ਚੰਡੀਗੜ੍ਹ: ਦਿੱਲੀ ਦੀਆਂ ਬਰੂਹਾਂ ’ਤੇ ਕਿਸਾਨ ਆਪਣੇ ਪਰਿਵਾਰਾਂ ਸਮੇਤ ਮੋਰਚਾ ਲਗਾਈ ਬੈਠੇ ਹਨ। ਜਿੱਥੇ ਛੋਟੇ ਬੱਚੇ ਤੋਂ ਲੈ ਕੇ 100 ਸਾਲ ਦੇ ਬਾਬੇ ਤੱਕ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ,ਉਸੇ ਤਹਿਤ ਗੁਰਨਾਮ ਚੜੂਨੀ ਨੇ ਇੱਕ ਵੀਡੀਓ ਜਾਰੀ ਕੀਤਾ ਹੈ, ਜਿਸ ਵਿੱਚ ਇੱਕ 13 ਸਾਲ ਦਾ ਕਿਸਾਨ ਪੁਲਿਸ ਦੀ ਹਿਰਾਸਤ ਵਿੱਚ ਦਿਖਾਈ ਦੇ ਰਿਹਾ ਹੈ, ਜਿਸਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੋਇਆ ਹੈ ਅਤੇ ਰੋ-ਰੋ ਕੇ ਮੀਡੀਆ ਨੂੰ ਕਹਿ ਰਿਹਾ ਹੈ ਕਿ ਜੇਕਰ ਉਹ ਮਰ ਜਾਂਦਾ ਹੈ ਤਾਂ ਉਸਨੂੰ ਕਿਸਾਨ ਆਗੂ ਹੀ ਲੈਣ ਆਉਣ।
ਪੁਲਿਸ ਨੇ 13 ਸਾਲਾ ਕਿਸਾਨ ਦੇ ਬੱਚੇ ਨੂੰ ਹਿਰਾਸਤ ’ਚ ਲਿਆ, ਦੇਖੋ ਵੀਡੀਓ - 13-year-old farmer's child
ਚੰਡੀਗੜ੍ਹ: ਦਿੱਲੀ ਦੀਆਂ ਬਰੂਹਾਂ ’ਤੇ ਕਿਸਾਨ ਆਪਣੇ ਪਰਿਵਾਰਾਂ ਸਮੇਤ ਮੋਰਚਾ ਲਗਾਈ ਬੈਠੇ ਹਨ। ਜਿੱਥੇ ਛੋਟੇ ਬੱਚੇ ਤੋਂ ਲੈ ਕੇ 100 ਸਾਲ ਦੇ ਬਾਬੇ ਤੱਕ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ,ਉਸੇ ਤਹਿਤ ਗੁਰਨਾਮ ਚੜੂਨੀ ਨੇ ਇੱਕ ਵੀਡੀਓ ਜਾਰੀ ਕੀਤਾ ਹੈ, ਜਿਸ ਵਿੱਚ ਇੱਕ 13 ਸਾਲ ਦਾ ਕਿਸਾਨ ਪੁਲਿਸ ਦੀ ਹਿਰਾਸਤ ਵਿੱਚ ਦਿਖਾਈ ਦੇ ਰਿਹਾ ਹੈ, ਜਿਸਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੋਇਆ ਹੈ ਅਤੇ ਰੋ-ਰੋ ਕੇ ਮੀਡੀਆ ਨੂੰ ਕਹਿ ਰਿਹਾ ਹੈ ਕਿ ਜੇਕਰ ਉਹ ਮਰ ਜਾਂਦਾ ਹੈ ਤਾਂ ਉਸਨੂੰ ਕਿਸਾਨ ਆਗੂ ਹੀ ਲੈਣ ਆਉਣ।
ਪੁਲਿਸ ਨੇ 13 ਸਾਲਾ ਕਿਸਾਨ ਦੇ ਬੱਚੇ ਨੂੰ ਹਿਰਾਸਤ ’ਚ ਲਿਆ