ਚੰਡੀਗੜ੍ਹ: ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ 'ਚੋਂ ਮੁਕਤ ਕਰਵਾਉਣ ਵਾਲਿਆਂ 'ਚ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਨਾਂਅ ਸਭ ਤੋਂ ਮੁਹਰੇ ਆਉਂਦਾ ਹੈ। ਭਗਤ ਸਿੰਘ ਦਾ ਜਨਮ 28 ਸਤੰਬਰ, 1907 ਨੂੰ ਲਾਇਲਪੁਰ ਜ਼ਿਲ੍ਹੇ ਦੇ ਪਿੰਡ ਬੰਗਾ ਵਿੱਚ ਹੋਇਆ। ਉਨ੍ਹਾਂ ਦੇ ਜਨਮ ਦਿਨ ਮੌਕੇ ਦੇਸ਼ ਦੇ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਵੀ ਟਵਿੱਟਰ ਉੱਤੇ ਟਵੀਟ ਕਰਦਿਆਂ ਉਨ੍ਹਾਂ ਨੂੰ ਯਾਦ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਟਵਿੱਟਰ ਉੱਤੇ ਯਾਦ ਕਰਦਿਆਂ ਟਵੀਟ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਸ਼ਹੀਦ ਭਗਤ ਸਿੰਘ ਆਪਣਾ ਸੀਸ ਝੁਕਾਉਂਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
-
Shaheed #BhagatSingh’s name is synonymous with valour and sacrifice. His courageous actions continue to motivate millions. He remains among the most popular icons in the minds of the youth. I bow to this great son of Mother India on his Jayanti.
— Narendra Modi (@narendramodi) September 28, 2019 " class="align-text-top noRightClick twitterSection" data="
">Shaheed #BhagatSingh’s name is synonymous with valour and sacrifice. His courageous actions continue to motivate millions. He remains among the most popular icons in the minds of the youth. I bow to this great son of Mother India on his Jayanti.
— Narendra Modi (@narendramodi) September 28, 2019Shaheed #BhagatSingh’s name is synonymous with valour and sacrifice. His courageous actions continue to motivate millions. He remains among the most popular icons in the minds of the youth. I bow to this great son of Mother India on his Jayanti.
— Narendra Modi (@narendramodi) September 28, 2019
-
भगत सिंह जी अपनी राष्ट्रभक्ति से पूरे देश में एक विचार के रूप में व्याप्त हुए और हर वर्ग को स्वाधीनता संग्राम के लिए प्रेरित किया।
— Amit Shah (@AmitShah) September 28, 2019 " class="align-text-top noRightClick twitterSection" data="
अपने अदम्य साहस, आदर्शों और अद्वितीय राष्ट्रभक्ति से सभी के प्रेरणास्त्रोत बने शहीद भगत सिंह जी की जयंती पर उनके चरणों में कोटि-कोटि वंदन। pic.twitter.com/2srfretJoW
">भगत सिंह जी अपनी राष्ट्रभक्ति से पूरे देश में एक विचार के रूप में व्याप्त हुए और हर वर्ग को स्वाधीनता संग्राम के लिए प्रेरित किया।
— Amit Shah (@AmitShah) September 28, 2019
अपने अदम्य साहस, आदर्शों और अद्वितीय राष्ट्रभक्ति से सभी के प्रेरणास्त्रोत बने शहीद भगत सिंह जी की जयंती पर उनके चरणों में कोटि-कोटि वंदन। pic.twitter.com/2srfretJoWभगत सिंह जी अपनी राष्ट्रभक्ति से पूरे देश में एक विचार के रूप में व्याप्त हुए और हर वर्ग को स्वाधीनता संग्राम के लिए प्रेरित किया।
— Amit Shah (@AmitShah) September 28, 2019
अपने अदम्य साहस, आदर्शों और अद्वितीय राष्ट्रभक्ति से सभी के प्रेरणास्त्रोत बने शहीद भगत सिंह जी की जयंती पर उनके चरणों में कोटि-कोटि वंदन। pic.twitter.com/2srfretJoW
ਸ਼ਹੀਦੇ ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵਿੱਟਰ ਉੱਤੇ ਟਵੀਟ ਕਰ ਕੇ ਭਗਤ ਸਿੰਘ ਨੂੰ ਯਾਦ ਕੀਤਾ।
-
Remembering the courage and the supreme sacrifice of India’s valiant freedom fighter, Shaheed Sardar Bhagat Singh on his jayanti.
