ETV Bharat / state

ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸਾਥੀ ਕਰਣ ਬਨੂੰੜ ਗ੍ਰਿਫ਼ਤਾਰ

ਚੰਡੀਗੜ੍ਹ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਇੱਕ ਮੈਂਬਰ ਕਰਣ ਬਨੂੰੜ ਨੂੰ ਗ੍ਰਿਫ਼ਤਾਰ ਕੀਤਾ ਹੈ। ਗੈਂਗਸਟਰ ਇੱਕ ਦੇਸੀ ਪਿਸਤੌਲ ਅਤੇ ਤਿੰਨ ਜਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ।

gangster
gangster
author img

By

Published : Feb 5, 2020, 9:01 PM IST

ਚੰਡੀਗੜ੍ਹ: ਚੰਡੀਗੜ੍ਹ ਥਾਣਾ 31 ਦੀ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਕਰਣ ਬਨੂੰੜ ਨੂੰ ਇੱਕ ਦੇਸੀ ਪਿਸਤੌਲ ਅਤੇ ਤਿੰਨ ਜਿੰਦਾ ਕਾਰਤੂਸਾਂ ਸਮੇਤ ਰਾਮਦਰਬਾਰ ਸਥਿਤ ਮਸਜਿਦ ਦੇ ਕੋਲੋਂ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਉਸਨੂੰ ਮਾਨਯੋਗ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਅਤੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ।

ਫਿਲਹਾਲ ਪੁਲਿਸ ਕਰਣ ਬਨੂੰੜ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਹਥਿਆਰ ਉਸ ਕੋਲੋਂ ਕਿਥੋਂ ਆਏ। ਪੁਲਿਸ ਦਾ ਕਹਿਣਾ ਹੈ ਕਿ ਕਰਣ ਇੱਕ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਸੀ।

ਵੀਡੀਓ

ਦੱਸ ਦੇਈਏ ਕਿ ਗੈਂਗਸਟਰ ਦੀਪੂ ਖਿਲਾਫ ਕਤਲ ਸਮੇਤ 20 ਦੇ ਕਰੀਬ ਕੇਸ ਦਰਜ ਹਨ। ਦੀਪੂ ਨੇ ਸੰਪਤ, ਟੀਨੂੰ ਅਤੇ ਹੋਰਨਾਂ ਨਾਲ ਮਿਲ ਕੇ ਕਤਲ ਸਮੇਤ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ। ਇਨ੍ਹਾਂ ਤਿੰਨਾਂ ਗੈਂਗਸਟਰਾਂ ਨੇ ਬਨੂੰੜ ਵਿੱਚ ਇੱਕ ਸਾਬਕਾ ਕੌਂਸਲਰ ਦੇ ਪਤੀ ਨੂੰ ਵੀ ਇੱਕ ਗੋਲੀਆਂ ਨਾਲ ਮਾਰ ਦਿੱਤਾ ਸੀ। ਦੀਪੂ ਅਤੇ ਕਰਣ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਹਨ।

Intro:चंडीगढ़ थाना 31 की पुलिस ने गुप्त सूचना के आधार पर विपिन कुमार @ कारण बनूड़ को एक देसी पिस्टल और तीन जिंदा कारतूस के साथ रामदरबार स्थित मस्जिद के पास से गिरफ्तार कर लिया। पुलिस ने उसे माननीय जिला अदालत में पेश किया और एक दिन का पुलिस रिमांड हासिल किया है..

Body:फिलहाल पुलिस करन बनूड से पूछताछ कर रही है कि उसके पास हथियार कहा से आया। पुलिस का कहना है कि करन किसी वारदात को अंजाम देने कि फिराक में था।

बता दे कि गैंगस्टर दीपू के खिलाफ हत्या सहित करीब 20 केस दर्ज हैं। दीपू ने संपत, टीनू व अन्य के साथ मिलकर हत्या सहित कई वारदातो को अंजाम दिया। इन तीनो गैंगस्टरो ने बनूड मे पूर्व पार्षद के पति पिंछी कि भी गोलिया मारकर हत्या कर दी थी। दीपु और करन लॉरेंस बिश्नोई गैंग का सदस्य है।Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.