ETV Bharat / state

ਮਹਿੰਗਾਈ ਵਿਰੁੱਧ ਚੰਡੀਗੜ੍ਹ ਪ੍ਰਦੇਸ਼ ਮਹਿਲਾ ਕਾਂਗਰਸ ਨੇ ਕੀਤਾ ਪ੍ਰਦਰਸ਼ਨ

ਨਵੇਂ ਸਾਲ ਦੇ ਚੜ੍ਹਦਿਆਂ ਹੀ ਮਹਿੰਗਾਈ ਦੀ ਮਾਰ ਆਮ ਆਦਮੀ 'ਤੇ ਪੈ ਗਈ ਹੈ। ਘਰੇਲੂ ਸਿਲੰਡਰ ਵਿੱਚ ਉੱਨੀ ਰੁਪਏ ਦਾ ਇਜ਼ਾਫ਼ਾ ਕੀਤਾ ਗਿਆ ਜਿਸ ਤੋਂ ਬਾਅਦ ਵਧੇ ਰੇਟਾਂ ਦੇ ਵਿਰੋਧ ਵਿੱਚ ਚੰਡੀਗੜ੍ਹ ਪ੍ਰਦੇਸ਼ ਮਹਿਲਾ ਕਾਂਗਰਸ ਦੇ ਵੱਲੋਂ ਚੰਡੀਗੜ੍ਹ ਦੇ ਵਸਨੀਕਾਂ ਨਾਲ ਮਿਲ ਕੇ ਪ੍ਰਦਰਸ਼ਨ ਕੀਤਾ ਗਿਆ।

cylinder price hike, Protest in chandigarh
ਫ਼ੋਟੋ
author img

By

Published : Jan 2, 2020, 11:33 PM IST

ਚੰਡੀਗੜ੍ਹ: ਸਰਕਾਰ ਵਲੋਂ ਨਵੇਂ ਸਾਲ ਮੌਕੇ ਆਮ ਆਦਮੀ ਦੀਆਂ ਜੇਬਾਂ ਉੱਤੇ ਬੋਝ ਪਾ ਦਿੱਤਾ ਗਿਆ ਹੈ। ਇਸ ਤੋਂ ਸਤਾਏ ਲੋਕਾਂ ਵਲੋਂ ਸੈਕਟਰ 15 ਵਿੱਚ ਭਾਜਪਾ ਸਰਕਾਰ ਵਿਰੁੱਧ ਥਾਲੀਆਂ ਵਜਾ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਈਵੀਟੀ ਵੀ ਭਾਰਤ ਨਾਲ ਗੱਲ ਕਰਦਿਆਂ ਸਾਬਕਾ ਰੇਲ ਮੰਤਰੀ ਪਵਨ ਬਾਂਸਲ ਦੀ ਪਤਨੀ ਆਸ਼ਾ ਨੇ ਦੱਸਿਆ ਕਿ ਭਾਜਪਾ ਸਰਕਾਰ ਆਮ ਘਰਾਂ ਵਿੱਚ ਚੁੱਲੇ ਬਲਦੇ ਨਹੀਂ ਦੇਖਣਾ ਚਾਹੁੰਦੀ।

ਵੇਖੋ ਵੀਡੀਓ

ਉਨ੍ਹਾਂ ਕਿਹਾ ਕਿ ਇਸ ਕਰਕੇ ਦਿਨੋਂ ਦਿਨ ਮਹਿੰਗਾਈ ਵਧਾਈ ਜਾ ਰਹੀ ਹੈ। ਸਿਲੰਡਰ ਦੇ ਰੇਟ ਵਧਾ ਦਿੱਤੇ ਗਏ ਹਨ ਜਿਸ ਨਾਲ ਆਮ ਆਦਮੀ ਦੇ ਘਰ ਵਿੱਚ ਰੋਟੀ ਪੱਕਣੀ ਵੀ ਮੁਸ਼ਕਿਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਆਮ ਜਨਤਾ ਨੂੰ ਕਿਸੇ ਪਾਸੇ ਵੀ ਸਰਕਾਰ ਵੱਲੋਂ ਰਾਹਤ ਨਹੀਂ ਮਿਲ ਰਹੀ ਹੈ। ਸਾਰੇ ਹੀ ਬਹੁਤ ਪ੍ਰੇਸ਼ਾਨ ਹਨ।

