ETV Bharat / state

ਅਦਾਕਾਰਾ ਅੰਕਿਤਾ ਲੋਖੰਡੇ ਨੇ ਸੁਸ਼ਾਂਤ ਨੂੰ ਕੀਤਾ ਯਾਦ, ਸ਼ੇਅਰ ਕੀਤੀ ਵੀਡੀਓ - ਚੰਡੀਗੜ੍ਹ

ਚੰਡੀਗੜ੍ਹ : ਅੱਜ ਸੁਸ਼ਾਂਤ ਸਿੰਘ ਦੇ ਦੇਹਾਂਤ ਨੂੰ ਇੱਕ ਸਾਲ ਹੋ ਗਿਆ ਹੈ। ਜਿਥੇ ਉਨ੍ਹਾਂ ਨੂੰ ਉਨ੍ਹਾਂ ਦੇ ਫੈਨਸ ਯਾਦ ਕਰ ਰਹੇ ਹਨ। ਉੱਥੇ ਹੀ ਉਨ੍ਹਾਂ ਦੀ ਗਰਲਫ੍ਰੈਂਡ ਰਹੀ ਅੰਕਿਤਾ ਲੋਖੰਡੇ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੋਂ ਸੁਸ਼ਾਂਤ ਸਿੰਘ ਰਾਜਪੂਤ ਨੂੰ ਯਾਦ ਕਰਦੇ ਹੋਏ ਤਿੰਨ ਵੀਡੀਓਜ਼ ਪੋਸਟ ਕੀਤੀਆਂ ਹਨ।

ਅਦਾਕਾਰਾ ਅੰਕਿਤਾ ਲੋਖੰਡੇ ਨੇ ਸੁਸ਼ਾਂਤ ਨੂੰ ਕੀਤਾ ਯਾਦ, ਸ਼ੇਅਰ ਕੀਤੀ ਵੀਡੀਓ

author img

By

Published : Jun 15, 2021, 10:23 AM IST

ਚੰਡੀਗੜ੍ਹ : ਅੱਜ ਸੁਸ਼ਾਂਤ ਸਿੰਘ ਦੇ ਦੇਹਾਂਤ ਨੂੰ ਇੱਕ ਸਾਲ ਹੋ ਗਿਆ ਹੈ। ਜਿਥੇ ਉਨ੍ਹਾਂ ਨੂੰ ਉਨ੍ਹਾਂ ਦੇ ਫੈਨਸ ਯਾਦ ਕਰ ਰਹੇ ਹਨ। ਉੱਥੇ ਹੀ ਉਨ੍ਹਾਂ ਦੀ ਗਰਲਫ੍ਰੈਂਡ ਰਹੀ ਅੰਕਿਤਾ ਲੋਖੰਡੇ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੋਂ ਸੁਸ਼ਾਂਤ ਸਿੰਘ ਰਾਜਪੂਤ ਨੂੰ ਯਾਦ ਕਰਦੇ ਹੋਏ ਤਿੰਨ ਵੀਡੀਓਜ਼ ਪੋਸਟ ਕੀਤੀਆਂ ਹਨ। ਆਪਣੇ ਵੀਡੀਓਜ਼ ਨੂੰ ਪੋਸਟ ਕਰਨ ਦੇ ਨਾਲ ਅੰਕਿਤਾ ਲੋਖੰਡੇ ਇਸ ਵੇਲੇ ਟਵਿਟਰ ਤੇ ਟ੍ਰੈਂਡ ਕਰ ਰਹੀ ਹੈ #ankitalokhande। ਅੰਕਿਤਾ ਨੇ ਸੁਸ਼ਾਂਤ ਦੀ ਡੈੱਥ ਐਨੀਵਰਸਰੀ ਤੇ ਆਪਣੇ ਘਰ ਵਿੱਚ ਹਵਨ ਕਰਵਾਇਆ ਹੈ।

ਅੰਕਿਤਾ ਲੋਖੰਡੇ ਨੇ ਆਪਣੇ ਇੰਸਟਾਗ੍ਰਾਮ ਤੇ ਸਾਂਝੀਆਂ ਕੀਤੀਆਂ ਵੀਡੀਓਜ਼

ਅਦਾਕਾਰਾ ਅੰਕਿਤਾ ਲੋਖੰਡੇ ਨੇ ਆਪਣੇ ਇੰਸਟਾਗ੍ਰਾਮ ਤੇ ਸੁਸ਼ਾਂਤ ਸਿੰਘ ਰਾਜਪੂਤ ਨਾਲ ਤਿੰਨ ਵੀਡੀਓਜ਼ ਮੈਮਰੀ ਦੇ ਤੌਰ ਤੇ ਸਾਂਝੀ ਕੀਤੀ ਹੈ। ਲਿਖਿਆ ਹੈ ਕਿ ਇਹ ਸਾਡੀ ਜਰਨੀ ਸੀ "ਫਿਰ ਮਿਲਣਗੇ ਚਲਦੇ ਚਲਦੇ" ਦੂਜੇ ਵੀਡੀਓ ਸਾਲ 2011 ਦੀਵਾਲੀ ਦਾ ਹੈ। ਜਿਸ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ਸਿਰਫ਼ ਇਹੀ ਮੈਮਰੀਜ਼ ਰਹਿ ਗਈਆਂ ਨੇ ,"ਯੂ ਵਿਲ ਆਲਵੇਜ਼ ਬੀ ਲੈਫਟ ਇਨ ਚੈਰਿਸ਼ਡ" ਤੀਜੀ ਵੀਡੀਓ ਤੇ ਵਿੱਚ ਉਨ੍ਹਾਂ ਨੇ ਲਿਖਿਆ ਇਹ ਸੀ ਸੁਸ਼ਾਂਤ ਸਿੰਘ ਰਾਜਪੂਤ ,ਅੰਕਿਤਾ ਨੇ ਲਿਖਿਆ ਹੈ ਧੰਨਵਾਦ ਸੁਸ਼ਾਂਤ ਮੇਰੀ ਜਰਨੀ ਦਾ ਹਿੱਸਾ ਬਣਨ ਲਈ। ਦੁਬਾਰਾ ਮਿਲਾਂਗੇ ,ਫਿਰ ਮਿਲਾਂਗੇ ਚਲਤੇ ਚਲਤੇ ,ਗੁੱਡ ਬਾਏ। ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ।