— Rajnath Singh (@rajnathsingh) September 28, 2019 " class="align-text-top noRightClick twitterSection" data="
His immense contribution in India’s freedom struggle will always be remembered. I offer my heartfelt tributes to him on his jayanti.
">Remembering the courage and the supreme sacrifice of India’s valiant freedom fighter, Shaheed Sardar Bhagat Singh on his jayanti.
— Rajnath Singh (@rajnathsingh) September 28, 2019
His immense contribution in India’s freedom struggle will always be remembered. I offer my heartfelt tributes to him on his jayanti.Remembering the courage and the supreme sacrifice of India’s valiant freedom fighter, Shaheed Sardar Bhagat Singh on his jayanti.
— Rajnath Singh (@rajnathsingh) September 28, 2019
His immense contribution in India’s freedom struggle will always be remembered. I offer my heartfelt tributes to him on his jayanti.
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵਿੱਟਰ ਉੱਤੇ ਟਵੀਟ ਕਰਦਿਆ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਸਲਾਮ ਕੀਤਾ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੇ ਰਾਹ ਉੱਤੇ ਚੱਲਣ ਲਈ ਕਿਹਾ।
-
As we celebrate the birth anniversary of Shaheed #BhagatSingh, I salute the heroism of this brave son of India who did not think twice before sacrificing his life for the nation. I urge our the youth to learn from his readings & work towards building the India of his dreams. pic.twitter.com/J8ncunn4rP
— Capt.Amarinder Singh (@capt_amarinder) September 28, 2019 " class="align-text-top noRightClick twitterSection" data="
">As we celebrate the birth anniversary of Shaheed #BhagatSingh, I salute the heroism of this brave son of India who did not think twice before sacrificing his life for the nation. I urge our the youth to learn from his readings & work towards building the India of his dreams. pic.twitter.com/J8ncunn4rP
— Capt.Amarinder Singh (@capt_amarinder) September 28, 2019As we celebrate the birth anniversary of Shaheed #BhagatSingh, I salute the heroism of this brave son of India who did not think twice before sacrificing his life for the nation. I urge our the youth to learn from his readings & work towards building the India of his dreams. pic.twitter.com/J8ncunn4rP
— Capt.Amarinder Singh (@capt_amarinder) September 28, 2019
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਉਨ੍ਹਾਂ ਨੂੰ ਨਮਨ ਕੀਤਾ।
-
महान क्रांतिकारी शहीद-ए-आजम भगत सिंह की जयंती पर उन्हें शत् शत् नमन। उनका जीवन और बलिदान हर हिंदुस्तानी के लिए प्रेरणा का स्रोत है।
— Arvind Kejriwal (@ArvindKejriwal) September 28, 2019 " class="align-text-top noRightClick twitterSection" data="
">महान क्रांतिकारी शहीद-ए-आजम भगत सिंह की जयंती पर उन्हें शत् शत् नमन। उनका जीवन और बलिदान हर हिंदुस्तानी के लिए प्रेरणा का स्रोत है।
— Arvind Kejriwal (@ArvindKejriwal) September 28, 2019महान क्रांतिकारी शहीद-ए-आजम भगत सिंह की जयंती पर उन्हें शत् शत् नमन। उनका जीवन और बलिदान हर हिंदुस्तानी के लिए प्रेरणा का स्रोत है।
— Arvind Kejriwal (@ArvindKejriwal) September 28, 2019
ਕੇਂਦਰੀ ਰਾਜ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਸ਼ਹੀਦ-ਏ-ਆਜ਼ਮ ਨੂੰ ਯਾਦ ਕਰਦਿਆ ਟਵੀਟ ਕੀਤਾ ਕਿ, 'ਨਿਡਰ ਇਨਕਲਾਬੀ, ਵਤਨਪ੍ਰਸਤ ਅਤੇ ਵਿਗਿਆਨਕ ਸੋਚ ਦੇ ਮਾਲਕ ਸ਼ਹੀਦ ਭਗਤ ਸਿੰਘ ਦੇ ਜਨਮਦਿਨ ਮੌਕੇ, ਉਸ ਪੰਜਾਬੀ ਕ੍ਰਾਂਤੀਕਾਰੀ ਨੂੰ ਮੇਰਾ ਸਨਿਮਰ ਸਲਾਮ!'
