ETV Bharat / state

ਫ਼ਰੀਦਕੋਟ ਵਿੱਚ ਸਾਬਕਾ ਮੁਲਾਜ਼ਮਾਂ ਨੇ ਮਨਾਇਆ ਪੈਨਸ਼ਨਰ ਦਿਵਸ

author img

By

Published : Dec 17, 2019, 5:16 PM IST

ਫ਼ਰੀਦਕੋਟ ਜ਼ਿਲ੍ਹੇ ਦੇ ਸਮੂਹ ਪੈਨਸ਼ਨਰਾਂ ਨੇ ਵਿਸ਼ੇਸ਼ ਸਮਾਗਮ ਕਰ ਮੰਗਲਵਾਰ ਨੂੰ ਕੌਮੀ ਪੈਨਸ਼ਨਰ ਦਿਵਸ ਮਨਾਇਆ। ਵਿੱਤ ਮੰਤਰੀ ਮਨਪ੍ਰੀਤ ਬਾਦਲ 'ਤੇ ਪੈਨਸ਼ਨਰਾਂ ਨੇ ਕਈ ਨਿਸ਼ਾਨੇ ਵਿਨ੍ਹੇ। ਇਸ ਮੌਕੇ ਪੈਨਸ਼ਨਰਾਂ ਨੇ ਪੁਰਾਣੀ ਪੈਨਸ਼ਨ ਸਕੀਮ ਨੂੰ ਮੁੜ ਬਹਾਲ ਕਰਨ ਦੀ ਮੰਗ ਵੀ ਕੀਤੀ ਹੈ।

ਪੈਂਨਸ਼ਨਰ ਦਿਵਸ
ਪੈਂਨਸ਼ਨਰ ਦਿਵਸ

ਫ਼ਰੀਦਕੋਟ: ਕੌਮੀ ਪੈਨਸ਼ਨਰ ਦਿਵਸ ਮੌਕੇ ਮੰਗਲਵਾਰ ਨੂੰ ਜ਼ਿਲ੍ਹੇ ਦੇ ਸਮੂਹ ਪੈਨਸ਼ਨਰਾਂ ਨੇ ਵਿਸ਼ੇਸ਼ ਸਮਾਗਮ ਕਰ ਪੈਨਸ਼ਨ ਦਿਵਸ ਮਨਾਇਆ। ਇਸ ਮੌਕੇ ਜਿੱਥੇ ਦੇਸ਼ ਦੀ ਸਰਵਉੱਚ ਅਦਾਲਤ ਦੇ ਸਾਬਕਾ ਜੱਜ ਦਾ ਪੈਨਸ਼ਨਰਾਂ ਨੂੰ ਪੈਨਸ਼ਨ ਦਾ ਹੱਕ ਦੇਣ ਦੀ ਸ਼ਲਾਘਾ ਕੀਤੀ ਉੱਥੇ ਹੀ ਨਵੀਂ ਪੈਨਸ਼ਨ ਨੀਤੀ ਦਾ ਵਿਰੋਧ ਵੀ ਕੀਤਾ। ਉਨ੍ਹਾਂ ਇਸ ਮੌਕੇ ਪੁਰਾਣੀ ਪੈਨਸ਼ਨ ਸਕੀਮ ਨੂੰ ਮੁੜ ਬਹਾਲ ਕਰਨ ਦੀ ਮੰਗ ਵੀ ਕੀਤੀ ਗਈ। ਇਹੀ ਨਹੀਂ ਪੈਨਸ਼ਨਰਾਂ ਨੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਲਾਹਨਤਾਂ ਪਾਈਆ।

