ETV Bharat / state

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਐਸ ਕਰੁਣਾ ਰਾਜੂ ਨਾਲ Etv Bharat ਨੇ ਕੀਤੀ ਗੱਲਬਾਤ, ਵੇਖੋ - ਲੋਕਸਭਾ ਚੋਣਾਂ 2019

ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਐਸ ਕਰੁਣਾ ਰਾਜੂ ਨੇ ਦਿੱਤੀ ਜਾਣਕਾਰੀ। ਦੱਸਿਆ ਲੋਕ ਸਭਾ ਚੋਣਾਂ ਕਿੰਨੇ ਉਮੀਦਵਾਰ ਉਤਰਨਗੇ ਮੈਦਾਨ 'ਚ ਅਤੇ ਪੋਲਿੰਗ ਬੂਥ ਦੀ ਵਿਵਸਥਾ ਕਿਵੇਂ ਹੋਵੇਗੀ।

ਮੁੱਖ ਚੋਣ ਅਧਿਕਾਰੀ ਐਸ ਕੇ ਰਾਜੂ
author img

By

Published : May 3, 2019, 8:32 PM IST

ਚੰਡੀਗੜ੍ਹ: ਲੋਕਸਭਾ ਚੋਣਾਂ ਵਿੱਚ ਨਾਮਜ਼ਦਗੀ ਕਰਨ ਵਾਲੇ ਉਮੀਦਵਾਰਾਂ ਦਾ ਨਾਮ ਵਾਪਸ ਲੈਣ ਦੀ ਆਖਰੀ ਮਿਤੀ 2 ਮਈ ਸੀ ਜਿਸ ਵਿੱਚ 12 ਉਮੀਦਵਾਰਾਂ ਨੇ ਨਾਮ ਵਾਪਸ ਲੈ ਲਏ ਸਨ। ਇਸ ਤੋਂ ਬਾਅਦ ਹੁਣ 278 ਉਮੀਦਵਾਰ ਚੋਣ ਲੜਨਗੇ।
ਇਸ ਬਾਰੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਐਸ ਕਰੁਣਾ ਰਾਜੂ ਨੇ ਦੱਸਿਆ ਕਿ ਪੰਜਾਬ ਰਾਜ ਵਿੱਚ ਕੁੱਲ 385 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਇਰ ਕੀਤੇ ਗਏ ਸਨ, ਜਿਨ੍ਹਾਂ ਦੀ ਪੜਤਾਲ ਤੋਂ ਬਾਅਦ 297 ਪੱਤਰ ਦਰੁਸਤ ਪਾਏ ਗਏ ਸਨ।

ਜਾਬ ਦੇ ਮੁੱਖ ਚੋਣ ਅਧਿਕਾਰੀ
ਕਰੁਣਾ ਰਾਜੂ ਨੇ ਦਸਿਆ ਕਿ ਸੂਬੇ ਵਿੱਚ 14,469 ਪੋਲਿੰਗ ਥਾਵਾਂ 'ਤੇ 23,213 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। ਇਨ੍ਹਾਂ ਵਿਚੋਂ 49 ਕ੍ਰਿਟੀਕਲ, 719 ਸੈਂਸੀਟਿਵ ਅਤੇ 509 ਹਾਈਪਰ ਸੈਂਸੀਟਿਵ ਹਨ। ਡਾਕਟਰ ਧਰਮਬੀਰ ਗਾਂਧੀ ਵਲੋਂ ਪਟਿਆਲਾ ਨੂੰ ਸੈਂਸੀਟਿਵ ਖੇਤਰ ਐਲਾਨੇ ਜਾਣ 'ਤੇ ਇਤਰਾਜ਼ ਜਤਾਇਆ ਗਿਆ ਸੀ, ਇਸ ਬਾਰੇ ਉਨ੍ਹਾਂ ਦੱਸਿਆ ਕਿ ਪਟਿਆਲਾ ਖੇਤਰ ਵੀ ਸੈਂਸੀਟਿਵ ਜ਼ੋਨ ਵਿੱਚ ਆਵੇਗਾ।

Intro:ਲੋਕਸਭਾ ਚੋਣਾਂ ਵਿਚ ਨਾਮਾਂਕਨ ਕਰਨ ਵਾਲੇ ਉਮੀਦਵਾਰਾਂ ਦਾ ਨਾਮ ਵੋਇਸ ਲੈਣ ਦੀ ਅੰਤਿਮ ਮਿਤੀ 2 ਮਈ ਸੀ ਜਿਸ ਵਿਚ 12 ਉਮੀਦਵਾਰਾਂ ਨੇ ਨਾਮ ਵਾਪਿਸ ਲੈਨ ਮਗਰੋਂ ਹੁਣ 278 ਉਮੀਦਵਾਰ ਆਪਣੇ ਆਪਣੇ ਹਲਕੇ ਤੋ ਚੋਣ ਲੜਨਗੇ ਇਸ ਬਾਰੇ ਈਟੀਵੀ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਐਸ ਕੇ ਰਾਜੂ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਨਕਬੀ ਰਾਜ ਵੀਚ ਕੁਲ 385 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਇਰ ਕੀਤੇ ਗਏ ਸਨ ਇਨ੍ਹਾਂ ਦੀ ਓੜਤਾਲ ਤੋਂ ਬਾਦ 297 ਪੱਤਰ ਦੁਰੁਸਟ ਪਏ ਗਏ ਸਨ।

Body:ਕਰੁਣਾ ਰਾਜੂ ਨੇ ਦਸਿਆ ਕਿ ਸੂਬੇ ਵਿਚ 14469 ਪੋਲਿੰਗ ਥਾਵਾਂ ਤੇ 23213 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਨੇ ਜਿਨ੍ਹਾਂ ਵਿਚੋਂ ਵ49 ਕ੍ਰਿਤੀਕਲ 719 ਸੈਂਸੀਟਿਵ ਅਤੇ 509 ਹੈਈਪਰ ਸੈਂਸੀਟਿਵ ਨੇ। ਡਾਕਟਰ ਧਰਮਬੀਰ ਗਾਂਧੀ ਵਲੰ ਪਟਿਆਲਾ ਨੂੰ ਸੈਂਸੀਟਿਵ ਖੇਤਰ ਘੋਸ਼ਿਤ ਕਰਨ ਤੇ ਇਤਰਾਜ਼ ਜਤਾਇਆ ਸੀ ਇਸ ਬਾਰੇ ਉਹਨਾਂ ਦੱਸਿਆ ਕਿ ਪਟਿਆਲਾ ਖੇਤਰ ਵੀ ਸੈਂਸੀਟਿਵ ਜ਼ੋਨ ਚ ਆਵੇਗਾ ਇਹ ਉਥੋਂ ਦੇ ਅਧਾਰ ਨਾਲ ਆਏਗਾ ਇਸ ਵਿਚ ਕਿਸੇ ਉਮੀਦਵਾਰ ਦੇ ਸ਼ਾਮਿਲ ਹੋਣ ਨਾ ਹੋਣ ਨਾਲ ਫਰਕ ਨਹੀਂ ਪੈਂਦਾ।

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.