ETV Bharat / state

'ਕਾਂਗਰਸੀ ਵਿਧਾਇਕਾਂ ਵੱਲੋਂ ਪ੍ਰਤਾਪ ਬਾਜਵਾ ਵਿਰੁੱਧ ਕਾਰਵਾਈ ਦੀ ਮੰਗ' - partap singh bajwa

ਪੰਜਾਬ ਰਾਜ ਗਵਰਨਰ ਹਾਊਸ ਦੇ ਵੀਵੀਆਈਪੀ ਗੈਸਟ ਹਾਊਸ ਵਿਖੇ ਮੰਤਰੀ ਮੰਡਲ ਦੀ ਬੈਠਕ ਹੋਈ। ਇਸ ਦੌਰਾਨ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਜਨਤਕ ਮੰਚਾਂ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਬਗ਼ਾਵਤ ਕੀਤੇ ਜਾਣ ਵਿਰੁੱਧ ਲੀਡਰਸ਼ਿਪ ਵਲੋਂ ਅਨੁਸ਼ਾਸਨਕ ਕਾਰਵਾਈ ਦੀ ਮੰਗ ਕੀਤੀ ਗਈ।

cabinet meeting today, bajwa issue in congress
ਫ਼ੋਟੋ
author img

By

Published : Jan 14, 2020, 10:05 PM IST

Updated : Jan 14, 2020, 10:14 PM IST

ਚੰਡੀਗੜ੍ਹ: ਪੰਜਾਬ ਰਾਜ ਗਵਰਨਰ ਹਾਊਸ ਦੇ ਵੀਵੀਆਈਪੀ ਗੈਸਟ ਹਾਊਸ ਵਿਖੇ ਮੰਤਰੀ ਮੰਡਲ ਦੀ ਬੈਠਕ ਹੋਈ। ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਜਨਤਕ ਮੰਚਾਂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਬਗ਼ਾਵਤ ਕੀਤੇ ਜਾਣ ਵਿਰੁੱਧ ਲੀਡਰਸ਼ਿਪ ਨੇ ਕਾਰਵਾਈ ਦੀ ਮੰਗ ਕੀਤੀ ਗਈ।

ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ

ਇਹ ਮੁੱਦਾ ਮੰਤਰੀ ਮੰਡਲ ਦੀ ਬੈਠਕ ਤੋਂ ਪਹਿਲਾਂ ਗੈਰ ਰਸਮੀ ਵਿਚਾਰ ਵਟਾਂਦਰੇ ਲਈ ਆਇਆ ਸੀ। ਬੈਠਕ ਵਿੱਚ ਮੌਜੂਦ ਕਈ ਮੰਤਰੀਆਂ ਨੇ ਬਾਜਵਾ ਦਾ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਹੱਥਾਂ ਵਿੱਚ ਖੇਡਣ ਦਾ ਇਲਜ਼ਾਮ ਵੀ ਲਗਾਇਆ। ਇਸ ਬਾਬਤ ਜਦੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਅਨੁਸ਼ਾਸਨ ਭੰਗ ਕਰਨ ਵਾਲਿਆਂ ਵਿਰੁੱਧ ਜੇਕਰ ਮੰਤਰੀਆਂ ਨੇ ਕਿਹਾ ਤਾਂ ਕਾਰਵਾਈ ਹੋਵੇਗੀ। ਉੱਥੇ ਹੀ, ਧਰਮਸੋਤ CAA 'ਤੇ ਕੁਝ ਵੀ ਬੋਲਣ ਤੋਂ ਕਤਰਾਉਂਦੇ ਰਹੇ ਤੇ ਇਹ ਕਹਿ ਕੇ ਨਿਕਲਦੇ ਬਣੇ ਕਿ ਵਿਧਾਨ ਸਭਾ ਸੈਸ਼ਨ ਵਿੱਚ ਦੱਸਿਆ ਜਾਵੇਗਾ।

ਕੈਬਿਨੇਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ

ਉੱਥੇ ਹੀ, ਕੈਬਿਨੇਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਜੇਕਰ ਉਹ ਵੀ ਅਨੁਸ਼ਾਸਨ ਭੰਗ ਕਰਦੇ ਹਨ, ਤਾਂ ਉਨ੍ਹਾਂ ਵਿਰੁੱਧ ਵੀ ਕਾਰਵਾਈ ਹੋਵੇਗੀ। ਕਾਂਗੜ ਨੂੰ ਜਦੋਂ ਪੁੱਛਿਆ ਗਿਆ ਕਿ ਕਾਂਗਰਸ ਵਿੱਚ ਕੋਈ ਨਾ ਕੋਈ ਬਗਾਵਤ ਰੱਖਦਾ ਹੈ, ਤਾਂ ਉਸ ਬਾਰੇ ਕਾਂਗੜ ਨੇ ਕਿਹਾ ਕਿ ਪਰਿਵਾਰ ਵਿੱਚ ਜਿੱਥੇ 2 ਭਾਂਡੇ ਹੁੰਦੇ ਹਨ, ਉਹ ਖੜਕਦੇ ਹਨ। ਪਰ, ਅਨੁਸ਼ਾਸਨ ਭੰਗ ਕਰਨ ਵਾਲੇ ਵਿਰੁੱਧ ਕਾਰਵਾਈ ਹੁੰਦੀ ਹੈ। CAA ਬਾਰੇ ਕੁਝ ਵੀ ਬੋਲੇ ਬਿਨਾਂ ਗੁਰਪ੍ਰੀਤ ਕਾਂਗੜ ਚੁੱਪੀ ਵੱਟ ਨਿਕਲਦੇ ਬਣੇ।

ਇਸ ਤੋਂ ਇਲਾਵਾ ਕੈਬਿਨੇਟ ਦੀ ਬੈਠਕ ਵਿੱਚ ਐਮਐਸਐਮਈ ਤੇ ਨਿਯਮਿਤ ਬ੍ਰਾਂਡਾਂ ਨੂੰ ਆਸਾਨੀ ਨਾਲ ਰੋਕਣ ਲਈ ਪੰਜਾਬ ਐਕਟ 2020 ਨੂੰ ਕਾਰੋਬਾਰ ਦੇ ਅਧਿਕਾਰ ਦੀ ਮੰਨਜ਼ੂਰੀ ਦੇ ਦਿੱਤੀ ਹੈ। ਇਸ ਐਕਟ ਨਾਲ ਰਾਜ ਦੇ ਐਮਐਸਐਮ ਇਸ ਨੂੰ ਯੂਨਿਟ ਸਥਾਪਤ ਕਰਨ ਤੋਂ ਪਹਿਲਾਂ ਰੈਗੂਲੇਟਰੀ ਪ੍ਰਵਾਨਗੀ ਲੈਣ ਦੀ ਮੁਸ਼ਕਿਲ ਪ੍ਰਕਿਰਿਆ ਤੋਂ ਵੱਡੀ ਰਾਹਤ ਮਿਲੇਗੀ। ਇਸ ਤੋਂ ਇਲਾਵਾ ਕੈਬਿਨੇਟ ਵੱਲੋਂ 3186 ਅਧਿਆਪਕਾਂ ਦੀ ਭਰਤੀ ਤੇ ਨਾਨ ਟੀਚਿੰਗ ਸਟਾਫ਼ ਦੀਆਂ ਪੋਸਟਾਂ ਸਕੂਲ ਦੇ ਵਿੱਚ ਭਰਤੀ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ। ਮੰਤਰੀ ਮੰਡਲ ਦੀ ਬੈਠਕ ਵਿੱਚ ਦੋ ਦਿਨਾਂ ਵਿਸ਼ੇਸ਼ ਇਜਲਾਸ ਦੇ ਸਮੇਂ ਦੇ ਵਿੱਚ ਤਬਦੀਲੀ ਨੂੰ ਪ੍ਰਵਾਨਗੀ ਦਿੱਤੀ ਗਈ।

ਕੈਬਿਨੇਟ ਵਿੱਚ CAA ਤੇ NRC ਦੇ ਪ੍ਰਭਾਵ ਉੱਤੇ ਚਿੰਤਾ ਜ਼ਾਹਰ ਕਰਦਿਆਂ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਵਿਸ਼ੇਸ਼ ਇਜਲਾਸ ਦੌਰਾਨ ਇਸ ਉੱਤੇ ਗੱਲ ਕੀਤੀ ਜਾਵੇ। ਉੱਥੇ ਹੀ, ਮੰਤਰੀ ਮੰਡਲ ਦੀ ਬੈਠਕ ਵਿੱਚ ਮੌਜੂਦ ਰਹੇ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਇਸ ਮਾਮਲੇ ਬਾਰੇ ਕਾਨੂੰਨੀ ਦ੍ਰਿਸ਼ਟੀਕੋਣ ਵੀ ਪੇਸ਼ ਕੀਤਾ ਤੇ ਬੈਠਕ ਵਿੱਚ ਕਿਹਾ ਕਿ ਇਸ ਮੁੱਦੇ ਨਾਲ ਨਜਿੱਠਣ ਲਈ ਉਹ ਆਪਣੀ ਰਣਨੀਤੀ ਤਿਆਰ ਕਰਨਗੇ।

