ETV Bharat / state

ਸ੍ਰੀ ਨਨਕਾਣਾ ਸਾਹਿਬ 'ਤੇ ਹੋਏ ਪਥਰਾਅ ਦੇ ਵਿਰੋਧ 'ਚ ਇਮਰਾਨ ਖ਼ਾਨ ਦਾ ਫੂਕਿਆ ਪੁਤਲਾ - ਇਮਰਾਨ ਖ਼ਾਨ

ਪਾਕਿਸਤਾਨ 'ਚ ਸਿੱਖਾਂ ਦੇ ਪਵਿੱਤਰ ਸਥਾਨ ਸ੍ਰੀ ਨਨਕਾਣਾ ਸਾਹਿਬ 'ਚ ਪੱਥਰਬਾਜ਼ੀ ਅਤੇ ਸਿੱਖ 'ਤੇ ਭੀੜ ਵੱਲੋਂ ਹਮਲੇ ਨੂੰ ਲੈ ਕੇ ਜਿੱਥੇ ਸਿੱਖ ਭਾਈਚਾਰੇ ਵਿੱਚ ਰੋਸ ਹੈ ਉਥੇ ਹੀ ਫਰੀਦਕੋਟ ਦੇ ਬੀਜੇਪੀ ਵਰਕਰ ਸੜਕਾਂ 'ਤੇ ਉੱਤਰੇ। ਇਸ ਮੌਕੇ ਉਨ੍ਹਾਂ ਨੇ ਇਮਰਾਨ ਖਾਨ ਦਾ ਪੁਤਲਾ ਫੂਕ ਪਾਕਿਸਤਾਨ ਖ਼ਿਲਾਫ਼ ਨਾਅਰੇਬਾਜੀ ਵੀ ਕੀਤੀ ਗਈ।

ਫ਼ੋਟੋ
ਫ਼ੋਟੋ
author img

By

Published : Jan 4, 2020, 7:52 PM IST

ਫ਼ਰੀਦਕੋਟ: ਪਾਕਿਸਤਾਨ 'ਚ ਸਿੱਖਾਂ ਦੇ ਪਵਿੱਤਰ ਸਥਾਨ ਸ੍ਰੀ ਨਨਕਾਣਾ ਸਾਹਿਬ 'ਚ ਪੱਥਰਬਾਜ਼ੀ ਅਤੇ ਸਿੱਖ 'ਤੇ ਭੀੜ ਵੱਲੋਂ ਹਮਲੇ ਨੂੰ ਲੈ ਕੇ ਜਿੱਥੇ ਸਿੱਖ ਭਾਈਚਾਰੇ ਵਿੱਚ ਰੋਸ ਹੈ ਉਥੇ ਹੀ ਫਰੀਦਕੋਟ ਦੇ ਬੀਜੇਪੀ ਵਰਕਰ ਸੜਕਾਂ 'ਤੇ ਉੱਤਰੇ। ਇਸ ਮੌਕੇ ਉਨ੍ਹਾਂ ਨੇ ਇਮਰਾਨ ਖਾਨ ਦਾ ਪੁਤਲਾ ਫੂਕ ਪਾਕਿਸਤਾਨ ਖ਼ਿਲਾਫ਼ ਨਾਅਰੇਬਾਜੀ ਵੀ ਕੀਤੀ ਗਈ।

ਵੇਖੋ ਵੀਡੀਓ

ਬੀਜੇਪੀ ਫਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਛਾਬੜਾ ਦੀ ਅਗਵਾਈ ਵਿੱਚ ਇਮਰਾਨ ਖਾਨ ਦਾ ਪੁਤਲਾ ਫੂਕਿਆ ਗਿਆ ਅਤੇ ਪਾਕਿਸਤਾਨ ਖ਼ਿਲਾਫ਼ ਨਾਅਰੇਬਾਜੀ ਕੀਤੀ ਗਈ। ਉਨ੍ਹਾਂ ਕਿਹਾ ਕਿ ਸ੍ਰੀ ਨਨਕਾਣਾ ਸਾਹਿਬ 'ਤੇ ਪਥਰਾਅ ਦੀ ਘਟਨਾ ਬੜੀ ਹੀ ਨਿੰਦਣਯੋਗ ਹੈ।

ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਪਾਕਿਸਤਾਨ ਜਾ ਰਹੇ ਸਿੱਖ ਸ਼ਰਧਾਲੂਆਂ ਦੀ ਸੁਰੱਖਿਆ ਵੀ ਪਾਕਿਸਤਾਨ ਸਰਕਾਰ ਵੱਲੋਂ ਯਕੀਨੀ ਬਣਾਈ ਜਾਵੇ।

ਇਹ ਵੀ ਪੜ੍ਹੋ: ਨਨਕਾਣਾ ਸਾਹਿਬ 'ਤੇ ਹੋਈ ਪੱਥਰਬਾਜ਼ੀ ਤੋਂ ਬਾਅਦ ਪੁਲਿਸ ਨੇ ਮੁਹੰਮਦ ਹਸਨ ਨੂੰ ਕੀਤਾ ਰਿਹਾਅ

ਦੱਸ ਦਈਏ ਕਿ ਸ਼ੁੱਕਰਵਾਰ ਨੂੰ ਨਾਰਾਜ਼ ਭੀੜ ਨੇ ਪਾਕਿਸਤਾਨ ਦੇ ਗੁਰਦੁਆਰਾ ਨਨਕਾਣਾ ਸਾਹਿਬ 'ਤੇ ਪਥਰਾਅ ਕਰ ਦਿੱਤਾ ਸੀ। ਮੁਢਲੀ ਰਿਪੋਰਟਾਂ ਦੇ ਮੁਤਾਬਕ, ਭੀੜ ਦੀ ਅਗਵਾਈ ਮੁਹੰਮਦ ਹਸਨ ਦੇ ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ ਜਿਸ ਨੇ ਕਥਿਤ ਤੌਰ 'ਤੇ ਇੱਕ ਸਿੱਖ ਕੁੜੀ ਨੂੰ ਅਗਵਾ ਕਰ ਲਿਆ ਸੀ, ਜੋ ਕਿ ਗੁਰਦੁਆਰਾ ਸਾਹਿਬ ਦੇ ਪਾਠੀ ਦੀ ਧੀ ਹੈ।

Intro:ਸ੍ਰੀ ਨਨਕਾਣਾ ਸਾਹਿਬ ਤੇ ਪਥਰਾਅ ਦੇ ਵਿਰੋਧ ਵਿਚ ਬੀਜੇਪੀ ਨਿਕਲੀ ਸੜਕਾਂ ਤੇ

ਫੂਕਿਆ ਇਮਰਾਨ ਖਾਨ ਦਾ ਪੁਤਲਾ ਕੀਤੀ ਪਾਕਿਸਤਾਨ ਖਿਲਾਫ ਨਾਰੇਬਾਜੀBody:

ਐਂਕਰ

ਪਾਕਿਸਤਾਨ 'ਚ ਸਿੱਖਾਂ ਦੇ ਪਵਿੱਤਰ ਅਸਥਾਨ ਸ੍ਰੀ ਨਨਕਾਣਾ ਸਾਹਿਬ 'ਚ ਪੱਥਰਬਾਜ਼ੀ ਅਤੇ ਸਿੱਖ 'ਤੇ ਭੀੜ ਵਲੋਂ ਹਮਲੇ ਨੂੰ ਲੈ ਕੇ ਜਿੱਥੇ ਸਿੱਖ ਭਾਈਚਾਰੇ ਵਿਚ ਰੋਹ ਹੈ ਉਥੇ ਹੀ ਫਰੀਦਕੋਟ ਬੀਜੇਪੀ ਵਰਕਰਾਂ ਵਲੋਂ ਫਰੀਦਕੋਟ ਸੜਕਾਂ 'ਤੇ ਉਤਰੇ ਇਮਰਾਨ ਖਾਨ ਦਾ ਪੁਤਲਾ ਫੂਕ ਪਾਕਿਸਤਾਨ ਖਿਲਾਫ ਨਾਰੇਬਾਜੀ ਕੀਤੀ ਗੁਈ

