ETV Bharat / state

5 ਕਾਤਲ ਪੁਲਿਸ ਮੁਲਾਜ਼ਮਾਂ ਦੀ ਰਿਹਾਈ ਹੈਰਾਨੀਜਨਕ: ਸੁਖਪਾਰ ਖਹਿਰਾ

ਸੂਬਾ ਸਰਕਾਰ ਦੀ ਸਿਫਾਰਿਸ਼ 'ਤੇ ਕੇਂਦਰ ਸਰਕਾਰ ਪੰਜ ਪੁਲਿਸ ਦੋਸ਼ੀਆਂ ਨੂੰ ਰਿਹਾਅ ਕਰਨ ਜਾ ਰਹੀ ਹੈ ਜਿਸ ਤੋਂ ਬਾਅਦ ਹੁਣ ਇਸ ਮੁੱਦੇ 'ਤੇ ਸਿਆਸਤ ਭੱਖਣ ਲੱਗ ਪਈ ਹੈ। ਖਹਿਰਾ ਨੇ ਕਿਹਾ ਕਿ ਦੋਸ਼ੀ ਪੁਲਿਸ ਮੁਲਾਜ਼ਮਾ ਨੂੰ ਛੱਡ ਕੇ ਸੂਬਾ ਸਰਕਾਰ ਪੀੜਤ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਦੇ ਜਖ਼ਮਾਂ 'ਤੇ ਲੁਣ ਛਿੜਕ ਰਹੀ ਹੈ।

ਫ਼ੋਟੋ
author img

By

Published : Oct 16, 2019, 10:20 PM IST

ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਅੱਤਵਾਦ ਦੇ ਦੌਰ ਸਮੇਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ ਵਿੱਚ ਸੂਬੇ ਦੀਆਂ ਵੱਖ-ਵੱਖ ਜੇਲਾਂ 'ਚ ਬੰਦ ਪੁਲਿਸ ਦੇ 5 ਮੁਲਾਜ਼ਮਾਂ ਨੂੰ ਮਾਨਵੀ ਆਧਾਰ 'ਤੇ ਰਿਹਾਅ ਕਰਨ ਦੇ ਫੈਸਲੇ ਤੋਂ ਬਾਅਦ ਹੁਣ ਇਸ ਮੁੱਦੇ 'ਤੇ ਸਿਆਸਤ ਭੱਖਣ ਲੱਗ ਪਈ ਹੈ। ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਵੱਲੋਂ ਇਸ ਦੀ ਸਖ਼ਤ ਨਿਖੇਧੀ ਕੀਤੀ ਗਈ ਹੈ।

ਵੇਖੋ ਵੀਡੀਓ

ਖਹਿਰਾ ਨੇ ਕਿਹਾ ਕਿ 5 ਪੁਲਿਸ ਮੁਲਾਜ਼ਮ ਜਸਵੰਤ ਸਿੰਘ ਖਾਲੜਾ ਮਾਮਲੇ ਨਾਲ ਸਬੰਧ ਰੱਖਣ ਵਾਲੇ ਹਨ। ਜੇਕਰ ਸੂਬਾ ਸਰਕਾਰ ਦੀ ਸਿਫਾਰਿਸ਼ਾਂ 'ਤੇ ਉਨ੍ਹਾਂ ਨੂੰ ਛੱਡਿਆ ਗਿਆ ਤਾਂ ਖਾਲੜਾ ਪਰਿਵਾਰ ਨਾਲ ਮਜ਼ਾਕ ਹੋਵੇਗਾ, ਕਿਉਂਕਿ 1984 ਦੇ ਸਮੇਂ ਜੋ ਭੂਮਿਕਾ ਖਾਲੜਾ ਨੇ ਨਿਭਾਈ ਸੀ, ਉਸ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਛੱਡ ਕੇ ਸੂਬਾ ਸਰਕਾਰ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਦੇ ਜਖ਼ਮਾਂ 'ਤੇ ਲੁਣ ਛਿੜਕ ਰਹੀ ਹੈ। ਉਨ੍ਹਾਂ ਕਿਹਾ ਕਿ ਖਾਲੜਾ ਨੂੰ ਮਾਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਕੇਂਦਰ ਵੱਲੋਂ, ਜੇ ਰਿਹਾਅ ਕੀਤਾ ਜਾਂਦਾ ਹੈ, ਤਾਂ ਇਹ ਭਾਰਤੀ ਨਿਆਂ ਪ੍ਰਣਾਲੀ 'ਤੇ ਕਾਲਾ ਧੱਬਾ ਹੋਵੇਗਾ।