ਇਹ ਵੀ ਪੜ੍ਹੋ: ਦਵਿੰਦਰ ਸਿੰਘ ਜੇ ਦਵਿੰਦਰ ਖ਼ਾਨ ਹੁੰਦਾ ਤਾਂ RSS ਦੀ ਪ੍ਰਤੀਕਿਰਿਆ ਹੋਰ ਤਿੱਖੀ ਹੁੰਦੀ: ਅਧੀਰ ਰੰਜਨ ਚੌਧਰੀ

Intro:ਪੰਜਾਬ ਰਾਜ ਗਵਰਨਰ ਹਾਊਸ ਦੇ ਵੀਵੀਆਈਪੀ ਗੈਸਟ ਹਾਊਸ ਵਿਖੇ ਹੋਈ ਮੰਤਰੀ ਮੰਡਲ ਦੀ ਬੈਠਕ ਚ ਵਿੱਚ ਰਾਜ ਸਭਾ ਅਤੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਜਨਤਕ ਮੰਚਾਂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਬਗ਼ਾਵਤ ਕਰਨ ਦੇ ਖਿਲਾਫ ਲੀਡਰਸ਼ਿਪ ਦੁਆਰਾ ਅਨੁਸ਼ਾਸਨਿਕ ਕਾਰਵਾਈ ਦੀ ਮੰਗ ਕੀਤੀ ਗਈ

ਇਹ ਮੁੱਦਾ ਮੰਤਰੀ ਮੰਡਲ ਦੀ ਬੈਠਕ ਤੋਂ ਪਹਿਲਾਂ ਗੈਰ ਰਸਮੀ ਵਿਚਾਰ ਵਟਾਂਦਰੇ ਲਈ ਆਇਆ ਸੀ ਬੈਠਕ ਚ ਮੌਜੂਦ ਕਈ ਮੰਤਰੀਆਂ ਨੇ ਬਾਜਵਾ ਦਾ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਹੱਥਾਂ ਵਿੱਚ ਖੇਡਣ ਦਾ ਇਲਜ਼ਾਮ ਵੀ ਲਗਾਇਆ ਗਿਆ

ਇਸ ਬਾਬਤ ਜਦੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਅਨੁਸ਼ਾਸਨ ਭੰਗ ਕਰਨ ਵਾਲਿਆਂ ਦੇ ਖਿਲਾਫ ਜੇਕਰ ਮੰਤਰੀਆਂ ਨੇ ਕਿਹਾ ਤਾਂ ਕਾਰਵਾਈ ਹੋਵੇਗੀ ਉਥੇ ਹੀ ਧਰਮਸੋਤ ਨੈਸ਼ਨਲ ਅਮੈਡਮੈਂਟ ਐਕਟ ਤੇ ਕੁਝ ਵੀ ਬੋਲਣ ਤੋਂ ਕਤਰਾਉਂਦੇ ਰਹੇ ਤੇ ਇਹ ਕਹਿ ਕੇ ਨਿਕਲਦੇ ਬਣੇ ਕਿ ਵਿਧਾਨ ਸਭਾ ਸੈਸ਼ਨ ਦੇ ਵਿੱਚ ਦੱਸਿਆ ਜਾਵੇਗਾ

ਬਾਈਟ: ਸਾਧੂ ਸਿੰਘ ਧਰਮਸੋਤ, ਕੈਬਨਿਟ ਮੰਤਰੀ
ਬਾਈਟ: ਗੁਰਪ੍ਰੀਤ ਸਿੰਘ ਕਾਂਗੜ, ਕੈਬਨਿਟ ਮੰਤਰੀ

Body:ਉੱਥੇ ਹੀ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਜੇਕਰ ਉਹ ਵੀ ਅਨੁਸ਼ਾਸਨ ਭੰਗ ਕਰਦੇ ਨੇ ਤਾਂ ਉਨ੍ਹਾਂ ਖਿਲਾਫ ਵੀ ਕਾਰਵਾਈ ਹੋਵੇਗੀ

ਕਾਂਗੜ ਨੂੰ ਜਦੋਂ ਪੁੱਛਿਆ ਗਿਆ ਕਿ ਕਾਂਗਰਸ ਵਿੱਚ ਕੋਈ ਨਾ ਕੋਈ ਬਗਾਵਤ ਕਰੀ ਰੱਖਦਾ ਤਾਂ ਉਸ ਬਾਰੇ ਕਾਂਗੜ ਨੇ ਕਿਹਾ ਕਿ ਪਰਿਵਾਰ ਦੇ ਵਿੱਚ ਜਿੱਥੇ ਦੋ ਭਾਂਡੇ ਹੁੰਦੇ ਨੇ ਉਹ ਖੜਕਦੇ ਨੇ ਪਰ ਅਨੁਸ਼ਾਸਨ ਭੰਗ ਕਰਨ ਵਾਲੇ ਦੇ ਖਿਲਾਫ ਕਾਰਵਾਈ ਹੁੰਦੀ ਹੈ

