ਚੰਡੀਗੜ੍ਹ: ਸਰਕਾਰਾਂ ਤੇ ਪ੍ਰਸ਼ਾਸਨ ਕੋਰੋਨਾ ਦੇ ਮਰੀਜ਼ਾਂ ਨੂੰ ਕੰਟਰੋਲ ਕਰਨ ਦੇ ਲਈ ਲਾਕਡਾਊਨ ਦਆਰਾ ਲਗਾਉਣ ਦੀ ਸੋਚ ਰਹੀ ਹੈ ਦੂਜੇ ਪਾਸੇ ਲੌਕ ਡਾਊਨ ਕਈ ਲੋਕਾਂ ਦਾ ਕੰਮਕਾਜ ਉਨ੍ਹਾਂ ਤੋਂ ਛਿਣ ਰਹੀ ਹੈ। ਲਾਕਡਾਊਨ ਦੇ ਸਮੇਂ ਪ੍ਰਾਈਵੇਟ ਆਫਿਸ ਬੰਦ ਹੁੰਦੇ। ਇਸ ਤੋਂ ਇਲਾਵਾ ਆਟੋ ਡਰਾਈਵਰ ਰਿਕਸ਼ਾ ਚਾਲਕ ਟੈਕਸੀ ਡਰਾਈਵਰ ਉਨ੍ਹਾਂ ਦੇ ਕੋਲ ਵੀ ਕੋਈ ਸਵਾਰੀ ਨਹੀਂ ਹੁੰਦੀ ਤੇ ਉਨ੍ਹਾਂ ਦਾ ਵੀ ਕੰਮ ਨਹੀਂ ਚੱਲਦਾ ਹੈ। ਇੱਕ ਲੌਕ ਡਾਊਨ ਦੀ ਮਾਰ ਪਰਵਾਸੀ ਮਜ਼ਦੂਰ ਝੱਲ ਚੁੱਕੇ ਹਨ। ਉਸ ਵਕਤ ਵੀ ਆਪਣੇ ਘਰ ਚਲੇ ਗਏ ਤੇ ਹੁਣ ਦੁਬਾਰਾ ਤੇ ਉਹਨਾਂ ਵੱਲੋਂ ਜਾਣ ਤੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਚੰਡੀਗੜ੍ਹ ਦੇ ਰੇਲਵੇ ਸਟੇਸ਼ਨ ਦੇ ਵਿੱਚ ਵੀ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ ਹੈ।
ਲਾਕਡਾਊਨ ਦੌਰਾਨ ਕੰਮਕਾਜ ਹੋਏ ਠੱਪ, ਤਾਂ ਘਰ ਵਾਪਸੀ ਹੀ ਆਖਰੀ ਠਿਕਾਣਾ- ਪਰਵਾਸੀ - ਲਾਕਡਾਊਨ
ਕਰੋਨਾ ਦਾ ਡਰ ਹਰ ਕਿਸੇ ਨੂੰ ਸਿਤਾ ਰਿਹਾ ਹੈ। ਇੱਕ ਪਾਸੇ ਜਿੱਥੇ ਮਰੀਜ਼ਾਂ ਦੀ ਸੰਖਿਆ ਲਗਾਤਾਰ ਵੱਧ ਰਹੀ ਹੈ। ਦੂਜੇ ਪਾਸੇ ਲੋਕਾਂ ਨੂੰ ਡਰ ਹੈ ਕਿਉਂਕਿ ਉਨ੍ਹਾਂ ਦਾ ਕੰਮਕਾਜ ਨਹੀਂ ਚੱਲ ਰਿਹਾ ਹੈ । ਖ਼ਾਸਕਰ ਪਰਵਾਸੀ ਲੋਕਾਂ ਨੂੰ ਜਿਨ੍ਹਾਂ ਨੇ ਹੁਣ ਆਪਣੇ ਘਰ ਵੱਲ ਜਾਣਾ ਸ਼ੁਰੂ ਕਰ ਦਿੱਤਾ। ਕਿਉਂਕਿ ਉਨ੍ਹਾਂ ਨੂੰ ਇਹ ਲੱਗ ਰਿਹਾ ਹੈ ਕਿ ਹੁਣ ਲਾਕਡਾਊਨ ਦੁਬਾਰਾ ਤੋਂ ਲੱਗ ਸਕਦਾ ਹੈ ।
![ਲਾਕਡਾਊਨ ਦੌਰਾਨ ਕੰਮਕਾਜ ਹੋਏ ਠੱਪ, ਤਾਂ ਘਰ ਵਾਪਸੀ ਹੀ ਆਖਰੀ ਠਿਕਾਣਾ- ਪਰਵਾਸੀ ਲਾਕ ਡਾਊਨ ਕਾਰਨ ਕੰਮਕਾਜ ਠੱਪ ਘਰ ਵਾਪਸੀ ਹੀ ਆਖਰੀ ਟਿਕਾਣਾ ਪਰਵਾਸੀ ਮਜਦੂਰ](https://etvbharatimages.akamaized.net/etvbharat/prod-images/768-512-11501200-thumbnail-3x2-ump.jpg?imwidth=3840)