ETV Bharat / state

SSP ਕੁਲਦੀਪ ਚਾਹਲ ਨੂੰ ਧਮਕੀ ਸਬੰਧੀ ਮਿਲੀ ਫੋਨ ਕਾਲ ਸੀ ਫਰਜ਼ੀ

ਮੰਗਲਵਾਰ ਦੇਰ ਰਾਤ ਨੂੰ ਚੰਡੀਗੜ੍ਹ ਪੁਲਿਸ ਦੇ ਕੋਲ ਕਿਸੇ ਵਿਅਕਤੀ ਨੇ ਫੋਨ ਕੀਤਾ। ਫੋਨ ਉਤੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਐਸ ਐਸ ਪੀ ਕੁਲਦੀਪ ਚਾਹਲ ਨੂੰ ਮਾਰਨ ਦੀ ਯੋਜਨਾ ਬਣਾ ਰਹੇ ਹਨ।

ਚੰਡੀਗੜ੍ਹ ਪੁਲਿਸ ਨੂੰ SSP ਕੁਲਦੀਪ ਚਾਹਲ ਨੂੰ ਮਾਰਨ ਦੀ ਧਮਕੀ ਸਬੰਧੀ ਮਿਲੀ ਫਰਜ਼ੀ ਕਾਲ

author img

By

Published : Apr 22, 2021, 4:39 PM IST

ਚੰਡੀਗੜ੍ਹ: ਮੰਗਲਵਾਰ ਦੇਰ ਰਾਤ ਅਣਪਛਾਤੇ ਵਿਅਕਤੀ ਨੇ ਪੁਲਿਸ ਕੰਟਰੋਲ ਰੂਮ ਵਿਚ ਫੋਨ ਕੀਤਾ।ਫੋਨ ਉੱਤੇ ਜਾਣਕਾਰੀ ਦਿੱਤੀ ਲਾਰੇੈਂਸ ਬਿਸ਼ਨੋਈ ਗੈਂਗ ਦੇ ਖਾਸ ਗੈਂਗਸਟਰ ਸੰਪਤ ਨੇਹਰਾ ਦਾ ਵਕੀਲ ਬੋਲ ਰਿਹਾ ਹਾਂ। ਚੰਡੀਗੜ੍ਹ ਦੇ ਕਜਹੇੜੀ ਸਥਿਤ ਹੋਟਲ ਵਿਚ ਗੈਂਗ ਦੇ ਸ਼ੂਟਰ ਠਹਿਰੇ ਹੋਏ ਹਨ। ਉਹ ਐਸ.ਐਸ.ਪੀ ਕੁਲਦੀਪ ਸਿੰਘ ਚਾਹਲ ਨੂੰ ਮਾਰਨ ਦੀ ਸਾਜਿਸ਼ ਰਚ ਰਹੇ ਹਨ।

ਪੁਲਿਸ ਕੰਟਰੋਲ ਰੂਮ ਵਿਚ ਇਸ ਦੀ ਸੂਚਨਾ ਦੇ ਬਾਅਦ ਅੱਤਵਾਦੀ ਗਤੀਵਿਧੀਆ ਉਤੇ ਰੋਕ ਲਗਾਉਣ ਵਾਲੇ ਆਪਰੇਸ਼ਨ ਸੈੱਲ ਦੀ ਟੀਮ, ਕਰਾਈਮ ਬਰਾਂਚ ਦੀ ਟੀਮ, ਸੈਕਟਰ 36 ਥਾਣਾ ਦੇ ਐਸ ਐੱਚ ਓ ਅਤੇ ਭਾਰੀ ਪੁਲਿਸ ਫੋਰਸ ਨੇ ਹੋਟਲ ਨੂੰ ਘੇਰਾਬੰਦੀ ਕਰ ਲਈ।ਜਦੋਂ ਹੋਟਲ ਦੀ ਚੈਕਿੰਗ ਕੀਤੀ ਗਈ ਤਾਂ ਕੁੱਝ ਨਹੀਂ ਮਿਲਿਆ।ਕਾਲ ਕਰਨ ਵਾਲੇ ਵਿਅਕਤੀ ਦਾ ਮੋਬਾਈਲ ਨੰਬਰ ਵੀ ਸਵਿੱਚ ਆਫ਼ ਸੀ। ਪੁਲਿਸ ਨੇ ਨੰਬਰ ਟਰੇਸ ਕਰ ਕੱਢਿਆ ਤਾਂ ਉਹ ਚੋਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਵਿਅਕਤੀ ਦੇ ਨਾਮ ਉਤੇ ਰਜਿਸਟਰਡ ਨਿਕਲਿਆ।

ਇਸ ਤੋਂ ਬਾਅਦ ਪੁਲਿਸ ਨੇ ਕਾਲ ਕਰਨ ਵਾਲੇ ਵਿਅਕਤੀ ਨੂ੍ੰ ਲੱਭ ਲਿਆ। ਪੁਲਿਸ ਦੀ ਜਾਂਚ ਵਿਚ ਕਾਲ ਕਰਨ ਵਾਲਾ ਵਿਅਕਤੀ ਮਾਨਸਿਕ ਰੋਗੀ ਨਿਕਲਿਆ।ਪੁਲਿਸ ਅਧਿਕਾਰੀ ਇਸ ਦਾਅਵੇ ਦੇ ਬਾਵਜੂਦ ਕਾਲ ਕਰਨ ਵਾਲੇ ਦਾ ਨਾਮ ਦੱਸਣ ਤੋਂ ਇਨਕਾਰ ਕਰ ਰਹੀ ਹੈ। ਫਿਲਹਾਲ ਮਾਮਲੇ ਦੀ ਜਾਂਚ ਚਲ ਰਹੀ ਹੈ।

