ETV Bharat / state

ਫੈਸ਼ਨ ਇੰਡਸਟਰੀ ਵਿੱਚ ਭਵਿੱਖ ਦੇਖਣ ਵਾਲੀਆਂ ਕੁੜੀਆਂ ਲਈ ਸੁਮਨ ਰਾਓ ਦੀ ਸਲਾਹ

ਮਿਸ ਵਰਲਡ ਏਸ਼ੀਆ 2019 ਰਹਿ ਚੁੱਕੀ ਸੁਮਨ ਰਾਓ ਨੇ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਆਪਣੇ ਕੈਰੀਅਰ ਬਾਰੇ ਦੱਸਿਆ ਕਿ ਉਹ ਇੱਕ ਮੱਧਵਰਗੀ ਪਰਿਵਾਰ ਤੋਂ ਆਉਂਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਆਪਣੇ ਕਰੀਅਰ ਵਿੱਚ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

Exclusive interview of suman rao with ETV bharat
ਫ਼ੋਟੋ
author img

By

Published : Jan 23, 2020, 11:32 PM IST

ਚੰਡੀਗੜ੍ਹ: ਮਿਸ ਵਰਲਡ ਏਸ਼ੀਆ 2019 ਰਹਿ ਚੁੱਕੀ ਸੁਮਨ ਰਾਓ ਨੇ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਖ਼ੂਬਸੂਰਤੀ ਬਾਰੇ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਬਾਹਰੀ ਖ਼ੂਬਸੂਰਤੀ ਹੀ ਜ਼ਰੂਰੀ ਨਹੀਂ ਹੁੰਦੀ, ਇਨਸਾਨ ਨੂੰ ਅੰਦਰੋਂ ਖ਼ੂਬਸੂਰਤ ਹੋਣਾ ਚਾਹੀਦਾ ਹੈ। ਸੁਮਨ ਰਾਓ ਨੇ ਆਪਣੇ ਕਰੀਅਰ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਹ ਇੱਕ ਮੱਧ ਵਰਗੀ ਪਰਿਵਾਰ ਤੋਂ ਆਉਂਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਵੀਡੀਓ

ਹੋਰ ਪੜ੍ਹੋ: ਸਟ੍ਰੀਟ ਡਾਂਸਰ ਦੀ ਸਟਾਰ ਕਾਸਟ ਫ਼ਿਲਮ ਦੀ ਪ੍ਰਮੋਸ਼ਨ ਮੌਕੇ ਕੀਤਾ ਇੱਲੀਗਲ ਵੈਪਨ ਗੀਤ 'ਤੇ ਡਾਂਸ

ਰਾਜਸਥਾਨ ਦੇ ਇੱਕ ਪਿੰਡ 'ਚੋਂ ਨਿਕਲ ਕੇ ਉਹ ਮਿਸ ਵਰਲਡ ਏਸ਼ੀਆ ਬਣੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਮੁੰਬਈ ਦੇ ਪਹਿਲੇ ਸ਼ੋਅ ਬਾਰੇ ਵੀ ਦੱਸਿਆ। ਸ਼ੋਅ ਤੋਂ ਬਾਅਦ ਉਨ੍ਹਾਂ ਨੂੰ ਕਈ ਹੋਰ ਆਫ਼ਰ ਮਿਲਣ ਲੱਗ ਪਏ।

ਹੋਰ ਪੜ੍ਹੋ: 'ਚੰਨਾ ਵੇ' ਦੇ ਪੋਸਟਰ 'ਚ ਐਮੀ ਤੇ ਤਾਨੀਆ ਦੀ ਕੈਮੀਸਟਰੀ ਦੇ ਚਰਚੇ

ਇਸ ਦੇ ਨਾਲ ਹੀ ਸੁਮਨ ਨੇ ਦੱਸਿਆ ਕਿ ਉਨ੍ਹਾਂ ਨੂੰ ਮਿਸ ਇੰਡੀਆ ਚੁਣੇ ਜਾਣ ਤੋਂ ਬਾਅਦ ਇੰਟਰਨੈਸ਼ਨਲ ਈਵੈਂਟ ਜਾਣ ਵਾਸਤੇ ਬਹੁਤ ਜ਼ਿਆਦਾ ਤਿਆਰੀ ਕਰਨੀ ਪਈ ਸੀ। ਇਹ ਖਿਤਾਬ ਪਾਉਣ ਤੋਂ ਬਾਅਦ ਉਹ ਕਾਫ਼ੀ ਖੁਸ਼ ਹਨ ਤੇ ਇਸ ਦੇ ਨਾਲ ਹੀ ਜਿਹੜੀ ਕੁੜੀਆਂ ਫੈਸ਼ਨ ਇੰਡਸਟਰੀ ਵਿੱਚ ਜਾਣਾ ਚਾਹੀਦੀਆਂ ਹਨ ਉਨ੍ਹਾਂ ਨੂੰ ਸੁਮਨ ਨੇ ਇੱਕ ਸੁਨੇਹਾ ਦਿੰਦਿਆ ਕਿਹਾ ਕਿ ਸਾਰਿਆਂ ਨੂੰ ਮਿਹਨਤ ਕਰ ਅੱਗੇ ਵੱਧਣਾ ਚਾਹੀਦਾ ਹੈ। ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਮਜ਼ਬੂਤੀ ਨਾਲ ਕਰਨਾ ਚਾਹੀਦਾ ਹੈ।

Intro:ਮਿਸ ਵਰਲਡ ਏਸ਼ੀਆ 2019 ਸੁਮਨ ਰਾਵ ਨੇ "ਬਿੱਗ ਸ਼ਿ- ਬਿਊਟੀ ਵਿਦ ਪਰਪਜ਼

Body:ਵਿਗਸੀ ਬਿਊਟੀ ਵਿਦ ਪਰਪਜ ਅੱਜ ਦੀ ਦੁਨੀਆਂ ਦੇ ਵਿੱਚ ਦੌੜ ਲੱਗੀ ਹੈ ਆਪਣੇ ਆਪ ਨੂੰ ਖੂਬਸੂਰਤ ਦਿਖਾਉਣ ਦੀ ਸਿਰਫ ਮੇਕਅੱਪ ਕਰਕੇ ਖੂਬਸੂਰਤੀ ਦਿਖਾਈ ਜਾਂਦੀ ਹੈ ਅੱਜ ਕਲਿਓਪੈਟਰਾ ਸੈਲੂਨ ਨੇ ਇੱਕ ਕੈਂਪੇਨ ਸਟਾਰਟ ਕੀਤੀ ਜਿਹਦਾ ਨਾਂ ਹੈ ਬਿੱਗ ਸੀ ਬਿਊਟੀ ਵਿਦ ਪਰਪਜ ਜੀਹਦੀ ਲਾਂਚਿੰਗ ਮਿਸ ਵਰਲਡ 2019vਸੈਕੰਡ ਰੱਬ ਅਤੇ ਮਿਸ ਵਰਲਡ ਏਸ਼ੀਆ 2019 ਰਹੀ ਸੁਮਨ ਰਾਵ ਨੇ ਕੀਤਾ । ਸੁਮਨ ਰਾਵ ਨੇ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਦੱਸਿਆ ਕਿ ਬਾਹਰੀ ਖੂਬਸੂਰਤੀ ਹੀ ਮੈਟਰ ਨਹੀਂ ਕਰਦੀ ਇਨਸਾਨ ਨੂੰ ਅੰਦਰੋਂ ਖੂਬਸੂਰਤ ਹੋਣਾ ਚਾਹੀਦਾ ਹੈ ਕਲਿਓਪੈਟਰਾ ਨੇ ਇਹ ਕੰਪੇਨ ਚਲਾ ਕੇ ਬਹੁਤ ਵਧੀਆ ਕੰਮ ਕੀਤਾ ਹੈ ਕਿ ਇਨਸਾਨ ਖੂਬਸੂਰਤ ਹੋਏ ਖੂਬਸੂਰਤ ਦਿਖੇ ਕਿਲੋਮੀਟਰ ਸੈਲੂਨ ਇਨਸਾਨ ਨੂੰ ਖੂਬਸੂਰਤ ਬਣਾਉਂਦਾ ਹੈ ਪਰ ਉਹ ਇੱਕ ਮੈਸੇਜ਼ ਵੀ ਦੇ ਰਿਹੈ ਕਿ ਬਾਹਰੀ ਖੂਬਸੂਰਤੀ ਦੇ ਨਾਲ ਨਾਲ ਲੋਕ ਅੰਦਰੂਨੀ ਖ਼ੂਬਸੂਰਤੀ ਵੀ ਦਿਖਾਉਣ । ਸੁਮਨ ਰਾਮ ਨੇ ਆਪਣੇ ਕੈਰੀਅਰ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਹ ਬਹੁਤ ਹੀ ਮਿਡਲ ਫੈਮਿਲੀ ਤੋਂ ਬਿਲਾਂ ਕਰਦੇ ਹਨ ਰਾਜਸਥਾਨ ਦੇ ਇੱਕ ਪਿੰਡ ਚੋਂ ਨਿਕਲ ਕੇ ਉਹ ਮਿਸ ਵਰਲਡ ਏਸ਼ੀਆ ਬਣੀ ਹਨ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਫਸਟ ਟਾਈਮ ਬਾਂਬੇ ਦੇ ਵਿੱਚ ਇੱਕ ਸ਼ੋਅ ਦੇ ਵਿੱਚ ਪਾਰਟੀ ਸਪੀਟ ਕੀਤਾ ਸੀ ਉਸ ਤੋਂ ਬਾਅਦ ਉਨ੍ਹਾਂ ਨੂੰ ਲੱਗਿਆ ਕਿ ਉਨ੍ਹਾਂ ਕੁਝ ਅਲੱਗ ਕਰਨਾ ਹੈ ਉਸ ਤੋਂ ਬਾਅਦ ਉਹ ਤਿਆਰੀ ਕਰਦੀ ਤੇ ਮਿਸ ਇੰਡੀਆ ਚੁਣੀ ਗਈ ਮਿਸ ਇੰਡੀਆ ਚੁਣੀ ਤੋਂ ਜਾਣ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਜਦੋਂ ਤੁਸੀਂ ਮਿਸ ਇੰਡੀਆ ਚੁਣੇ ਜਾਂਦੇ ਹੋ ਤੋਂ ਉਹਦੀ ਇੰਟਰਨੈਸ਼ਨਲ ਜਾਣ ਵਾਸਤੇ ਬਹੁਤ ਜ਼ਿਆਦਾ ਤਿਆਰੀ ਕਰਨੀ ਪੈਂਦੀ ਹੈ ਤੇ ਉਨ੍ਹਾਂ ਨੇ ਇਹ ਤਿਆਰੀ ਮੱਲ ਲਗਾਕੇ ਕੀਤੀ ਅਤੇ ਉਨ੍ਹਾਂ ਦੀ ਜਿਹੜੀ ਤਿਆਰੀ ਕੀਤੀ ਹੋਈ ਰੰਗ ਲਿਆਈ ਤੇ ਉਹ 2019 ਦੇ ਵਿੱਚ ਸੈਕਿੰਡ ਰਹਿੰਦਾ ਰੱਖ ਰਹੀ ਅਤੇ ਉਨ੍ਹਾਂ ਨੂੰ ਮਿਸ ਵਰਲਡ ਏਸ਼ੀਆ ਦਾ ਵੀ ਖਿਤਾਬ ਮਿਲਿਆ ਉਨ੍ਹਾਂ ਦੱਸਿਆ ਕਿ ਇਹ ਕਿਤਾਬ ਪਾਉਣ ਤੋਂ ਬਾਅਦ ਉਹ ਬਹੁਤ ਹੀ ਖੁਸ਼ ਨੇ ਅਤੇ ਜਿਹੜੀ ਕੁੜੀਆਂ ਫੈਸ਼ਨ ਦੇ ਵਿੱਚ ਜਾਣਾ ਜਾਂਦੀ ਹੈ ਉਨ੍ਹਾਂ ਨੂੰ ਵੀ ਉਨ੍ਹਾਂ ਇੱਕ ਮੈਸੇਜ ਦਿੱਤਾ ਕਿ ਮਿਹਨਤ ਕਰਕੇ ਅੱਗੇ ਵਧਣਾ ਸਭ ਜਾਂਦੇ ਨੇ ਪਰ ਬਹੁਤ ਘੱਟ ਲੋਕ ਅੱਗੇ ਜਾਂਦੇ ਹਨ ਪਰ ਕਿਸੇ ਨੂੰ ਵੀ ਆਪਣੀ ਕੋਸ਼ਿਸ਼ ਛੱਡਣੀ ਨਹੀਂ ਚਾਹੀਦੀ ਹਮੇਸ਼ਾ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਤੇ ਕੋਸ਼ਿਸ਼ ਕਰਨ ਨਾਲ ਹੀ ਇਨਸਾਨ ਕਾਮਯਾਬ ਹੁੰਦਾ ਹੈ ਚੰਡੀਗੜ੍ਹ ਬਾਰੇ ਉਨ੍ਹਾਂ ਕਿਹਾ ਕਿ ਉਹ ਪਹਿਲੀ ਵਾਰੀ ਚੰਡੀਗੜ੍ਹ ਦੇ ਉਚਾਈਆਂ ਤੇ ਕਿਲੋਮੀਟਰਾਂ ਮੇਕਓਵਰ ਨੇ ਉਨ੍ਹਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਾਇਆ ਇਨ੍ਹਾਂ ਨੂੰ ਇਸ ਤੇ ਬਹੁਤ ਜ਼ਿਆਦਾ ਮਾਨੇ
ਕਿਲੋਮੀਟਰ ਮੇਕਓਵਰ ਦੀ ਮਾਲਿਕ ਰਿਚਾ ਗਰਲ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਹ ਕੰਪੇਨ ਬਿੱਗ ਸੀ ਬਿਊਟੀ ਵਿਦ ਪਰਪਜ ਚਲਾਈਏ ਤੇ ਇਹ ਕੈਂਪੇਨ ਦਾ ਮਕਸਦ ਇਹੀ ਹੈ ਕਿ ਅਸੀਂ ਲੋਕਾਂ ਨੂੰ ਬਾਹਰੋਂ ਤਾਂ ਮੇਕਅੱਪ ਕਰਕੇ ਖੂਬਸੂਰਤ ਬਣਾਉਂਦੇ ਹਾਂ ਪਰ ਉਨ੍ਹਾਂ ਨੂੰ ਆਪਣੀ ਅੰਦਰੂਨੀ ਖ਼ੂਬਸੂਰਤੀ ਵੀ ਵਿਖਾਉਣੀ ਚਾਹੀਦੀ ਹੈ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.