ETV Bharat / state

ਕਾਂਗਰਸ ਦਾ ਮੋਦੀ ਸਰਕਾਰ 'ਤੇ ਵੱਡਾ ਹਮਲਾ, RSS ਨੂੰ ਵੀ ਲਾਏ ਰਗੜੇ - ਕੈਬਿਨੇਟ ਮੰਤਰੀ ਗੁਰਪ੍ਰੀਤ ਕਾਂਗੜ

ਚੰਡੀਗੜ੍ਹ ਵਿੱਚ ਪਵਨ ਖੇੜਾ ਦੇ ਨਾਲ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਨਾਲ ਪ੍ਰੈਸਵਾਰਤਾ ਹੋਈ। ਜਿਸ ਵਿੱਚ ਪੰਜਾਬ ਕਾਂਗਰਸ ਦੇ ਮੁੱਦਿਆ ਨੂੰ ਲੈ ਕੇ ਚਰਚਾ ਕੀਤੀ ਗਈ।

AICC spokesperson Pawan Khera s press conference

author img

By

Published : Jul 14, 2021, 12:37 PM IST

Updated : Jul 14, 2021, 8:11 PM IST

ਚੰਡੀਗੜ: ਚੰਡੀਗੜ੍ਹ ਵਿੱਚ ਪਵਨ ਖੇੜਾ ਦੇ ਨਾਲ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਨਾਲ ਪ੍ਰੈਸਵਾਰਤਾ ਕੀਤੀ। ਜਿਸ ਵਿੱਚ ਪੰਜਾਬ ਕਾਂਗਰਸ ਦੇ ਮੁੱਦਿਆ ਨੂੰ ਲੈ ਕੇ ਚਰਚਾ ਕੀਤੀ ਗਈ।

ਉਨ੍ਹਾਂ ਕਿਹਾ ਕਿ ਲੋਕ ਗੁੱਸੇ ਵਿੱਚ ਰਹਿਣ ਪਰ ਮੋਦੀ ਤੇ ਨਾ ਰਹਿਣ, ਮੋਦੀ ਸਰਕਾਰ RSS BJP ਦੀ ਸਾਈਕੋਲੋਜਿਕਲ ਥਿਉਰੀ ਤੇ ਚੱਲ ਰਹੀ ਹੈ। ਜਦੋਂ ਮਨਮੋਹਨ ਦੀ ਸਰਕਾਰ ਸੀ ਉਦੋਂ 27 ਕਰੋੜ ਲੋਕਾਂ ਨੂੰ ਗਰੀਬੀ ਰੇਖਾ ਤੋਂ ਉੱਪਰ ਚੁੱਕਿਆ ਗਿਆ ਸੀ।

ਕਾਂਗਰਸ ਦਾ ਮੋਦੀ ਸਰਕਾਰ 'ਤੇ ਵੱਡਾ ਹਮਲਾ

ਮੋਦੀ ਸਰਕਾਰ ਹੁਣ ਤੱਕ 25 ਕਰੋੜ ਰੁਪਏ ਟੈਕਸ ਵਸੂਲ ਚੁੱਕੀ ਹੈ ਪਰ ਸਮੇਂ ਦੀ ਮੋਦੀ ਸਰਕਾਰ ਸੂਬਿਆਂ ਨੂੰ ਜੀ ਐਸ ਟੀ (GST)ਦਾ ਪੈਸਾ ਨਹੀਂ ਦੇ ਰਹੀ।

ਕਾਂਗਰਸ ਦਾ ਮੋਦੀ ਸਰਕਾਰ 'ਤੇ ਵੱਡਾ ਹਮਲਾ

ਮੋਦੀ ਸਰਕਾਰ ਸਮੇਂ ਪੈਟਰੋਲ ਦੇ ਰੇਟ 66 ਵਾਰ ਵੱਧ ਚੁੱਕੇ ਹਨ ਅਤੇ ਰਸੋਈ ਗੈਸ ਦੀਆਂ ਕੀਮਤਾਂ ਵੀ ਆਸਮਾਨ ਛੂਹ ਰਹੀਆਂ ਹਨ। ਕਾਂਗਰਸ ਦਾ 70 ਸਾਲ ਦਾ ਰਿਕਾਰਡ bjp ਨੇ ਤੋੜਿਆਂ ਹੈ।

ਇਹ ਵੀ ਪੜੋ: 560 ਸਬ ਇੰਸਪੈਕਟਰ ਭਰਤੀ ਮਾਮਲੇ 'ਤੇ DGP ਨੂੰ ਨੋਟਿਸ

Last Updated : Jul 14, 2021, 8:11 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.