ਉੱਥੇ ਹੀ ਚੰਡੀਗੜ੍ਹ ਪ੍ਰਦੇਸ਼ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਨੇ ਕਿਹਾ ਕਿ ਸਰਕਾਰ ਵੱਲੋਂ ਵਧਾਏ ਗਏ ਸਿਲੈਂਡਰ ਅਤੇ ਪਾਣੀ ਦੇ ਰੇਟਾਂ ਦੇ ਨਾਲ ਬਜਟ ਗੜਬੜਾ ਗਿਆ। ਸਰਕਾਰ ਦੀਆਂ ਮਾਰੂ ਨੀਤੀਆਂ ਆਮ ਆਦਮੀ ਦੀ ਜੇਬ 'ਤੇ ਬੋਝ ਪਾ ਰਹੀਆਂ ਹਨ। ਉੱਥੇ ਮੌਜੂਦ ਇੱਕ ਬਜ਼ੁਰਗ ਮਹਿਲਾ ਨੇ ਕਿਹਾ ਕਿ ਸਰਕਾਰ ਵੱਲੋਂ ਹੋਰ ਮੁੱਦਿਆਂ ਨੂੰ ਬੇ ਵਜ੍ਹਾ ਚੁੱਕ ਕੇ ਜਨਤਾ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਅਤੇ ਬੇਰੁਜ਼ਗਾਰੀ ਅਤੇ ਮਹਿੰਗਾਈ, ਜੋ ਅਸਲ ਮੁੱਦੇ ਹਨ, ਆਦਤਨ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੌਰਤਲਬ ਹੈ ਕਿ ਸਿਲੰਡਰ ਦੇ ਰੇਟ ਪਿਛਲੇ ਪੰਜ ਮਹੀਨਿਆਂ ਦੌਰਾਨ 137 ਰੁਪਏ ਵਧੇ ਹਨ ਜਿਸ ਨਾਲ ਆਮ ਆਦਮੀ ਰਸੋਈ 'ਤੇ ਭਾਰ ਪੈ ਗਿਆ ਹੈ।

ਇਹ ਵੀ ਪੜ੍ਹੋ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੀਪਮਾਲਾ ਤੇ ਆਤਿਸ਼ਬਾਜ਼ੀ

Intro:ਨਵੇਂ ਸਾਲ ਦੇ ਚੜ੍ਹਦਿਆਂ ਹੀ ਮਹਿੰਗਾਈ ਦੀ ਮਾਰ ਆਮ ਆਦਮੀ ਤੇ ਪੈ ਗਈ ਹੈ ਨਵੇਂ ਸਾਲ ਵਾਲੇ ਦਿਨ ਘਰੇਲੂ ਸਿਲੰਡਰ ਦੇ ਵਿੱਚ ਉੱਨੀ ਰੁਪਏ ਦਾ ਇਜ਼ਾਫ਼ਾ ਕੀਤਾ ਗਿਆ ਜਿਸ ਤੋਂ ਬਾਅਦ ਵਧੇ ਰੇਟਾਂ ਦੇ ਵਿਰੋਧ ਵਿੱਚ ਚੰਡੀਗੜ੍ਹ ਪ੍ਰਦੇਸ਼ ਮਹਿਲਾ ਕਾਂਗਰਸ ਦੇ ਵੱਲੋਂ ਚੰਡੀਗੜ੍ਹ ਦੇ ਵਸਨੀਕਾਂ ਨਾਲ ਮਿਲ ਕੇ ਸੈਕਟਰ 15 ਦੇ ਵਿੱਚ ਸਰਕਾਰ ਬੀਜੇਪੀ ਸਰਕਾਰ ਦੇ ਖਿਲਾਫ਼ ਥਾਲੀਆਂ ਵਜਾ ਕੇ ਰੋਸ ਮੁਜ਼ਾਹਰਾ ਕੀਤਾ ਗਿਆ ਇਸ ਮੌਕੇ ਸਵੀਟੀ ਵੀ ਭਾਰਤ ਨਾਲ ਗੱਲ ਕਰਦਿਆਂ ਸਾਬਕਾ ਰੇਲ ਮੰਤਰੀ ਪਵਨ ਬਾਂਸਲ ਦੀ ਪਤਨੀ ਆਸ਼ਾ ਨੇ ਦੱਸਿਆ ਕਿ ਬੀਜੇਪੀ ਸਰਕਾਰ ਆਮ ਘਰਾਂ ਦੇ ਵਿੱਚ ਚੁੱਲੇ ਬਲਦੇ ਨਹੀਂ ਦੇਖਣਾ ਚਾਹੁੰਦੀ ਇਸ ਕਰਕੇ ਦਿਨੋ ਦਿਨ ਮਹਿੰਗਾਈ ਵਧਾਈ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਸਿਲੰਡਰ ਦੇ ਰੇਟ ਵਧਾ ਦਿੱਤੇ ਗਏ ਨੇ ਜਿਸ ਨਾਲ ਆਮ ਆਦਮੀ ਕਰੇ ਰੋਟੀ ਪੱਕਣੀ ਵੀ ਮੁਸ਼ਕਿਲ ਹੋ ਗਈ ਹੈ ਇਸ ਦੇ ਨਾਲ ਹੀ ਪਾਣੀ ਦੇ ਰੇਟ ਵੀ ਦੁੱਖ ਨਹੀਂ ਕਰ ਦਿੱਤੇ ਗਏ ਉਨ੍ਹਾਂ ਕਿਹਾ ਕਿ ਆਮ ਜਨਤਾ ਨੂੰ ਕਿਸੇ ਪਾਸੇ ਵੀ ਸਰਕਾਰ ਵੱਲੋਂ ਰਾਹਤ ਨਹੀਂ ਮਿਲ ਰਹੀ ਹੈ ਸਾਰੇ ਹੀ ਬੜੇ ਪ੍ਰੇਸ਼ਾਨ ਨੇ