ਇਹ ਵੀ ਪੜ੍ਹੋ: ਬਠਿੰਡਾ ਸਿਵਲ ਲਾਈਨ ਕਲੱਬ ਦਾ ਵੱਧਿਆ ਵਿਵਾਦ, ਧਾਰਾ 145 ਲਾਗੂ

ਖਹਿਰਾ ਨੇ ਕਿਹਾ ਕਿ ਜਿਨ੍ਹਾਂ 5 ਪੁਲਿਸ ਮੁਲਾਜ਼ਮਾਂ ਨੂੰ ਰਿਹਾਅ ਕੀਤਾ ਜਾਣਾ ਹੈ, ਉਨ੍ਹਾਂ ਦੇ ਨਾਂਅ ਦਾ ਐਲਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਇਸ ਦਾ ਕਾਰਨ ਵੀ ਦੱਸੇ ਕਿ ਦੋਸ਼ੀ ਮੁਲਾਜ਼ਮਾਂ ਨੂੰ ਕਿਉਂ ਛੱਡਿਆ ਜਾ ਰਿਹਾ ਹੈ। ਉਨ੍ਹਾਂ ਪਰਿਵਾਰਾਂ ਦਾ ਕੀ ਹੋਵੇਗਾ, ਜਿਨ੍ਹਾਂ ਨੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਲਈ ਇੱਕ ਲੰਬੀ ਲੜਾਈ ਲੜੀ ਹੈ। ਦੱਸ ਦਈਏ ਕਿ ਇਨ੍ਹਾਂ ਪੁਲਿਸ ਮੁਲਾਜ਼ਮਾਂ ਉੱਤੇ 1984 ਵਿੱਚ ਫੇਕ ਇਨਕਾਊਂਟਰ ਕਰਨ ਦੇ ਮਾਮਲੇ ਦਰਜ ਸਨ ਤੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਰਿਹਾਅ ਕਰਨ ਦੀ ਮੰਗ ਕੇਂਦਰ ਸਰਕਾਰ ਨੂੰ ਕੀਤੀ ਗਈ ਸੀ।

Intro:ਸੂਬਾ ਸਰਕਾਰ ਦੀ ਸਿਫਾਰਿਸ਼ ਤੇ ਕੇਂਦਰ ਸਰਕਾਰ ਪੰਜ ਪੁਲੀਸ ਦੋਸ਼ੀਆਂ ਨੂੰ ਰਿਹਾਅ ਕਰਨ ਜਾ ਰਹੀ ਹੈ ਜਿਨ੍ਹਾਂ ਉੱਪਰ ਸੇਕ ਇਨਕਾਊਂਟਰ ਚੁਰਾਸੀ ਦੇ ਜਬਰ ਜਨਾਹ ਵਰਗੇ ਮਾਮਲੇ ਦਰਜ ਨੇ ਪੀਡੀਏ ਦੇ ਪ੍ਰਧਾਨ ਸੁਖਪਾਲ ਖਹਿਰਾ ਵੱਲੋਂ ਇਸਦੀ ਨਿਖੇਧੀ ਕੀਤੀ ਗਈ ਖਹਿਰਾ ਨੇ ਕਿਹਾ ਕਿ ਪੰਜ ਪੁਲੀਸ ਕਰਮੀ ਜਸਵੰਤ ਸਿੰਘ ਖਾਲੜਾ ਕੇਸ ਨਾਲ ਤਾਲੁਕਾਤ ਰੱਖਣ ਵਾਲੇ ਨੇ ਜੇਕਰ ਸੂਬਾ ਸਰਕਾਰ ਦੀ ਸਿਫਾਰਿਸ਼ਾਂ ਤੇ ਉਨ੍ਹਾਂ ਨੂੰ ਛੱਡਿਆ ਗਿਆ ਇਕ ਕੋਝਾ ਮਜ਼ਾਕ ਖਾਲੜਾ ਪਰਿਵਾਰ ਨਾਲ ਹੋਵੇਗਾ ਕਿਉਂਕਿ ਚੁਰਾਸੀ ਦੇ ਸਮੇਂ ਜੋ ਭੂਮਿਕਾ ਖਾਲੜਾ ਨੇ ਨਿਭਾਈ ਸੀ ਉਸ ਨੂੰ ਭੁਲਾਇਆ ਨਹੀਂ ਜਾ ਸਕਦਾ ਤੇ ਦੋਸ਼ੀ ਪੁਲੀਸ ਵਾਲਿਆਂ ਨੂੰ ਛੱਡ ਕੇ ਸੂਬਾ ਸਰਕਾਰ ਇੱਕ ਮਾੜੀ ਉਦਾਹਰਨ ਤੈਅ ਕਰਨ ਜਾ ਰਹੀ ਹੈ ਖਹਿਰਾ ਵੱਲੋਂ ਕੋਰੀਡੋਰ ਦੇ ਮਾਮਲੇ ਤੇ ਵੀ ਕੈਪਟਨ ਅਤੇ ਸੂਬਾ ਸਰਕਾਰ ਨੂੰ ਘੇਰਿਆ ਗਿਆ ਨਾਲ ਹੀ ਖਹਿਰਾ ਨੇ ਮੰਗ ਕੀਤੀ ਹੈ ਕਿ ਉਹ ਪੰਜ ਪੁਲਿਸ ਦੋਸ਼ੀਆਂ ਦਾ ਨਾਮ ਵੀ ਜਨਤਕ ਕੀਤਾ ਜਾਵੇ