-
ਦਿਲ ਸੇ ਨਿਕਲੇਗੀ ਨਾ ਮਰ ਕਰ ਭੀ ਵਤਨ ਕੀ ਉਲਫ਼ਤ
— Harsimrat Kaur Badal (@HarsimratBadal_) September 28, 2019 " class="align-text-top noRightClick twitterSection" data="
ਮੇਰੀ ਮਿੱਟੀ ਸੇ ਭੀ ਖ਼ੁਸ਼ਬੂ-ਏ-ਵਤਨ ਆਏਗੀ
ਨਿਡਰ ਇਨਕਲਾਬੀ, ਵਤਨਪ੍ਰਸਤ ਅਤੇ ਵਿਗਿਆਨਕ ਸੋਚ ਦੇ ਮਾਲਕ ਸ਼ਹੀਦ ਭਗਤ ਸਿੰਘ ਦੇ ਜਨਮਦਿਨ ਮੌਕੇ, ਉਸ ਪੰਜਾਬੀ ਕ੍ਰਾਂਤੀਕਾਰੀ ਨੂੰ ਮੇਰਾ ਸਨਿਮਰ ਸਲਾਮ !#bhagatsinghbirthday #ShaheedBhagatSingh pic.twitter.com/ZAC9yZiGjZ
">ਦਿਲ ਸੇ ਨਿਕਲੇਗੀ ਨਾ ਮਰ ਕਰ ਭੀ ਵਤਨ ਕੀ ਉਲਫ਼ਤ
— Harsimrat Kaur Badal (@HarsimratBadal_) September 28, 2019
ਮੇਰੀ ਮਿੱਟੀ ਸੇ ਭੀ ਖ਼ੁਸ਼ਬੂ-ਏ-ਵਤਨ ਆਏਗੀ
ਨਿਡਰ ਇਨਕਲਾਬੀ, ਵਤਨਪ੍ਰਸਤ ਅਤੇ ਵਿਗਿਆਨਕ ਸੋਚ ਦੇ ਮਾਲਕ ਸ਼ਹੀਦ ਭਗਤ ਸਿੰਘ ਦੇ ਜਨਮਦਿਨ ਮੌਕੇ, ਉਸ ਪੰਜਾਬੀ ਕ੍ਰਾਂਤੀਕਾਰੀ ਨੂੰ ਮੇਰਾ ਸਨਿਮਰ ਸਲਾਮ !#bhagatsinghbirthday #ShaheedBhagatSingh pic.twitter.com/ZAC9yZiGjZਦਿਲ ਸੇ ਨਿਕਲੇਗੀ ਨਾ ਮਰ ਕਰ ਭੀ ਵਤਨ ਕੀ ਉਲਫ਼ਤ
— Harsimrat Kaur Badal (@HarsimratBadal_) September 28, 2019
ਮੇਰੀ ਮਿੱਟੀ ਸੇ ਭੀ ਖ਼ੁਸ਼ਬੂ-ਏ-ਵਤਨ ਆਏਗੀ