Body:ਉੱਥੇ ਹੀ ਚੰਡੀਗੜ੍ਹ ਪ੍ਰਦੇਸ਼ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਵਧਾਏ ਗਏ ਸਿਲੈਂਡਰ ਅਤੇ ਪਾਣੀ ਦੇ ਰੇਟਾਂ ਦੇ ਨਾਲ ਬਜਟ ਗੜਬੜਾ ਗਿਆ ਜਿੱਥੇ ਸੱਤ ਸੌ ਨਾਰਵੇ ਦਾ ਸਿਲੰਡਰ ਆਉਂਦਾ ਸੀ ਹੁਣ ਉੱਥੇ ਹੀ ਇਸ ਵਾਸਤੇ ਸੱਤ ਸੌ ਚਾਲੀ ਰੁਪਏ ਦੇਣੇ ਪੈਣਗੇ ਸਰਕਾਰਬਦੀਆਂ ਮਾਰੂ ਨੀਤੀਆਂ ਆਮ ਆਦਮੀ ਦੀ ਜੇਬ ਤੇ ਬੋਝ ਪਾਰੀਆਂ ਨੇ ਅਤੇ ਤੰਗ ਕਾਰੀਆਂ ਨੇ ਉੱਥੇ ਮੌਜੂਦ ਇੱਕ ਬਜ਼ੁਰਗ ਮਹਿਲਾ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਹੋਰ ਮੁੱਦਿਆਂ ਨੂੰ ਬੇਵਜ੍ਹਾ ਚੱਕ ਕੇ ਜਨਤਾ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਅਤੇ ਬੇਰੁਜ਼ਗਾਰੀ ਅਤੇ ਮਹਿੰਗਾਈ ਜੋ ਅਸਲ ਮੁੱਦੇ ਨੇ ਆਦਤਨ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ

Conclusion:ਗੌਰਤਲਬ ਹੈ ਕਿ ਸਿਲੰਡਰ ਦੇ ਰੇਟ ਪਿਛਲੇ ਪੰਜ ਮਹੀਨਿਆਂ ਦੇ ਦੌਰਾਨ 137 ਰੁਪਏ ਵਧੇ ਨੇ ਜਿਸ ਨਾਲ ਆਮ ਆਦਮੀ ਦੀ ਜੇਬ ਤੇ ਭਾਰੀ ਬੋਝ ਪਿਆ ਹੈ
ETV Bharat Logo

Copyright © 2024 Ushodaya Enterprises Pvt. Ltd., All Rights Reserved.