ਬੀਜੇਪੀ ਫਰੀਦਕੋਟ ਜਿਲ੍ਹੇਦੇ ਪ੍ਰਧਾਨ ਵਿਜੇ ਛਾਬੜਾ ਦੀ ਅਗਵਾਈ ਵਿਚ ਇਮਰਾਨ ਖਾਨ ਦਾ ਪੁਤਲਾ ਫੂਕ ਪਾਕਿਸਤਾਨ ਖਿਲਾਫ ਨਾਰੇਬਾਜੀ ਕੀਤੀ ਰੋਸ ਜ਼ਹਿਰ ਕਰਦਿਆਂ ਕਿਹਾ ਕਿ ਸ੍ਰੀ ਨਨਕਾਣਾ ਸਾਹਿਬ 'ਤੇ ਪਥਰਾਅ ਇਸ ਘਟਨਾ ਦੀ ਨਿੰਦਾ ਕਰਦਿਆਂ ਇਸ ਦੇ ਵਿਰੋਧ ਵਿਚ ਪਾਕਿਸਤਾਨ ਖ਼ਿਲਾਫ਼ ਪ੍ਰਦਰਸ਼ਨ ਕੀਤਾ ਅਤੇ ਇਸ ਘਟਨਾ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਦਿਆਂ ਵਿਰੋਧ ਜ਼ਾਹਰ ਕੀਤਾ। 

ਵੀ ਓ
ਇਸ ਮੌਕੇ ਬੀਜੇਪੀ ਪਾਰਟੀ ਵਰਕਰ ਗੌਰਵ ਕੱਕੜ ਨੇ ਕਿਹਾ ਸ੍ਰੀ ਨਨਕਾਣਾ ਸਾਹਿਬ 'ਤੇ ਪਥਰਾਅ ਇਸ ਘਟਨਾ ਦੀ ਨਿੰਦਾ ਕਰਦੇ ਹਨ ਅਤੇ ਇਸ ਦੇ ਵਿਰੋਧ ਵਿਚ ਉਹਨਾਂ ਵੱਲੋ ਪਾਕਿਸਤਾਨ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ ਅਤੇ ਇਮਰਾਨ ਖਾਨ ਦਾ ਪੁਤਲਾ ਫੂਕਿਆ ਗਿਆ

ਬਈਟ ਗੌਰਵ ਕੱਕੜ

ਵੀਓ

ਇਸ ਮੌਕੇ ਭਰਤੀ ਜਨਤਾ ਪਾਰਟੀ ਦੇ ਫਰੀਦਕੋਟ ਜਿਲ੍ਹਾ ਪ੍ਰਧਾਨ ਵਿਜੇ ਛਾਬੜਾ ਨੇ ਕਿਹਾ ਕੀ ਅੱਜ ਫਰੀਦਕੋਟ ਜਿਲ੍ਹੇ ਦੇ ਬੀਜੇਪੀ ਵਰਕਰਾਂ ਵਲੋਂ ਅੱਜ ਫਰੀਦਕੋਟ ਦੇ ਚੋਂਕ ਵਿਚ ਇਕੱਠੇ ਹੋ
ਸ੍ਰੀ ਨਨਕਾਣਾ ਸਾਹਿਬ ਤੇ ਪਥਰਾਅ ਦੇ ਵਿਰੋਧ ਅਤੇ ਪਾਕਿਸਤਾਨ ਸਿੱਖਾਂ ਭਾਈਚਾਰੇ ਦੇ ਹੱਕ ਵਿਚ ਅੱਜ ਪਾਕਿਸਤਾਨ ਸਰਕਾਰ ਖਿਲਾਫ ਰੋਸ ਪ੍ਰਦਾਸਰਨ ਕੀਤਾ ਗਿਆ ਅਤੇ ਓਹਨਾ ਵਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ ਗਿਆ ਅਤੇ ਓਹਨਾ ਦੀ ਮੰਗ ਹੈ ਕੀ ਪਾਕਿਸਤਾਨ ਜਾ ਰਹੇ ਸਿੱਖ ਸ਼ਰਧਾਲੂ ਦੀ ਸੁਰੱਖਿਆ ਯਕੀਨੀ ਬਾਣੀਆ ਜਾਵੇ

ਬਈਟ ਵਿਜੇ ਛਾਬੜਾ ਜਿਲਾ ਪ੍ਰਧਾਨ ਬੀਜੇਪੀConclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.