ETV Bharat / state

ਬੈਂਸ ਦੇ ਹੱਕ 'ਚ ਨਿੱਤਰੇ ਖਹਿਰਾ, ਸੱਦਣਗੇ ਪੀਡੀਆਈ ਦੀ ਬੈਠਕ - ਸਿਮਰਜੀਤ ਬੈਂਸ

ਸਿਮਰਜੀਤ ਬੈਂਸ ਮਾਮਲੇ ਵਿੱਚ ਹੁਣ ਸੁਖਪਾਲ ਖਹਿਰਾ ਉਨ੍ਹਾਂ ਦੇ ਹੱਕ ਵਿੱਚ ਨਿੱਤਰੇ ਹਨ। ਇਸ ਮਾਮਲੇ ਨੂੰ ਉਹ ਹੁਣ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੀ ਬੈਠਕ ਸੱਦਣਗੇ।

ਫ਼ੋਟੋ।
author img

By

Published : Sep 10, 2019, 3:28 PM IST

ਚੰਡੀਗੜ੍ਹ: ਲੁਧਿਆਣਾ ਦੇ ਵਿਧਾਇਕ ਸਿਮਰਜੀਤ ਬੈਂਸ ਵੱਲੋਂ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨਾਲ ਬਦਸਲੂਕੀ ਕਰਨ ਦਾ ਮਾਮਲਾ ਭਖਦਾ ਜਾ ਰਿਹਾ ਹੈ। ਪੰਜਾਬੀ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਹੁਣ ਸਿਮਰਜੀਤ ਬੈਂਸ ਦੇ ਹੱਕ ਵਿੱਚ ਨਿੱਤਰੇ ਹਨ।

ਵੇਖੋ ਵੀਡੀਓ

ਡਿਪਟੀ ਕਮਿਸ਼ਨਰ ਨਾਲ ਬਦਸਲੂਕੀ ਕਰਨ ਦੇ ਮਾਮਲੇ ਵਿੱਚ ਬੈਂਸ ਵਿਰੁੱਧ ਦੋ ਦਿਨ ਪਹਿਲਾਂ ਹੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸੇ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਇਆ ਸੀ ਕਿ ਉਨ੍ਹਾਂ ਦੇ ਕਹਿਣ 'ਤੇ ਬੈਂਸ ਵਿਰੁੱਧ ਮਾਮਲਾ ਦਰਜ ਕਰਵਾਇਆ ਗਿਆ ਹੈ।

ਇਸੇ ਬਿਆਨ ਦੀ ਸੁਖਪਾਲ ਖਹਿਰਾ ਨੇ ਨਿਖੇਧੀ ਕੀਤੀ ਹੈ। ਖਹਿਰਾ ਦਾ ਕਹਿਣਾ ਹੈ ਕਿ ਇਸ ਨੂੰ ਲੈ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੀ ਬੈਠਕ ਸੱਦੇਗਾ ਜਿਸ ਵਿੱਚ ਇਸ ਵਿਰੁੱਧ ਕਾਰਵਾਈ ਕਰਨ ਦੀ ਰਣਨੀਤੀ ਬਣਾਈ ਜਾਵੇਗੀ।

ਸੁਖਪਾਲ ਖਹਿਰਾ ਨੇ ਕਿਹਾ ਕਿ ਜਦੋਂ ਉਹ ਵੀ ਬਟਾਲਾ ਜਾ ਕੇ ਆਏ ਤਾਂ ਬਹੁਤ ਮਾੜਾ ਦ੍ਰਿਸ਼ ਸੀ। ਪੀੜਤ ਪਰਿਵਾਰ ਨੇ ਸਿਮਰਜੀਤ ਬੈਂਸ ਨੂੰ ਮਿਲਣ ਲਈ ਆਖਿਆ ਸੀ ਤੇ ਬੈਂਸ ਡੀਸੀ ਦਫ਼ਤਰ ਪਹੁੰਚ ਗਏ। ਉਨ੍ਹਾਂ ਕਿਹਾ ਕਿ ਜੇ ਬੈਂਸ ਵੱਲੋਂ ਕੁਝ ਅਪਸ਼ਬਦ ਬੋਲੇ ਵੀ ਗਏ ਹਨ ਤਾਂ ਉਹ ਬੈਂਸ ਵੱਲੋਂ ਮੁਆਫੀ ਮੰਗਦਾ ਪਰ ਇੰਨਾ ਵੀ ਕੀ ਬੈਂਸ ਨੇ ਜ਼ੁਰਮ ਢਾਹ ਦਿੱਤਾ ਜੋ ਪਰਚਾ ਦਰਜ ਕਰ ਦਿੱਤਾ ਗਿਆ।

