ETV Bharat / state

Industrial Consultants in Industrial Sectors : ਮਾਨ ਸਰਕਾਰ ਨੇ ਬਣਾਇਆ ਉਦਯੋਗਿਕ ਸਲਾਹਕਾਰ ਕਮਿਸ਼ਨ, 26 ਖੇਤਰਾਂ 'ਚ ਨਿਯੁਕਤ ਹੋਣਗੇ ਸਲਾਹਕਾਰ - 26 ਸੈਕਟਰਾਂ ਲਈ ਉਦਯੋਗਿਕ ਸਲਾਹਕਾਰ ਨਿਯੁਕਤ

ਪੰਜਾਬ ਦੇ ਉਦਯੋਗਿਕ ਵਿਕਾਸ ਲਈ ਸੂਬੇ ਦੇ 26 (Industrial Consultants in Industrial Sectors) ਸੈਕਟਰਾਂ ਲਈ ਉਦਯੋਗਿਕ ਸਲਾਹਕਾਰ ਨਿਯੁਕਤ ਕੀਤੇ ਜਾਣਗੇ। ਇਸਦੇ ਲਈ ਕਮਿਸ਼ਨ ਬਣਾਇਆ ਗਿਆ ਹੈ।

Punjab Government has appointed industrial consultants in industrial sectors
Industrial Consultants in Industrial Sectors : ਪੰਜਾਬ ਸਰਕਾਰ ਨੇ ਸੱਨਅਤੀ ਖੇਤਰਾਂ ਚ ਉਦਯੋਗਿਕ ਸਲਾਹਕਾਰ ਹੋਣਗੇ ਨਿਯੁਕਤ
author img

By ETV Bharat Punjabi Team

Published : Oct 25, 2023, 4:13 PM IST

Updated : Oct 25, 2023, 5:47 PM IST

ਚੰਡੀਗੜ੍ਹ ਡੈਸਕ : ਸੂਬੇ ਦੀ ਮਾਨ ਸਰਕਾਰ ਨੇ ਉਦਯੋਗਿਕ ਵਿਕਾਸ ਅਤੇ ਕਾਰੋਬਾਰੀ ਵਿਕਾਸ ਨੂੰ ਹੋਰ ਹੱਲਾਸ਼ੇਰੀ ਦੇਣ ਲਈ 26 ਸੈਕਟਰਾਂ ਲਈ ਉਦਯੋਗਿਕ ਸਲਾਹਕਾਰ ਵਿਭਾਗ ਦਾ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸਦੇ ਮੁਤਾਬਿਕ ਇੱਕ ਉਦਯੋਗ ਸਲਾਹਕਾਰ ਕਮਿਸ਼ਨ ਬਣਾਇਆ ਜਾਵੇਗਾ ਅਤੇ ਕਰੀਬ 26 ਖੇਤਰਾਂ ਵਿੱਚ ਉਦਯੋਗ ਸਲਾਹਕਾਰ ਤੈਨਾਤ ਕੀਤਾ ਜੇਣਗਾ। ਇਹ ਵੀ ਯਾਦ ਰਹੇ ਕਿ ਹਰੇਕ ਕਮਿਸ਼ਨ ਦੀ ਅਗਵਾਈ ਆਪੋ-ਆਪਣੇ ਖੇਤਰਾਂ ਦੀ ਇੱਕ ਨਾਮੀ ਸ਼ਖਸੀਅਤ ਵੱਲੋਂ ਹੋਵੇਗੀ ਅਤੇ ਕੈਬਨਿਟ ਮੰਤਰੀ ਦਾ ਦਰਜਾ ਵੀ ਮਿਲੇਗਾ।

ਉਦਯੋਗਿਕ ਵਿਕਾਸ ਲਈ ਹੰਭਲੇ : ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਫਰਵਰੀ ਮਹੀਨੇ ਐਲਾਨ ਕੀਤਾ ਸੀ ਕਿ ਮਾਨ ਸਰਕਾਰ ਨੇ ਸਨਅਤਾਂ ਦੀ ਸਹੂਲਤ ਲਈ ਪਹਿਲਾਂ ਹੀ ਸਿੰਗਲ ਵਿੰਡੋ ਪ੍ਰਣਾਲੀ ਸ਼ੁਰੂ ਕੀਤੀ ਹੈ ਅਤੇ ਆਪਣੇ ਵੱਲੋਂ ਉਦਯੋਗਿਕ ਖੇਤਰ ਨੂੰ ਸਹਿਯੋਗ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਹਨ। ਮੁੱਖ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਸੂਬਾ ਸਰਕਾਰ ਮੌਜੂਦਾ ਸਨਅਤੀ ਇਕਾਈਆਂ ਦੀ ਸੁਰੱਖਿਆ, ਤਰੱਕੀ ਤੇ ਵਿਸਤਾਰ ਲਈ ਹੰਭਲੇ ਮਾਰ ਰਹੀ ਹੈ। ਕਾਰੋਬਾਰੀਆਂ ਨੇ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

  • Industrial Revolution in Punjab 🏭

    Promoting holistic industrial growth & business development in Punjab, @BhagwantMann Govt issues official notification of the Industrial Advisory Commission for 26 sectors

    Each Commission to be headed by a renowned person from their… pic.twitter.com/H9i9h4QG98

    — AAP Punjab (@AAPPunjab) October 25, 2023 " class="align-text-top noRightClick twitterSection" data=" ">

ਪੰਜਾਬ ਨੂੰ ਸਨਅਤ ਹੱਬ ਵਜੋਂ ਉਭਾਰਿਆ ਜਾਵੇਗਾ : ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਸੀ ਕਿ ਮੌਜੂਦਾ ਸਨਅਤੀ ਇਕਾਈਆਂ ਨੂੰ ਕੌਮੀ ਤੇ ਕੌਮਾਂਤਰੀ ਪੱਧਰ ਉਤੇ ਹੋਰ ਸਨਅਤਾਂ ਦਾ ਮੁਕਾਬਲਾ ਕਰਨ ਦੇ ਕਾਬਿਲ ਬਣਾਉਣ ਲਈ ਅਣਥੱਕ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਹੀ ਨਹੀਂ ਦੁਨੀਆ ਭਰ ਵਿੱਚ ਪੰਜਾਬ ਨੂੰ ਸਨਅਤੀ ਹੱਬ ਵਜੋਂ ਉਭਾਰਿਆ ਜਾਵੇਗਾ।

Last Updated : Oct 25, 2023, 5:47 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.