ETV Bharat / state

BABA RAMDEV: ਮੁਸ਼ਕਲਾਂ ਚ ਫਸੇ ਬਾਬਾ ਰਾਮਦੇਵ... - ਡਿਸਟ੍ਰਿਕ ਬਾਰ ਐਸੋਸੀਏਸ਼ਨ

ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ(District Court) ਵਿਚ ਬਾਬਾ ਰਾਮਦੇਵ (Baba Ramdev) ਦੇ ਵਿਵਾਦਿਤ ਬਿਆਨ ਨੂੰ ਲੈ ਕੇ ਕੱਲ੍ਹ ਸੁਣਵਾਈ ਹੋਵੇਗੀ।ਇਸ ਬਾਰੇ ਸੀਨੀਅਰ ਵਕੀਲ ਰਵਿੰਦਰ ਸਿੰਘ ਬੱਸੀ ਦਾ ਕਹਿਣਾ ਹੈ ਕਿ ਅਸੀਂ ਅਦਾਲਤ ਤੋਂ ਮੰਗ ਕੀਤੀ ਹੈ ਕਿ ਬਾਬਾ ਰਾਮਦੇਵ ਨੂੰ ਸੰਮਨ ਜਾਰੀ ਕਰੇ ਅਤੇ ਉਸ ਉਤੇ ਬਣਦੀ ਕਾਰਵਾਈ ਕੀਤੀ ਜਾਵੇ।

BABA RAMDEV NEWS:ਬਾਬਾ ਰਾਮਦੇਵ ਮਾਮਲੇ 'ਚ ਚੰਡੀਗੜ੍ਹ ਦੀ ਅਦਾਲਤ 'ਚ ਕੱਲ੍ਹ ਅਹਿਮ ਸੁਣਵਾਈ

author img

By

Published : Jun 1, 2021, 9:10 PM IST

ਚੰਡੀਗੜ੍ਹ: ਬਾਬਾ ਰਾਮਦੇਵ (Baba Ramdev) ਨੇ ਆਪਣੇ ਬਿਆਨਾਂ ਨਾਲ ਐਲੋਪੈਥੀ ਅਤੇ ਆਯੁਰਵੈਦਿਕ ਵਿਧੀ ਦੇ ਵਿਚ ਇਕ ਕੌਨਟਰੋਵਰਸੀ ਪੈਦਾ ਕਰ ਦਿੱਤੀ ਹੈ।ਜਿਸ ਨੂੰ ਲੈ ਕੇ ਇਕ ਸ਼ਿਕਾਇਤ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ (District Court) ਵਿੱਚ ਚੰਡੀਗੜ੍ਹ ਡਿਸਟ੍ਰਿਕ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਵਕੀਲ ਰਵਿੰਦਰ ਸਿੰਘ ਬੱਸੀ ਵੱਲੋਂ ਵਕੀਲ ਵਿਨੋਦ ਕੁਮਾਰ ਵਰਮਾ ਦੇ ਜ਼ਰੀਏ ਦਾਖਿਲ ਕੀਤੀ ਗਈ ਹੈ ਅਤੇ ਮਾਮਲੇ ਵਿਚ ਸੁਣਵਾਈ ਕੱਲ੍ਹ ਹੋਵੇਗੀ।

