ETV Bharat / state

ਕਰੋੜਾਂ ਦੇ ਟੈਂਡਰ ਪੈਂਦੇ ਨੇ ਇਸ ਪਿੰਡ ਦੇ, ਪਰ ਵਿਕਾਸ ਕਾਰਜ਼ਾਂ ਤੋਂ ਹੈ ਸੱਖਣਾ

author img

By

Published : Feb 10, 2020, 9:07 PM IST

ਵਿਕਾਸ ਕਾਰਜਾਂ ਦਾ ਰਾਗ ਅਲਾਪਣ ਵਾਲੀ ਕਾਂਗਰਸ ਸਰਕਾਰ ਦੀ ਅਸਲ ਸਚਾਈ ਪਿੰਡ ਨਯਾਗਾਉਂ 'ਚ ਵੇਖਣ ਨੂੰ ਮਿਲਦੀ ਹੈ। ਕੀ ਨੇ ਇਸ ਪਿੰਡ ਦੇ ਹਾਲਾਤ ਵੇਖੋ ਈਟੀਵੀ ਭਾਰਤ ਵੱਲੋਂ ਖ਼ਾਸ ਰਿਪੋਰਟ...

Nayagaon village news
ਫ਼ੋਟੋ

ਮੋਹਾਲੀ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ ਦੇ ਨੇੜੇ ਪੈਂਦੇ ਪਿੰਡ ਨਯਾ ਗਾਉਂ ਦੀ ਹਕੀਕਤ ਕਾਗਜ਼ਾਂ 'ਚ ਕੁਝ ਹੋਰ ਅਤੇ ਅਸਲ 'ਚ ਕੁਝ ਹੋਰ ਹੀ ਹੈ। ਪਿੰਡ ਨਯਾਗਾਉਂ ਦੇ ਹਾਲਾਤਾਂ ਦਾ ਈਟੀਵੀ ਭਾਰਤ ਦੀ ਟੀਮ ਨੇ ਗਰਾਊਂਡ ਲੈਵਲ 'ਤੇ ਜਾ ਕੇ ਜ਼ਾਇਜਾ ਲਿਆ। ਵਿਕਾਸ ਕਾਰਜਾਂ ਦਾ ਰਾਗ ਅਲਾਪਣ ਵਾਲੀ ਕਾਂਗਰਸ ਸਰਕਾਰ ਨੇ ਕਿਨ੍ਹਾਂ ਕੁ ਵਿਕਾਸ ਕੀਤਾ ਹੈ, ਇਹ ਪਿੰਡ ਨਯਾਗਾਉਂ ਦੀ ਦਸ਼ਾ ਤੋਂ ਪਤਾ ਲੱਗਦਾ ਹੈ। ਬਿਜਲੀ ਮਹਿਕਮੇ ਦੀ ਅਸਲੀਅਤ ਗਲੀਆਂ ਦੇ ਅੰਦਰ ਤਾਰਾਂ ਦਾ ਮੱਕੜ ਜਾਲ ਬਿਆਨ ਕਰਦੀਆਂ ਹਨ। ਬਿਜਲੀ ਦੇ ਮੀਟਰ ਗਾਇਬ ਨੇ ਤੇ ਸੜਕਾਂ ਉਤੇ ਟੁੱਟੀਆਂ ਬਿਜਲੀ ਦੀ ਤਾਰਾਂ ਨਾਲ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।

ਵੇਖੋ ਵੀਡੀਓ

ਪਾਣੀ ਦੀ ਵੀ ਸਮੱਸਿਆ ਇਸ ਪਿੰਡ 'ਚ ਨਜ਼ਰ ਆਉਂਦੀ ਹੈ, ਕਈ ਥਾਂ 10-10 ਦਿਨ ਪਾਣੀ ਲੋਕਾਂ ਨੂੰ ਨਹੀਂ ਮਿਲਦਾ, ਹਾਲਾਤ ਇਹ ਹਨ ਕਿ ਨਾਲੀਆਂ ਦਾ ਗੰਦਾ ਪਾਣੀ ਸੜਕਾਂ 'ਤੇ ਆਮ ਦੇਖਣ ਨੂੰ ਮਿਲਦਾ ਹੈ। ਨਗਰ ਨਿਗਮ 'ਚ ਸ਼ਿਕਾਇਤ ਕਰਨ ਤੋਂ ਬਾਅਦ ਵੀ ਕੋਈ ਹੱਲ ਨਹੀਂ ਹੁੰਦਾ ਤਕਰੀਬਨ ਹਰ ਇੱਕ ਮੁਹੱਲਾ ਨਿਵਾਸੀ ਕਈ ਵਾਰ ਸ਼ਿਕਾਇਤ ਕਰ ਚੁੱਕਿਆ ਹੈ।

