ETV Bharat / state

ਹਰਸਿਮਰਤ ਬਾਦਲ ਨੇ ਆਈਟੀਬੀਪੀ ਜਵਾਨ ਜਸਵੰਤ ਸਿੰਘ ਦੀ ਮੌਤ 'ਤੇ ਕੀਤਾ ਦੁੱਖ ਦਾ ਪ੍ਰਗਟਾਵਾ - ਡਾਮਡਿੰਗ

ਮਾਨਸਾ ਦੇ ਕਸਬਾ ਭੀਖੀ ਦੇ ਆਈਟੀਬੀਪੀ ਵਿੱਚ ਭਰਤੀ ਤੇ ਅਰੁਣਾਚਲ ਪ੍ਰਦੇਸ਼ ਵਿੱਚ ਚੀਨ ਬਾਰਡਰ ਉੱਤੇ ਤਾਇਨਾਤ ਜਵਾਨ ਜਸਵੰਤ ਸਿੰਘ ਦੇ ਸ਼ਹੀਦ ਹੋਣ ਦੀ ਖ਼ਬਰ ਆਈ ਸੀ। ਉਨ੍ਹਾਂ ਦੀ ਮੌਤ 'ਤੇ ਸਾਬਕਾ ਕੇਂਦਰੀ ਮੰਤਰੀ ਹਰਮਿਰਤ ਕੌਰ ਬਾਦਲ ਨੇ ਟਵੀਟ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ।

ਹਰਮਿਮਰਤ ਕੌਰ ਬਾਦਲ ਨੇ ਸ਼ਹੀਦ ਆਈਟੀਬੀਪੀ ਜਵਾਨ ਜਸਵੰਤ ਸਿੰਘ ਦੀ ਮੌਤ 'ਤੇ ਕੀਤਾ ਦੁੱਖ ਦਾ ਪ੍ਰਗਟਾਵਾ

author img

By

Published : Sep 27, 2020, 10:48 AM IST

ਚੰਡੀਗੜ੍ਹ: ਕਸਬਾ ਭੀਖੀ ਦੇ ਆਈ.ਟੀ.ਬੀ.ਪੀ. ਵਿੱਚ ਭਰਤੀ ਤੇ ਅਰੁਣਾਚਲ ਪ੍ਰਦੇਸ਼ ਵਿੱਚ ਚੀਨ ਬਾਰਡਰ ਉੱਤੇ ਤੈਨਾਤ ਜਵਾਨ ਜਸਵੰਤ ਸਿੰਘ ਸ਼ਹੀਦ ਹੋ ਗਏ ਹਨ। ਜਵਾਨ ਜਸਵੰਤ ਸਿੰਘ ਡਿਊਟੀ ਦੇ ਬਾਅਦ ਬਟਾਲੀਅਨ ਦੀ ਗੱਡੀ ਲੈ ਕੇ ਡਿਉਟੀ ਤੋਂ ਪਰਤ ਰਹੇ ਸੀ ਜਿਸ ਵੇਲੇ ਗੱਡੀ 250 ਮੀਟਰ ਡੂੰਘੀ ਖਾਈ ਵਿੱਚ ਡਿੱਗ ਗਈ ਤੇ ਉਨ੍ਹਾਂ ਦੀ ਮੌਤ ਹੋ ਗਈ।

  • ਬਠਿੰਡਾ ਲੋਕ ਸਭਾ ਹਲਕੇ 'ਚ ਪੈਂਦੇ ਜ਼ਿਲ੍ਹਾ ਮਾਨਸਾ ਦੇ ਕਸਬਾ ਭੀਖੀ ਦੇ ਫ਼ੌਜੀ ਜਵਾਨ ਜਸਵੰਤ ਸਿੰਘ ਦੀ ਅਰੁਣਾਚਲ ਪ੍ਰਦੇਸ਼ ਦੇ ਡਾਮਡਿੰਗ (ਭਾਰਤ-ਚੀਨ ਸਰਹੱਦ) ਵਿਖੇ ਸੜਕ ਹਾਦਸੇ 'ਚ ਹੋਈ ਮੌਤ ਦਾ ਮੈਂ ਪਰਿਵਾਰ ਨਾਲ ਦੁੱਖ ਸਾਂਝਾ ਕਰਦੀ ਹਾਂ। ਅਰਦਾਸ ਹੈ ਕਿ ਅਕਾਲ ਪੁਰਖ ਵਿਛੜੀ ਰੂਹ ਨੂੰ ਆਤਮਿਕ ਸ਼ਾਂਤੀ ਪ੍ਰਦਾਨ ਕਰਨ।#RIP@adgpi #IndianArmy pic.twitter.com/dV7bdW37eH

    — Harsimrat Kaur Badal (@HarsimratBadal_) September 27, 2020 " class="align-text-top noRightClick twitterSection" data=" ">

ਸ਼ਹੀਦ ਜਸਵੰਤ ਸਿੰਘ ਦੀ ਮੌਤ 'ਤੇ ਸਾਬਕਾ ਕੇਂਦਰੀ ਮੰਤਰੀ ਹਰਮਿਰਤ ਕੌਰ ਬਾਦਲ ਨੇ ਟਵੀਟ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਟਵੀਟ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਲਿਖਿਆ ਕਿ, "ਬਠਿੰਡਾ ਲੋਕ ਸਭਾ ਹਲਕੇ 'ਚ ਪੈਂਦੇ ਜ਼ਿਲ੍ਹਾ ਮਾਨਸਾ ਦੇ ਕਸਬਾ ਭੀਖੀ ਦੇ ਫ਼ੌਜੀ ਜਵਾਨ ਜਸਵੰਤ ਸਿੰਘ ਦੀ ਅਰੁਣਾਚਲ ਪ੍ਰਦੇਸ਼ ਦੇ ਡਾਮਡਿੰਗ (ਭਾਰਤ-ਚੀਨ ਸਰਹੱਦ) ਵਿਖੇ ਸੜਕ ਹਾਦਸੇ 'ਚ ਹੋਈ ਮੌਤ ਦਾ ਮੈਂ ਪਰਿਵਾਰ ਨਾਲ ਦੁੱਖ ਸਾਂਝਾ ਕਰਦੀ ਹਾਂ। ਅਰਦਾਸ ਹੈ ਕਿ ਅਕਾਲ ਪੁਰਖ ਵਿਛੜੀ ਰੂਹ ਨੂੰ ਆਤਮਿਕ ਸ਼ਾਂਤੀ ਪ੍ਰਦਾਨ ਕਰਨ।"

ਦੱਸ ਦੇਇਏ ਕਿ ਜਸਵੰਤ ਸਿੰਘ 11 ਸਾਲ ਪਹਿਲਾਂ ਆਈ.ਟੀ.ਬੀ.ਪੀ. ਵਿੱਚ ਭਰਤੀ ਹੋਏ ਸਨ ਤੇ ਪਿਛਲੇ 2 ਸਾਲਾਂ ਤੋਂ ਅਰੁਣਾਚਲ ਪ੍ਰਦੇਸ਼ ਵਿੱਚ ਚੀਨ ਬਾਰਡਰ 'ਤੇ ਤੈਨਾਤ ਸਨ। ਸ਼ਹੀਦ ਜਵਾਨ ਜਸਵੰਤ ਸਿੰਘ ਪਿੱਛੇ ਵਿਧਵਾ ਪਤਨੀ ਅਤੇ ਦੋ ਬੱਚਿਆਂ ਨੂੰ ਛੱਡ ਗਏ ਹਨ। ਜਵਾਨ ਜਸਵੰਤ ਸਿੰਘ ਦਾ ਅੱਜ ਗੁਵਾਹਟੀ (ਆਸਾਮ) ਵਿੱਚ ਅੰਤਮ ਸੰਸਕਾਰ ਕੀਤਾ ਜਾਵੇਗਾ ।

ETV Bharat Logo

Copyright © 2025 Ushodaya Enterprises Pvt. Ltd., All Rights Reserved.