੋਰ ਨੇ ਲੜਕੇ ਨੂੰ 200 ਮੀਟਰ ਘਸੀਟੀਆ: ਨਾਬਾਲਗ ਲੜਕੇ ਜਸਕਰਨ ਸਿੰਘ ਨੇ ਦੱਸਿਆ ਕਿ ਉਹ ਬੱਸ ਸਟੈਂਡ ਕੋਲ ਖੜਾ ਸੀ। ਉਸ ਕੋਲ ਇੱਕ ਬਾਇਕ ਸਵਾਰ ਆਇਆ। ਜਿਸ ਨੇ ਕਾਲ ਕਰਨ ਦੇ ਬਹਾਨੇ ਲੜਕੇ ਤੋਂ ਮੋਬਾਇਲ ਮੰਗਿਆ। ਜਿਸ ਤੋਂ ਬਾਅਦ ਲੜਕੇ ਨੇ ਉਸ ਨੂੰ ਆਪਣਾ ਮੋਬਾਇਲ ਫੋਨ ਦੇ ਦਿੱਤਾ। ਬਾਅਦ ਵਿਚ ਲੁਟੇਰੇ ਨੇ ਉਸ ਲੜਕੇ ਨੂੰ ਸਿਗਰਟ ਲਿਆਉਣ ਲਈ ਜਦੋਂ ਉਹ ਸਿਗਰਟ ਲੈਣ ਜਾਣ ਹੀ ਲੱਗਾ ਸੀ ਕਿ ਇਹ ਬਾਇਕ ਸਵਾਰ ਚੋਰ ਮੋਬਾਇਲ ਲੈ ਕੇ ਭੱਜ ਨਿਕਲਿਆ। ਪਰ ਲੜਕੇ ਨੇ ਹੁਸ਼ਿਆਰੀ ਕਰ ਉਸ ਦਾ ਬਾਇਕ ਨੂੰ ਪਿੱਛੋਂ ਫੜ ਲਿਆ ਪਰ ਬਾਇਕ ਸਵਾਰ ਕਰੀਬ 200 ਮੀਟਰ ਤੱਕ ਉਸਨੂੰ ਘਸੀਟਦਾ ਹੋਇਆ ਲੈ ਗਿਆ।

ਗੱਡੀ ਵਾਲੇ ਲੜਕੇ ਨੂੰ ਬਚਾਇਆ: ਇਸ ਤੋਂ ਬਾਅਦ ਰਸਤੇ ਵਿਚ ਖੜੇ ਲੋਕਾਂ ਨੇ ਇਸ ਘਟਨਾ ਨੂੰ ਦੇਖ ਮਗਰ ਮੋਟਰਸਾਈਕਲ ਲਗਾ ਦਿੱਤੇ। ਪਰ ਥੋੜੀ ਦੂਰ ਹੀ ਇੱਕ ਕਾਰ ਸਵਾਰ ਵੱਲੋਂ ਇਸ ਲੁਟੇਰੇ ਨੂੰ ਫੇਟ ਮਾਰ ਬਾਇਕ ਸਵਾਰ ਨੂੰ ਹੇਠਾਂ ਸੁੱਟ ਲਿਆ। ਬਾਕੀ ਦੇ ਲੋਕਾਂ ਨੇ ਉਸ ਨੂੰ ਕਾਬੂ ਕਰ ਚੰਗੀ ਤਰ੍ਹਾਂ ਛਿੱਤਰ ਪਰੇਡ ਕੀਤੀ। ਜਿਸ ਤੋਂ ਬਾਅਦ ਪੁਲਿਸ ਨੂੰ ਇਤਲਾਹ ਕਰ ਇਸ ਲੁਟੇਰੇ ਨੂੰ ਪੁਲਿਸ ਹਵਾਲੇ ਕੀਤਾ ਗਿਆ। ਬਚਾਓ ਰਿਹਾ ਕਿ ਲੜਕੇ ਦੇ ਜ਼ਿਆਦਾ ਸੱਟ ਨਹੀ ਲੱਗੀ।

ਇਹ ਵੀ ਪੜ੍ਹੋ:- ਪਾਲੀਵੁੱਡ ਦੀ ਬੋਲਡ ਬਿਊਟੀ ਸੋਨਮ ਬਾਜਵਾ ਨੇ ਸਾਂਝੀਆਂ ਕੀਤੀਆਂ ਹੌਟ ਤਸਵੀਰਾਂ, ਦੇਖੋ

ETV Bharat Logo

Copyright © 2025 Ushodaya Enterprises Pvt. Ltd., All Rights Reserved.