ETV Bharat / state

ਕੋਰੋਨਾ ਮਰੀਜ਼ਾ ਦੀ ਗਿਣਤੀ ਹੋਈ 39 ਹਜ਼ਾਰ ਤੋਂ ਪਾਰ, ਅੱਜ ਹੋਈਆਂ 34 ਮੌਤਾਂ

author img

By

Published : Aug 21, 2020, 9:27 PM IST

ਪੰਜਾਬ ਵਿੱਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ 1513 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 39327 ਹੋ ਗਈ ਹੈ।

ਕੋਰੋਨਾ ਮਰੀਜ਼ਾ ਦੀ ਗਿਣਤੀ ਹੋਈ 39 ਹਜ਼ਾਰ ਤੋਂ ਪਾਰ, ਅੱਜ ਹੋਈਆਂ 34 ਮੌਤਾਂ
ਕੋਰੋਨਾ ਮਰੀਜ਼ਾ ਦੀ ਗਿਣਤੀ ਹੋਈ 39 ਹਜ਼ਾਰ ਤੋਂ ਪਾਰ, ਅੱਜ ਹੋਈਆਂ 34 ਮੌਤਾਂ

ਚੰਡੀਗੜ੍ਹ: ਸ਼ੁੱਕਰਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 1513 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 34 ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ ਹਨ। ਕੋਰੋਨਾ ਦੇ ਇਨ੍ਹਾਂ ਨਵੇਂ ਮਾਮਲਿਆਂ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 39327 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 14443 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 991 ਲੋਕਾਂ ਦੀ ਮੌਤ ਹੋਈ ਹੈ।

ਦਿਨ ਸ਼ੁੱਕਰਵਾਰ ਨੂੰ ਜੋ ਨਵੇਂ 1513 ਮਾਮਲੇ ਆਏ ਹਨ, ਉਨ੍ਹਾਂ ਵਿੱਚ 242 ਲੁਧਿਆਣਾ, 169 ਜਲੰਧਰ, 80 ਅੰਮ੍ਰਿਤਸਰ, 201 ਪਟਿਆਲਾ, 102 ਸੰਗਰੂਰ, 143 ਮੋਹਾਲੀ, 90 ਬਠਿੰਡਾ, 49 ਗੁਰਦਾਸਪੁਰ, 69 ਫਿਰੋਜ਼ਪੁਰ, 43 ਮੋਗਾ, 15 ਹੁਸ਼ਿਆਰਪੁਰ, 26 ਪਠਾਕਨੋਟ, 39 ਬਰਨਾਲਾ, 39 ਫ਼ਤਿਹਗੜ੍ਹ ਸਾਹਿਬ, 70 ਕਪੂਰਥਲਾ, 19 ਫ਼ਰੀਦਕੋਟ, 11 ਤਰਨਤਾਰਨ, 20 ਰੋਪੜ, 18 ਫ਼ਾਜ਼ਿਲਕਾ, 25 ਐੱਸਬੀਐੱਸ, 27 ਮੁਕਤਸਰ ਅਤੇ 16 ਮਾਨਸਾ ਤੋਂ ਸ਼ਾਮਲ ਹਨ।

ਜੇਕਰ ਰਾਹਤ ਦੀ ਗੱਲ ਕਰੀਏ ਤਾਂ ਇਨ੍ਹਾਂ 39327 ਮਰੀਜ਼ਾਂ ਵਿੱਚੋਂ 23893 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਅਤੇ ਸੂਬੇ ਵਿੱਚ ਕੋਵਿਡ-19 ਦੇ 14443 ਐਕਟਿਵ ਮਾਮਲੇ ਹਨ।

ਪੰਜਾਬ ਦੇ ਸਿਹਤ ਵਿਭਾਗ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ, ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 8,63,840 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.