Intro:ਸਿਮਰਜੀਤ ਬੈਂਸ ਉੱਤੇ ਬੀਤੇ ਦੋ ਦਿਨ ਪਹਿਲਾਂ ਮਾਮਲਾ ਦਰਜ ਕਰ ਲਿੱਤਾ ਗਿਆ ਜਿਸ ਅੰਦਰ ਧਾਰਾਵਾਂ ਲਗਾਈਆਂ ਗਈਆਂ ਕਿ ਸਰਕਾਰੀ ਕੰਮ ਵਿੱਚ ਦਖ਼ਲਅੰਦਾਜ਼ੀ ਬਦਸਲੂਕੀ ਅਤੇ ਵਿਘਨ ਪਾਉਣਾ ਹਾਲਾਂਕਿ ਬੈਂਸ ਵੱਲੋਂ ਸਾਫ਼ ਕਰ ਦਿੱਤਾ ਗਿਆ ਕਿ ਉਹ ਗ੍ਰਿਫ਼ਤਾਰੀ ਦੇਣ ਨਿਕਾਰ ਨੇ ਉੱਥੇ ਮੁੱਖ ਮੰਤਰੀ ਦਾ ਬਿਆਨ ਆਇਆ ਸੀ ਕਿ ਉਨ੍ਹਾਂ ਦੇ ਕਹਿਣ ਤੇ ਮਾਮਲਾ ਦਰਜ ਕਰਵਾਇਆ ਗਿਆ ਪਰ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਸਿਮਰਜੀਤ ਬੈਂਸ ਦੇ ਨਾਲ ਖੜ੍ਹ ਰਹੇ ਨੇ ਖਹਿਰਾ ਦਾ ਕਹਿਣਾ ਹੈ ਕਿ ਇਸ ਨੂੰ ਲੈ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਬੈਠਕ ਸੱਦੇਗਾ ਜਿਸ ਵਿੱਚ ਇਸ ਵਿਰੁੱਧ ਕਾਰਵਾਈ ਕਰਨ ਦੀ ਰਣਨੀਤੀ ਬਣਾਈ ਜਾਵੇਗੀ Body:ਸੁਖਪਾਲ ਖਹਿਰਾ ਦਾ ਕਹਿਣਾ ਸੀ ਕਿ ਜਦੋਂ ਮੈਂ ਵੀ ਬਟਾਲਾ ਜਾ ਕੇ ਆਇਆ ਤਾਂ ਬਹੁਤ ਮਾੜਾ ਦ੍ਰਿਸ਼ ਸੀ ਉਹ ਉਸ ਪਰਿਵਾਰ ਨੇ ਸਿਮਰਜੀਤ ਬੈਂਸ ਨੂੰ ਮਿਲਣ ਲਈ ਆਖਿਆ ਸੀ ਤੇ ਬੈਂਸ ਜਦੋਂ ਪਰਤੇ ਦਿੱਤਾ ਇੱਕ ਪਰਿਵਾਰ ਦੇ ਮੈਂਬਰ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਲਾਸ਼ ਦੀ ਕੋਈ ਜਾਣਕਾਰੀ ਨਹੀਂ ਦੇ ਰਿਹਾ ਤੇ ਕੇਵਲ ਗੇੜੇ ਕਟਾ ਰਿਹਾ ਹੈ ਜਿਸ ਉੱਤੇ ਬੈਂਸ ਡੀਸੀ ਦਫ਼ਤਰ ਜਾ ਵੱਜੇ ਸੀ ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਜੇਕਰ ਬੈਂਸ ਵੱਲੋਂ ਕੁਝ ਅਪਸ਼ਬਦ ਬੋਲੇ ਵੀ ਗਏ ਨੇ ਤਾਂ ਮੈਂ ਬੈਂਸ ਵੱਲੋਂ ਮਾਫੀ ਮੰਗਦਾ ਪਰ ਐਡਾ ਵੀ ਕਿ ਬੈਂਸ ਨੇ ਜੁਰਮ ਢਾਹ ਦਿੱਤਾ ਜੋ ਪਰਚਾ ਦਰਜ ਕਰ ਦਿੱਤਾ ਗਿਆ

