ETV Bharat / state

ਬਰਗਾੜੀ ਬੇਅਦਬੀ ਕਾਂਡ : ਡੀਐੱਸਪੀ ਸਿੱਧੂ ਨੂੰ ਮਿਲੀ ਅੰਤਰਿਮ ਜ਼ਮਾਨਤ

ਬਰਗਾੜੀ ਬੇਅਦਬੀ ਮਾਮਲੇ ਵਿੱਚ ਚੱਲ ਰਹੀ ਸੁਣਵਾਈ ਦੌਰਾਨ ਡੀਐੱਸਪੀ ਸਿੱਧੂ ਦੀ ਅਗਾਉਂ ਜ਼ਮਾਨਤ ਨੂੰ ਜ਼ਿਲ੍ਹਾ ਤੇ ਹੇਠਲੀ ਅਦਾਲਤ ਨੇ ਖ਼ਾਰਜ਼ ਕਰ ਦਿੱਤਾ ਸੀ, ਪਰ ਪੰਜਾਬ ਹਰਿਆਣਾ ਹਾਈਕੋਰਟ ਨੇ ਇਸ ਨੂੰ ਮੰਨਜ਼ੂਰੀ ਦੇ ਦਿੱਤੀ ਹੈ।

ਬਰਗਾੜੀ ਬੇਅਦਬੀ ਕਾਂਡ : ਡੀਐੱਸਪੀ ਸਿੱਧੂ ਨੂੰ ਮਿਲੀ ਅੰਤਰਿਮ ਜ਼ਮਾਨਤ।
author img

By

Published : Jun 21, 2019, 9:43 PM IST

ਜਲੰਧਰ : ਬਰਗਾੜੀ ਬੇਅਦਬੀ ਮਾਮਲੇ ਵਿੱਚ ਸੁਣਵਾਈ ਨੂੰ ਲੈ ਕੇ ਨਾਮਜ਼ਦ ਸਾਬਕਾ ਡੀਐੱਸਪੀ ਕੋਟਕਪੁਰਾ ਤੇ ਵਰਤਮਾਨ ਐੱਸਪੀ ਫ਼ਿਰੋਜ਼ਪੁਰ ਬਲਜੀਤ ਸਿੰਘ ਸਿੱਧੂ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਹਾਈ ਕੋਰਟ ਵਿੱਚ ਅਗਾਉ ਜ਼ਮਾਨਤ ਲਈ ਪਟੀਸ਼ਨ ਪਾਈ ਸੀ।

ਬਰਗਾੜੀ ਬੇਅਦਬੀ ਕਾਂਡ : ਡੀਐੱਸਪੀ ਸਿੱਧੂ ਨੂੰ ਮਿਲੀ ਅੰਤਰਿਮ ਜ਼ਮਾਨਤ।
ਬਰਗਾੜੀ ਬੇਅਦਬੀ ਕਾਂਡ : ਡੀਐੱਸਪੀ ਸਿੱਧੂ ਨੂੰ ਮਿਲੀ ਅੰਤਰਿਮ ਜ਼ਮਾਨਤ।

ਤੁਹਾਨੂੰ ਦੱਸ ਦਈਏ ਕਿ ਬਲਜੀਤ ਸਿੰਘ ਸਿੱਧੂ ਤੇ ਥਾਣਾ ਐੱਸਐੱਚਓ ਗੁਰਦੀਪ ਸਿੰਘ ਦੀ ਅਗਾਉ ਜ਼ਮਾਨਤ ਪਟੀਸ਼ਨਾਂ ਨੂੰ ਜ਼ਿਲ੍ਹਾ ਅਦਾਲਤ ਨੇ ਖ਼ਾਰਜ਼ ਕਰ ਦਿੱਤਾ ਸੀ। ਹੇਠਲੀ ਅਦਾਲਤ ਨੇ ਤਾਂ ਬਲਜੀਤ ਸਿੱਧੂ ਦੀ ਅਪੀਲ ਖ਼ਾਰਜ਼ ਕੀਤੀ ਸੀ ਜਿਸ ਕਾਰਨ ਉਨ੍ਹਾਂ ਨੂੰ ਪੰਜਾਬ ਹਰਿਆਣਾ ਹਾਈਕੋਰਟ ਦਾ ਰੁਖ ਕਰਨਾ ਪਿਆ ਸੀ। ਅੱਜ ਹੋਈ ਸੁਣਵਾਈ ਦੌਰਾਨ ਵੇਕੇਸ਼ਨ ਬੈਂਚ ਨੇ ਸਿੱਧੂ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ।

ਇਹ ਵੀ ਪੜ੍ਹੋ : ਕੰਬੋਡੀਆ 'ਚ ਫਸੇ 47 ਪੰਜਾਬੀ ਨੌਜਵਾਨਾਂ ਦਾ ਮਾਮਲਾ, ਵਿਦੇਸ਼ ਮੰਤਰਾਲਾ ਨੂੰ ਮਿਲਣ ਪੁੱਜਾ AAP ਵਫ਼ਦ

ਡੀਐੱਸਪੀ ਬਲਜੀਤ ਸਿੰਘ ਸਿੱਧੂ 'ਤੇ ਕੇਸ ਦੇ ਮੁੱਖ ਸ਼ਿਕਾਇਤਦਾਰ ਅਜੀਤ ਸਿੰਘ ਦੀ ਗੋਲੀ ਲੱਗਣ ਦੇ ਬਾਵਜੂਦ ਕੁੱਟਮਾਰ ਕਰਨ ਦੇ ਦੋਸ਼ ਲਾਏ ਸਨ, ਜਿਸ ਦੀ ਐੱਸਆਈਟੀ ਦੋ ਕੋਲ ਵੀਡਿਉ ਫ਼ੁਟੇਜ਼ ਵੀ ਹਨ।

Intro:Body:

Behbal kalan

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.