ETV Bharat / state

ਸ਼ੇਰ-ਏ-ਪੰਜਾਬ ਦੇ 239ਵੇਂ ਜਨਮ ਦਿਹਾੜੇ ਮੌਕੇ ਸਿਆਸੀ ਆਗੂਆਂ ਵੱਲੋਂ ਨਮਨ

author img

By

Published : Nov 13, 2019, 4:32 PM IST

Updated : Nov 13, 2019, 4:52 PM IST

ਮਹਾਰਾਜਾ ਰਣਜੀਤ ਸਿੰਘ ਦੇ 239ਵੇਂ ਜਨਮ ਦਿਹਾੜੇ ਮੌਕੇ ਕਈ ਸਿਆਸੀ ਆਗੂਆਂ ਨੇ ਸ਼ੇਰ-ਏ-ਪੰਜਾਬ ਬਾਰੇ ਟਵੀਟ ਕਰ ਕੇ ਸ਼ਰਧਾਂਜਲੀ ਭੇਟ ਕੀਤੀ।

ਫ਼ੋਟੋ

ਚੰਡੀਗੜ੍ਹ: ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲੇ ਮਹਾਰਾਜਾ ਰਣਜੀਤ ਸਿੰਘ ਦਾ 239ਵਾਂ ਜਨਮ ਦਿਹਾੜਾ ਹੈ। ਇਸ ਮੌਕੇ ਕਈ ਸਿਆਸੀ ਆਗੂਆਂ ਨੇ ਸ਼ੇਰ-ਏ-ਪੰਜਾਬ ਬਾਰੇ ਟਵੀਟ ਕਰ ਕੇ ਸ਼ਰਧਾਂਜਲੀ ਭੇਟ ਕੀਤੀ ਹੈ। ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ, 1780 ਦੇ ਵਿੱਚ ਲਹਿੰਦੇ ਪੰਜਾਬ ਪਾਕਿਸਤਾਨ ਦੇ ਗੁਜਰਾਂਵਾਲਾ ਦੇ ਵਿੱਚ ਹੋਇਆ ਸੀ। ਰਣਜੀਤ ਸਿੰਘ ਨੂੰ ਆਪਣੀ ਉਨ੍ਹਾਂ ਦੀ ਸੂਰਵੀਰਤਾ ਦੇ ਲਈ ਜਾਣੇ ਜਾਂਦੇ ਹਨ।

ਇਸ ਮੌਕੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਟਵੀਟ ਕਰ ਕਿਹਾ, "ਸਿੱਖ ਸਾਮਰਾਜ ਦਾ ਸੁਨਹਿਰੀ ਯੁਗ ਸਥਾਪਿਤ ਕਰਨ ਵਾਲੇ, ਮਹਾਰਾਜਾ ਰਣਜੀਤ ਸਿੰਘ ਜੀ ਦੇ ਜਨਮ ਦਿਵਸ ਦੀਆਂ ਦੇਸ਼-ਵਿਦੇਸ਼ ਦੇ ਸਾਰੇ ਪੰਜਾਬੀਆਂ ਨੂੰ ਮੁਬਾਰਕਾਂ। ਹਰ ਵਰਗ, ਹਰ ਧਰਮ ਦੇ ਲੋਕਾਂ ਲਈ ਆਜ਼ਾਦੀ ਤੇ ਬਰਾਬਰਤਾ ਵਾਲਾ ਨਿਆਂ ਪ੍ਰਸਤ ਰਾਜ ਦੇਣ ਵਾਲੇ ਮਹਾਰਾਜਾ ਰਣਜੀਤ ਸਿੰਘ, ਸਦਾ ਸਾਡੇ ਆਦਰਸ਼ ਰਹਿਣਗੇ।"

  • ਸਿੱਖ ਸਾਮਰਾਜ ਦਾ ਸੁਨਹਿਰੀ ਯੁਗ ਸਥਾਪਿਤ ਕਰਨ ਵਾਲੇ, ਮਹਾਰਾਜਾ ਰਣਜੀਤ ਸਿੰਘ ਜੀ ਦੇ ਜਨਮ ਦਿਵਸ ਦੀਆਂ ਦੇਸ਼-ਵਿਦੇਸ਼ ਦੇ ਸਾਰੇ ਪੰਜਾਬੀਆਂ ਨੂੰ ਮੁਬਾਰਕਾਂ। ਹਰ ਵਰਗ, ਹਰ ਧਰਮ ਦੇ ਲੋਕਾਂ ਲਈ ਆਜ਼ਾਦੀ ਤੇ ਬਰਾਬਰਤਾ ਵਾਲਾ ਨਿਆਂ ਪ੍ਰਸਤ ਰਾਜ ਦੇਣ ਵਾਲੇ ਮਹਾਰਾਜਾ ਰਣਜੀਤ ਸਿੰਘ, ਸਦਾ ਸਾਡੇ ਆਦਰਸ਼ ਰਹਿਣਗੇ। #MaharajaRanjitSingh pic.twitter.com/kkuO159Qg9

    — Sukhbir Singh Badal (@officeofssbadal) November 13, 2019 " class="align-text-top noRightClick twitterSection" data=" ">

ਇਸ ਮੌਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸ਼ੇਰ-ਏ-ਪੰਜਾਬ ਦੇ ਜਨਮ ਦਿਵਸ ਦੀਆਂ ਸਮੂਹ ਪੰਜਾਬੀਆਂ ਨੂੰ ਮੁਬਾਰਕਾਂ ਦਿੱਤੀਆਂ ਤੇ ਕਿਹਾ ਕਿ "ਬਤੌਰ ਇੱਕ ਪਰਜਾ ਪਾਲਕ ਸ਼ਾਸਕ, ਇੱਕ ਬਹਾਦਰ ਸੈਨਾਪਤੀ, ਚੇਤੰਨ ਨੀਤੀਵਾਨ ਅਤੇ ਗੁਰੂ ਘਰ ਦਾ ਅਨਿੰਨ ਸ਼ਰਧਾਲੂ, ਰਣਜੀਤ ਸਿੰਘ ਧਰਮ ਨਿਰਪੱਖ ਸ਼ਖ਼ਸੀਅਤ ਦਾ ਹਰ ਪੱਖ, ਹਰ ਪਹਿਲੂ ਲਾਜਵਾਬ ਤੇ ਪ੍ਰੇਰਨਾਦਾਇਕ ਹੈ।"

  • ਮਹਾਰਾਜਾ ਰਣਜੀਤ ਸਿੰਘ ਜੀ ਦੇ ਜਨਮ ਦਿਵਸ ਦੀਆਂ ਸਮੂਹ ਪੰਜਾਬੀਆਂ ਨੂੰ ਮੁਬਾਰਕਾਂ।
    ਬਤੌਰ ਇੱਕ ਪਰਜਾ ਪਾਲਕ ਸ਼ਾਸਕ, ਇੱਕ ਬਹਾਦਰ ਸੈਨਾਪਤੀ, ਚੇਤੰਨ ਨੀਤੀਵਾਨ ਅਤੇ ਗੁਰੂ ਘਰ ਦਾ ਅਨਿੰਨ ਸ਼ਰਧਾਲੂ, ਉਸ ਧਰਮ ਨਿਰਪੱਖ ਸ਼ਖ਼ਸੀਅਤ ਦਾ ਹਰ ਪੱਖ, ਹਰ ਪਹਿਲੂ ਲਾਜਵਾਬ ਤੇ ਪ੍ਰੇਰਨਾਦਾਇਕ ਹੈ।#MaharajaRanjitSingh pic.twitter.com/TNxNWV76DY

    — Harsimrat Kaur Badal (@HarsimratBadal_) November 13, 2019 " class="align-text-top noRightClick twitterSection" data=" ">

ਇਤਸਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ ਰਣਜੀਤ ਸਿੰਘ ਦੇ ਜਨਮ ਦਿਹਾੜੇ ਮੌਕੇ ਸ਼ਰਧਾਂਜਲੀ ਭੇਟ ਕਰਦੀਆਂ ਕਿਹਾ ਕਿ "ਸਿੱਖ ਸਾਮਰਾਜ ਦਾ ਸੁਨਹਿਰੀ ਯੁਗ ਸਥਾਪਿਤ ਕਰਨ ਵਾਲੇ, ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਵਸ ਦੀਆਂ ਦੇਸ਼-ਵਿਦੇਸ਼ ਦੇ ਸਾਰੇ ਪੰਜਾਬੀਆਂ ਨੂੰ ਮੁਬਾਰਕਾਂ।"

  • ਸਿੱਖ ਸਾਮਰਾਜ ਦਾ ਸੁਨਹਿਰੀ ਯੁਗ ਸਥਾਪਿਤ ਕਰਨ ਵਾਲੇ, ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਵਸ ਦੀਆਂ ਦੇਸ਼-ਵਿਦੇਸ਼ ਦੇ ਸਾਰੇ ਪੰਜਾਬੀਆਂ ਨੂੰ ਮੁਬਾਰਕਾਂ। #MaharajaRanjitSingh pic.twitter.com/3NkWG6k1Ml

    — Bibi Jagir kaur (@jagir_kaur) November 13, 2019 " class="align-text-top noRightClick twitterSection" data=" ">

ਸਿੱਖ ਸਾਮਰਾਜ ਦਾ ਸੁਨਹਿਰੀ ਯੁਗ ਸਥਾਪਿਤ ਕਰਨ ਵਾਲੇ, ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਵਸ ਦੀਆਂ ਦੇਸ਼-ਵਿਦੇਸ਼ ਦੇ ਸਾਰੇ ਪੰਜਾਬੀਆਂ ਨੂੰ ਮੁਬਾਰਕਾਂ। #MaharajaRanjitSingh pic.twitter.com/3NkWG6k1Ml

— Bibi Jagir kaur (@jagir_kaur) November 13, 2019

ਡੀਐੱਸਜੀਐੱਮਸੀ ਪ੍ਰਧਾਨ ਮਨਜਿੰਦਰ ਸਿੰਘ ਸਿਰਸ਼ਾ ਵੱਲੋਂ ਟਵੀਟਰ 'ਤੇ ਇੱਕ ਵਿਸ਼ੇਸ਼ ਵੀਡੀਓ ਸਾਂਝੀ ਕਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।

