ETV Bharat / state

ਚੰਡੀਗੜ੍ਹ: ਨਾਗਰਿਕਤਾ ਸੋਧ ਕਾਨੂੰਨ ਹੱਕ 'ਚ ਬੋਲੇ ਸ਼ਿਵਰਾਜ ਸਿੰਘ

author img

By

Published : Dec 26, 2019, 4:14 PM IST

ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਚੰਡੀਗੜ੍ਹ 'ਚ ਭਾਜਪਾ ਆਗੂਆਂ ਦੀ ਬੈਠਕ 'ਚ ਸੀਏਏ ਦੇ ਹੱਕ 'ਚ ਬੋਲਦਿਆਂ ਵਿਰੋਧੀਆਂ 'ਤੇ ਨਿਸ਼ਾਨਾ ਸਾਧਿਆ।

Former Madhya Pradesh Chief Minister Shiv Raj Chauhan
ਫ਼ੋਟੋ

ਚੰਡੀਗੜ੍ਹ: ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵ ਰਾਜ ਚੌਹਾਨ ਨੇ ਚੰਡੀਗੜ੍ਹ 'ਚ ਭਾਜਪਾ ਦੇ ਸਮਾਗਮ 'ਚ ਸ਼ਿਰਕਤ ਕੀਤੀ। ਇਸ ਮੌਕੇ ਸ਼ਿਵਰਾਜ ਨੇ ਕਿਹਾ ਕਿ ਜਿਸ ਕਾਨੂੰਨ ਦਾ ਪੁਰਾ ਦੇਸ਼ ਵਿਰੋਧ ਕਰ ਰਿਹਾ ਹੈ ਉਹ ਕੋਈ ਗਲਤ ਕਾਨੂੰਨ ਨਹੀਂ ਹੈ। ਇਹ ਕਾਨੂੰਨ ਤਾਂ ਅਫਗਾਨਿਸਤਾਨ, ਬੰਗਲਾਦੇਸ਼ ਤੇ ਪਾਕਿਸਤਾਨ ਦੇ 'ਚ ਧਾਰਮਿਕ ਪ੍ਰਤਾੜਨਾ ਦੇ ਸ਼ਿਕਾਰ ਉਨ੍ਹਾਂ ਹਿੰਦੂਆਂ, ਸਿੱਖਾਂ, ਇਸਾਈਆਂ, ਬੌਧ ਆਦਿ ਧਰਮਾਂ ਵਾਲਿਆਂ ਨੂੰ ਜਦੋਂ ਜਹਿਦ ਤੋਂ ਆਜ਼ਾਦ ਕਰਨ ਲਈ ਬਣਾਇਆ ਗਿਆ ਹੈ।

ਵੀਡੀਓ

ਉਨ੍ਹਾਂ ਨੇ ਕਿਹਾ ਕਿ ਇਹ ਕਾਨੂੰਨ ਕਿਸੇ ਦੀ ਨਾਗਰਿਕਤਾ ਨੂੰ ਖੋਹ ਲਈ ਨਹੀਂ ਬਣਿਆ ਬਲਕਿ ਨਾਗਰਿਕਤਾ ਦੇਣ ਲਈ ਬਣਿਆ ਹੈ। ਇਸ ਦੇ ਨਾਲ ਹੀ ਸ਼ਿਵ ਰਾਜ ਨੇ ਕਿਹਾ ਕਿ ਸੰਸਦ 'ਚ ਜਦੋਂ ਇਹ ਕਾਨੂੰਨ ਬਣਿਆ ਜਾ ਰਿਹਾ ਸੀ ਤਦੋਂ ਸੋਨਿਆ ਗਾਂਧੀ ਨੇ ਕੁੱਝ ਨਹੀਂ ਬੋਲਿਆ ਜਦੋਂ ਹੁਣ ਇਸ ਕਾਨੂੰਨ ਦਾ ਵਿਰੋਧ ਹੋ ਰਿਹਾ ਹੈ ਤਾਂ ਉਹ ਧਰਨਾ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਭ ਹਿੰਸਾ ਨੂੰ ਵਧਵਾ ਦੇ ਰਹੇ ਹਨ।

