ਚੰਡੀਗੜ੍ਹ: ਅੱਜ ਚੰਡੀਗੜ੍ਹ ਮੇਅਰ ਦੀ ਚੋਣ ਲਈ ਨਾਮਜ਼ਦਗੀ ਪੱਤਰ ਭਰੇ ਜਾਣਗੇ। ਇਸ ਵਾਰ ਮੇਅਰ ਦਾ ਅਹੁਦਾ ਜਨਰਲ ਕੈਟੇਗਰੀ ਦੀ ਮਹਿਲਾ ਲਈ ਰਾਖਵਾਂ ਹੈ। ਭਾਜਪਾ ਨੇ ਹਲੇ ਤੱਕ ਉਮੀਦਵਾਰ ਦੇ ਨਾਂਅ ਦਾ ਐਲਾਨ ਨਹੀ ਕੀਤਾ ਹੈ। ਦੱਸ ਦੇਈਏ ਕਿ ਭਾਜਪਾ ਦੇ ਕੋਲ 20 ਤੋਂ ਜ਼ਿਆਦਾ ਕੌਂਸਲਰ ਹਨ, ਇਸ ਲਈ ਭਾਜਪਾ ਦਾ ਮੇਅਰ ਬਣਨਾ ਤੈਅ ਹੈ। ਸੰਸਦ ਮੈਂਬਰ ਸਮੇਤ ਕੁੱਲ 27 ਵੋਟਾਂ ਹਾਸਿਲ ਕਰਨ ਵਾਲਾ ਹੀ ਮੇਅਰ ਬਣੇਗਾ। ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਲਈ ਅੱਜ ਨਾਮਜ਼ਦਗੀ ਦਾਖ਼ਲ ਕੀਤੀਆਂ ਜਾਣਗੀਆਂ। ਮੇਅਰ ਦੀ ਚੋਣ ਲਈ 11 ਜਨਵਰੀ ਨੂੰ ਵੋਟਾਂ ਪੈਣਗੀਆਂ।
ਚੰਡੀਗੜ੍ਹ ਮੇਅਰ ਦੀ ਚੋਣ ਲਈ ਨਾਮਜ਼ਦਗੀਆਂ ਅੱਜ ਤੋਂ - ਚੰਡੀਗੜ੍ਹ ਮੇਅਰ ਦੀ ਚੋਣ ਲਈ ਨਾਮਜ਼ਦਗੀ ਪੱਤਰ
ਅੱਜ ਚੰਡੀਗੜ੍ਹ ਮੇਅਰ ਦੀ ਚੋਣ ਲਈ ਨਾਮਜ਼ਦਗੀ ਪੱਤਰ ਭਰੇ ਜਾਣਗੇ। ਇਸ ਵਾਰ ਮੇਅਰ ਦਾ ਅਹੁਦਾ ਜਨਰਲ ਕੈਟੇਗਰੀ ਦੀ ਮਹਿਲਾ ਲਈ ਰਾਖਵਾਂ ਹੈ। ਭਾਜਪਾ ਨੇ ਹਲੇ ਤੱਕ ਉਮੀਦਵਾਰ ਦੇ ਨਾਂਅ ਦਾ ਐਲਾਨ ਨਹੀ ਕੀਤਾ ਹੈ। ਦੱਸ ਦੇਈਏ ਕਿ ਭਾਜਪਾ ਦੇ ਕੋਲ 20 ਤੋਂ ਜ਼ਿਆਦਾ ਕੌਂਸਲਰ ਹਨ, ਇਸ ਲਈ ਭਾਜਪਾ ਦਾ ਮੇਅਰ ਬਣਨਾ ਤੈਅ ਹੈ। ਸੰਸਦ ਮੈਂਬਰ ਸਮੇਤ ਕੁੱਲ 27 ਵੋਟਾਂ ਹਾਸਿਲ ਕਰਨ ਵਾਲਾ ਹੀ ਮੇਅਰ ਬਣੇਗਾ। ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਲਈ ਅੱਜ ਨਾਮਜ਼ਦਗੀ ਦਾਖ਼ਲ ਕੀਤੀਆਂ ਜਾਣਗੀਆਂ। ਮੇਅਰ ਦੀ ਚੋਣ ਲਈ 11 ਜਨਵਰੀ ਨੂੰ ਵੋਟਾਂ ਪੈਣਗੀਆਂ।
ਚੰਡੀਗੜ੍ਹ ਮੇਅਰ ਦੀ ਚੋਣ
ਚੰਡੀਗੜ੍ਹ: ਅੱਜ ਚੰਡੀਗੜ੍ਹ ਮੇਅਰ ਦੀ ਚੋਣ ਲਈ ਨਾਮਜ਼ਦਗੀ ਪੱਤਰ ਭਰੇ ਜਾਣਗੇ। ਇਸ ਵਾਰ ਮੇਅਰ ਦਾ ਅਹੁਦਾ ਜਨਰਲ ਕੈਟੇਗਰੀ ਦੀ ਮਹਿਲਾ ਲਈ ਰਾਖਵਾਂ ਹੈ। ਭਾਜਪਾ ਨੇ ਹਲੇ ਤੱਕ ਉਮੀਦਵਾਰ ਦੇ ਨਾਂਅ ਦਾ ਐਲਾਨ ਨਹੀ ਕੀਤਾ ਹੈ। ਦੱਸ ਦੇਈਏ ਕਿ ਭਾਜਪਾ ਦੇ ਕੋਲ 20 ਤੋਂ ਜ਼ਿਆਦਾ ਕੌਂਸਲਰ ਹਨ, ਇਸ ਲਈ ਭਾਜਪਾ ਦਾ ਮੇਅਰ ਬਣਨਾ ਤੈਅ ਹੈ। ਸੰਸਦ ਮੈਂਬਰ ਸਮੇਤ ਕੁੱਲ 27 ਵੋਟਾਂ ਹਾਸਿਲ ਕਰਨ ਵਾਲਾ ਹੀ ਮੇਅਰ ਬਣੇਗਾ। ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਲਈ ਅੱਜ ਨਾਮਜ਼ਦਗੀ ਦਾਖ਼ਲ ਕੀਤੀਆਂ ਜਾਣਗੀਆਂ। ਮੇਅਰ ਦੀ ਚੋਣ ਲਈ 11 ਜਨਵਰੀ ਨੂੰ ਵੋਟਾਂ ਪੈਣਗੀਆਂ।
Intro:Body:Conclusion: