ETV Bharat / state

ਵਿਧਾਨ ਸਭਾ 'ਚ ਅਕਾਲੀ ਛਣਕਣੇ ਲੈ ਕੇ ਪੁੱਜੇ, ਚੀਮਾ ਨੇ ਕਿਹਾ ਨੌਟੰਕੀ ਤੋਂ ਗੁਰੇਜ਼ ਕਰੇ ਅਕਾਲੀ ਦਲ

author img

By

Published : Jan 16, 2020, 7:10 PM IST

ਪੰਜਾਬ ਵਿਧਾਨ ਸਭਾ ਇਜਲਾਸ ਦੇ ਪਹਿਲੇ ਦਿਨ ਸਦਨ ਵਿੱਚ ਅਕਾਲੀ ਦਲ ਨੇ ਹੱਥ ਵਿੱਚ ਛੁਣਛੁਣੇ ਲੈ ਕੇ ਕਾਫ਼ੀ ਹੰਗਾਮਾ ਕੀਤਾ, ਜਿਸ ਨੂੰ ਲੈ ਕੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਈ ਸਵਾਲ ਖੜ੍ਹੇ ਕੀਤੇ।

ਹਰਪਾਲ ਚੀਮਾ
ਹਰਪਾਲ ਚੀਮਾ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਇਜਲਾਸ ਦੇ ਪਹਿਲੇ ਦਿਨ ਸਦਨ ਵਿੱਚ ਹੰਗਾਮਾ ਕਰਨ ਨੂੰ ਲੈ ਕੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਅਕਾਲੀ ਦਲ ਕੋਲ ਕੋਈ ਮੁੱਦਾ ਨਹੀਂ ਹੈ, ਪਰ ਉਨ੍ਹਾਂ ਦੀਆਂ ਅਜਿਹੀਆਂ ਬਚਕਾਨੀ ਹਰਕਤਾਂ ਸੁਰੱਖਿਆ ਲਈ ਖਤਰਾ ਬਣ ਸਕਦੀਆਂ ਹਨ। ਇਸ ਤੋਂ ਪਹਿਲਾਂ ਲੋਕ ਸਭਾ ਵਿਚ ਸੁਰੱਖਿਆ ਦੇ ਚਲਦਿਆਂ ਅਜਿਹੇ ਖਿਡੌਣੇ ਅੰਦਰ ਲਿਜਾਉਣ ਨਹੀਂ ਦਿੱਤੇ ਗਏ।

ਵੀਡੀਓ

ਹਰਪਾਲ ਚੀਮਾ ਨੇ ਕਿਹਾ ਕਿ ਅਕਾਲੀ ਦਲ ਨੂੰ ਸਦਨ ਵਿੱਚ ਆਪਣੇ ਵਿਚਾਰ ਰੱਖਣੇ ਚਾਹੀਦੇ ਹਨ, ਪਰ ਇਨ੍ਹਾਂ ਕੋਲ ਕੋਈ ਵਿਚਾਰ ਹੀ ਨਹੀਂ ਹੈ, ਇਹ ਖ਼ਾਲੀ ਦਲ ਬਣ ਚੁੱਕਿਆ ਹੈ। ਅਕਾਲੀ ਦਲ ਪੰਜਾਬ ਦੇ ਲੋਕਾਂ ਦੀ ਆਵਾਜ਼ ਨਾ ਚੁੱਕ ਕੇ ਸਿਰਫ਼ ਸਦਨ ਦਾ ਮਾਖੌਲ ਬਣਾਉਂਦੇ ਹਨ। ਹਰਪਾਲ ਚੀਮਾ ਨੇ ਕਿਹਾ ਕਿ ਅਕਾਲੀਆਂ ਨੂੰ ਆਪਣੀ ਨੌਟੰਕੀ ਤੋਂ ਗੁਰੇਜ ਕਰਨਾ ਚਾਹੀਦਾ ਹੈ।

ਤੁਹਾਨੂੰ ਦੱਸ ਦਈਏ ਕਿ ਲੋਕ ਦੇ ਮੁੱਦੇ ਚੁੱਕਣ ਲਈ ਬੁਲਾਏ ਜਾਂਦੇ ਵਿਧਾਨ ਸਭਾ ਦੇ ਇਜਲਾਸ ਦਾ ਇੱਕ ਦਿਨ ਦਾ ਖ਼ਰਚਾ ਤਕਰੀਬਨ 70 ਲੱਖ ਹੈ, ਪਰ ਉੱਥੇ ਹੀ ਸਿਆਸੀ ਆਗੂ ਸਦਨ ਵਿੱਚ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਵਿਚਾਰਨ ਦੀ ਥਾਂ ਸਦਨ ਦਾ ਮਾਖੌਲ ਬਣਾਉਂਦੇ ਹਨ। ਕੀ ਅਜਿਹਾ ਕਰਨ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਨਿਕਲਦਾ ਹੈ?

Intro:ਅਕਾਲੀ ਦਲ ਵਲੋਂ ਵਿਧਾਨ ਸਭਾ ਦੇ ਬਾਹਰ ਅਤੇ ਸਾਡੀਆਂ ਦੇ ਅੰਦਰ ਝੁਨਝੁਨੇ ਲੈਕੇ ਕੀਤੇ ਵਿਰੋਧ ਪ੍ਰਦਰਸ਼ਨ ਤੇ ਸਵਾਲ ਚੁੱਕਦਿਆਂ ਕਿਹਾ ਕਿ ਅਕਾਲੀ ਦਲ ਕੋਲ ਕੋਈ।ਮੁੱਦਾ ਨਹੀਂ ਉਹ ਅਜਿਹੀ ਬਚਕਾਨੀ ਹਰਕਤ ਕਰ ਸੁਰੱਖਿਆ ਤੇ ਵੀ ਸਵਾਲ ਖੜੇ ਕਰ ਰਹੇ ਨੇ ਕਿਓਂਕਿ ਲੋਕਸਭਾ ਵਿਚ ਸੁਰੱਖਿਆ ਦੇ ਚਲਦਿਆਂ ਅਜਿਹੇ ਖਿਡੌਣੇ ਅੰਦਰ ਨਹੀਂ ਲੈਜਾਨ ਦਿੱਤੇ ਜਾਂਦੇ

ਬਾਈਟ: ਹਰਪਾਲ ਚੀਮਾ, ਨੇਤਾ ਵਿਰੋਧੀ ਧਿਰBody:ਹਰਪਾਲ ਚੀਮਾ ਨੇ ਕਿਹਾ ਕਿ ਅਕਾਲੀ ਦਲ ਆਪਣੇ ਵਿਚਾਰ ਸਦਨ ਚ ਰੱਖਦਾ ਪਰ ਇਹਨਾਂ ਕੋਲ ਕੋਈ ਵਿਚਾਰ ਬਚਿਆ ਹੀ ਨਹੀਂ ਤੇ ਇਹ ਖਾਲੀ ਦਲ ਬਣ ਚੁੱਕਿਆ

ਵਿਧਾਨ ਸਭਾ ਨੂੰ ਦੇਖਣ ਆਉਂਦੀ ਆਮ ਜਨਤਾ ਨੂੰ ਪੈਣ ਤੱਕ ਨਹੀਂ ਅੰਦਰ ਲਿਜਾਣ ਦਿੱਤਾ ਜਾਂਦਾ ਪਰ ਅਕਾਲੀ ਦਲ ਵਲੋਂ ਅਜਿਹੀਆਂ ਹਰਕਤਾਂ ਸੁਰੱਖਿਆ ਲਈ ਖਤਰਾ ਬਣ ਸਕਦੀ ਹੈ ਤੇ ਇਸ ਤਰਾਂ ਦੇ ਧਰਨੇ ਪ੍ਰਦਰਸ਼ਨਾਂ ਦੀ ਸਕਰੂਟਨੀ ਹੋਣੀ ਚਾਹੀਦੀ ਹੈ ਬਾਕੀ ਪ੍ਰੋਟੈਸਟ ਕਰਨ ਦੇ ਹੋਰ ਕਈ ਤਰੀਕੇ ਨੇConclusion:ਸਦਨ ਦੇ ਵਿਚ ਅਕਾਲੀ ਦਲ ਪੰਜਾਬ ਦੇ ਲੋਕਾਂ ਦੀ ਆਵਾਜ਼ ਨਾ ਚੁੱਕ ਸਿਰਫ ਸਾਡੀਆਂ ਦਾ ਮਖੌਲ ਬਣਾਉਂਦੇ ਨੇ,,,ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਮੁਤਾਬਿਕ ਇਸ ਨਾਟਕਬਾਜ਼ੀ ਤੋਂ ਗੁਰੇਜ ਕੀਤਾ ਜਾ ਸਕਦਾ ਸੀ

Closing: ਤੁਹਾਨੂੰ ਦਸ ਦਈਏ ਕਿ ਲੋਕ ਦੇ ਮੁੱਦੇ ਚੁੱਕਣ ਲਈ ਬੁਲਾਏ ਜਾਂਦੇ ਵਿਧਾਨ ਸਭਾ ਦੇ ਇਜਲਾਸ ਦਾ ਇਕ ਦਿਨ ਦਾ ਖਰਚਾ ਤਕਰੀਬਨ 70 ਲੱਖ ਹੈ
ETV Bharat Logo

Copyright © 2024 Ushodaya Enterprises Pvt. Ltd., All Rights Reserved.