ਪੈਂਨਸ਼ਨਰ ਦਿਵਸ

ਇਸ ਮੌਕੇ ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਇੰਦਰਜੀਤ ਸਿੰਘ ਖੀਵਾ ਨੇ ਕਿਹਾ ਕਿ ਜੋ ਵਿੱਤ ਮੰਤਰੀ ਪੰਜਾਬ ਸਰਕਾਰ ਨੇ ਬਣਾਇਆ, ਉਸ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਬੇੜਾ ਗਰਕ ਕਰ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਮੰਦਭਾਗੀ ਗੱਲ ਇਹ ਰਹੀ ਕਿ ਸਾਰੇ ਸਰਕਾਰੀ ਮੁਲਾਜ਼ਮਾਂ ਦੀਆਂ ਤਨਖ਼ਾਹਾ ਵੀ ਬੰਦ ਕਰ ਦਿੱਤੀਆਂ ਅਤੇ ਪੈਨਸ਼ਨ ਵੀ ਬੰਦ ਕਰਨ ਲੱਗੇ ਸਨ ਪਰ ਪੈਨਸ਼ਨਰਾਂ ਦੇ ਦਬਾਅ ਦੇ ਚਲਦਿਆਂ ਪੈਨਸ਼ਨਾਂ ਬੰਦ ਨਹੀਂ ਕੀਤੀਆਂ ਗਈਆਂ ਉਨ੍ਹਾਂ ਕਿਹਾ ਕਿ ਅੱਜ ਉਹ ਪੈਨਸ਼ਨ ਦਿਹਾੜਾ ਮਨ੍ਹਾ ਰਹੇ ਹਨ।

ਪੈਨਸ਼ਨਰਾਂ ਨੇ ਇਸ ਵਿਸ਼ੇਸ਼ ਮੌਕੇ 'ਤੇ ਕਿਹਾ ਕਿ ਜੋ ਪੈਨਸ਼ਨਰ ਹਨ ਉਨ੍ਹਾਂ ਨੇ ਆਪਣੀ ਜ਼ਿੰਦਗੀ ਲਗਾ ਕੇ ਆਪਣੀ ਜ਼ਿੰਮੇਵਾਰੀ ਨਿਭਾਈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਮਾਮਲੇ ਵਿੱਚ ਆਪਣਾ ਬਣਦਾ ਯੋਗਦਾਨ ਨਹੀਂ ਨਿਭਾ ਰਹੀ, ਪੈਨਸ਼ਨਰਾ ਨੂੰ ਉਨ੍ਹਾਂ ਦੇ ਬਕਾਏ ਨਹੀਂ ਦਿੱਤੇ ਜਾ ਰਹੇ। ਉਨ੍ਹਾਂ ਦੇ ਜੋ ਸਲਾਨਾ ਲਾਭ ਹੁੰਦੇ ਹਨ ਉਹ ਸਮੇਂ ਸਿਰ ਨਹੀਂ ਦਿੱਤੇ ਜਾ ਰਹੇ। ਸਰਕਾਰਾਂ ਆਨਾਕਾਨੀ ਕਰ ਰਹੀਆ ਹਨ, ਜਿਸ ਦਾ ਉਹ ਵਿਰੋਧ ਕਰਦੇ ਹਨ। ਸਰਕਾਰਾਂ ਨੂੰ ਪੈਨਸ਼ਨਰਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।