ਫੇਸਬੁਕ ਉਤੇ ਮਿਲੀ ਸੀ ਐਸ ਐਸ ਪੀ ਨੂੰ ਧਮਕੀ

ਐੱਸ.ਐੱਸ ਪੀ ਕੁਲਦੀਪ ਸਿੰਘ ਚਾਹਲ ਨੂੰ ਪਹਿਲਾ ਵੀ ਸੋਸ਼ਲ ਮੀਡੀਆ ਉਤੇ ਧਮਕੀ ਮਿਲ ਚੁੱਕੀ ਹੈ।ਭਾਵੁੇ ਧਮਕੀ ਵਾਲੀ ਪੋਸਟ ਬਾਅਦ ਵਿਚ ਹਟਾ ਦਿੱਤੀ ਗਈ ਸੀ।ਪੋਸਟ ਵਿਚ ਲਿਖਿਆ ਸੀ ਕਿ ਆਪ ਲਾਰੇਂਸ ਬਿਸ਼ਨੋਈ ਭਾਈ ਨੂੰ ਚੰਡੀਗੜ੍ਹ ਲਾਉਣ ਦੀ ਤਿਆਰੀ ਹੋ ਰਹੀ ਹੈ ਪਰ ਭਾਈ ਦੇ ਮਿਲ ਵਿਚ ਹੈ ਕਿ ਇਹ ਲੋਕ ਉਸਦਾ ਇਨਕਾਉਂਟਰ ਨਾ ਕਰ ਦੇਣ।ਇਸ ਪੋਸਟ ਵਿਚ ਕੁਲਦੀਪ ਚਾਹਲ ਨੂੰ ਧਮਕੀ ਦਿੱਤੀ ਸੀ ਜੇਕਰ ਬਿਸ਼ਨੋਈ ਨੂੰ ਕੁੱਝ ਵੀ ਹੋਇਆ ਤਾਂ ਇਹ ਸੋਚ ਲੈਣਾ ਕਿ ਉਸਦਾ ਬਦਲਾ ਅਸੀਂ ਕਿਵੇ ਲਵਾਂਗੇ।

ਲਾਰੈਂਸ ਬਿਸ਼ਨੋਈ ਦਾ ਪ੍ਰੋਡਕਸ਼ਨ ਵਾਰੰਟ ਹਾਸਿਲ ਕਰਨ ਦਾ ਹਲਫ਼ਨਾਮਾ ਦਾਇਰ

ਚੰਡੀਗੜ੍ਹ ਪੁਲਿਸ ਦੇ ਵੱਲੋਂ ਲਾਰੈਂਸ ਬਿਸ਼ਨੋਈ ਨੂੰ ਪੁੱਛਗਿੱਛ ਦੇ ਲਈ ਚੰਡੀਗੜ੍ਹ ਲਿਆਉਣ ਦੇ ਲਈ ਸੁਪਰੀਮ ਕੋਰਟ ਵਿਚ ਅਰਜ਼ੀ ਦਾਇਰ ਕੀਤੀ ਹੋਈ ਸੀ।ਲਾਰੇਂਸ ਬਿਸ਼ਨੋਈ ਦਾ ਚੰਡੀਗੜ੍ਹ ਦੀ ਕਿਸੇ ਵਾਰਦਾਤ ਵਿਚ ਉਸਦਾ ਨਾਮ ਸੀ।ਸ਼ਰਾਬ ਦੇ ਕਾਰੇੋਬਾਰੀ ਅਰਵਿੰਦ ਸਿੰਗਲਾ ਦੇ ਭਾਈ ਦੇ ਘਰ ਉਤੇ ਫਾਇਰ ਕਰਨ ਦੀ ਵਾਰਦਾਤ ਵਿਚ ਸ਼ਾਮਿਲ ਸੀ।

ਕੌਣ ਹੈ ਲਾਰੇਂਸ ਬਿਸ਼ਨੋਈ

ਪੰਜਾਬ ਦੇ ਫਾਜਿਲਕਾ ਵਿਚ ਪਿੰਡ ਦੁਤਾਰੀਆ ਦਾ ਰਹਿਣ ਵਾਲਾ ਲਾਰੇਂਸ਼ ਬਿਸ਼ਨੋਈ ਦੇ ਪਿਤਾ ਪੰਜਾਬ ਪੁਲਿਸ ਵਿਚ ਸਿਪਾਹੀ ਸਨ।ਲਾਰੇਂਸ ਨੇ ਸਲਮਾਨ ਖਾਨ ਨੂੰ ਮਾਰਨ ਦੀ ਵੀ ਧਮਕੀ ਦਿੱਤੀ ਸੀ।ਇਸ ਤੋਂ ਬਾਅਦ ਉਹ ਸੁਰਖੀਆ ਵਿਚ ਆ ਗਿਆ ਸੀ।

ਇਹ ਵੀ ਪੜੋ:ਕੋਰੋਨਾ ਸੰਕਟ: ਚੰਡੀਗੜ੍ਹ 'ਚ ਆਕਸੀਜਨ, ਖਾਣਾ ਅਤੇ ਦਵਾਈ ਦੀ ਲੋੜ ਤਾਂ ਇਨ੍ਹਾਂ ਨੰਬਰਾਂ 'ਤੇ ਮਿਲੇਗੀ ਮਦਦ

ETV Bharat Logo

Copyright © 2024 Ushodaya Enterprises Pvt. Ltd., All Rights Reserved.