ETV Bharat / state

ਆਪ ਨੇ ਜ਼ਿਮਨੀ ਚੋਣਾਂ ਲਈ ਐਲਾਨੇ ਉਮੀਦਵਾਰ - Aam Aadmi Party in punjab news

ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਚਾਰੋਂ ਜ਼ਿਮਨੀ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਆਪ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਦੱਸਿਆ ਕਿ ਚਾਰੋਂ ਉਮੀਦਵਾਰ ਇਸ ਗੱਲ ਤੋਂ ਵੀ ਅਣਜਾਣ ਹਨ ਕਿ ਉਨ੍ਹਾਂ ਨੂੰ ਜ਼ਿਮਨੀ ਚੋਣਾਂ ਲੜਾਈਆਂ ਜਾ ਰਹੀਆਂ ਹਨ।

ਆਪ ਦੀ ਉਮੀਦਵਾਰ
author img

By

Published : Sep 25, 2019, 6:28 PM IST

ਚੰਡੀਗੜ੍ਹ: ਪੰਜਾਬ ਵਿੱਚ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਦਾ ਐਲਾਨ ਹੁੰਦਿਆ ਹੀ ਸਾਰੀਆਂ ਪਾਰਟੀਆਂ ਨੇ ਸਰਗਰਮੀਆਂ ਵਧਾ ਦਿੱਤੀਆਂ ਹਨ। ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਜ਼ਿਮਨੀ ਚੋਣਾਂ ਲਈ ਚਾਰ ਸੀਟਾਂ ਉੱਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ।

ਵੇਖੋ ਵੀਡੀਓ

ਆਮ ਆਦਮੀ ਪਾਰਟੀ ਨੇ ਦਾਖਾਂ ਤੋਂ ਅਮਨਦੀਪ ਸਿੰਘ ਮੋਹੀ, ਮੁਕੇਰੀਆਂ ਤੋਂ ਗੁਰਦਿਆਲ ਸਿੰਘ ਮੁਲਤਾਨੀ, ਫਗਵਾੜਾ ਤੋਂ ਸੰਤੋਸ਼ ਕੁਮਾਰ ਗੋਗੀ ਤੇ ਜਲਾਲਾਬਾਦ ਤੋਂ ਮਹਿੰਦਰ ਸਿੰਘ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਆਪ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਦੱਸਿਆ ਕਿ ਚਾਰੋਂ ਉਮੀਦਵਾਰ ਇਸ ਗੱਲ ਤੋਂ ਵੀ ਅਣਜਾਣ ਹਨ ਕਿ ਉਨ੍ਹਾਂ ਨੂੰ ਜ਼ਿਮਨੀ ਚੋਣਾਂ ਲੜਾਈਆਂ ਜਾ ਰਹੀਆਂ ਹਨ। ਪ੍ਰੈੱਸ ਕਾਨਫਰੰਸ ਰਾਹੀਂ ਹੀ ਉਮੀਦਵਾਰਾਂ ਨੂੰ ਸੰਦੇਸ਼ ਜਾਵੇਗਾ।

ਭਗਵੰਤ ਮਾਨ ਕਿਹਾ ਕਿ ਚਾਰੋਂ ਉਮੀਦਵਾਰ ਆਮ ਆਦਮੀ ਪਾਰਟੀ ਦੇ ਵਰਕਰ ਰਹੇ ਹਨ ਚਾਰਾਂ ਦੇ ਨਾਮਾਂ ਨੂੰ ਪੀਏਸੀ ਤੋਂ ਵੀ ਮੋਹਰ ਲੱਗ ਚੁੱਕੀ ਹੈ ਅਤੇ ਹੁਣ ਇਸ 'ਤੇ ਕੰਮ ਹੋਵੇਗਾ ਕਿ ਕਿਵੇਂ ਚਾਰਾਂ ਨੂੰ ਜੇਤੂ ਬਣਾਇਆ ਜਾ ਸਕੇ। ਮਾਨ ਨੇ ਦੱਸਿਆ ਕਿ ਸਾਰੇ ਉਮੀਦਵਾਰਾਂ ਨੂੰ ਜੇਤੂ ਬਣਾਉਣ ਲਈ ਤਿੰਨ-ਤਿੰਨ ਵਿਧਾਇਕਾਂ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ ਕਿ ਇੱਕ ਉਮੀਦਵਾਰ 'ਤੇ ਤਿੰਨ ਵਿਧਾਇਕ ਕੰਮ ਕਰਨਗੇ ਅਤੇ ਹਲਕੇ ਦੀ ਮੁਸ਼ਕਿਲਾਂ ਸੁਣਨਗੇ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਕਾਂਗਰਸ ਪਾਰਟੀ ਨੇ ਵੀ ਚਾਰੋਂ ਜ਼ਿਮਨੀ ਚੋਣਾਂ ਲਈ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਨੇ ਜਲਾਲਾਬਾਦ ਤੋਂ ਰਮਿੰਦਰ ਆਵਲਾ, ਫਗਵਾੜਾ ਤੋਂ ਬਲਵਿੰਦਰ ਸਿੰਘ ਧਾਲੀਵਾਲ ਅਤੇ ਦਾਖਾ ਤੋਂ ਸੰਦੀਪ ਸੰਧੂ ਤੇ ਮੁਕੇਰੀਆ ਤੋਂ ਇੰਦੂ ਬਾਲਾ ਨੂੰ ਉਮੀਦਵਾਰ ਬਣਾਇਆ ਗਿਆ ਹੈ।

