ETV Bharat / state

ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕੇਜਰੀਵਾਲ ਨੂੰ ਦਿੱਤੀ ਵਧਾਈ - ਧਰਮਸੋਤ ਨੇ ਕੇਜਰੀਵਾਲ ਨੂੰ ਦਿੱਤੀ ਵਧਾਈ

ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅਰਵਿੰਦ ਕੇਜਰੀਵਾਲ ਨੂੰ ਐਡਵਾਂਸ ਵਿੱਚ ਹੀ ਵਧਾਈ ਦੇ ਦਿੱਤੀ ਹੈ ਕਿਉਂਕਿ ਰੁਝਾਨਾਂ ਵਿੱਚ ਕੇਜਰੀਵਾਲ ਨੂੰ ਬਹੁਮਤ ਮਿਲਿਆ ਹੈ।

Sadhu Singh Dharmasot
ਸਾਧੂ ਸਿੰਘ ਧਰਮਸੋਤ ਨੇ ਅਰਵਿੰਦ ਕੇਜਰੀਵਾਲ ਨੂੰ ਦਿੱਤੀ ਵਧਾਈ
author img

By

Published : Feb 11, 2020, 1:36 PM IST

ਚੰਡੀਗੜ੍ਹ: ਦਿੱਲੀ ਵਿੱਚ ਤੀਜੀ ਵਾਰ ਅਰਵਿੰਦ ਕੇਜਰੀਵਾਲ ਦੀ ਸਰਕਾਰ ਬਣਨ ਜਾ ਰਹੀ ਹੈ। ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅਰਵਿੰਦ ਕੇਜਰੀਵਾਲ ਨੂੰ ਐਡਵਾਂਸ ਵਿੱਚ ਹੀ ਵਧਾਈ ਦਿੱਤੀ ਹੈ।

ਸਾਧੂ ਸਿੰਘ ਧਰਮਸੋਤ ਨੇ ਅਰਵਿੰਦ ਕੇਜਰੀਵਾਲ ਨੂੰ ਦਿੱਤੀ ਵਧਾਈ

ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਸਿਆਸਤ ਕੁਝ ਹੋਰ ਹੈ ਅਤੇ ਦਿੱਲੀ ਵਿੱਚ ਸਿਆਸਤ ਕੁਝ ਹੋਰ ਹੈ। ਦਿੱਲੀ ਦੇ ਵਿੱਚ ਪੂਰੇ ਦੇਸ਼ ਦੇ ਲੋਕ ਬੈਠੇ ਹਨ ਅਤੇ ਪੰਜਾਬ ਵਿੱਚ ਲੋਕ ਕੈਪਟਨ ਅਮਰਿੰਦਰ ਸਿੰਘ ਦੇ ਕੰਮ ਨੂੰ ਪਸੰਦ ਕਰਦੇ ਹਨ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਥਰਮਲ ਪਲਾਂਟ ਨੂੰ ਲੈ ਕੇ ਸਰਕਾਰ ਵ੍ਹਾਈਟ ਪੇਪਰ ਲੈ ਕੇ ਆਵੇਗੀ, ਮੁੱਖ ਮੰਤਰੀ ਇਹ ਗੱਲ ਕਹਿ ਚੁੱਕੇ ਹਨ।

ਸਾਧੂ ਸਿੰਘ ਧਰਮਸੋਤ ਨੇ ਅੱਗੇ ਕਿਹਾ ਕਿ ਕੇਜਰੀਵਾਲ ਨੇ ਇੰਨੇ ਕੰਮ ਕੀਤੇ ਹਨ ਕਿ ਪੁਰਾਣੀ ਕੋਠੀ ਉੱਪਰ ਰੰਗ ਕੀਤਾ। ਕੇਜਰੀਵਾਲ ਨੇ ਸਿਰਫ ਸਕੂਲਾਂ ਦੇ ਉੱਪਰ ਕਲੀ ਕੀਤੀ ਹੈ।

Intro:ਏਟੀਵੀ ਨਾਲ ਖਾਸ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਪੰਜਾਬ ਦੇ ਵਿੱਚ ਸਿਆਸਤ ਕੁਝ ਹੋਰ ਦਿੱਲੀ ਦੇ ਵਿੱਚ ਸਿਆਸਤ ਕੁਝ ਹੋਰ ਦਿੱਲੀ ਦੇ ਵਿੱਚ ਪੂਰੇ ਦੇਸ਼ ਦੇ ਲੋਕ ਬੈਠੇ ਨੇ

ਪੰਜਾਬ ਚ ਕੈਪਟਨ ਅਮਰਿੰਦਰ ਸਿੰਘ ਦੇ ਕੰਮ ਨੂੰ ਲੋਕ ਪਸੰਦ ਕਰਦੇ ਨੇ

ਪ੍ਰਾਈਵੇਟ ਥਰਮਲ ਪਲਾਂਟ ਨੂੰ ਲੈ ਕੇ ਵ੍ਹਾਈਟ ਪੇਪਰ ਲੈ ਕੇ ਆਵੇਗੀ ਸਰਕਾਰ ਮੁੱਖ ਮੰਤਰੀ ਕਹਿ ਚੁੱਕੇ ਨੇ

ਕਿਸਾਨਾਂ ਨੂੰ ਅਸੀਂ ਸੱਤ ਹਜ਼ਾਰ ਕਰੋੜ ਦੀ ਬਿਜਲੀ ਵੰਡਿਆ ਗਰੀਬਾਂ ਨੂੰ ਚਾਰ ਸੌ ਯੂਨਿਟ ਬਿਜਲੀ ਦੇ ਮੁਫਤ ਦੇ ਰਹੇ ਹਾਂ

Body:ਮਹਿੰਗੀ ਨਹੀਂ ਅਸੀਂ ਫਰੀ ਦੇ ਰਹੇ ਹਾਂ ਬਿਜਲੀ

ਕੇਜਰੀਵਾਲ ਨੇ ਇੰਨੇ ਕੰਮ ਕੀਤੇ ਨੇ ਕਿ ਪੁਰਾਣੀ ਕੋਠੀ ਉੱਪਰ ਰੰਗ ਕੀਤਾ ਕੇਜਰੀਵਾਲ ਨੇ ਸਿਰਫ ਸਕੂਲਾਂ ਦੇ ਉੱਪਰ ਕਲੀ ਕੀਤੀ ਹੈ

ਸ਼ੀਲਾ ਦੀਕਸ਼ਿਤ ਦੇ ਕੰਮਾਂ ਨੂੰ ਯਾਦ ਕਰ ਸਵਾਲਾਂ ਦੇ ਜਵਾਬ ਤੋਂ ਪੱਲਾ ਝਾੜਿਆ ਸਾਧੂ ਸਿੰਘ ਧਰਮਸੋਤ ਨੇ

ਪੰਦਰਾਂ ਸਾਲ ਲੋਕਾਂ ਨੇ ਕਾਂਗਰਸ ਨੂੰ ਦਿੱਤੇ ਸਨ ਦਿੱਲੀ ਨੇ ਇਸ ਦਾ ਸਿਆਸਤ ਚ ਚੱਲਦਾ ਰਹਿੰਦਾ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ

Conclusion:ਨਵਜੋਤ ਸਿੰਘ ਸਿੱਧੂ ਦੇ ਸਵਾਲ ਤੇ ਜਵਾਬ ਦਿੱਤਾ ਕਿ ਕਿ ਆਮ ਆਦਮੀ ਪਾਰਟੀ ਕਿਸੇ ਨਾਲ ਵੀ ਗੱਲ ਕਰ ਲਏ ਪਰ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਕੋਈ ਤੋੜ ਨਹੀਂ

ਸਾਡਾ ਮੁੱਖ ਏਜੰਡਾ ਬੀਜੇਪੀ ਨੂੰ ਹਰਾਉਣਾ ਹੈ

ਅਰਵਿੰਦ ਕੇਜਰੀਵਾਲ ਨੂੰ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅਡਵਾਂਸ ਵਿੱਚ ਦਿੱਤੀ ਵਧਾਈ

one2one ਸਾਧੂ ਸਿੰਘ ਧਰਮਸੋਤ,ਕੈਬਨਿਟ ਮੰਤਰੀ, ਪੰਜਾਬ ਸਰਕਾਰ

ETV Bharat Logo

Copyright © 2025 Ushodaya Enterprises Pvt. Ltd., All Rights Reserved.