ETV Bharat / state

ਪੰਜਾਬੀ ਸਿੰਗਰ Sharry Maan ਨੂੰ ਮਿਲੀ ਪ੍ਰੇਮਿਕਾ, ਸੋਸ਼ਲ ਮੀਡੀਆ 'ਤੇ ਦਿੱਤੀ ਜਾਣਕਾਰੀ - ਮਿਊਜ਼ਿਕ ਇੰਡਸਟਰੀ

ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇੱਕ ਟੈਕਸਟ ਪੋਸ਼ਟ ਸ਼ੇਅਰ ਕੀਤੀ ਹੈ ਜਿਸ 'ਚ ਗਾਇਕਾ ਨੇ ਕਿਹਾ ਕਿ ਕੱਲ੍ਹ ਇੰਗਲੈਂਡ ਤੋਂ ਉਸ ਦੀ ਪ੍ਰੇਮਿਕਾ ਆ ਰਹੀ ਹੈ ਉਹ ਵੀ ਬਹੁਤ ਲੰਬੇ ਇੰਤਜ਼ਾਰ ਤੋਂ ਬਾਅਦ। ਜਿਸ ਨੇ ਉਸ ਦੇ ਫੈਨਸ ਨੂੰ ਹੈਰਾਨ ਕਰ ਦਿੱਤਾ ਹੈ।

ਪੰਜਾਬੀ ਸਿੰਗਰ Sharry Maan ਨੂੰ ਮਿਲੀ ਪ੍ਰੇਮਿਕਾ, ਸੋਸ਼ਲ ਮੀਡੀਆ 'ਤੇ ਦਿੱਤੀ ਜਾਣਕਾਰੀ

author img

By

Published : Jul 29, 2021, 1:26 PM IST

ਚੰਡੀਗੜ੍ਹ: ਪੰਜਾਬੀ ਸਿੰਗਰ ਸ਼ੈਰੀ ਮਾਨ ਪੰਜਾਬ ਮਿਊਜ਼ਿਕ ਇੰਡਸਟਰੀ ਦੇ ਚਰਚਿਤ ਗਾਇਕਾਂ ਵਿੱਚੋਂ ਇੱਕ ਹੈ। ਇਸ ਦੇ ਨਾਲ ਹੀ ਉਹ ਨਿੱਜੀ ਜ਼ਿੰਦਗੀ ਵਿੱਚ ਇੱਕ ਖੁਸ਼ਦਿਲ ਸ਼ਖਸੀਅਤ ਵਜੋਂ ਵੀ ਜਾਣਿਆ ਜਾਂਦਾ ਹੈ। ਸ਼ੈਰੀ ਮਾਨ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦਾ ਹੈ। ਉਹ ਅਸਕਰ ਹੀ ਆਪਣੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਕੇ ਆਪਣੇ ਫੈਨਸ ਨੂੰ ਹਸਾਉਣ ਦੇ ਨਾਲ ਉਨ੍ਹਾਂ ਨਾਲ ਕਨੈਕਟ ਰਹਿਣ ਦੀ ਪੂਰੀ ਕੋਸ਼ਿਸ਼ ਕਰਦਾ ਹੈ।

ਸ਼ੈਰੀ ਮਾਨ ਨੇ ਆਪਣੇ ਇੰਸਟਾ ਅਕਾਊਂਟ 'ਤੇ ਇੱਕ ਤਾਜ਼ਾ ਪੋਸ਼ਟ ਸ਼ੇਅਰ ਕੀਤੀ ਹੈ। ਜਿਸ ਨੇ ਉਸ ਦੇ ਫੈਨਸ ਨੂੰ ਹੈਰਾਨ ਕਰ ਦਿੱਤਾ ਹੈ। ਦੱਸ ਦਈਏ ਕਿ ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇੱਕ ਟੈਕਸਟ ਪੋਸ਼ਟ ਸ਼ੇਅਰ ਕੀਤੀ ਹੈ ਜਿਸ 'ਚ ਉਨ੍ਹਾਂ ਨੇ ਕਿਹਾ ਕਿ ਕੱਲ੍ਹ ਇੰਗਲੈਂਡ ਤੋਂ ਉਸ ਦੀ ਪ੍ਰੇਮਿਕਾ ਆ ਰਹੀ ਹੈ। ਉਹ ਵੀ ਬਹੁਤ ਲੰਬੇ ਇੰਤਜ਼ਾਰ ਤੋਂ ਬਾਅਦ। ਸ਼ੈਰੀ ਨੇ ਆਪਣੇ ਪ੍ਰਸ਼ੰਸਕਾਂ ਨਾਲ ਆਪਣੀ ਪ੍ਰੇਮਿਕਾ ਨਾਲ ਜਾਣ-ਪਛਾਣ ਕਰਾਉਣ ਦਾ ਵਾਅਦਾ ਕੀਤਾ ਹੈ।

ਉਸ ਨੇ ਇਹ ਵੀ ਕਿਹਾ ਕਿ ਹਾਲਾਂਕਿ ਉਹ ਕੱਲ੍ਹ ਆਉਣ ਵਾਲੀ ਹੈ, ਪ੍ਰਸ਼ੰਸਕ ਅੱਜ ਉਸ ਨੂੰ ਵਧਾਈ ਦੇ ਸਕਦੇ ਹਨ। ਅੱਗੋਂ, ਉਸ ਨੇ ਇੱਕ ਵਾਰ ਆਪਣੀ ਪ੍ਰੇਮਿਕਾ ਦੇ ਇੰਗਲੈਂਡ ਪਹੁੰਚਣ 'ਤੇ ਸਾਰਿਆਂ ਲਈ ਪਾਰਟੀ ਦਾ ਪ੍ਰਬੰਧ ਕਰਨ ਦਾ ਵਾਅਦਾ ਵੀ ਕੀਤਾ। ਕੈਪਸ਼ਨ ਵਿੱਚ ਸ਼ੈਰੀ ਮਾਨ ਨੇ ਪ੍ਰਸ਼ੰਸਕਾਂ ਨੂੰ ਪਾਰਟੀ ਲਈ ਖਾਂ ਨੂੰ ਅੰਤਮ ਰੂਪ ਦੇਣ ਲਈ ਕਿਹਾ।

ਸ਼ੈਰੀ ਵਲੋਂ ਇਸ ਪੋਸਟ ਨੂੰ ਵੇਖ ਕੇ ਫੈਨਸ ਹੈਰਾਨ ਰਹਿ ਗਏ। ਸ਼ੈਰੀ ਮਾਨ ਨੇ ਆਪਣੇ ਰਿਸ਼ਤੇ ਜਾਂ ਆਪਣੀ ਜ਼ਿੰਦਗੀ ਵਿਚ ਕਿਸੇ ਕੁੜੀ ਬਾਰੇ ਕਦੇ ਵੀ ਕੁਝ ਜ਼ਾਹਰ ਨਹੀਂ ਕੀਤਾ ਜਿਸ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ।

ਇਹ ਵੀ ਪੜੋ: HAPPY BIRTHDAY HARD KAUR: ਹਾਰਡ ਕੌਰ ਦਾ ਰੈਪਰ ਬਣਨ ਤੱਕ ਦਾ ਸਫਰ...

ETV Bharat Logo

Copyright © 2025 Ushodaya Enterprises Pvt. Ltd., All Rights Reserved.