ETV Bharat / state

ਅਕਾਲੀ ਦਲ ਦੀ ਦਿੱਲੀ ਇਕਾਈ ਨੂੰ ਫ਼ੈਸਲੇ ਲੈਣ ਦੀ ਦਿੱਤੀ ਖੁਦਮੁਖਤਿਆਰੀ: ਸਿਰਸਾ

ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਤੋਂ ਬਾਅਦ ਹੁਣ ਨਵੀਂ ਗੱਲ ਸਾਹਮਣੇ ਆਈ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ 24 ਤਰੀਕ ਨੂੰ ਸਾਰੇ ਸਿੱਖ ਨੇਤਾਵਾਂ ਨਾਲ ਮੀਟਿੰਗ ਹੋਵੇਗੀ ਜਿਸ ਵਿੱਚ ਕਿਸ ਪਾਰਟੀ ਦਾ ਸਮਰਥਨ ਕਰਨਾ ਹੈ, ਇਹ ਫ਼ੈਸਲਾ ਲਿਆ ਜਾਵੇਗਾ।

manjinder singh sirsa
ਫ਼ੋਟੋ
author img

By

Published : Jan 22, 2020, 7:34 PM IST

ਚੰਡੀਗੜ੍ਹ: ਸੁਖਬੀਰ ਸਿੰਘ ਬਾਦਲ ਦੀ ਖੁਦਮੁਖਤਿਆਰੀ ਕਾਰਨ ਅਕਾਲੀ ਭਾਜਪਾ ਵਿੱਚ ਵੱਧਦੀਆਂ ਦੂਰੀਆਂ ਤੋਂ ਬਾਅਦ, ਸੁਖਬੀਰ ਸਿੰਘ ਬਾਦਲ ਨੇ ਦਿੱਲੀ ਯੂਨਿਟ ਨੂੰ ਖੁਦਮੁਖਤਿਆਰੀ ਦਾ ਅਧਿਕਾਰ ਦੇ ਦਿੱਤਾ ਹੈ। ਇਸ ਬਾਬਤ ਡੀਐਸਜੀਐਮਸੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 24 ਤਰੀਕ ਨੂੰ ਦਿੱਲੀ ਵਿਖੇ ਉਹ ਸਾਰੇ ਸਿੱਖ ਲੀਡਰਾਂ ਨਾਲ ਬੈਠਕ ਕਰਨਗੇ ਤੇ ਉਸ ਤੋਂ ਬਾਅਦ ਫ਼ੈਸਲਾ ਲਿਆ ਜਾਵੇਗਾ ਕਿ ਕਿਸ ਨੂੰ ਸਮਰਥਨ ਦੇਣਾ ਹੈ ਤੇ ਕਿਸ ਨੂੰ ਨਹੀਂ।

ਵੇਖੋ ਵੀਡੀਓ

ਸਿਰਸਾ ਨੇ ਦੱਸਿਆ ਕਿ 24 ਤਰੀਕ ਨੂੰ ਪਾਰਟੀ ਮੈਂਬਰਾਂ ਤੇ ਸਿੱਖ ਆਗੂਆਂ ਨਾਲ ਮਿਲ ਕੇ ਰਾਏ ਕੀਤੀ ਜਾਵੇਗੀ ਜਿਸ ਵਿੱਚ ਕਿਸ ਪਾਰਟੀ ਨੂੰ ਸਮਰਥਣ ਦੇਣਾ ਹੈ, ਕਿਸ ਨੂੰ ਵੋਟ ਦੇਣੀ ਹੈ ਅਤੇ ਪ੍ਰਚਾਰ ਆਦਿ ਬਾਰੇ ਦਿੱਲੀ ਯੂਨਿਟ ਨਾਲ ਮੀਟਿੰਗ ਕਰ ਕੇ ਫ਼ੈਸਲਾ ਲਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਪਹਿਲਾਂ ਭਾਜਪਾ ਵਲੋਂ ਅਕਾਲੀ ਦਲ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਮਿੰਨਤਾਂ ਕਰਨ ਦੇ ਬਾਵਜੂਦ ਗਠਜੋੜ ਤੋਂ ਬਾਹਰ ਰੱਖਿਆ ਗਿਆ ਸੀ। ਹੁਣ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਵੀ ਭਾਜਪਾ ਵਲੋਂ ਜੇਡੀ(ਯੂ) ਤੇ ਐਲਜੇਪੀ ਨਾਲ ਗਠਜੋੜ ਕਰਕੇ ਅਕਾਲੀ ਦਲ ਨੂੰ ਗਠਜੋੜ ਤੋਂ ਬਾਹਰ ਰੱਖ ਕੇ ਪੰਜਾਬ ਦੀ ਸਿਆਸ ਵਿੱਚ ਵੱਖਰੀ ਕਿਸਮ ਦੀ ਗਰਮਾਹਟ ਪੈਦਾ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਸਰਬ ਪਾਰਟੀ ਬੈਠਕ 'ਚ 'ਆਪ' ਦੀ ਸਰਕਾਰ ਨੂੰ ਘੇਰਨ ਦੀ ਤਿਆਰੀ

