ਚੰਡੀਗੜ੍ਹ: ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਅੱਜ ਪਾਵਨ ਪ੍ਰਕਾਸ਼ ਗੁਰਪੁਰਬ ਹੈ। ਮੁੱਖ ਮਤੰਰੀ ਕੈਪਟਨ ਅਮਰਿੰਦਰ ਸਿੰਘ ਸਣੇ ਕਈ ਸਿਆਸੀ ਆਗੂਆਂ ਨੇ ਸਮੂਹ ਸੰਗਤ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਗੁਰਪੁਰਬ ਦੀਆਂ ਵਧਾਈਆਂ
-
Chief Minister @capt_amarinder Singh led @PunjabGovtIndia greets on the #PrakashPurb of Sri Guru Arjan Dev Ji pic.twitter.com/WOcIdcwm7s
— CMO Punjab (@CMOPb) April 14, 2020 " class="align-text-top noRightClick twitterSection" data="
">Chief Minister @capt_amarinder Singh led @PunjabGovtIndia greets on the #PrakashPurb of Sri Guru Arjan Dev Ji pic.twitter.com/WOcIdcwm7s
— CMO Punjab (@CMOPb) April 14, 2020Chief Minister @capt_amarinder Singh led @PunjabGovtIndia greets on the #PrakashPurb of Sri Guru Arjan Dev Ji pic.twitter.com/WOcIdcwm7s
— CMO Punjab (@CMOPb) April 14, 2020
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਟਵੀਟ ਕਰਕੇ ਸੰਗਤ ਨੂੰ ਪੰਚਮ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਹੈ।
-
ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਕਾਰਜ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰੂਪ 'ਚ ਸਮੁੱਚੀ ਮਨੁੱਖਤਾ ਨੂੰ ਸਾਂਝਾ ਧਰਮ ਅਸਥਾਨ ਬਖਸ਼ਿਸ਼ ਕਰਨਾ, ਪੰਜਵੇਂ ਸਤਿਗੁਰਾਂ ਦੀ ਹੀ ਬਖਸ਼ਿਸ਼ ਹੈ। #SriGuruArjanDevJi pic.twitter.com/J7nty16bQO
— Sukhbir Singh Badal (@officeofssbadal) April 14, 2020 " class="align-text-top noRightClick twitterSection" data="
">ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਕਾਰਜ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰੂਪ 'ਚ ਸਮੁੱਚੀ ਮਨੁੱਖਤਾ ਨੂੰ ਸਾਂਝਾ ਧਰਮ ਅਸਥਾਨ ਬਖਸ਼ਿਸ਼ ਕਰਨਾ, ਪੰਜਵੇਂ ਸਤਿਗੁਰਾਂ ਦੀ ਹੀ ਬਖਸ਼ਿਸ਼ ਹੈ। #SriGuruArjanDevJi pic.twitter.com/J7nty16bQO
— Sukhbir Singh Badal (@officeofssbadal) April 14, 2020ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਕਾਰਜ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰੂਪ 'ਚ ਸਮੁੱਚੀ ਮਨੁੱਖਤਾ ਨੂੰ ਸਾਂਝਾ ਧਰਮ ਅਸਥਾਨ ਬਖਸ਼ਿਸ਼ ਕਰਨਾ, ਪੰਜਵੇਂ ਸਤਿਗੁਰਾਂ ਦੀ ਹੀ ਬਖਸ਼ਿਸ਼ ਹੈ। #SriGuruArjanDevJi pic.twitter.com/J7nty16bQO