ਸਫ਼ਾਈ ਦੇ ਨਾਮ ਤੇ ਕਰੋੜਾਂ ਦੇ ਟੈਂਡਰ ਦੇਣ ਵਾਲੀ ਮਿਊਂਸੀਪਲ ਕਮੇਟੀ ਹਾਲੇ ਤੱਕ ਡੰਪਿੰਗ ਗਰਾਊਂਡ ਨਹੀਂ ਲੱਭ ਸਕੀ ਅਤੇ ਸਥਾਨਕ ਵਾਸੀ ਗੰਦਗੀ ਤੋਂ ਪ੍ਰੇਸ਼ਾਨ ਹੋਣ ਵਾਲੀਆਂ ਬਿਮਾਰੀਆਂ ਤੋਂ ਦੁੱਖੀ ਹਨ।

Intro:openingb anchor

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ ਦੇ ਨੇੜੇ ਪੈਂਦੇ ਪਿੰਡ ਨਯਾਗਾਓਂ ਦੀ ਹਕੀਕਤ ਕਾਗਜ਼ਾਂ ਚ ਕੁਝ ਹੋਰ ਤੇ ਰੀਅਲ ਦੀ ਕੁਝ ਹੋਰ ਹੈ ਜਿਸ ਦਾ ਜਾਇਜ਼ਾ ਈਟੀਵੀ ਟੀਮ ਨੇ ਗਰਾਊਂਡ ਲੈਵਲ ਤੇ ਜਾ ਕੇ ਲਿਆ

ਵਿਕਾਸ ਕਾਰਜਾਂ ਦਾ ਰਾਗ ਅਲਾਪਣ ਵਾਲੀ ਕਾਂਗਰਸ ਸਰਕਾਰ ਦੀ ਜੇਕਰ ਗੱਲ ਕਰ ਲਈਏ ਤਾਂ ਮੁਹਾਲੀ ਜ਼ਿਲ੍ਹੇ ਦੇ ਅਧੀਨ ਆਉਂਦੇ ਪਿੰਡ ਨਯਾਗਾਓਂ
ਦੀਆਂ ਤਸਵੀਰਾਂ ਅਸਲੀਅਤ ਬਿਆਨ ਕਰਦੀਆਂ ਨੇ ਜੇਕਰ ਬਿਜਲੀ ਮਹਿਕਮੇ ਦੀ ਗੱਲ ਕਰ ਲਈਏ ਤਾਂ ਗਲੀਆਂ ਦੇ ਅੰਦਰ ਤਾਰਾਂ ਦਾ ਮੱਕੜ ਜਾਲ ਬਣਿਆ ਹੋਇਆ ਤੇ ਬਕਸਿਆਂ ਦੇ ਵਿੱਚੋਂ ਬਿਜਲੀ ਦੇ ਮੀਟਰ ਗਾਇਬ ਨੇ ਤੇ ਸੜਕਾਂ ਤੇ ਟੁੱਟੀਆਂ ਬਿਜਲੀ ਦੀ ਤਾਰਾਂ ਨਾਲ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਪਰ ਮਹਿੰਗੀ ਬਿਜਲੀ ਦਰਾਂ ਲੈਣ ਵਾਲਾ ਵਿਭਾਗ ਸਹੂਲਤਾਂ ਦੇ ਨਾਮ ਤੇ ਸਿਰਫ ਖਾਨਾਪੂਰਤੀ ਕਰਦਾ ਨਜ਼ਰ ਆ ਰਿਹਾ ਜਿਸ ਦੀਆਂ ਤਸਵੀਰਾਂ ਨਾ ਗਾਉਂਦੀਆਂ ਸੱਚਾਈ ਬਿਆਨ ਕਰਦੀਆਂ ਨੇ

ਬਾਈਟ : ਸਥਾਨਕ ਵਾਸੀ

Body:ਜੇਕਰ ਪਾਣੀ ਦੀ ਗੱਲ ਕਰ ਲਈਏ ਤਾਂ ਆਦਰਸ਼ ਨਗਰ ਦੇ ਵਿੱਚ ਕਈ ਥਾਈਂ 10-10 ਦਿਨ ਪਾਣੀ ਲੋਕਾਂ ਨੂੰ ਨਹੀਂ ਮਿਲਦਾ ਹਾਲਾਤ ਇਹ ਨੇ ਕਿ ਨਾਲੀਆਂ ਦਾ ਗੰਦਾ ਪਾਣੀ ਸੜਕਾਂ ਤੇ ਆਮ ਦੇਖਣ ਨੂੰ ਮਿਲਦਾ ਹੈ ਅਤੇ ਮਿਊਂਸੀਪਲ ਕਮੇਟੀ ਚ ਸ਼ਿਕਾਇਤ ਕਰਨ ਤੋਂ ਬਾਅਦ ਵੀ ਕੋਈ ਹੱਲ ਨਹੀਂ ਹੁੰਦਾ ਤਕਰੀਬਨ ਹਰ ਇੱਕ ਮੁਹੱਲਾ ਨਿਵਾਸੀ ਕਈ ਵਾਰ ਸ਼ਿਕਾਇਤ ਕਰ ਚੁੱਕਿਆ
ਬਾਈਟ: ਸਥਾਨਕ ਨਿਵਾਸੀ