Intro:ਦਿੱਲੀ ਇਕਾਈ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਤੀ ਖੁਦਮੁਖਤਿਆਰੀ ਅਕਾਲੀ ਭਾਜਪਾ ਦੇ ਵਿੱਚ ਵਧਦੀਆਂ ਦੂਰੀਆਂ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਯੂਨਿਟ ਨੂੰ ਖੁਦਮੁਖਤਿਆਰੀ ਦਾ ਅਧਿਕਾਰ ਦੇ ਦਿੱਤਾ

Body:ਇਸ ਬਾਬਤ ਮਨਜਿੰਦਰ ਸਿੰਘ ਸਿਰਸਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਚੌਵੀ ਤਾਰੀਖ ਨੂੰ ਦਿੱਲੀ ਵਿਖੇ ਉਹ ਸਾਰੇ ਸਿੱਖ ਲੀਡਰਾਂ ਨਾਲ ਬੈਠਕ ਕਰਨਗੇ ਤੇ ਉਸ ਤੋਂ ਬਾਅਦ ਫੈਸਲਾ ਲਿਆ ਜਾਵੇਗਾ ਕਿ ਕਿਸ ਨੂੰ ਸਮਰਥਨ ਦੇਣਾ ਹੈ ਜਾਂ ਕਿਸ ਨੂੰ ਨਹੀਂ

Conclusion:ਮਨਜਿੰਦਰ ਸਿੰਘ ਸਿਰਸਾ ਨੂੰ ਜਦੋਂ ਪੁੱਛਿਆ ਗਿਆ ਕਿ ਉਹ ਦਿੱਲੀ ਦੇ ਬਚਾਵਾਂ ਦੀ ਪਾਰਟੀ ਨੂੰ ਸਮਰਥਨ ਦੇਣਗੇ ਤਾਂ ਇਸ ਉੱਪਰ ਸਿਰਸਾ ਬੋਲੇ ਕਿ ਉਹ ਕਿਸੇ ਵੀ ਪਾਰਟੀ ਜਾਂ ਕਿਸੇ ਵੀ ਵਿਅਕਤੀ ਵਿਸ਼ੇਸ਼ ਕਿਸੀ ਵੀ ਆਈਡਿਓਲੋਜੀ ਨੂੰ ਸਮਰਥਨ ਦੇਣਗੇ ਇਸ ਬਾਰੇ ਚੌਵੀ ਤਾਰੀਕ ਨੂੰ ਉਹ ਸਾਰੀਆਂ ਸਭਾਵਾਂ ਨਾਲ ਬੈਠਕ ਕਰਕੇ ਫ਼ੈਸਲਾ ਲੈਣਗੇ

byte: ਮਨਜਿੰਦਰ ਸਿਰਸਾ
ETV Bharat Logo

Copyright © 2024 Ushodaya Enterprises Pvt. Ltd., All Rights Reserved.