ETV Bharat / state

ਕਰਤਾਰਪੁਰ ਲਾਂਘੇ ਨੂੰ ਲੈ ਕੇ ਐੱਮਈਏ ਦਾ ਨਵਾਂ ਬਿਆਨ - ਰਵੀਸ਼ ਕੁਮਾਰ ਦਾ ਬਿਆਨ

ਭਾਰਤੀ ਵਿਦੇਸ਼ ਮੰਤਰਾਲੇ ਦੇ ਸਕੱਤਰ ਰਵੀਸ਼ ਕੁਮਾਰ ਨੇ ਕਰਤਾਰਪੁਰ ਕੌਰੀਡੋਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਕੋਲ ਪੰਜਾਬ ਵਿੱਚ 3 ਪਾਸਪੋਰਟ ਦਫ਼ਤਰ, 5 ਪਾਸਪੋਰਟ ਸੇਵਾ ਕੇਂਦਰ (ਪੀਐਸਕੇ) ਅਤੇ 6 ਪਾਸਪੋਰਟ ਦਫ਼ਤਰ ਪਾਸਪੋਰਟ ਸੇਵਾ ਕੇਂਦਰ (ਪੀਓਪੀਐਸ) ਬਣਾਏ ਹੋਏ ਹਨ। ਉਨ੍ਹਾਂ ਦੱਸਿਆ ਕਿ ਉਹ ਡੇਰਾ ਬਾਬਾ ਨਾਨਕ ਵਿੱਚ ਵੀ 1 ਪੀਓਪੀਐਸ ਅਤੇ 6 ਪਾਸਪੋਰਟ ਕੈਂਪ ਲਗਾ ਰਹੇ ਹਨ।

ਫ਼ੋਟੋ
author img

By

Published : Nov 21, 2019, 5:40 PM IST

ਨਵੀਂ ਦਿੱਲੀ: ਭਾਰਤੀ ਵਿਦੇਸ਼ ਮੰਤਰਾਲੇ ਦੇ ਸਕੱਤਰ ਰਵੀਸ਼ ਕੁਮਾਰ ਨੇ ਕਰਤਾਰਪੁਰ ਕੌਰੀਡੋਰ ਬਾਰੇ ਕਿਹਾ ਕਿ ਉਹ ਇਸ ਗੱਲ ਨੂੰ ਜਾਣਦੇ ਹਨ ਕਿ ਸ਼ਰਧਾਲੂਆਂ ਨੂੰ ਪਾਸਪੋਰਟ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

  • MEA: There was an issue that people were facing difficulty in getting passports.We've 3 passport offices&5 Passport Seva Kendras (PSKs)& 6 Passport Office Pasport Seva Kendra (POPSKs) in Punjab.We're opening 1 POPSK in Dera Baba Nanak&organised 6 passport camps #KartarpurCorridor pic.twitter.com/iqyNuYZWl1

    — ANI (@ANI) November 21, 2019 " class="align-text-top noRightClick twitterSection" data=" ">

ਉਨ੍ਹਾਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਾਡੇ ਕੋਲ ਪੰਜਾਬ ਵਿੱਚ 3 ਪਾਸਪੋਰਟ ਦਫ਼ਤਰ, 5 ਪਾਸਪੋਰਟ ਸੇਵਾ ਕੇਂਦਰ (ਪੀਐਸਕੇ) ਅਤੇ 6 ਪਾਸਪੋਰਟ ਦਫ਼ਤਰ ਪਾਸਪੋਰਟ ਸੇਵਾ ਕੇਂਦਰ (ਪੀਓਪੀਐਸ) ਬਣਾਏ ਹੋਏ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਹ ਡੇਰਾ ਬਾਬਾ ਨਾਨਕ ਵਿੱਚ ਵੀ 1 ਪੀਓਪੀਐਸ ਅਤੇ 6 ਪਾਸਪੋਰਟ ਕੈਂਪ ਲਗਾ ਰਹੇ ਹਨ।

Intro:Body:Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.