Body:ਖਹਿਰਾ ਨੇ ਕਿਹਾ ਕਿ ਕੈਪਟਨ ਨਾ ਐਵੇਂ ਕਹਿਣਾ ਕਿ ਮੈਂ ਬਾਬੇ ਨਾਨਕ ਦੀ ਨਗਰੀ ਅਤੇ ਘਰ ਜਾ ਰਿਹਾ ਹੈ ਨਾ ਕਿ ਪਾਕਿਸਤਾਨ ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਪਾਖੰਡ ਕਰ ਰਹੇ ਨੇ ਕਿਉਂਕਿ ਐਵੇਂ ਵੀ ਕਿਹਾ ਜਾ ਸਕਦਾ ਸੀ ਕਿ ਧਰਤੀ ਤਾਂ ਪਾਕਿਸਤਾਨ ਦੀ ਹੀ ਹੈ ਭਾਵੇਂ ਕਦੇ ਭਾਰਤ ਦਾ ਅੰਗ ਸੀ ਦੂਜੇ ਪਾਸੇ ਕੈਪਟਨ ਤਾਂ ਕਹਿੰਦੇ ਨੇ ਕਿ ਪਰ ਪਾਕਿਸਤਾਨ ਦੀ ਧਰਤੀ ਤੇ ਪੈਰ ਨਹੀਂ ਰੱਖਣ ਦਾ ਤਾਂ ਪਾਕਿਸਤਾਨ ਦੇ ਵਸਿੰਦਿਆਂ ਨਾਲ ਕੈਪਟਨ ਦੇ ਜੋ ਪਰਿਵਾਰਿਕ ਸੰਬੰਧ ਨੇ ਉਸ ਬਾਰੇ ਵੀ ਕੈਪਟਨ ਫਿਰ ਥੋੜ੍ਹਾ ਜਾਂ ਦੱਸ ਦੇਣ ਖਹਿਰਾ ਨੇ ਕਿਹਾ ਕਿ ਕੈਪਟਨ ਆਪਣੇ ਘਰ ਚੋਂ ਕਿਉਂ ਨਹੀਂ ਕਡਦੇ

ਖਾਲਿਸਤਾਨੀਆਂ ਨੂੰ ਸੱਦੇ ਦੇ ਠਹਿਰਾ ਨਹੀਂ ਤੋਲ ਮੋਲ ਕੇ ਜਵਾਬ ਦਿੰਦਿਆਂ ਕਿਹਾ ਕਿ ਪਾਕਿਸਤਾਨ ਦਾ ਨਿੱਜੀ ਫੈਸਲਾ ਹੈ ਕਿ ਕਿਸ ਨੂੰ ਸੱਦਾ ਦੇਣਾ ਹੈ ਕਿਸ ਨੂੰ ਨਹੀਂ ਵਿਕਰੀ ਹੋ ਗਿਆ ਕਿ ਰਿਫਰੈਂਡਮ ਟਵੰਟੀ ਟਵੰਟੀ ਦੇ ਮਾਮਲੇ ਤੇ ਵੀ ਖਹਿਰਾ ਨੇ ਕੁਝ ਸਮੇਂ ਪਹਿਲਾਂ ਸਮਰਥਨ ਦਿੱਤਾ ਸੀ ਤਾਂ ਹੁਣ ਜੋ ਖਾਲਿਸਤਾਨ ਦਾ ਜ਼ਿਕਰ ਹੋਇਆ ਤਾਂ ਖਹਿਰਾ ਪਾਕਿਸਤਾਨ ਦਾ ਆਪਸੀ ਮਸਲਾ ਦੱਸ ਰਹੇ ਨੇ

