ETV Bharat / state

ਫ਼ਰੀਦਕੋਟ: ਆਈਸੋਲੇਸ਼ਨ ਵਾਰਡ ਦੇ ਬਾਹਰ 24 ਘੰਟੇ ਤੈਨਾਤ ਰਹੇਗੀ ਪੁਲਿਸ - Isolation ward

ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੇਡੀਕਲ ਹਸਪਤਾਲ 'ਚ ਇੱਕ ਸ਼ਕੀ ਮਰੀਜ਼ ਸੀ ਜੋ ਕਿ ਹਸਪਤਾਲ ਤੋਂ ਫ਼ਰਾਰ ਹੋ ਗਿਆ ਸੀ ਉਸ ਦੀ ਪੁਲਿਸ ਵੱਲੋਂ ਭਾਲ ਕਰਕੇ ਉਸ ਨੂੰ ਹਸਪਤਾਲ ਦੁਬਾਰਾ ਭਰਤੀ ਕੀਤਾ ਗਿਆ।

ਫ਼ੋਟੋ
ਫ਼ੋਟੋ
author img

By

Published : Mar 19, 2020, 12:00 AM IST

ਫ਼ਰੀਦਕੋਟ: ਬੀਤੇ ਦਿਨੀਂ ਗੁਰੂ ਗੋਬਿੰਦ ਸਿੰਘ ਹਸਪਤਾਲ ਤੋਂ ਸ਼ੱਕੀ ਮਰੀਜ਼ ਦੇ ਫ਼ਰਾਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ ਜਿਸ ਨੂੰ ਦੁਬਾਰਾ ਪੁਲਿਸ ਨੇ ਕਾਬੂ ਕਰਕੇ ਹਸਪਤਾਲ 'ਚ ਭਰਤੀ ਕੀਤਾ।

ਵੀਡੀਓ

ਥਾਣਾ ਮੁੱਖੀ ਰਾਜੇਸ਼ ਕੁਮਾਰ ਨੇ ਕਿਹਾ ਕਿ ਮੌਸਵਾਰ ਨੂੰ ਫ਼ਰੀਦਕੋਟ ਦੇ ਵਿੱਚ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਆਇਆ ਸੀ ਜਿਸ ਨੂੰ ਗੁਰੂ ਗੋਬਿੰਦ ਸਿੰਘ ਮੇਡੀਕਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਦੇ ਵਿੱਚ ਭਰਤੀ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਜਦੋਂ ਸ਼ੱਕੀ ਮਰੀਜ਼ ਦਾ ਟੈਸਟਾਂ ਨੂੰ ਲੈਬ 'ਚ ਭੇਜਿਆ ਸੀ ਉਸ ਸਮੇਂ ਉਹ ਹਸਪਤਾਲ ਚੋਂ ਫ਼ਰਾਰ ਹੋ ਗਿਆ।

ਰਾਜੇਸ਼ ਕੁਮਾਰ ਨੇ ਕਿਹਾ ਜਦੋਂ ਉਸ ਦੇ ਘਰ 'ਚ ਭਾਲ ਕੀਤੀ ਗਈ ਤਾਂ ਉਹ ਉੱਥੇ ਵੀ ਨਹੀਂ ਸੀ ਕਿਸੇ ਨੂੰ ਵੀ ਉਸ ਦੇ ਬਾਰੇ ਕੁੱਝ ਨਹੀਂ ਸੀ ਪਤਾ। ਫਿਰ ਪੁਲਿਸ ਵੱਲੋਂ ਵੱਖ-ਵੱਖ ਜਗ੍ਹਾਂ 'ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਪੁਲਿਸ ਨੇ ਉਸ ਦੇ ਪਰਿਵਾਰ ਤੇ ਦੌਸਤਾਂ ਦਾ ਸਹਾਰਾ ਲੈ ਕੇ ਉਸ ਦੀ ਭਾਲ ਕੀਤੀ ਤਾਂ ਉਸ ਨੂੰ ਕਾਬੂ ਕਰਕੇ ਹਸਪਤਾਲ 'ਚ ਭਰਤੀ ਕੀਤਾ।

ਇਹ ਵੀ ਪੜ੍ਹੋ: ਬਠਿੰਡਾ: ਝੀਲ ਚੋਂ ਮਿਲੀ ਇੱਕ ਵਿਅਕਤੀ ਦੀ ਲਾਸ਼

ETV Bharat Logo

Copyright © 2025 Ushodaya Enterprises Pvt. Ltd., All Rights Reserved.