ਇਹ ਵੀ ਪੜੋ: ਪਠਾਨਕੋਟ ਸਣੇ ਜੰਮੂ-ਕਸ਼ਮੀਰ ਦੇ ਏਅਰਬੇਸਾਂ 'ਤੇ ਫਿਦਾਈਨ ਹਮਲੇ ਦੀ ਚੇਤਾਵਨੀ, ਔਰੰਜ ਅਲਰਟ ਜਾਰੀ

ਸ਼ੋਮਣੀ ਅਕਾਲੀ ਦਲ ਨੇ ਹਾਲੇ ਤਕ ਇਕ ਸੀਟ ਤੋਂ ਉਮੀਦਵਾਰ ਦਾ ਐਲਾਨ ਕੀਤਾ ਹੈ ਅਕਾਲੀ ਦਲ ਨੇ ਮੁੱਲਾਂਪੁਰ ਦਾਖਾ ਤੋਂ ਮਨਪ੍ਰੀਤ ਸਿੰਘ ਇਆਲੀ ਨੂੰ ਉਮੀਦਵਾਰ ਐਲਾਨਿਆ ਹੈ।

Intro:ਅਮਨ ਦੀ ਪਾਰਟੀ ਪੰਜਾਬ ਨੇ ਐਲਾਨੇ ਆਪਣੇ ਜਿਮਨੀ ਚੋਣਾਂ ਦੇ ਚਾਰ ਉਮੀਦਵਾਰ ਦਾਖਾਂ ਤੋਂ ਅਮਨਦੀਪ ਸਿੰਘ ਮੋਹੀ ਮੁਕੇਰੀਆਂ ਤੋਂ ਗੁਰਦਿਆਲ ਸਿੰਘ ਮੁਲਤਾਨੀ ਫਗਵਾੜਾ ਤੋਂ ਸੰਤੋਸ਼ ਕੁਮਾਰ ਗੋਗੀ ਅਤੇ ਜਲਾਲਾਬਾਦ ਤੋਂ ਮਹਿੰਦਰ ਸਿੰਘ

Body:ਪੰਜਾਬ ਆਮਦੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਦੱਸਿਆ ਕਿ ਚਾਰੋਂ ਉਮੀਦਵਾਰ ਇਸ ਗੱਲ ਤੋਂ ਵੀ ਅਣਜਾਣ ਨੇ ਕਿ ਉਨ੍ਹਾਂ ਨੂੰ ਜ਼ਿਮਨੀ ਚੋਣਾਂ ਲੜਾਈਆਂ ਜਾ ਰਹੀਆਂ ਨੇ ਪ੍ਰੈੱਸ ਵਾਰਤਾ ਰਾਹੀਂ ਹੀ ਸੰਦੇਸ਼ ਜਾਓ ਅਤੇ ਦੂਜੇ ਪਾਸੇ ਚਾਰੋ ਜਾਣ ਹੀ ਆਮ ਆਦੀ ਪਾਰਟੀ ਦੇ ਵਰਕਰ ਰਹੇ ਨੇ ਚਾਰਾਂ ਦੇ ਨਾਮਾਂ ਨੂੰ ਪੀਏਸੀ ਤੋਂ ਵੀ ਮੋਹਰ ਲੱਗ ਚੁੱਕੀ ਹੈ ਅਤੇ ਹੁਣ ਇਸ ਤੇ ਕੰਮ ਹੋਵੇਗਾ ਕਿ ਕਿਵੇਂ ਤਾਰਾਂ ਨੂੰ ਜੇਤੂ ਬਣਾਇਆ ਜਾ ਸਕੇ

ਮਾਨ ਨੇ ਦੱਸਿਆ ਕਿ ਸਾਰੇ ਉਮੀਦਵਾਰਾਂ ਨੂੰ ਜੇਤੂ ਬਣਾਉਣ ਲਈ ਤਿੰਨ ਤਿੰਨ ਵਿਧਾਇਕਾਂ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ ਕਿ ਇੱਕ ਉਮੀਦਵਾਰ ਤੇ ਤਿੰਨ ਵਿਧਾਇਕ ਕੰਮ ਕਰਨ ਅਤੇ ਹਲਕੇ ਦੀ ਮੁਸ਼ਕਿਲਾਂ ਸੁਣਨ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.