— Sukhbir Singh Badal (@officeofssbadal) April 14, 2020
ਕੈਬਿਨੇਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਟਵੀਟ ਰਾਹੀਂ ਸਭ ਨੂੰ ਗੁਰਪੁਰਬ ਦੀ ਵਧਾਈ ਦਿੱਤੀ ਹੈ।
-
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ ਦੇ ਪੰਜਵੇਂ ਸਰੂਪ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਚਾਰ ਗੁਰੂ ਸਾਹਿਬਾਨ ਤੇ ਭਗਤਾਂ, ਭੱਟਾਂ ਦੀ ਬਾਣੀ ਇਕੱਤਰ ਕਰਕੇ ਸ੍ਰੀ ਆਦਿ ਗ੍ਰੰਥ ਦੀ ਸਥਾਪਨਾ ਪੰਚਮ ਪਾਤਸ਼ਾਹ ਜੀ ਦੇ ਪਾਵਨ ਹੱਥੋਂ ਹੀ ਹੋਈ। #SriGuruArjanDevJi #ParkashPurab pic.twitter.com/jNIXUbTkoU
— Harsimrat Kaur Badal (@HarsimratBadal_) April 14, 2020 " class="align-text-top noRightClick twitterSection" data="
">ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ ਦੇ ਪੰਜਵੇਂ ਸਰੂਪ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਚਾਰ ਗੁਰੂ ਸਾਹਿਬਾਨ ਤੇ ਭਗਤਾਂ, ਭੱਟਾਂ ਦੀ ਬਾਣੀ ਇਕੱਤਰ ਕਰਕੇ ਸ੍ਰੀ ਆਦਿ ਗ੍ਰੰਥ ਦੀ ਸਥਾਪਨਾ ਪੰਚਮ ਪਾਤਸ਼ਾਹ ਜੀ ਦੇ ਪਾਵਨ ਹੱਥੋਂ ਹੀ ਹੋਈ। #SriGuruArjanDevJi #ParkashPurab pic.twitter.com/jNIXUbTkoU
— Harsimrat Kaur Badal (@HarsimratBadal_) April 14, 2020ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ ਦੇ ਪੰਜਵੇਂ ਸਰੂਪ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਚਾਰ ਗੁਰੂ ਸਾਹਿਬਾਨ ਤੇ ਭਗਤਾਂ, ਭੱਟਾਂ ਦੀ ਬਾਣੀ ਇਕੱਤਰ ਕਰਕੇ ਸ੍ਰੀ ਆਦਿ ਗ੍ਰੰਥ ਦੀ ਸਥਾਪਨਾ ਪੰਚਮ ਪਾਤਸ਼ਾਹ ਜੀ ਦੇ ਪਾਵਨ ਹੱਥੋਂ ਹੀ ਹੋਈ। #SriGuruArjanDevJi #ParkashPurab pic.twitter.com/jNIXUbTkoU
— Harsimrat Kaur Badal (@HarsimratBadal_) April 14, 2020
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਸਮੂਹ ਸੰਗਤ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਹੈ।
-
ਸ਼ਹੀਦਾਂ ਦੇ ਸਰਤਾਜ, ਪੰਜਵੇਂ ਸਤਿਗੁਰੂ ਧੰਨ-ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਵਧਾਈਆਂ। ਆਓ, ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਨੁਸਾਰ ਆਪਣੇ ਮਨਾਂ ਅੰਦਰ ਸਤਿਕਾਰ, ਸੇਵਾ, ਸਿਮਰਨ ਅਤੇ ਸਦਾਚਾਰਤਾ ਦੇ ਗੁਣ ਪ੍ਰਫੁੱਲਿਤ ਕਰੀਏ। #SriGuruArjanDevJi #ParkashPurab pic.twitter.com/gVoSGzKV9N
— Bikram Majithia (@bsmajithia) April 14, 2020 " class="align-text-top noRightClick twitterSection" data="