ਸੁਖਪਾਲ ਖਹਿਰਾ ਵੱਲੋਂ ਹਰਸਿਮਰਤ ਕੌਰ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਵੀ ਡਾਲਰ ਦੀ ਫੀਸ ਭਰ ਬਿਆਨਬਾਜ਼ੀਆਂ ਤੇ ਇੱਥੇ ਕਿਹਾ ਕਿ ਭਾਰਤ ਅਤੇ ਪੰਜਾਬ ਵਿੱਚ ਤਾਂ ਫ਼ੀਸ ਬੰਦ ਕੀਤੀ ਜਾਵੇ ਖਹਿਰਾ ਨੇ ਕਿਹਾ ਕਿ ਦਿੱਲੀ ਤੋਂ ਲੈ ਕੇ ਡੇਰਾ ਬਾਬਾ ਨਾਨਕ ਤੱਕ ਦੇ ਸੱਭੇ ਟੋਲ ਮਾਫ ਕੀਤੇ ਜਾਣ ਤਾਂ ਜੋ ਸਮਝਿਆ ਜਾ ਸਕੇ ਕਿ ਸੂਬਾ ਸਰਕਾਰ ਅਤੇ ਕੇਂਦਰ ਨੇ ਸੰਜੀਦਗੀ ਦਿਖਾਈ ਹੈ ਪਰ ਇੱਥੇ ਵੀ ਪਾਕਿਸਤਾਨ ਵਾਂਗ ਹੀ ਫੀਸ ਕੱਟਣ ਤੇ ਲੱਗੇ ਹੋਏ ਨੇ ਖਹਿਰਾ ਨੇ ਕਿਹਾ ਕਿ ਕੋਰੀਡੋਰ ਦੀ ਵੀਹ ਡਾਲਰ ਫੀਸ ਐੱਸਜੀਪੀਸੀ ਅਤੇ ਪੰਜਾਬ ਸਰਕਾਰ ਅੱਧੋਅੱਧ ਕਰਕੇ ਮਾਫ ਕਰ ਦੇਣ ਤਾਂ ਜੋ ਲੋਕਾਂ ਨੂੰ ਮੁਫ਼ਤ ਵਿੱਚ ਦਰਸ਼ਨ ਦੀਦਾਰ ਹੋ ਸਕਣ

ਪੰਜਾਬ ਵਿੱਚ ਜ਼ਿਮਨੀ ਚੋਣਾਂ ਨੇ ਜਿਸ ਉੱਪਰ ਸੁਖਪਾਲ ਖਹਿਰਾ ਦੀ ਪੀਡੀਏ ਕੁਝ ਖਾਸ ਤਰਕ ਨਹੀਂ ਨਜ਼ਰ ਆ ਰਹੀ ਪਰ ਖਹਿਰਾ ਨੇ ਕਿਹਾ ਕਿ ਫਗਵਾੜਾ ਵਿੱਚ ਮੈਂ ਖ਼ੁਦ ਕੱਲ੍ਹ ਜਾ ਰਿਹਾ ਹਾਂ ਅਤੇ ਪੀਡੀਏ ਦਾ ਸਮਰਥਨ ਵੀ ਹੈ ਖਹਿਰਾ ਨੇ ਕਿਹਾ ਕਿ ਫਗਵਾੜਾ ਵਿੱਚ ਬਹੁਜਨ ਸਮਾਜ ਪਾਰਟੀ ਅਤੇ ਦਾਖਾਂ ਵਿੱਚ ਲੋਕ ਇਨਸਾਫ ਪਾਰਟੀ ਨੂੰ ਪੀਡੀਏ ਸਮਰਥਨ ਦੇ ਰਹੀ ਹੈ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.