ਅੰਕਿਤਾ ਲੋਖੰਡੇ ਅਤੇ ਸੁਸ਼ਾਂਤ ਸਿੰਘ ਰਾਜਪੂਤ ਦਾ ਰਿਸ਼ਤਾ

ਦੱਸ ਦੀ ਅੰਕਿਤਾ ਲੋਖੰਡੇ ਅਤੇ ਸੁਸ਼ਾਂਤ ਸਿੰਘ ਰਾਜਪੂਤ ਇੱਕ ਸਾਥ ਟੀਵੀ ਸੀਰੀਅਲ ਪਵਿੱਤਰ ਰਿਸ਼ਤਾ ਵਿੱਚ ਕੰਮ ਕਰ ਚੁੱਕੇ ਨੇ। ਸੀਰੀਅਲ ਦੇ ਦੌਰਾਨ ਦੋਵਾਂ ਦੇ ਵਿੱਚ ਪਿਆਰ ਹੋ ਗਿਆ। ਪਰ ਸੁਸ਼ਾਂਤ ਨੇ ਜਦ ਬੌਲੀਵੁੱਡ ਦਾ ਰੁਖ਼ ਕੀਤਾ ਉਸ ਤੋਂ ਬਾਅਦ ਹੀ ਦੋਵਾਂ ਦਾ ਬ੍ਰੇਕਅੱਪ ਹੋ ਗਿਆ। ਸੁਸ਼ਾਂਤ ਦੀ ਮੌਤ ਤੋਂ ਬਾਅਦ ਅੰਕਿਤਾ ਨੇ ਸੋਸ਼ਲ ਮੀਡੀਆ ਤੋਂ ਪਰੇਜ਼ ਕੀਤਾ ਸੀ ਪਰ ਜਦੋਂ ਵਾਪਸ ਸੋਸ਼ਲ ਮੀਡੀਆ ਤੇ ਆਈ ਤਾਂ ਉਨ੍ਹਾਂ ਨੇ ਜਲਦੇ ਹੋਏ ਦੀਵੇ ਦੀ ਤਸਵੀਰ ਸਾਂਝੀ ਕੀਤੀ। ਸੁਸ਼ਾਂਤ ਦੇ ਦੇਹਾਂਤ ਤੋਂ ਬਾਅਦ ਅੰਕਿਤਾ ਉਹਨਾਂ ਦੀ ਭੈਣਾਂ ਦੇ ਨਾਲ ਉਨ੍ਹਾਂ ਨੂੰ ਨਿਆਂ ਦਵਾਉਣ ਦੀ ਮੰਗ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਸੀ ਕਿ ਸੁਸ਼ਾਂਤ ਇੱਕ ਖ਼ੁਸ਼ ਮਿਜ਼ਾਜ ਇਨਸਾਨ ਸੀ ਅਤੇ ਉਹ ਆਤਮ ਹੱਤਿਆ ਨਹੀਂ ਕਰ ਸਕਦੇ।

ਸੁਸ਼ਾਂਤ ਸਿੰਘ ਰਾਜਪੂਤ ਦੀ ਪਹਿਲੀ ਬਰਸੀ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਦੋਸਤ ਯਾਦ ਕਰ ਰਹੇ ਨੇ ਅਤੇ ਸੋਸ਼ਲ ਮੀਡੀਆ ਰਾਹੀਂ ਕੁਝ ਤਸਵੀਰਾਂ ਸੁਸ਼ਾਂਤ ਦੇ ਨਾਲ ਵੀ ਸਾਂਝੀ ਕਰ ਰਹੇ ਨੇ।

ਇਹ ਵੀ ਪੜ੍ਹੋ:SUSHANT SINGH RAJPUT ਦੀ ਪਹਿਲੀ ਬਰਸੀ 'ਤੇ ਫੈਨਜ਼ ਕਰ ਰਹੇ ਨੇ ਉਨ੍ਹਾਂ ਨੂੰ ਯਾਦ

Intro:http://www.instagram.com/tv/CQGDfz9IOW4/?utm_medium=share_sheet

http://www.instagram.com/p/CQF5pBaIKjP?utm_medium=share_sheet

http://www.instagram.com/tv/CQFxx4ql_rL/?utm_medium=share_sheet

ETV Bharat Logo

Copyright © 2025 Ushodaya Enterprises Pvt. Ltd., All Rights Reserved.