Intro:headline:
ਫਰੀਦਕੋਟ ਵਿਚ ਸਾਬਕਾ ਮੁਲਾਜਮਾਂ ਨੇ ਮਨਾਇਆ ਪੈਨਸ਼ਨਰ ਦਿਹਾੜਾ,
ਪੈਨਸਨਰਾਂ ਨੂੰ ਆ ਰਹੀਆ ਸਮੱਸਿਆਵਾਂ ਬਾਰੇ ਕੀਤੀ ਵਿਚਾਰ ਚਰਚਾ,
ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਮੁਲਾਜਮਾਂ ਅਤੇ ਪੈਂਨਸ਼ਨਰਾਂ ਦਾ ਬੇੜਾ ਗਰਕ ਕੀਤਾ-ਪੈਂਨਸਨਰ
ਪੈਨਸਨਰ ਐਸੋਸੀਏਸ਼ਨ ਦੇ ਸਭ ਤੋਂ ਬਜੁਰਗ 103 ਸਾਲਾ ਔਰਤ ਮੈਂਬਰ ਨੇ ਵੀ ਕੀਤੀ ਸਮਾਗਮ ਵਿਚ ਸ਼ਿਰਕਤBody:
ਐਂਕਰ
ਅੱਜ ਕੌਮੀਂ ਪੈਨਸ਼ਨਰ ਦਿਵਸ ਮੌਕੇ ਫਰੀਦਕੋਟ ਜਿਲ੍ਹੇ ਦੇ ਸਮੂਹ ਪੈਨਸਨਰਾਂ ਨੇ ਵਿਸੇਸ ਸਮਾਗਮ ਕਰ ਕੇ ਪੈਨਸਨ ਦਿਵਸ ਮਨਾਇਆ। ਇਸ ਮੋਕੇ ਜਿੱਥੇ ਦੇਸ਼ ਦੀ ਸਰਵਉੱਚ ਅਦਾਲਤ ਦੇ ਸਾਬਕਾ ਜੱਜ ਦਾ ਪੈਨਸ਼ਨਰਾ ਨੂੰ ਪੈਨਸਨ ਦਾ ਹੱਕ ਦੇਣ ਦੀ ਸਲਾਂਘਾ ਕੀਤੀ ਗਈ ਉਤੇ ਹੀ ਹੁਣ ਦੀ ਨਵੀਂ ਪੈਨਸਨ ਨੀਤੀ ਦਾ ਵਿਰੋਧ ਵੀ ਕੀਤਾ ਗਿਆ ਅਤੇ ਪੁਰਾਣੀ ਪੈਨਸਨ ਸਕੀਮ ਨੂੰ ਮੁੜ ਬਹਾਲ ਕਰਨ ਦੀ ਮੰਗ ਵੀ ਕੀਤੀ ਗਈ। ਇਹੀ ਨਹੀਂ ਪੈਨਸ਼ਨਰਾਂ ਨੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਲਾਹਨਤਾਂ ਪਾਈਆ।
ਵੀਓ 1
ਇਸ ਮੋਕੇ ਗੱਲਬਾਤ ਕਰਦਿਆ ਪੈਂਨਸਨਰ ਐਸੋਸੀਏਸ਼ਨ ਦੇ ਪ੍ਰਧਾਨ ਇੰਦਰਜੀਤ ਸਿੰਘ ਖੀਵਾ ਨੇ ਕਿਹਾ ਕਿ ਜੋ ਵਿੱਤ ਮੰਤਰੀ ਪੰਜਾਬ ਦੀ ਕਾਂਗਰਸ ਸਰਕਾਰ ਨੇ ਬਣਾਇਆ ਹੈ ਉਸ ਨੇ ਮੁਲਾਜਮਾ ਅਤੇ ਪੈਨਸਨਰਾਂ ਦਾ ਬੇੜਾ ਗਰਕ ਕਰ ਕੇ ਰੱਖ ਦਿੱਤਾ ਹੈ।ਕਿਸੇ ਨੂੰ ਕੋਈ ਡੀ.