BABA RAMDEV NEWS:ਬਾਬਾ ਰਾਮਦੇਵ ਮਾਮਲੇ 'ਚ ਚੰਡੀਗੜ੍ਹ ਦੀ ਅਦਾਲਤ 'ਚ ਕੱਲ੍ਹ ਅਹਿਮ ਸੁਣਵਾਈ

ਵਕੀਲ ਰਵਿੰਦਰ ਸਿੰਘ ਬੱਸੀ ਨੇ ਕਿਹਾ ਹੈ ਕਿ ਇਸ ਮਹਾਂਮਾਰੀ ਦੇ ਦੌਰ ਵਿੱਚ ਜਿੱਥੇ ਸਾਰਿਆਂ ਨੂੰ ਇਕੱਠੇ ਹੋ ਕੇ ਇਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ ਉਥੇ ਹੀ ਬਾਬਾ ਰਾਮਦੇਵ (Baba Ramdev) ਨੇ ਐਲੋਪੈਥੀ ਵਿਧੀ ਉੱਤੇ ਸਵਾਲ ਚੁੱਕ ਰਿਹਾ ਹੈ ਅਤੇ ਇਸ ਸਮੇਂ ਦੇਸ਼ ਭਰ ਦੇ ਵਿੱਚ ਮੈਡੀਕਲ ਐਮਰਜੈਂਸੀ ਲੱਗੀ ਹੋਈ ਹੈ ।ਉਨ੍ਹਾਂ ਨੇ ਕਿਹਾ ਕਿ ਆਪਣੀ ਟਰੱਸਟ ਪਤਾਂਜਲੀ ਦੇ ਪ੍ਰੋਡਕਟਸ ਉਹ ਇੰਨੇ ਮਹਿੰਗੇ ਵੇਚਦੇ ਰਹੇ ਹਨ।ਇਸ ਤਰ੍ਹਾਂ ਉਹ ਕੋਈ ਸਮਾਜ ਸੇਵਾ ਨਹੀਂ ਕਰ ਰਹੇ ਬਲਕਿ ਵਪਾਰ ਕਰ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਬਾਬਾ ਰਾਮਦੇਵ (Baba Ramdev) ਨੇ ਪ੍ਰੈਸ ਕਾਨਫ਼ਰੰਸ ਵਿਚ ਬਿਆਨ ਦਿੱਤਾ ਕਿ ਉਨ੍ਹਾਂ ਅਤੇ ਕੰਪਨੀ ਵੱਲੋਂ ਬਣਾਈ ਗਈ ਦਵਾਈ ਕੋਰੋਨਾ ਨੂੰ ਖ਼ਤਮ ਕਰਦੀ ਹੈ ਜੋ ਕਿ ਇਕ ਅਫ਼ਵਾਹ ਹੈ ਅਤੇ ਸਿਰਫ਼ ਪੈਸੇ ਇਕੱਠੇ ਕਰਨ ਦੀ ਇਕ ਸਾਜ਼ਿਸ਼ ਸੀ। ਵਕੀਨ ਨੇ ਕਿਹਾ ਹੈ ਕਿ ਇਹ ਸਿਰਫ ਇਮਿਊਨਿਟੀ ਬੂਸਟਰ(Immunity Booster ਹੈ।ਅਜਿਹੇ ਵਿਚ ਉਨ੍ਹਾਂ ਦੇ ਖ਼ਿਲਾਫ਼ ਦੇਸ਼ ਧ੍ਰੋਹ ਦੇ ਤਹਿਤ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ।

ਸ਼ਿਕਾਇਤ ਕਰਤਾ ਵਕੀਲ ਵਿਨੋਦ ਕੁਮਾਰ ਵਰਮਾ ਨੇ ਕਿਹਾ ਕਿ ਮਾਮਲੇ ਦੀ ਸੁਣਵਾਈ ਕੱਲ ਹੋਵੇਗੀ।ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਕੋਰਟ ਬਾਬਾ ਰਾਮਦੇਵ ਨੂੰ ਸੰਮਨ ਜਾਰੀ ਕਰੇ ਅਤੇ ਬਣਦੀ ਕਾਰਵਾਈ ਕਰੇ।

ਇਹ ਵੀ ਪੜੋ:ਹੈਦਰਾਬਾਦ ਹਵਾਈ ਅੱਡੇ 'ਤੇ ਪੁੱਜੀ ਸਪੁਤਨਿਕ ਵੀ (SPUTNIK-V) ਦੀ 30 ਲੱਖ ਡੋਜ਼

ETV Bharat Logo

Copyright © 2024 Ushodaya Enterprises Pvt. Ltd., All Rights Reserved.