ETV Bharat / state

ਝਾਰਖੰਡ ਵਿਧਾਨ ਸਭਾ ਚੋਣਾਂ: ਰੁਝਾਨਾਂ 'ਚ JMM+ਗੱਠਜੋੜ ਅੱਗੇ - jharkhand election result latest news

ਝਾਰਖੰਡ 'ਚ 81 ਵਿਧਾਨ ਸਭਾ ਸੀਟਾਂ 'ਤੇ ਪੰਜ ਗੇੜ 'ਚ ਵੋਟਿੰਗ ਹੋਈ। ਵੋਟਿੰਗ ਤੋਂ ਬਾਅਦ ਅੱਜ ਸਵੇਰੇ ਅੱਠ ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਪਹਿਲੇ ਘੰਟੇ ਦੀ ਗਿਣਤੀ 'ਚ ਜੇਐਮਐਮ ਅਤੇ ਕਾਂਗਰਸ ਗਠਜੋੜ ਅੱਗੇ ਵੱਧਦਾ ਨਜ਼ਰ ਆ ਰਿਹਾ ਹੈ। ਜੈਐਮਐਮ(JMM) +ਕਾਂਗਰਸ,ਆਰਜੇਡੀ ਗੱਠਜੋੜ 43 ਸੀਟਾਂ 'ਤੇ ਅੱਗੇ ਚੱਲ ਰਿਹਾ ਹੈ

ਝਾਰਖੰਡ ਵਿਧਾਨ ਸਭਾ ਚੋਣਾਂ ਦੇ ਨਤੀਜੇ
ਝਾਰਖੰਡ ਵਿਧਾਨ ਸਭਾ ਚੋਣਾਂ
author img

By

Published : Dec 23, 2019, 1:06 PM IST

Updated : Dec 23, 2019, 1:14 PM IST

ਰਾਂਚੀ:ਝਾਰਖੰਡ ਵਿਧਾਨ ਸਭਾ ਦੀਆਂ 81 ਸੀਟਾਂ ਲਈ ਪੰਜ ਗੇੜ 'ਚ ਵੋਟਿੰਗ 30 ਨਵੰਬਰ ਤੋਂ 20 ਦਸੰਬਰ ਤੱਕ ਹੋਈ। ਸਾਰੀਆਂ ਸੀਟਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ।

ਝਾਰਖੰਡ ਵਿੱਚ ਝਾਰਖੰਡ ਮੁਕਤੀ ਮੋਰਚਾ (JMM)+ਕਾਂਗਰਸ, ਆਰਜੇਡੀ ਗੱਠਜੋੜ ਦੀ ਸਰਕਾਰ ਬਣਦੀ ਦਿਖ ਰਹੀ ਹੈ। ਜੈਐਮਐਮ(JMM) +ਕਾਂਗਰਸ,ਆਰਜੇਡੀ ਗੱਠਜੋੜ 43 ਸੀਟਾਂ 'ਤੇ ਅੱਗੇ ਚੱਲ ਰਿਹਾ ਹੈ।

ਝਾਰਖੰਡ ਵਿੱਚ ਜੇਐਮਐਮ ਦੀ ਗੱਲ ਕਰੀਏ ਤਾਂ ਇਹ ਪਾਰਟੀ ਇਕੱਲੀ 22 ਸੀਟਾਂ 'ਤੇ ਅੱਗੇ ਚੱਲ ਰਹੀ ਹੈ, ਉਥੇ ਹੀ ਇਸਦੇ ਸਹਿਯੋਗੀ ਦਲ ਕਾਂਗਰਸ ਅਤੇ ਆਰਜੇਡੀ 13 ਅਤੇ 5 ਸੀਟਾਂ 'ਤੇ ਅੱਗੇ ਚੱਲ ਰਹੀਆਂ ਹਨ।

ਬੀਜੇਪੀ 27 ਸੀਟਾਂ 'ਤੇ ਅੱਗੇ ਚੱਲ ਰਹੀ ਹੈ ਅਤੇ 10 ਸੀਟਾਂ 'ਤੇ ਪਿੱਛੇ ਚੱਲ ਰਹੀ ਹੈ। ਉਥੇ ਹੀ ਆਜਸੂ 6 'ਤੇ ਜੇਵੀਐਮ 4 ਤੇ ਹੋਰ 3 ਸੀਟਾਂ 'ਤੇ ਅੱਗੇ ਚੱਲ ਰਹੀ ਹੈ।

Intro:Body:

Jharkhand Results 2019

Conclusion:
Last Updated : Dec 23, 2019, 1:14 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.