ਏ ਨਹੀਂ ਦਿੱਤਾ ਜਾ ਰਿਹਾ,ਕਿਸੇ ਨੂੰ ਕੋਈ ਪੇ ਕਮਿਸ਼ਨ ਨਹੀਂ ਦਿੱਤਾ ਜਾ ਰਿਹਾ, ਉਹਨਾਂ ਕਿਹਾ ਕਿ ਸਭ ਤੋਂ ਮੰਦਭਾਗੀ ਗੱਲ ਇਹ ਰਹੀ ਕਿ ਸਾਰੇ ਸਰਕਾਰੀ ਮੁਲਾਜਮਾ ਦੀਆ ਤਨਖਾਹਾ ਹੀ ਬੰਦ ਕਰ ਦਿੱਤੀਆਂ ਅਤੇ ਪੈਂਨਸਨ ਵੀ ਬੰਦ ਕਰਨ ਲੱਗੇ ਪਰ ਪੈਨਸ਼ਨਰਾਂ ਦੇ ਦਬਾਅ ਦੇ ਚਲਦਿਆ ਪੈਂਨਸ਼ਨਾਂ ਬੰਦ ਨਹੀਂ ਕੀਤੀਆ ਗਈਆਂ ਉਹਨਾਂ ਕਿਹਾ ਕਿ ਅੱਜ ਉਹ ਪੈਂਨਸਨ ਦਿਹਾੜਾ ਮਨਾ ਰਹੇ ਹਨ।
ਬਾਈਟ: ਇੰਦਰਜੀਤ ਸਿੰਘ ਖੀਵਾ ਪ੍ਰਧਾਨ ਪੈਂਨਸਨ ਐਸੋਸੀਏਸ਼ਨ ਫਰੀਦਕੋਟ।
ਵੀਓ 2
ਇਸ ਮੌਕੇ ਗੱਲਬਾਤ ਕਰਦਿਆ ਪੈਂਸ਼ਨਰਾਂ ਨੇ ਸਰਕਾਰ ਦੀ ਨੀਅਤ ਤੇ ਸੁਆਲ ਉਠਾਏ ਅਤੇ ਕਿਹਾ ਕਿ ਜੋ ਪੈਂਸਨਰ ਹਨ ਉਹਨਾ ਨੇ ਆਪਣੇ ਸਮੇਂ ਦੌਰਾਨ ਆਪਣੀ ਜਿੰਦਗੀ ਲਗਾ ਕੇ ਆਪਣ ਿਜਿੰਮੇਵਾਰੀ ਨਿਭਾਈ ਹੁੰਦੀ ਹੈ ਇਸ ਲਈ ਉਹ ਚਹਾਉਂਦਾ ਹੈ ਕਿ ਸਰਕਾਰ ਅਤੇ ਸਮਾਜ ਬਣਦਾ ਸਤਿਕਾਰ ਮਿਲੇ ਅਤੇ ਜੋ ਉਸ ਦਾ ਸਵਿਧਾਨਕ ਹੱਕ ਹੈ ਉਸ ਨੂੰ ਦਿੱਤਾ ਜਾਵੇ।ਉਹਨਾ ਕਿਹਾ ਕਿ ਸਰਕਾਰ ਇਸ ਮਾਮਲੇ ਵਿਚ ਆਪਣਾ ਬਣਦਾ ਯੋਗ ਕਰਤਵ ਨਹੀਂ ਨਿਭਾ ਰਹੀ ,ਪੈਨਸ਼ਨਰਾ ਨੂੰ ਉਹਨਾਂ ਦੇ ਬਕਾਏ ਨਹੀਂ ਦਿੱਤੇ ਜਾ ਰਹੀ ਉਹਨਾਂ ਦੇ ਜੋ ਸਲਾਨਾ ਲਾਭ ਹੁੰਦੇ ਨੇ ਉਹ ਸਮੇਂ ਸਿਰ ਨਹੀਂ ਦਿੱਤੇ ਜਾ ਰਹੇ ਸਰਕਾਰਾਂ ਆਨਾਕਾਨੀ ਕਰ ਰਹੀਆ ਹਨ ਜਿਸ ਦਾ ਉਹ ਵਿਰੋਧ ਕਰਦੇ ਹਨ ਅਤੇ ਸਰਕਾਰਾਂ ਨੂੰ ਪੈਨਸ਼ਨਰਾਂ ਦਾ ਸਤਿਕਾਰ ਕਰਨਾਂ ਚਾਹੀਦਾ ਹੈ।
ਬਾਈਟ: ਪ੍ਰੋ. ਬ੍ਰਹਮਜਗਦੀਸ਼ ਸਿੰਘ ਪੈਂਨਸ਼ਨਰ Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.