ਨਿਡਰ ਇਨਕਲਾਬੀ, ਵਤਨਪ੍ਰਸਤ ਅਤੇ ਵਿਗਿਆਨਕ ਸੋਚ ਦੇ ਮਾਲਕ ਸ਼ਹੀਦ ਭਗਤ ਸਿੰਘ ਦੇ ਜਨਮਦਿਨ ਮੌਕੇ, ਉਸ ਪੰਜਾਬੀ ਕ੍ਰਾਂਤੀਕਾਰੀ ਨੂੰ ਮੇਰਾ ਸਨਿਮਰ ਸਲਾਮ !#bhagatsinghbirthday #ShaheedBhagatSingh pic.twitter.com/ZAC9yZiGjZ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਫ਼ਿਰੋਜ਼ਪੁਰ ਤੋਂ ਸਾਂਸਦ ਸੁਖਬੀਰ ਸਿੰਘ ਬਾਦਲ ਨੇ ਵੀ ਟਵਿੱਟਰ 'ਤੇ ਟਵੀਟ ਕੀਤਾ ਤੇ ਲਿਖਿਆ ਕਿ, 'ਪੰਜਾਬ ਦੀ ਅਣਖ ਦਾ ਸਿੱਕਾ ਸਾਰੀ ਦੁਨੀਆ 'ਚ ਚਲਾਉਣ ਵਾਲੇ ਸ਼ਹੀਦ ਭਗਤ ਸਿੰਘ ਦੇ ਜਨਮਦਿਨ ਮੌਕੇ ਉਸ ਅਮਰ ਕ੍ਰਾਂਤੀਕਾਰੀ ਨੂੰ ਮੇਰਾ ਅਦਬ ਭਰਿਆ ਸਲਾਮ!'
-
ਹਵਾਵਾਂ ਵਿੱਚ ਰਹੇਗੀ, ਮੇਰੇ ਖ਼ਿਆਲਾਂ ਦੀ ਬਿਜਲੀ
— Sukhbir Singh Badal (@officeofssbadal) September 28, 2019 " class="align-text-top noRightClick twitterSection" data="
ਇਹ ਮੁੱਠ ਖ਼ਾਕ ਦੀ ਫ਼ਾਨੀ, ਰਹੇ ਨਾ ਰਹੇ
ਪੰਜਾਬ ਦੀ ਅਣਖ ਦਾ ਸਿੱਕਾ ਸਾਰੀ ਦੁਨੀਆ 'ਚ ਚਲਾਉਣ ਵਾਲੇ ਸ਼ਹੀਦ ਭਗਤ ਸਿੰਘ ਦੇ ਜਨਮਦਿਨ ਮੌਕੇ ਉਸ ਅਮਰ ਕ੍ਰਾਂਤੀਕਾਰੀ ਨੂੰ ਮੇਰਾ ਅਦਬ ਭਰਿਆ ਸਲਾਮ ! #BhagatSingh #ShaheedBhagatSingh pic.twitter.com/vjC9wurUqU
">ਹਵਾਵਾਂ ਵਿੱਚ ਰਹੇਗੀ, ਮੇਰੇ ਖ਼ਿਆਲਾਂ ਦੀ ਬਿਜਲੀ
— Sukhbir Singh Badal (@officeofssbadal) September 28, 2019
ਇਹ ਮੁੱਠ ਖ਼ਾਕ ਦੀ ਫ਼ਾਨੀ, ਰਹੇ ਨਾ ਰਹੇ
ਪੰਜਾਬ ਦੀ ਅਣਖ ਦਾ ਸਿੱਕਾ ਸਾਰੀ ਦੁਨੀਆ 'ਚ ਚਲਾਉਣ ਵਾਲੇ ਸ਼ਹੀਦ ਭਗਤ ਸਿੰਘ ਦੇ ਜਨਮਦਿਨ ਮੌਕੇ ਉਸ ਅਮਰ ਕ੍ਰਾਂਤੀਕਾਰੀ ਨੂੰ ਮੇਰਾ ਅਦਬ ਭਰਿਆ ਸਲਾਮ ! #BhagatSingh #ShaheedBhagatSingh pic.twitter.com/vjC9wurUqUਹਵਾਵਾਂ ਵਿੱਚ ਰਹੇਗੀ, ਮੇਰੇ ਖ਼ਿਆਲਾਂ ਦੀ ਬਿਜਲੀ
