ETV Bharat / state

ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਨੇ ਟ੍ਰਾਈਸਿਟੀ ਵਿੱਚ ਚਲਾਇਆ ਸਫ਼ਾਈ ਅਭਿਆਨ

ਨਿਰੰਕਾਰੀ ਚੈਰੀਟੇਬਲ ਟਰੱਸਟ ਹਰ ਸਾਲ ਨਿਰੰਕਾਰੀ ਬਾਬਾ ਹਰਦੇਵ ਸਿੰਘ ਜੀ ਦੇ ਜਨਮ ਦਿਹਾੜੇ ਤੇ ਪੂਰੇ ਦੇਸ਼ ਦੇ ਵਿੱਚ ਸਫ਼ਾਈ ਅਭਿਆਨ ਚਲਾਉਂਦਾ ਹੈ

ਸਫ਼ਾਈ ਅਭਿਆਨ
ਸਫ਼ਾਈ ਅਭਿਆਨ
author img

By

Published : Feb 23, 2020, 11:29 AM IST

ਚੰਡੀਗੜ੍ਹ: ਕਿਹਾ ਜਾਂਦਾ ਹੈ ਕਿ ਜਿੱਥੇ ਸਫ਼ਾਈ ਨਹੀਂ ਹੁੰਦੀ ਹੈ ਉੱਥੇ ਬਿਮਾਰੀਆਂ ਹੁੰਦੀ ਹੈ ਜਿੱਥੇ ਸਫ਼ਾਈ ਉੱਥੇ ਉੱਥੇ ਬੰਦਾ ਸਿਹਤਮੰਦ ਰਹਿੰਦਾ ਹੈ। ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਨੇ ਟ੍ਰਾਈਸਿਟੀ ਦੇ ਵਿੱਚ ਸਫ਼ਾਈ ਅਭਿਆਨ ਚਲਾਇਆ ਗਿਆ ਹੈ।

ਨਿਰੰਕਾਰੀ ਚੈਰੀਟੇਬਲ ਟਰੱਸਟ ਹਰ ਸਾਲ ਨਿਰੰਕਾਰੀ ਬਾਬਾ ਹਰਦੇਵ ਸਿੰਘ ਜੀ ਦੇ ਜਨਮ ਦਿਹਾੜੇ 'ਤੇ ਪੂਰੇ ਦੇਸ਼ ਦੇ ਵਿੱਚ ਸਫ਼ਾਈ ਅਭਿਆਨ ਚਲਾਉਂਦਾ ਹੈ। ਅੱਜ ਪੂਰੇ ਦੇਸ਼ ਦੇ ਵਿੱਚ 1166 ਹਸਪਤਾਲਾਂ ਦੇ ਵਿੱਚ ਸਫਾਈ ਅਭਿਆਨ ਚਲਾਇਆ ਜਾ ਰਿਹਾ ਹੈ।

ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਨੇ ਟ੍ਰਾਈਸਿਟੀ ਦੇ ਵਿੱਚ ਚਲਾਇਆ ਸਫ਼ਾਈ ਅਭਿਆਨ

ਨਿਰੰਕਾਰੀ ਬਾਬਾ ਹਰਦੇਵ ਸਿੰਘ ਜੀ ਦਾ ਕਹਿਣਾ ਸੀ ਕਿ ਪ੍ਰਦੂਸ਼ਣ ਚਾਹੇ ਬਾਹਰ ਹਵਾ 'ਚ ਹੋਏ ਜਾਂ ਇਨਸਾਨ ਦੇ ਦਿਲ ਦੇ ਵਿੱਚ ਹੋਏ ਦੋਨੋਂ ਹੀ ਖਰਾਬ ਹੁੰਦੇ ਅਸੀਂ ਬਾਹਰ ਦੇ ਪ੍ਰਦੂਸ਼ਣ ਦੇ ਨਾਲ ਨਾਲ ਅੰਦਰ ਦਾ ਪ੍ਰਦੂਸ਼ਣ ਵੀ ਸਾਫ ਕਰਨਾ ਹੈ।