ਸੀ ਏ ਏ ਬਾਰੇ ਕੁਝ ਵੀ ਬੋਲੇ ਬਿਨਾਂ ਗੁਰਪ੍ਰੀਤ ਕਾਂਗੜ ਚੁੱਪੀ ਵੱਟ ਨਿਕਲਦੇ ਬਣੇ

ਬਾਈਟ: ਗੁਰਪ੍ਰੀਤ ਸਿੰਘ ਕਾਂਗੜ, ਕੈਬਨਿਟ ਮੰਤਰੀ

Conclusion:ਇਸ ਤੋਂ ਇਲਾਵਾ ਕੈਬਨਿਟ ਦੀ ਬੈਠਕ ਚ ਐੱਮ ਐੱਸ ਐੱਮ ਈ ਤੇ ਨਿਯਮਿਤ ਬ੍ਰਾਂਡਾਂ ਨੂੰ ਆਸਾਨੀ ਨਾਲ ਰੋਕਣ ਲਈ ਪੰਜਾਬ ਐਕਟ 2020 ਨੂੰ ਕਾਰੋਬਾਰ ਦੇ ਅਧਿਕਾਰ ਦੀ ਮਨਜ਼ੂਰੀ ਦੇ ਦਿੱਤੀ ਹੈ

ਇਸ ਐਕਟ ਨਾਲ ਰਾਜ ਦੇ ਐੱਮ ਐੱਸ ਐੱਮ ਇਸਨੂੰ ਯੂਨਿਟ ਸਥਾਪਤ ਕਰਨ ਤੋਂ ਪਹਿਲਾਂ ਰੈਗੂਲੇਟਰੀ ਪ੍ਰਵਾਨਗੀ ਲੈਣ ਦੀ ਮੁਸ਼ਕਿਲ ਪ੍ਰਕਿਰਿਆ ਤੋਂ ਵੱਡੀ ਰਾਹਤ ਮਿਲੇਗੀ

ਇਸ ਤੋਂ ਇਲਾਵਾ ਕੈਬਨਿਟ ਵੱਲੋਂ 3186 ਅਧਿਆਪਕਾਂ ਦੀ ਭਰਤੀ ਤੇ ਨਾਨ ਟੀਚਿੰਗ ਸਟਾਫ਼ ਦੀਆਂ ਪੋਸਟਾਂ ਸਕੂਲ ਦੇ ਵਿੱਚ ਭਰਤੀ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ

ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਦੋ ਦਿਨਾਂ ਵਿਸ਼ੇਸ਼ ਇਜਲਾਸ ਦੇ ਸਮੇਂ ਦੇ ਵਿੱਚ ਤਬਦੀਲੀ ਨੂੰ ਪ੍ਰਵਾਨਗੀ ਦਿੱਤੀ ਗਈ

ਕੈਬਨਿਟ ਦੇ ਵਿੱਚ ਸੀ ਏ ਐਨਆਰਸੀ ਤੇ ਐੱਨਟੀਆਰ ਦੇ ਪ੍ਰਭਾਵ ਉੱਤੇ ਚਿੰਤਾ ਜ਼ਾਹਰ ਕਰਦਿਆਂ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਵਿਸ਼ੇਸ਼ ਇਜਲਾਸ ਦੌਰਾਨ ਇਸ ਉੱਤੇ ਗੱਲ ਕੀਤੀ ਜਾਵੇ ਉਥੇ ਹੀ ਮੰਤਰੀ ਮੰਡਲ ਦੀ ਬੈਠਕ ਵਿੱਚ ਮੌਜੂਦ ਰਹੇ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਇਸ ਮਾਮਲੇ ਬਾਰੇ ਕਾਨੂੰਨੀ ਦ੍ਰਿਸ਼ਟੀਕੋਣ ਵੀ ਪੇਸ਼ ਕੀਤਾ ਤੇ ਬੈਠਕ ਚ ਕਿਹਾ ਕਿ ਇਸ ਮੁੱਦੇ ਨਾਲ ਨਜਿੱਠਣ ਲਈ ਉਹ ਆਪਣੀ ਰਣਨੀਤੀ ਤਿਆਰ ਕਰਨਗੇ
Last Updated : Jan 14, 2020, 10:14 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.