ਲੋਹੜੀ ਲਾਟਰੀ ਬੰਪਰ ਦੇ ਨਜੀਤਿਆਂ ਦਾ ਐਲਾਨ ਹੋ ਗਿਆ ਹੈ। ਟਿਕਟ ਨੰਬਰ 454606 ਨੇ 5 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ। ਇਸੇ ਤਰ੍ਹਾਂ ਦੂਜਾ ਇਨਾਮ ਜਿੱਤਣ ਵਾਲੇ ਨੰਬਰਾਂ ਦੀ ਸੰਖਿਆਂ 31733, 252342, 472960, 469036, 357055 ਹੈ। ਦੂਜੇ ਇਨਾਮ ਵਾਲੀ ਲਾਟਰੀ ਲੌਟਰੀ ਨੂੰ 10 ਲੱਖ ਰੁਪਏ ਮਿਲਣਗੇ।
ਇਸੇ ਤਰ੍ਹਾਂ ਤੀਜੇ ਨੰਬਰ ਉੱਤੇ ਲਾਟਰੀ ਨੰਬਰ 897075, 778648, 077271, 208799, 958578 ਨੂੰ ਪੰਜ ਲੱਖ ਰੁਪਏ ਦਾ ਇਨਾਮ ਮਿਲੇਗਾ। ਪੰਜਾਬ ਰਾਜ ਲੋਹੜੀ ਮਕਰ ਸੰਕ੍ਰਾਂਤੀ ਬੰਪਰ ਲਾਟਰੀ 5ਵੀਂ ਪੁਰਸਕਾਰ ਸੰਖਿਆ 3729, 5994, 4934, 2102, 2395, 5954, 7258, 8202, 4224, 6783, 1036, 0341, 5394, 4505, 3994, 3780, 1530, 5399, 569 ਹੈ। ਇਨ੍ਹਾਂ ਨੂੰ 5 ਹਜਾਰ ਰੁਪਏ ਮਿਲਣਗੇ।
ਜ਼ਿਕਰਯੋਗ ਹੈ ਕਿ ਪੰਜਾਬ ਬੰਪਰ ਲਾਟਰੀ ਦੋ ਵੱਖ ਵੱਖ ਨਾਵਾਂ ਨਾਲ ਜਾਣਿਆਂ ਜਾਂਦਾ ਹੈ। ਪਹਿਲਾ ਡਿਅਰ ਲੋਹੜੀ ਮਕਰ ਸੰਕ੍ਰਾਂਤੀ ਬੰਪਰ ਤੇ ਦੂਜਾ ਪੰਜਾਬ ਸਟੇਟ ਡਿਅਰ ਲੋਹੜੀ ਬੰਪਰ ਲਾਟਰੀ। ਜਿਸਦੀ ਲਾਟਰੀ ਦਾ ਪਹਿਲਾ ਨੰਬਰ ਲੱਗਿਆ ਹੈ, ਉਸਨੂੰ ਪੰਜ ਕਰੋੜ ਮਿਲਦੇ ਹਨ।
ਇਹ ਵੀ ਪੜ੍ਹੋ: Weather update: ਕੋਹਰੇ ਦੇ ਕਾਰਨ ਪੰਜਾਬ ਦੀ ਧਰਤੀ ਹੋਈ ਬਰਫ਼ੀਲੀ, ਧੁੰਦ ਕਾਰਨ ਟਰੇਨਾਂ ਲੇਟ, ਮੀਂਹ ਦੀ ਸੰਭਾਵਨਾ
ਇਸੇ ਤਰਾਂ ਦੇਖੋ ਲਾਟਰੀ ਦੇ ਨਤੀਜੇ
gandhibrotherslottery.com 'ਤੇ ਕਲਿੱਕ ਕਰੋ। ਪੰਜਾਬ ਡਿਅਰ ਲੋਹੜੀ ਮਕਰ ਸੰਕ੍ਰਾਂਤੀ ਬੰਪਰ ਲਾਟਰੀ ਲਈ ਵੈੱਬਸਾਈਟ - punjablotteries.gov.in ਅਤੇ punjablottery.in - ਵੀ ਰਿਜਲਟ ਦੇਖ ਸਕਦੇ ਹੋ। ਵੈਬਸਾਇਟ ਤੋਂ 'ਬੰਪਰ' ਵੀ ਚੁਣ ਸਕਦੇ ਹੋ ਅਤੇ 'ਚੈੱਕ ਰਿਜਲਟ' 'ਤੇ ਕਲਿੱਕ ਕਰ ਸਕਦੇ ਹੋ।
ਇਸੇ ਤਰ੍ਹਾਂ http://punjabstatelotteries.gov.in/ 'ਤੇ ਕਲਿੱਕ ਕਰੋ। ਟਿਕਟ ਨੰਬਰ ਦਰਜ ਕਰੋ, ਕਿਸਮ/ਸ਼੍ਰੇਣੀ ਅਤੇ ਲਾਟਰੀ ਦਾ ਨਾਮ ਚੁਣੋ। ਇਸ ਤੋਂ ਬਾਅਦ ਸਰਚ ਆਪਸ਼ਨ ਕਲਿੱਕ ਕਰੋ।
ਇਹ ਮਿਲਦੇ ਹਨ ਇਨਾਮ
ਪੰਜਾਬ ਰਾਜ ਡਿਅਰ ਲੋਹੜੀ ਮਕਰ ਸੰਕ੍ਰਾਂਤੀ ਬੰਪਰ ਲਾਟਰੀ ਲਈ ਅਵਾਰਡ ਯੋਜਨਾ
ਐਵਾਰਡ : 5 ਕਰੋੜ ਰੁਪਏ (1)
ਦੂਜਾ ਇਨਾਮ: 10,00,000 ਰੁਪਏ
ਤੀਸਰਾ ਇਨਾਮ: 6,00,000 ਰੁਪਏ
ਚੌਥਾ ਇਨਾਮ: 8,000 ਰੁਪਏ
ਪੰਜਵਾਂ ਇਨਾਮ: 5,000 ਰੁਪਏ
ਛੇਵਾਂ ਇਨਾਮ: 2,000 ਰੁਪਏ
ਪੰਜਾਬ ਲੋਹੜੀ ਬੰਪਰ ਲਾਟਰੀ ਦੀ ਟਿਕਟ ਦੀ ਕੀਮਤ 500 ਰੁਪਏ ਹੈ, ਪਰ ਕੁਝ ਨੂੰ ਡਾਕ ਤੇ ਪੈਕਿੰਗ ਚਾਰਜ ਦੇ ਰੂਪ ਵਿੱਚ 90 ਰੁਪਏ ਦੀ ਵਾਧੂ ਰਾਸ਼ੀ ਦਾ ਭੁਗਤਾਨ ਕਰਨਾ ਪੈ ਸਕਦਾ ਹੈ। ਭਾਰਤ ਵਿੱਚ ਕੋਈ ਵੀ ਆਨਲਾਇਨ ਟਿਕਟ ਖਰੀਦ ਕੇ ਲਾਟਰੀ ਖੇਡ ਸਕਦਾ ਹੈ। ਪੰਜ ਕਰੋੜ ਦੀ ਪਹਿਲੀ ਲਾਟਰੀ ਦੇ ਬਾਅਦ ਦੂਜੇ ਨੰਬਰ ਨੂੰ 12 ਤੇ ਤੀਜੇ ਨੂੰ 6 ਲੱਖ ਰੁਪਏ ਮਿਲਦੇ ਹਨ।