">ਸ਼ਹੀਦਾਂ ਦੇ ਸਰਤਾਜ, ਪੰਜਵੇਂ ਸਤਿਗੁਰੂ ਧੰਨ-ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਵਧਾਈਆਂ। ਆਓ, ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਨੁਸਾਰ ਆਪਣੇ ਮਨਾਂ ਅੰਦਰ ਸਤਿਕਾਰ, ਸੇਵਾ, ਸਿਮਰਨ ਅਤੇ ਸਦਾਚਾਰਤਾ ਦੇ ਗੁਣ ਪ੍ਰਫੁੱਲਿਤ ਕਰੀਏ। #SriGuruArjanDevJi #ParkashPurab pic.twitter.com/gVoSGzKV9N
— Bikram Majithia (@bsmajithia) April 14, 2020ਸ਼ਹੀਦਾਂ ਦੇ ਸਰਤਾਜ, ਪੰਜਵੇਂ ਸਤਿਗੁਰੂ ਧੰਨ-ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਵਧਾਈਆਂ। ਆਓ, ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਨੁਸਾਰ ਆਪਣੇ ਮਨਾਂ ਅੰਦਰ ਸਤਿਕਾਰ, ਸੇਵਾ, ਸਿਮਰਨ ਅਤੇ ਸਦਾਚਾਰਤਾ ਦੇ ਗੁਣ ਪ੍ਰਫੁੱਲਿਤ ਕਰੀਏ। #SriGuruArjanDevJi #ParkashPurab pic.twitter.com/gVoSGzKV9N
— Bikram Majithia (@bsmajithia) April 14, 2020
ਸ਼੍ਰੋਮਣੀ ਅਕਾਲੀ ਦਲ ਟਵੀਟ ਕਰਦਿਆਂ ਸਮੂਹ ਸੰਗਤ ਨੂੰ ਵਧਾਈ ਦਿੱਤੀ ਹੈ।
-
ਸ਼ਹੀਦਾਂ ਦੇ ਸਰਤਾਜ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਮੁੱਚੀ ਮਾਨਵਤਾ ਨੂੰ ਊਚ-ਨੀਚ ਦਾ ਪੂਰਨ ਰੂਪ 'ਚ ਤਿਆਗ ਕਰਨ ਅਤੇ ਸਰਬ-ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ। 'ਸ਼ਾਂਤੀ ਦੇ ਪੁੰਜ' ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀ ਸੰਗਤ ਨੂੰ ਲੱਖ-ਲੱਖ ਵਧਾਈਆਂ।#SriGuruArjanDevJi #ParkashPurab pic.twitter.com/RufBq2uSIp
— Shiromani Akali Dal (@Akali_Dal_) April 14, 2020 " class="align-text-top noRightClick twitterSection" data="
">ਸ਼ਹੀਦਾਂ ਦੇ ਸਰਤਾਜ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਮੁੱਚੀ ਮਾਨਵਤਾ ਨੂੰ ਊਚ-ਨੀਚ ਦਾ ਪੂਰਨ ਰੂਪ 'ਚ ਤਿਆਗ ਕਰਨ ਅਤੇ ਸਰਬ-ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ। 'ਸ਼ਾਂਤੀ ਦੇ ਪੁੰਜ' ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀ ਸੰਗਤ ਨੂੰ ਲੱਖ-ਲੱਖ ਵਧਾਈਆਂ।#SriGuruArjanDevJi #ParkashPurab pic.twitter.com/RufBq2uSIp
— Shiromani Akali Dal (@Akali_Dal_) April 14, 2020ਸ਼ਹੀਦਾਂ ਦੇ ਸਰਤਾਜ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਮੁੱਚੀ ਮਾਨਵਤਾ ਨੂੰ ਊਚ-ਨੀਚ ਦਾ ਪੂਰਨ ਰੂਪ 'ਚ ਤਿਆਗ ਕਰਨ ਅਤੇ ਸਰਬ-ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ। 'ਸ਼ਾਂਤੀ ਦੇ ਪੁੰਜ' ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀ ਸੰਗਤ ਨੂੰ ਲੱਖ-ਲੱਖ ਵਧਾਈਆਂ।#SriGuruArjanDevJi #ParkashPurab pic.twitter.com/RufBq2uSIp
— Shiromani Akali Dal (@Akali_Dal_) April 14, 2020