ਸ਼ਿਵ ਰਾਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕਿਸੇ ਧਰਮ ਨਾਲ ਭੇਦਭਾਵ ਨਹੀਂ ਕਰ ਰਹੇ। ਜੇ ਉਹ ਕਿਸ ਧਰਮ ਨਾਲ ਭੇਦ ਭਾਵ ਕਰ ਰਹੇ ਹੁੰਦੇ ਤਾਂ ਜਿਹੜੇ ਫ੍ਰੀ ਗੈਸ ਕੰਨੈਕਸ਼ਨ, ਗਰੀਬਾਂ ਨੂੰ ਘਰ ਬਣਾ ਕੇ ਦਿੱਤੇ ਹਨ ਉਹ ਕਿਸੇ ਧਰਮ ਨਾਲ ਭੇਦਭਾਵ ਕਰ ਕੇ ਨਹੀਂ ਦਿੱਤੇ।

ਉਨ੍ਹਾਂ ਨੇ 1950 ਦੇ ਲਿਆਕਤ ਸਮਝੋਤੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜਵਾਹਰ ਲਾਲ ਨਹਿਰੂ ਨੇ ਇਸ ਸਮਝੋਤੇ 'ਚ ਵਚਨ ਦਿੱਤਾ ਸੀ ਕਿ ਉਹ ਆਪਣੇ ਦੇਸ਼ ਦੇ ਘੱਟ ਗਿਣਤੀ ਵਾਲੇ ਭਾਈਚਾਰੇ ਦੀ ਰੱਖਿਆ ਕਰਨਗੇ। ਤੇ ਭਾਰਤ ਰਖਿਆ ਕਰ ਵੀ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜੇ 2014 ਤੋਂ ਬਾਅਦ ਵਾਲੇ ਹਨ ਉਨ੍ਹਾਂ ਨੂੰ ਨਾਗਰਿਕਤਾ ਦਿੱਤੀ ਜਾਵੇਗੀ।

Intro:ਮੱਧ ਪ੍ਰਦੇਸ਼ ਦੇ ਪੂਰਵ ਮੁੱਖ ਮੰਤਰੀ ਸ਼ਿਵ ਗੁਆਰ ਚੌਹਾਨ ਨੇ ਚੰਡੀਗੜ੍ਹ ਦੇ ਵਿੱਚ ਨਾਗਰਿਕਤਾ ਸੰਸ਼ੋਧਨ ਬਿੱਲ ਨੂੰ ਲੈ ਕੇ ਕਾਰਜਕਰਤਾ ਸੰਗੋਸ਼ਠੀ ਨੂੰ ਕੀਤਾ ਸੰਬੋਧਿਤ