— Sukhbir Singh Badal (@officeofssbadal) September 28, 2019
ਇਹ ਮੁੱਠ ਖ਼ਾਕ ਦੀ ਫ਼ਾਨੀ, ਰਹੇ ਨਾ ਰਹੇ
ਪੰਜਾਬ ਦੀ ਅਣਖ ਦਾ ਸਿੱਕਾ ਸਾਰੀ ਦੁਨੀਆ 'ਚ ਚਲਾਉਣ ਵਾਲੇ ਸ਼ਹੀਦ ਭਗਤ ਸਿੰਘ ਦੇ ਜਨਮਦਿਨ ਮੌਕੇ ਉਸ ਅਮਰ ਕ੍ਰਾਂਤੀਕਾਰੀ ਨੂੰ ਮੇਰਾ ਅਦਬ ਭਰਿਆ ਸਲਾਮ ! #BhagatSingh #ShaheedBhagatSingh pic.twitter.com/vjC9wurUqU
ਜ਼ਿਕਰਯੋਗ ਹੈ ਕਿ ਭਗਤ ਸਿੰਘ ਜੀ ਦਾ ਜੱਦੀ ਘਰ ਭਾਰਤੀ ਪੰਜਾਬ ਦੇ ਨਵਾਂਸ਼ਹਿਰ ਜਿਲ੍ਹੇ ਦੇ ਖਟਕੜ ਕਲਾਂ ਪਿੰਡ ਵਿੱਚ ਸਥਿਤ ਹੈ। ਭਗਤ ਸਿੰਘ ਦੇ ਜਨਮ ਵੇਲੇ ਉਨ੍ਹਾਂ ਦੇ ਪਿਤਾ ਅਤੇ ਚਾਚਾ ਅਜੀਤ ਸਿੰਘ ਅਤੇ ਸਵਰਨ ਸਿੰਘ ਦੀ ਜੇਲ੍ਹ ਵਿਚੋਂ ਰਿਹਾਈ ਹੋਈ ਸੀ ਜਿਸ ਕਾਰਨ ਉਸ ਨੂੰ ਭਾਗਾਂ ਵਾਲਾ ਸਮਝਿਆ ਗਿਆ ਤੇ ਦੇਸ਼ ਉੱਤੋਂ ਕੁਰਬਾਨ ਹੋਣ ਵਾਲੇ ਇਸ ਸੂਰਮੇ ਦਾ ਨਾਂਅ ਭਗਤ ਸਿੰਘ ਰੱਖਿਆ ਗਿਆ। ਇਸ ਮੌਕੇ ਅੱਜ ਉਨ੍ਹਾਂ ਦੇ ਜਨਮ ਸਥਾਨ ਖਟਕੜ ਕਲਾਂ ਵਿੱਚ ਸ਼ਹੀਦੇ ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸਕੂਲਾਂ ਤੇ ਕਾਲਜਾਂ ਵਿੱਚ ਸਮਾਗਮ ਕਰਵਾਏ ਜਾਣਗੇ, ਜਿੱਥੇ ਉਨ੍ਹਾਂ ਦੀ ਸ਼ਹੀਦੀ ਦੀ ਇਤਿਹਾਸਕ ਕਹਾਣੀ ਨੂੰ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਦੇਸ਼ ਦੇ ਭਾਗ ਬਦਲਣ ਲਈ ਜੰਮਿਆ 'ਭਾਗਾਂ ਵਾਲਾ'