ਫ਼ਰੀਦਕੋਟ : ਬੀਤੇ ਦਿਨੀਂ ਮੌਸਮ ਵਿਭਾਗ ਵਲੋਂ ਜਾਰੀ ਹੋਈ ਚੇਤਾਵਨੀ ਦਾ ਅਸਰ ਅੱਜ ਸ਼ਾਮ ਢੱਲਦੇ ਹੀ ਫ਼ਰੀਦਕੋਟ ਵਿੱਚ ਵੇਖਣ ਨੂੰ ਮਿਲਿਆ। ਸ਼ਾਮ ਢੱਲਦੇ ਹੀ ਸੰਘਣੇ ਕਾਲੇ ਬੱਦਲਾਂ ਨੇ ਪੂਰੇ ਅਸਮਾਨ ਨੂੰ ਢੱਕ ਲਿਆ ਅਤੇ ਤੇਜ਼ 'ਤੇ ਧੂੜ ਭਰੀ ਹਨੇਰੀ ਨੇ ਚਾਰੋਂ ਪਾਸੇ ਰੇਤ ਹੀ ਰੇਤ ਉਡਾ ਦਿੱਤੀ।
ਇਸ ਇੱਕ ਦਮ ਬਦਲੇ ਮੌਸਮ ਨੇ ਭਾਵੇਂ ਗਰਮੀਂ ਤੋਂ ਲੋਕਾਂ ਨੂੰ ਰਾਹਤ ਦਿੱਤੀ ਪਰ ਆਮ ਲੋਕਾਂ ਅਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਕੀਤਾ ਹੈ। ਕਿਉਂਕਿ ਇਸ ਸਮੇਂ ਕਿਸਾਨਾਂ ਦੀ ਕਣਕ ਦੀ ਫ਼ਸਲ ਪੱਕ ਕੇ ਪੂਰੀ ਤਰ੍ਹਾਂ ਤਿਆਰ ਹੈ ਅਤੇ ਇਸ ਵਕਤ ਤੇਜ਼ ਹਨੇਰੀ ਅਤੇ ਮੀਂਹ ਨਾਲ ਕਿਸਾਨਾਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ।
ਮੌਸਮ ਨੇ ਬਦਲੀ ਕਰਵਟ, ਬੱਦਲਵਾਈ ਤੇ ਹਨੇਰੀ ਨੇ ਕਿਸਾਨਾਂ ਦੇ ਸੁਕਾਏ ਸਾਹ - ਮੌਸਮ ਨੇ ਬਦਲੀ ਕਰਵਟ
ਫ਼ਰੀਦਕੋਟ ਵਿਖੇ ਅਚਾਨਕ ਹੀ ਮੌਸਮ ਦਾ ਮਿਜਾਜ਼ ਬਦਲ ਗਿਆ, ਬੱਦਲਵਾਈ ਅਤੇ ਕਾਲੀ ਹਨੇਰੀ ਨੇ ਸ਼ਹਿਰ ਨੂੰ ਚਾਰੋਂ ਪਾਸਿਆਂ ਤੋਂ ਘੇਰ ਲਿਆ ਅਤੇ ਦਿਨੇ ਹੀ ਹਨੇਰਾ ਹੋ ਗਿਆ।
![ਮੌਸਮ ਨੇ ਬਦਲੀ ਕਰਵਟ, ਬੱਦਲਵਾਈ ਤੇ ਹਨੇਰੀ ਨੇ ਕਿਸਾਨਾਂ ਦੇ ਸੁਕਾਏ ਸਾਹ](https://etvbharatimages.akamaized.net/etvbharat/images/768-512-3013067-thumbnail-3x2-maxresdefault---copy.jpg?imwidth=3840)
ਫ਼ਰੀਦਕੋਟ : ਬੀਤੇ ਦਿਨੀਂ ਮੌਸਮ ਵਿਭਾਗ ਵਲੋਂ ਜਾਰੀ ਹੋਈ ਚੇਤਾਵਨੀ ਦਾ ਅਸਰ ਅੱਜ ਸ਼ਾਮ ਢੱਲਦੇ ਹੀ ਫ਼ਰੀਦਕੋਟ ਵਿੱਚ ਵੇਖਣ ਨੂੰ ਮਿਲਿਆ। ਸ਼ਾਮ ਢੱਲਦੇ ਹੀ ਸੰਘਣੇ ਕਾਲੇ ਬੱਦਲਾਂ ਨੇ ਪੂਰੇ ਅਸਮਾਨ ਨੂੰ ਢੱਕ ਲਿਆ ਅਤੇ ਤੇਜ਼ 'ਤੇ ਧੂੜ ਭਰੀ ਹਨੇਰੀ ਨੇ ਚਾਰੋਂ ਪਾਸੇ ਰੇਤ ਹੀ ਰੇਤ ਉਡਾ ਦਿੱਤੀ।
ਇਸ ਇੱਕ ਦਮ ਬਦਲੇ ਮੌਸਮ ਨੇ ਭਾਵੇਂ ਗਰਮੀਂ ਤੋਂ ਲੋਕਾਂ ਨੂੰ ਰਾਹਤ ਦਿੱਤੀ ਪਰ ਆਮ ਲੋਕਾਂ ਅਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਕੀਤਾ ਹੈ। ਕਿਉਂਕਿ ਇਸ ਸਮੇਂ ਕਿਸਾਨਾਂ ਦੀ ਕਣਕ ਦੀ ਫ਼ਸਲ ਪੱਕ ਕੇ ਪੂਰੀ ਤਰ੍ਹਾਂ ਤਿਆਰ ਹੈ ਅਤੇ ਇਸ ਵਕਤ ਤੇਜ਼ ਹਨੇਰੀ ਅਤੇ ਮੀਂਹ ਨਾਲ ਕਿਸਾਨਾਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ।
ghgh
Conclusion: