ETV Bharat / state

ਪੰਜਾਬ 'ਚ ਲਗਾਤਾਰ ਵੱਧ ਰਹੇ ਕੋਰੋਨਾ ਦੇ ਮਾਮਲੇ, 12 ਦੀ ਮੌਤ, ਮਰੀਜ਼ਾਂ ਦੀ ਗਿਣਤੀ ਹੋਈ 176 - ਕੋਰੋਨਾ ਵਾਇਰਸ ਪੰਜਾਬ ਮਾਮਲੇ

ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਹੁਣ ਤੱਕ 176 ਮਾਮਲੇ ਸਾਹਮਣੇ ਆ ਚੁੱਕੇ ਹਨ।

ਮੀਡੀਆ ਬੁਲੇਟਿਨ ਕੋਰੋਨਾ ਵਾਇਰਸ ਪੰਜਾਬ
ਮੀਡੀਆ ਬੁਲੇਟਿਨ ਕੋਰੋਨਾ ਵਾਇਰਸ ਪੰਜਾਬ
author img

By

Published : Apr 13, 2020, 9:00 PM IST

ਚੰਡੀਗੜ੍ਹ: ਸਿਹਤ ਵਿਭਾਗ ਪੰਜਾਬ ਵੱਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਜਾਰੀ ਕੀਤੇ ਗਏ ਮੀਡੀਆ ਬੁਲੇਟਿਨ ਮੁਤਾਬਕ ਹੁਣ ਤੱਕ ਕੋਰੋਨਾ ਵਾਇਰਸ ਨਾਲ ਪੀੜਤਾਂ ਦੀ ਗਿਣਤੀ 176 ਅਤੇ 12 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਇਸ ਤਰ੍ਹਾਂ ਹੈ ਵੇਰਵਾ

ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ4480
ਜਾਂਚ ਕੀਤੇ ਗਏ ਨਮੂਨਿਆਂ ਦੀ ਗਿਣਤੀ4480
ਹੁਣ ਤੱਕ ਪੌਜ਼ੀਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ176
ਮ੍ਰਿਤਕਾਂ ਦੀ ਗਿਣਤੀ12
ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ3850
ਰਿਪੋਰਟ ਦੀ ਉਡੀਕ ਹੈ446
ਠੀਕ ਹੋ ਗਏ25

ਪੰਜਾਬ ਵਿੱਚ ਕੋਵਿਡ-19 ਦੀ ਜ਼ਿਲ੍ਹਾ ਵਾਰ ਰਿਪੋਰਟ

ਲੜੀ ਨੰ:ਜ਼ਿਲ੍ਹਾਪੁਸ਼ਟੀ ਹੋਏ ਕੇਸਾਂ ਦੀ ਗਿਣਤੀਡਿਸਚਾਰਜ ਮਰੀਜ਼ਾਂ ਦੀ ਗਿਣਤੀਮੌਤਾਂ ਦੀ ਗਿਣਤੀ
1ਐਸ.ਬੀ.ਐਸ ਨਗਰ19131
2ਐਸ.ਏ.ਐਸ ਨਗਰ5452
3ਬਰਨਾਲਾ201
4ਹੁਸ਼ਿਆਰਪੁਰ0721
6ਜਲੰਧਰ2441
7ਰੋਪੜ301
8ਅੰਮ੍ਰਿਤਸਰ1102
9ਲੁਧਿਆਣਾ1112
10ਮਾਨਸਾ1100
11ਫ਼ਰੀਦਕੋਟ300
12ਪਠਾਨਕੋਟ1801
13ਪਟਿਆਲਾ200
14ਕਪੂਰਥਲਾ200
15ਫ਼ਤਿਹਗੜ੍ਹ ਸਾਹਿਬ200
16ਮੋਗਾ400
17ਸ੍ਰੀ ਮੁਕਤਸਰ ਸਾਹਿਬ100
18ਸੰਗਰੂਰ200
ਕੁੱਲ1762512

ETV Bharat Logo

Copyright © 2024 Ushodaya Enterprises Pvt. Ltd., All Rights Reserved.