ਸਫ਼ਾਈ ਦੇ ਨਾਮ ਤੇ ਕਰੋੜਾਂ ਦੇ ਟੈਂਡਰ ਦੇਣ ਵਾਲੀ ਮਿਊਂਸੀਪਲ ਕਮੇਟੀ ਹਾਲੇ ਤੱਕ ਡੰਪਿੰਗ ਗਰਾਊਂਡ ਨਹੀਂ ਲੱਭ ਸਕੀ ਤੇ ਸਥਾਨਕ ਵਾਸੀ ਗੰਦਗੀ ਤੋਂ ਪ੍ਰੇਸ਼ਾਨ ਹੋਣ ਵਾਲੀਆਂ ਬਿਮਾਰੀਆਂ ਨਾਲ ਤੋਂ ਦੁਖੀ ਨੇ ਤੇ ਆਲਮ ਇਹ ਹੈ ਕਿ ਸਿਹਤ ਸੁਵਿਧਾਵਾਂ ਵੀ ਇਨ੍ਹਾਂ ਨੂੰ ਵੀਹ ਕਿਲੋਮੀਟਰ ਯਾਨੀ ਕਿ ਚੰਡੀਗੜ੍ਹ ਪੂਰਾ ਕਰੋਸ ਕਰਨ ਤੋਂ ਬਾਅਦ ਮੋਹਾਲੀ ਜਾ ਕੇ ਇਲਾਜ ਕਰਵਾਉਣਾ ਪੈਂਦਾ

ਬਾਈਟ: ਸਥਾਨਕ ਨਿਵਾਸੀ

Conclusion:ਇੰਨਾ ਹੀ ਨਹੀਂ ਨਵਾਂ ਗਾਉਂ ਦੇ ਵਿੱਚ ਨਾ ਤਾਂ ਸੀਵਰੇਜ ਹੈ ਨਾ ਹੀ ਪਾਣੀ ਦਾ ਨਿਕਾਸੀ ਦਾ ਕੋਈ ਸਾਧਨ ਬਰਸਾਤਾਂ ਦੇ ਵਿੱਚ ਪਾਣੀ ਖੜਨ ਦੇ ਨਾਲ ਕਈ ਭਿਆਨਕ ਬਿਮਾਰੀਆਂ ਦੇ ਨਾਲ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਨਵਾਂ ਗਾਉਂ ਵਿੱਚ ਸਭ ਤੋਂ ਜ਼ਿਆਦਾ ਨਕਸ਼ਾ ਫ਼ੀਸ ਵਸੂਲੀ ਕੀਤੀ ਜਾਂਦੀ ਹੈ ਜਦਕਿ
ਮੁਹਾਲੀ ਜ਼ੀਰਕਪੁਰ ਕੁਰਾਲੀ ਖਰੜ ਡੇਰਾਬੱਸੀ ਵਿਖੇ ਨਕਸ਼ਾ ਫੀਸ ਦਾ ਰੇਟ ਘੱਟ ਨੇ

ਵਾਈਟ: ਸਥਾਨਕ ਵਾਸੀ

ਸਥਾਨਕ ਲੋਕਾਂ ਦੀ ਮੰਗ ਮੁਤਾਬਕ ਉਨ੍ਹਾਂ ਨੂੰ ਨਯਾ ਗਾਓਂ ਏਰੀਏ ਚ ਇੱਕ ਡਿਸਪੈਂਸਰੀ ਸਣੇ ਪਾਣੀ ਦੀ ਦਿੱਕਤ ਦੂਰ ਅਤੇ ਨਕਸ਼ਿਆਂ ਦੇ ਵਧੇ ਰੇਟ ਘੱਟਹੋਣੇ ਚਾਹੀਦੇ ਨੇ ਇੰਨਾ ਹੀ ਨਹੀਂ ਸਥਾਨਕ ਲੋਕਾਂ ਮੁਤਾਬਕ ਉਨ੍ਹਾਂ ਨੂੰ ਆਪਣੇ ਸਰਕਾਰੀ ਕੰਮ ਕਰਵਾਉਣ ਦੇ ਲਈ ਪੂਰਾ ਚੰਡੀਗੜ੍ਹ ਕਰੋਸ ਕਰਕੇ ਮੁਹਾਲੀ ਜ਼ਿਲ੍ਹੇ ਦੇ ਵਿੱਚ ਜਾਣਾ ਪੈਂਦਾ

closing ptc
ETV Bharat Logo

Copyright © 2024 Ushodaya Enterprises Pvt. Ltd., All Rights Reserved.