ਖਹਿਰਾ ਦਾ ਕਹਿਣਾ ਹੈ ਕਿ ਲੁਧਿਆਣਾ ਸਿਟੀ ਸੈਂਟਰ ਘੋਟਾਲੇ ਵਿੱਚ ਬੈਂਸ ਸ਼ਿਕਾਇਤਕਰਤਾ ਨੇ ਤੇ ਉਸ ਦੀ ਸੁਣਵਾਈ ਵਿਆਉਣ ਵਾਲੀ ਉੱਨੀ ਤਰੀਕ ਨੂੰ ਹੈ ਖਹਿਰਾ ਨੇ ਕਿਹਾ ਕਿ ਜੋ ਕਾਰਵਾਈ ਬੈਂਸ ਤੇ ਹੋਈ ਉਹ ਤਦੋਂ ਕਿਉਂ ਨਹੀਂ ਹੋਈ ਜਦ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਇੱਕ ਸੀਨੀਅਰ ਪੁਲਿਸ ਅਫਸਰ ਨੂੰ ਅਪਸ਼ਬਦ ਵਰਤੇ ਅਤੇ ਕਾਰਵਾਈ ਨਾ ਕਰਨ ਦੀ ਗੱਲ ਕਹੀ ਅਤੇ ਹੋਰ ਵੀ ਇਹੋ ਜਿਹੇ ਵੱਖ ਵੱਖ ਵਾਰਦਾਤਾਂ ਦੇਖਣ ਨੂੰ ਮਿਲੀਆਂ

ਖਹਿਰਾ ਨੇ ਕਿਹਾ ਕਿ ਬੈਂਸ ਦਾ ਮਦਦ ਕਰ ਰਹੀ ਸੀ ਪਰ ਕੈਪਟਨ ਨੇ ਮਾਮਲਾ ਦਰਜ ਕਰਵਾ ਕੇ ਆਪਣੀ ਬਦਲਾਖੋਰੀ ਦੀ ਨੀਅਤ ਦਾ ਸਿੱਧੇ ਤੌਰ ਤੇ ਪ੍ਰਗਟਾਵਾ ਕੀਤਾ ਹੈ ਖਹਿਰਾ ਨੇ ਕਿਹਾ ਕਿ ਇਸ ਨੂੰ ਲੈ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਜਲਦ ਹੀ ਬੈਠਕ ਸੱਦੇਗਾ ਖਹਿਰਾ ਨੇ ਕਿਹਾ ਕਿ ਮੈਂ ਨਿਖੇਧੀ ਤਾਂ ਕਰਦਾ ਗਈਆਂ ਬਲਕਿ ਬੈਠਕ ਵਿੱਚ ਇਸ ਵਿਰੁੱਧ ਕਿਵੇਂ ਲੜਿਆ ਜਾਵੇ ਇਸ ਦੀ ਵੀ ਰਣਨੀਤੀ ਬਣਾਈ ਜਾਵੇਗੀ ਅਤੇ ਇਸ ਦੇ ਨਾਲ ਹੋਰ ਮੁੱਦਿਆਂ ਤੇ ਵੀ ਚਰਚਾ ਕਰੇਗਾ Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.