  • महाराजा रणजीत सिंह के जन्मदिन पर विशेष पेशकश

    ਮਹਾਰਾਜਾ ਰਣਜੀਤ ਸਿੰਘ - ਅੱਜ ਜਨਮਦਿਨ ਤੇ ਵਿਸ਼ੇਸ਼ ਪੇਸ਼ਕਸ਼।

    Watch this video about the life of Maharaja Ranjeet Singh pic.twitter.com/i5L7nMwfNz

    — Manjinder S Sirsa (@mssirsa) November 13, 2019 " class="align-text-top noRightClick twitterSection" data=" ">

ਕਾਂਗਰਸ ਵੱਲੋਂ ਵੀ ਆਪਣੇ ਟਵੀਟਰ ਪੇਜ 'ਤੇ ਸਿੰਘ ਸੂਰਮੇ ਨੂੰ ਸ਼ਰਧਾਂਜਲੀ ਭੇਟ ਕੀਤੀ। ਰਾਸ਼ਟਰੀ ਕਾਂਗਰਸ ਨੇ ਟਵੀਟ ਵਿੱਚ ਲਿਖਿਆ, "ਮਹਾਰਾਜਾ ਰਣਜੀਤ ਸਿੰਘ ਸਿੱਖ ਸਲਤਨਤ ਦੇ ਉਹ ਆਗੂ ਸਨ ਜਿਨ੍ਹਾਂ ਨੇ 19ਵੀਂ ਸਦੀ ਦੇ ਆਰੰਭ ਵਿੱਚ ਉੱਤਰ-ਪੱਛਮੀ ਭਾਰਤ ਦੇ ਉਪ ਮਹਾਂਦੀਪ ਉੱਤੇ ਰਾਜ ਕੀਤਾ ਸੀ। ਉਨ੍ਹਾਂ ਵੱਲੋਂ ਅਫ਼ਗਾਨ ਹਮਲਾਵਰਾਂ ਨੂੰ ਬਾਹਰ ਕੱਢਣ ਦੇ ਲਈ ਕਈ ਲੜਾਈਆਂ ਲੜੀਆਂ ਗਈਆਂ ਸਨ। ਰਣਜੀਤ ਸਿੰਘ ਨੂੰ 21 ਸਾਲ ਦੀ ਉਮਰ ਵਿੱਚ ਹੀ ਪੰਜਾਬ ਦੇ ਮਹਾਰਾਜਾ ਵਜੋਂ ਨਵਾਜਿਆ ਗਿਆ ਸੀ।"

  • Maharaja Ranjit Singh was the leader of the Sikh Empire which ruled the northwest Indian Subcontinent in the early 19th century. He fought several wars to expel Afghan invaders & was proclaimed "Maharaja of Punjab" when he was 21. pic.twitter.com/hpoCjrMhAt

    — Congress (@INCIndia) November 13, 2019 " class="align-text-top noRightClick twitterSection" data=" ">

ਬਿਕਰਮ ਮਜੀਠੀਆ ਵੱਲੋਂ ਵੀ ਆਪਣੇ ਸ਼ੋਸਲ ਮੀਡੀਆ 'ਤੇ ਪੋਸਟ ਸਾਂਝੀ ਕੀਤੀ ਗਈ। ਇਸ ਪੋਸਟ ਵਿੱਚ ਉਨ੍ਹਾਂ ਲਿਖਿਆ, "ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲੇ ਸਰਵਗੁਣੀ, ਧਰਮ ਨਿਰਪੱਖ ਪ੍ਰਸ਼ਾਸਨ ਦੇ ਰਚਨਹਾਰ, ਗੁਰੂ ਦੇ ਸੱਚੇ ਸਿੱਖ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਅੱਜ ਉਨ੍ਹਾਂ ਦੇ ਜਨਮ ਦਿਵਸ 'ਤੇ ਯਾਦ ਕਰਦੇ ਹੋਏ ਦਿਲੋਂ ਸਤਿਕਾਰ ਭੇਟ ਕਰਦਾ ਹਾਂ।"

  • ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲੇ ਸਰਵਗੁਣੀ, ਧਰਮ ਨਿਰਪੱਖ ਪ੍ਰਸ਼ਾਸਨ ਦੇ ਰਚਨਹਾਰ, ਗੁਰੂ ਦੇ ਸੱਚੇ ਸਿੱਖ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਅੱਜ ਉਨ੍ਹਾਂ ਦੇ ਜਨਮ ਦਿਵਸ 'ਤੇ ਯਾਦ ਕਰਦੇ ਹੋਏ ਦਿਲੋਂ ਸਤਿਕਾਰ ਭੇਟ ਕਰਦਾ ਹਾਂ। #MaharajaRanjitSingh pic.twitter.com/PWbm9Bmr3p

    — Bikram Majithia (@bsmajithia) November 13, 2019 " class="align-text-top noRightClick twitterSection" data=" ">

Intro:Body:Conclusion:
Last Updated : Nov 13, 2019, 4:52 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.