Body:ਨਾਗਰਿਕਤਾ ਸੰਸ਼ੋਧਨ ਬਿੱਲ ਨੂੰ ਲੈ ਕੇ ਪੂਰਾ ਦੇਸ਼ ਜਲ ਰਿਹਾ ਹੈ ਜਗ੍ਹਾ ਜਗ੍ਹਾ ਧਰਨੇ ਪ੍ਰਦਰਸ਼ਨ ਹੋ ਰਹੇ ਨੇ ਤੇ ਵੀ ਬਖ਼ਸ਼ੀ ਪਾਰਟੀਆਂ ਮੋਦੀ ਸਰਕਾਰ ਦੇ ਖਿਲਾਫ ਇਸ ਕਾਨੂੰਨ ਨੂੰ ਵਾਪਸ ਲੈਣ ਵਾਸਤੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ ।
ਇਸੇ ਸੰਦਰਭ ਵਿੱਚ ਅੱਜ ਚੰਡੀਗੜ੍ਹ ਦੇ ਵਿੱਚ ਮੱਧ ਪ੍ਰਦੇਸ਼ ਦੇ ਪੂਰਵ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਨਾਗਰਿਕਤਾ ਸੰਸ਼ੋਧਨ ਬਿੱਲ ਤੇ ਇੱਕ ਸੰਗੋਸ਼ਠੀ ਦੇ ਵਿੱਚ ਕਰਦਿਆਂ ਕਿਹਾ ਕਿ ਨਾਗਰਿਕਤਾ ਸੰਸ਼ੋਧਨ ਬਿੱਲ ਕਿਸੇ ਦੀ ਨਾਗਰਿਕਤਾ ਖੋਹਣ ਲਈ ਨਹੀਂ ਹੈਗਾ ਇਹ ਅਫਗਾਨਿਸਤਾਨ ਬੰਗਲਾਦੇਸ਼ ਅਤੇ ਪਾਕਿਸਤਾਨ ਦੇ ਵਿੱਚ ਧਾਰਮਿਕ ਪ੍ਰਤਾੜਨਾ ਦੇ ਸ਼ਿਕਾਰ ਉਨ੍ਹਾਂ ਹਿੰਦੂਆਂ ਸਿੱਖਾਂ ਇਸਾਈਆਂ ਬੌਧ ਧਰਮ ਅਤੇ ਜਾਂਦੀਆਂ ਵਾਸਤੇ ਹੈ ਜਿਹੜੇ ਕੱਤੀ ਜਬਰ ਦੋ ਹਜ਼ਾਰ ਚੌਦਾਂ ਤੋਂ ਪਹਿਲਾਂ ਭਾਰਤ ਦੇ ਵਿੱਚ ਰਹਿ ਰਹੇ ਹਨ ।
ਪ੍ਰੈੱਸ ਕਾਨਫਰੰਸ ਦੇ ਆਰੰਭ ਦੇ ਵਿੱਚ ਉਨ੍ਹਾਂ ਕਿਹਾ ਕਿ ਅੱਜ ਪੱਚੀ ਦਸੰਬਰ ਕ੍ਰਿਸਮਿਸ ਦਾ ਮੌਕਾ ਹੈ ਤੇ ਅੱਜ ਹੀ ਪੰਡਿਤ ਮਦਨ ਮੋਹਨ ਮਾਲਵੀ ਅਤੇ ਕਰੋੜਾਂ ਦਿਲਾਂ ਦੀਆਂ ਧੜਕ ਰਹੇ ਪੂਰਵ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਜੀ ਦਾ ਜਨਮ ਦਿਹਾੜਾ ਵੀ ਹੈ ਉਨ੍ਹਾਂ ਨੇ ਦੋਹਾਂ ਨੂੰ ਆਪਣੀ ਨਮ ਸ਼ਰਧਾਂਜਲੀ ਅਰਪਿਤ ਕੀਤੀ । ਚੰਡੀਗੜ੍ਹ ਦੀ ਵਿੱਚ ਉਤਰਣ ਤੋਂ ਬਾਅਦ ਉਹਦਾ ਦੱਸਿਆ ਕਿ ਚੰਡੀਗੜ੍ਹ ਦੇ ਵਿੱਚ ਬਹੁਤ ਜ਼ਿਆਦਾ ਠੰਡ ਸੀ ਅਤੇ ਇਸੇ ਗੱਲ ਨੂੰ ਅੱਗੇ ਸ਼ੁਰੂ ਕਰਦਿਆਂ ਉਨ੍ਹਾਂ ਦੱਸਿਆ ਕਿ ਇੰਨੀ ਠੰਡ ਦੇ ਵਿੱਚ ਵੀ ਵਿਪੱਖੀ ਪਾਰਟੀਆਂ ਦੇਸ਼ ਦੇ ਵਿੱਚ ਅੱਗ ਲਗਾਉਣ ਦਾ ਕੰਮ ਕਰ ਰਹੀਆਂ ਹਨ । ਸੀ ਏ ਏ ਪਰ ਪੂਰੇ ਦੇਸ਼ ਦੇ ਵਿੱਚ ਭਰਮ ਫੈਲਾਇਆ ਜਾ ਰਿਹਾ ਹੈ ਦੇਸ਼ ਨੂੰ ਹਿੰਸਾ ਦੀ ਅੱਗ ਦੇ ਵਿੱਚ ਝੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਉਹਨਾਂ ਦੇ ਸੋਨੀਆ ਗਾਂਧੀ ਤੋਂ ਇੱਕ ਸਵਾਲ ਕੀਤਾ ਕਿ ਮਹਾਤਮਾ ਗਾਂਧੀ ਨੇ ਆਜ਼ਾਦੀ ਤੋਂ ਬਾਅਦ ਕਿਹਾ ਸੀ ਕਿ ਪਾਕਿਸਤਾਨ ਦੇ ਵਿੱਚ ਰਹਿਣ ਵਾਲੇ ਹਿੰਦੂ ਅਤੇ ਸਿੱਖ ਭਾਈ ਜੇ ਉੱਥੇ ਧਾਰਮਿਕ ਪ੍ਰਧਾਨਾਂ ਦੇ ਸ਼ਿਕਾਰ ਹੋਣਗੇ ਅਤੇ ਉੱਥੇ ਨਹੀਂ ਰਹਿਣਾ ਚਾਹੁਣਗੇ ਤਾਂ ਉਹ ਦੇਸ਼ ਦੇ ਵਿੱਚ ਆ ਕੇ ਨਾਗਰਿਕਤਾ ਲੈ ਸਕਦੇ ਹਨ ਅਤੇ ਸਰਕਾਰਾਂ ਦਾ ਇਹ ਕਰਤਵ ਹੋਵੇਗਾ ਕਿ ਉਹਨਾਂ ਦੀ ਜਾਨ ਮਾਲ ਦੀ ਰੱਖਿਆ ਕਰੇ ਅਤੇ ਉਨ੍ਹਾਂ ਨੂੰ ਰੋਜ਼ਗਾਰ ਦੇ ਸਾਧਨ ਵੀ ਮੁਹੱਈਆ ਕਰਵਾਏ । ਅੱਗੇ ਦੱਸਦਿਆਂ ਉਹਨਾਂ ਕਿਹਾ ਕਿ 1950 ਦੇ ਵਿੱਚ ਜਵਾਹਰ ਲਿਆਕਤ ਸਮਝੌਤਾ ਕੀਤਾ ਗਿਆ ਸੀ ਜਿਹਦੇ ਵਿੱਚ ਪ੍ਰਮੁੱਖ ਗੱਲ ਇਹ ਸੀ ਕਿ ਦੋਨੋਂ ਦੇਸ਼ਾਂ ਦੇ ਵਿੱਚ ਰਹਿ ਰਹੇ ਅਲਪ ਸੱਜੇਗਾ ਦੀ ਜਾਨ ਮਾਲ ਅਤੇ ਧਰਮ ਦੀ ਰੱਖਿਆ ਕਰਨਾ ਦੋਨੋਂ ਦੇਸ਼ਾਂ ਦਾ ਕਰਤੱਵ ਹੋਵੇਗਾ । ਭਾਰਤ ਦੇ ਉਹ ਬਚਨ ਬਖੂਬੀ ਨਿਭਾਇਆ ਹੈ ਤੇ ਪਾਕਿਸਤਾਨ ਦੇ ਉਹ ਬਚਨ ਤੋੜ ਕੇ ਹਿੰਦੂ ਸਿੱਖ ਅਤੇ ਦੂਜੇ ਧਰਮਾਂ ਦੇ ਲੋਕਾਂ ਦੇ ਧਾਰਮਿਕ ਪ੍ਰਤਾੜਨਾ ਕੀਤੀਆਂ ਜਿਹਦੇ ਕਾਰਨ ਉਹ ਲੋਕ ਪਾਕਿਸਤਾਨ ਨੂੰ ਛੱਡ ਕੇ ਤੇ ਭਾਰਤ ਵਿੱਚ ਆ ਗਏ ਹਨ ਉਨ੍ਹਾਂ ਦੱਸਿਆ ਕਿ 1950 ਦੇ ਵਿੱਚ ਪਾਕਿਸਤਾਨ ਦੇ ਵਿੱਚ ਕਈ ਪਰਸਨਲ ਸੱਜਿਆ ਸੀ ਗਏ ਪਰ ਉਸ ਤੋਂ ਬਾਅਦ 2011 ਜਨਗਣਨਾ ਦੇ ਟਾਈਮ ਇਹ ਸੰਖਿਆ ਤਿੰਨ ਪਰਸੈਂਟ ਰਹਿ ਗਈ ਸੀ ਤੇ ਹੁਣ ਤਾਂ ਅਲਪ ਸੰਗਤ ਸਿਰਫ਼ ਦੋ ਪ੍ਰਸੈਂਟ ਪਾਕਿਸਤਾਨ ਦੇ ਵਿੱਚ ਰਹੇ ਹਨ । ਉਨ੍ਹਾਂ ਦੱਸਿਆ ਕਿ ਸਰਕਾਰ ਨੇ ਧਾਰਮਿਕ ਆਧਾਰ ਪਰ ਪ੍ਰਤਾੜਿਤ ਲੋਕਾਂ ਵਾਸਤੇ ਹੀ ਸੀ ਇਹ ਇਹ ਨਾਗਰਿਕਤਾ ਚ ਸੋਧ ਕਾਨੂੰਨ ਬਣਾਇਆ ਹੈ ਉਹਦਾ ਸੋਨੀਆਂ ਗਾਂਧੀ ਨੂੰ ਪੁੱਛਿਆ ਕਿ ਪਾਕਿਸਤਾਨ ਤੋਂ ਧਾਰਮਿਕ ਪ੍ਰਤਾੜਨਾ ਦੇ ਸਤਾਏ ਲੋਕਾਂ ਦਾ ਘਰ ਦਰਦ ਉਨ੍ਹਾਂ ਕਦੇ ਮਹਿਸੂਸ ਕੀਤਾ ਹੀ ਨਹੀਂ ਹੈ । ਰਾਹੁਲ ਗਾਂਧੀ ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦਾ ਦੇਸੀ ਹੈ ਦੀ ਜ਼ਿਆਦਾਤਰ ਉਹ ਵਿਦੇਸ਼ ਦੇ ਵਿੱਚ ਰਹਿੰਦੇ ਹਨ ਤਾਂ ਉਹ ਵਿਦੇਸ਼ੀ ਹੀ ਹਨ ਉਨ੍ਹਾਂ ਕਿਹਾ ਕਿ ਜਦੋਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਇਸ ਕਾਨੂੰਨ ਦੇ ਪਾਸ ਹੋਣ ਦੇ ਸਮੇਂ ਲੋਕ ਸਭਾ ਦੇ ਵਿਚ ਸੀ ਜੇ ਤਾਂ ਉਨ੍ਹਾਂ ਉੱਥੇ ਇਸ ਬਾਰੇ ਵਿਚਾਰ ਅਤੇ ਕਿਸੇ ਡਿਬਡਿਬਾ ਦੇ ਵਿੱਚ ਪਾਕਿ ਕਿਉਂ ਨਹੀਂ ਲਿਆ । ਸਿੱਧੇ ਹੀ ਆ ਕੇ ਰਾਜਘਾਟ ਤੇ ਧਰਨੇ ਤੇ ਕਿਉਂ ਬਹਿ ਗਏ ਉਨ੍ਹਾਂ ਕਿਹਾ ਕਿ ਸੀ ਏ ਏ ਦੇ ਨਾਂ ਤੇ ਜਿਹੜਾ ਦੰਗੇ ਫਸਾਦ ਕਰਵਾਏ ਜਾ ਰਹੇ ਦੇ ਪਬਲਿਕ ਤੇ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਅੱਗ ਜਾਂਦੀਆਂ ਕੀਤੀ ਜਾ ਰਹੀ ਹਨ ਇਹਦੀ ਦਿੰਦਾ ਸੋਧਿਆ ਗਾਧੀ ਨੇ ਕਿਉਂ ਨਹੀਂ ਕੀਤੀ । ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਅੱਜ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਪ੍ਰਦੇਸ਼ ਦੇ ਵਿੱਚ ਸੀ ਏ ਏ ਦੇ ਖਿਲਾਫ ਸ਼ਾਂਤੀ ਮਾਰਚ ਕੱਢ ਰਹੇ ਹਨ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਜਿਹੇ ਪਦ ਜਿਹੜਾ ਕਿ ਇੱਕ ਸੰਵਿਧਾਨਿਕ ਪਦ ਹੈ ਇਸ ਪਦ ਤੇ ਬੈਠੇ ਲੋਕ ਸੰਸਦ ਦੇ ਵਿੱਚ ਬਣੇ ਕਾਨੂੰਨ ਦੇ ਖਿਲਾਫ ਲੋਕਾਂ ਨੂੰ ਭੜਕਾ ਰਹੇ ਨੇ ਚਾਹੇ ਉਹ ਅਸ਼ੋਕ ਗਹਿਲੋਤ ਹੋਣ ਮਮਤਾ ਬੈਨਰਜੀ ਹੋਵੇ ਜਾ ਫਿਰ ਕਮਲਨਾਥ ਹੋਣ ਉਨ੍ਹਾਂ ਨੂੰ ਇਹ ਗੱਲ ਸ਼ੋਭਾ ਨਹੀਂ ਦਿੰਦੀ ਜੇ ਉਨ੍ਹਾਂ ਅਹਿਜੇ ਕੰਮ ਕਰਦੇ ਹਨ ਤਾਂ ਉਹ ਪਹਿਲਾਂ ਮੁੱਖ ਮੰਤਰੀ ਪਦ ਤੋਂ ਅਸਤੀਫਾ ਦੇਣ ਤੇ ਉਸ ਤੋਂ ਬਾਅਦ ਾਹ ਕੰਮ ਕਰਨ ।
ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਅਤੇ ਨਰਿੰਦਰ ਮੋਦੀ ਦੀ ਜੋੜੀ ਕਮਾਲ ਕਰ ਰਹੀ ਹੈ ਤੇ ਵਿਪੱਖ ਨੂੰ ਡਰ ਲੱਗਦੈ ਕਿ ਪਹਿਲਾਂ ਇਹਦਾ ਦਾਰਾਂ ਦੀ ਸ਼ਸਤਰ ਖਤਮ ਕਰਦੀ ਉਸ ਤੋਂ ਬਾਅਦ ਰਾਮਦੇ ਬਣਾ ਤਾ ਹੁਣ ਸੀ ਏ ਇਹ ਲਾਗੂ ਕਰ ਦਿੱਤਾ ਤੇ ਸਾਡਾ ਦਾ ਵਜੂਦ ਹੀ ਖ਼ਤਮ ਹੋ ਜਾਊਗਾ ।
ਇਨ੍ਹਾਂ ਕਾਰੀਗਰਾਂ ਨੂੰ ਕਿਹਾ ਕਿ ਜਿਸ ਤਰ੍ਹਾਂ ਪੱਖ ਧਰਨੇਬਾਜ਼ੀ ਕਰ ਰਿਹਾ ਹੈ ਲੋਕਾਂ ਨੂੰ ਭੜਕਾ ਰਿਹਾ ਹੈ ਤੁਸੀਂ ਵੀ ਘਰ ਘਰ ਜਾਓ ਮੀਟਿੰਗਾਂ ਕਰੋ ਰੈਲੀਆਂ ਕਰੋ ਲੋਕਾਂ ਨੂੰ ਨਾਗਰਿਕਤਾ ਬਿੱਲ ਬਾਰੇ ਸਮਝਾਓ ਅਤੇ ਦੱਸੋ ਕਿ ਇਹ ਬਿੱਲ ਕਿਸੇ ਦੀ ਨਾਗਰਿਕਤਾ ਖੋਹਣ ਵਾਲਾ ਦੀ ਨਾਗਰਿਕਤਾ ਦੇਣ ਵਾਲਾ ਹੈ
ਉਨ੍ਹਾਂ ਕਿਹਾ ਕਿ ਬੀਜੇਪੀ ਪੰਜ ਜਨਵਰੀ ਤੱਕ ਜਨ ਜਾਗਰਣ ਅਭਿਆਨ ਚਲਾ ਰਹੀ ਹੈ ਦੇਸ਼ ਦੇ ਹਰ ਸ਼ਹਿਰ ਕਸਬੇ ਪੰਚਾਇਤ ਤੱਕ ਅਸੀਂ ਲੋਕਾਂ ਨੂੰ ਸੀਏ ਕਾਨੂੰਨ ਬਾਰੇ ਦੱਸਾਂਗੇ ਤੇ ਉਹਨਾਂ ਨੂੰ ਇਹ ਦੀਆਂ ਬਾਰੀਕੀਆਂ ਵੀ ਸਮਝਾਈਆਂ ਜਾਣਗੀਆਂ ਕੀ ਇਹ ਬਿੱਲ ਕਿਸੇ ਦੀ ਨਾਗਰਿਕਤਾ ਖੋਹਣ ਵਾਲਾ ਬਿੱਲ ਨਹੀਂ ਹੈ ਇਹ ਸਿਰਫ ਜਿਹੜੇ ਪਾਕਿਸਤਾਨ ਬੰਗਲਾਦੇਸ਼ ਔਰ ਅਫਗਾਨਿਸਤਾਨ ਦੇ ਵਿੱਚ ਧਾਰਮਿਕ ਪਰਾਤਾਦਨਾ ਦਾ ਸਿਕਾਰ ਹੋਯੇ ਲੋਕਾਂ ਨੁ ਜੋ 31 ਦਸਮਬਰ 2014 ਤੋ ਪਹਿਲਾਂ ਦੇਸ ਵਿਚ ਅਾ ਗਯੇ ਸਨ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.