ਸਫਾਈ ਅਭਿਆਨ ਦੇ ਬਾਰੇ ਚੰਡੀਗੜ੍ਹ ਬ੍ਰਾਂਚ ਦੇ ਜ਼ੋਨਲ ਇੰਚਾਰਜ ਕੇਕੇ ਕਸ਼ਯਪ ਨੇ ਦੱਸਿਆ ਕਿ ਸਨ 2000 ਤੋਂ ਨਿਰੰਕਾਰੀ ਬਾਬਾ ਹਰਦੇਵ ਸਿੰਘ ਜੀ ਨੇ ਇਹ ਸਫਾਈ ਅਭਿਆਨ ਸ਼ੁਰੂ ਕੀਤਾ ਸੀ ਜਿਹੜਾ ਕਿ ਹਰ ਸਾਲ ਨਿਰੰਕਾਰੀ ਬਾਬਾ ਹਰਦੇਵ ਸਿੰਘ ਜੀ ਦੇ ਜਨਮ ਦਿਹਾੜੇ 'ਤੇ ਲਗਾਇਆ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਨਿਰੰਕਾਰੀ ਮਿਸ਼ਨ ਦਾ ਇੱਕੋ ਹੀ ਨਾਅਰਾ ਹੈ ਕਿ ਸਫਾਈ ਦੇ ਅੰਦਰ ਦੀ ਵੀ ਹੋਣੀ ਚਾਹੀਦੀ ਹੈ ਨਾਲ ਨਾਲ ਸਾਡਾ ਵਾਤਾਵਰਣ ਵੀ ਸਾਫ ਸੁਥਰਾ ਰਹਿਣਾ ਚਾਹੀਦਾ ਹੈ ਇਸ ਕਰਕੇ ਇਹ ਸਫ਼ਾਈ ਅਭਿਆਨ ਚਲਾਇਆ ਗਿਆ ਸੀ ਭਾਰਤ ਸਰਕਾਰ ਨੇ ਵੀ ਸਵੱਛ ਭਾਰਤ ਅਭਿਆਨ ਚਲਾਇਆ ਹੈ ਤੇ ਨਾਲ ਨਾਲ ਹੀ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਨੂੰ ਹਰ ਸਾਲ ਚਲਾਉਂਦੀ ਹੈ ਅਤੇ ਜ਼ਰੂਰਤ ਪੈਣ ਤੇ ਕਿਤੇ ਵੀ ਕਿਸੇ ਵੀ ਵਰਗ ਦਾ ਜਸ਼ਨ ਦੇ ਨਾਲ ਮਿਲ ਕੇ ਦੇਸ਼ ਦੇ ਵਿੱਚ ਸਫ਼ਾਈ ਅਭਿਆਨਾਂ ਦੇ ਵਿੱਚ ਸ਼ਾਮਿਲ ਹੁੰਦੀ ਹੈ।

ਉਨ੍ਹਾਂ ਦੱਸਿਆ ਕਿ ਅੱਜ ਦੇਸ਼ ਦੇ ਵਿੱਚ ਹੀ ਨਹੀਂ ਬਲਕਿ ਪੂਰੇ ਵਰਲਡ ਦੇ ਵਿੱਚ ਇਹ ਸਫ਼ਾਈ ਅਭਿਆਨ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਤਕਰੀਬਨ ਦੇਸ਼ ਦੇ ਵਿੱਚ 400 ਸ਼ਹਿਰਾਂ ਦੇ ਵਿੱਚ ਤਕਰੀਬਨ 1300 ਹਸਪਤਾਲਾਂ ਦੇ ਵਿੱਚ ਇਹ ਸਫ਼ਾਈ ਅਭਿਆਨ ਚਲਾਇਆ ਜਾ ਰਿਹਾ ਹੈ।

ਉੱਥੇ ਹੀ ਸੇਵਾ ਦਲ ਦੇ ਇੰਚਾਰਜ ਖੇਤਰੀ ਸੰਚਾਲਕ ਕਰਨੈਲ ਸਿੰਘ ਨੇ ਦੱਸਿਆ ਕਿ ਟ੍ਰਾਈਸਿਟੀ ਦੇ ਵਿੱਚ ਅੱਜ ਤਕਰੀਬਨ ਅੱਠ ਹਜ਼ਾਰ ਵਾਲੰਟੀਅਰ ਸਫਾਈ ਅਭਿਆਨ ਦੇ ਵਿੱਚ ਲੱਗੇ ਨੇ ਅਤੇ ਤਕਰੀਬਨ 40 ਡਿਸਪੈਂਸਰੀਆਂ ਅਤੇ ਹਾਸਪਤਾਲਾਂ ਨੂੰ ਅੱਜ ਟ੍ਰਾਈਸਿਟੀ ਦੇ ਵਿੱਚ ਸਫ਼ਾਈ ਕੀਤੀ ਜਾ ਰਹੀ ਹੈ ਉਨ੍ਹਾਂ ਦੱਸਿਆ ਕਿ ਦੇਸ਼ ਦੇ ਵਿੱਚ ਤਕਰੀਬਨ 8 ਲੱਖ ਵਾਲੰਟੀਅਰ ਅੱਜ ਦੀ ਤਾਰੀਕ ਦੇ ਵਿੱਚ ਸਫ਼ਾਈ ਅਭਿਆਨ ਵਿੱਚ ਭਾਗ ਲੈ ਰਹੇ ਹਨ।

ਉਨ੍ਹਾਂ ਦੱਸਿਆ ਕਿ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਨੇ 82 ਰੇਲਵੇ ਸਟੇਸ਼ਨ ਪੂਰੇ ਦੇਸ਼ ਦੇ ਵਿੱਚ ਅਡਾਪਟ ਕੀਤੇ ਹੋਏ ਨੇ ਜਿਨ੍ਹਾਂ ਦੇ ਵਿੱਚ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਨਿਰੰਕਾਰੀ ਵਾਲੰਟੀਅਰ ਸਫ਼ਾਈ ਕਰਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.