ETV Bharat / state

ਆਮ ਆਦਮੀ ਪਾਰਟੀ ਨੇ ਐਲਾਨੀ ਵਿਦਿਆਰਥੀ ਵਿੰਗ ਸੰਘਰਸ਼ ਸਮਿਤੀ

ਆਮ ਆਦਮੀ ਪਾਰਟੀ ਦੇ ਵਿਧਾਇਕ ਮੀਤ ਹੇਅਰ ਨੇ ਆਪਣੀ ਅਗਵਾਈ ਹੇਠ ਚੰਡੀਗੜ੍ਹ ਅਤੇ ਪੰਜਾਬ ਦੇ ਲਈ ਵਿਦਿਆਰਥੀ ਵਿੰਗ ਨੌਜਵਾਨ ਸੰਘਰਸ਼ ਸਮਿਤੀ ਸੀਵਾਈਐੱਸਐੱਸ ਦੀ 12 ਮੈਂਬਰੀ ਸੂਬਾ ਸਮਿਤੀ ਦਾ ਐਲਾਨ ਕੀਤਾ ਹੈ।

aam admi party news
ਫ਼ੋਟੋ
author img

By

Published : Jan 4, 2020, 4:44 AM IST

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਵਿਧਾਇਕ ਮੀਤ ਹੇਅਰ ਨੇ ਆਪਣੀ ਅਗਵਾਈ ਹੇਠ ਚੰਡੀਗੜ੍ਹ ਅਤੇ ਪੰਜਾਬ ਦੇ ਲਈ ਵਿਦਿਆਰਥੀ ਵਿੰਗ ਸੰਘਰਸ਼ ਸਮਿਤੀ (CYSS) ਦੀ 12 ਮੈਂਬਰੀ ਸੂਬਾ ਸਮਿਤੀ ਦਾ ਐਲਾਨ ਕੀਤਾ ਹੈ। ਇਸ ਬਾਰੇ ਗੱਲ ਕਰਦੇ ਹੋਏ ਵਿਧਾਇਕ ਮੀਤ ਹੇਅਰ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਨੇਤਾ ਰੇਸ਼ਮ ਸਿੰਘ ਗਦਾਰਾਂ ਨੂੰ ਸੀਵਾਈਐੱਸਐੱਸ ਚੰਡੀਗੜ੍ਹ ਦਾ ਇੰਚਾਰਜ ਨਿਯੁਕਤ ਕੀਤਾ ਹੈ।

ਵੇਖੋ ਵੀਡੀਓ

ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਮੇਅਰ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਹੋਣ ਵਾਲੀਆਂ ਦਿੱਕਤਾਂ ਨੂੰ ਦੂਰ ਕਰਨ ਲਈ ਇਹ ਸਟੂਡੈਂਟ ਵਿੰਗ ਐਲਾਨੀ ਗਈ ਹੈ। ਉਨ੍ਹਾਂ ਕਿਹਾ ਕਿ ਬਾਕੀ ਪਾਰਟੀਆਂ ਵੱਲੋਂ ਜੋ ਕੁਝ ਵਿਦਿਆਰਥੀਆਂ ਨਾਲ ਕੀਤਾ ਜਾਂਦਾ ਹੈ ਇਹ ਵਿੰਗ ਉਨ੍ਹਾਂ ਖ਼ਿਲਾਫ਼ ਇੱਕਜੁੱਟ ਹੋ ਕੇ ਲੜੇਗੀ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਵੱਖ-ਵੱਖ ਕਾਲਜਾਂ ਵਿੱਚ ਪਾਰਟੀ ਸਲਾਹਕਾਰ ਵੀ ਨਿਯੁਕਤ ਕੀਤੇ ਗਏ ਹਨ।

Intro:ਹੋਰਨਾਂ ਭਾਰਤੀ ਸਨ ਮੰਗ ਆਮ ਆਦਮੀ ਪਾਰਟੀ ਵੀ ਵਿਦਿਆਰਥੀ ਰਾਜਨੀਤੀ ਵਿੱਚ ਸ਼ੁਮਾਰ ਹੋ ਗਈ ਹੈ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਮੀਤ ਹੇਅਰ ਨੇ ਆਪਣੀ ਅਗਵਾਈ ਹੇਠ ਚੰਡੀਗੜ੍ਹ ਅਤੇ ਪੰਜਾਬ ਦੇ ਲਈ ਵਿਦਿਆਰਥੀ ਵਿੰਗ ਇੱਛਾ ਤਰ ਨੌਜਵਾਨ ਸੰਘਰਸ਼ ਸਮਿਤੀ ਸੀ ਵਾਈ ਐੱਸ ਐੱਸ ਦੀ ਬਾਰਾਂ ਮੈਂਬਰੀ ਸੂਬਾ ਸਮਿਤੀ ਦਾ ਐਲਾਨ ਕੀਤਾ ਇਸ ਬਾਰੇ ਗੱਲ ਕਰਦੇ ਹੋਏ ਵਿਧਾਇਕ ਮੀਤ ਹੇਅਰ ਨੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਨੇਤਾ ਰੇਸ਼ਮ ਸਿੰਘ ਗਦਾਰਾਂ ਨੂੰ ਸੀਐੱਸਐੱਸ ਚੰਡੀਗੜ੍ਹ ਦਾ ਇੰਚਾਰਜ ਬਣਾਇਆ

Body:ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਮੇਅਰ ਨੇ ਦੱਸਿਆ ਕਿ ਕੀ ਫੇਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਪਾਰਟੀ ਹੈ ਅਤੇ ਵਿਦਿਆਰਥੀਆਂ ਨੂੰ ਪੇਸ਼ ਆਉਣ ਵਾਲੀਆਂ ਆਮ ਦਿੱਕਤਾਂ ਦੇ ਦੂਰ ਕਰਨ ਦੇ ਲਈ ਹੀ ਉਨ੍ਹਾਂ ਨੇ ਸਟੂਡੈਂਟ ਵਿੰਗ ਐਲਾਨੀ ਹੈ ਉਨ੍ਹਾਂ ਕਿਹਾ ਕਿ ਅਸੀਂ ਵਿਦਿਆਰਥੀਆਂ ਦੇ ਮੁੱਦੇ ਵਿੱਚ ਚੁੱਕੇ ਗਏ ਅਤੇ ਉਨ੍ਹਾਂ ਨੂੰ ਮਨਵਾਉਣ ਦੇ ਲਈ ਸੰਘਰਸ਼ ਕਰਾਂਗੇ ਉਨ੍ਹਾਂ ਕਿਹਾ ਕਿ ਹੋਰਨਾਂ ਪਾਰਟੀਆਂ ਵਾਂਗ ਅਸੀਂ ਕਿਸੇ ਵੱਡੇ ਲੀਡ ਜਾਂ ਫਿਰ ਪਾਰਟੀ ਵਰਕਰ ਦੇ ਬੱਚਿਆਂ ਨੂੰ ਸਟੂਡੈਂਟ ਲੈਡ ਵਜੋਂ ਨਹੀਂ ਉਤਾਰਾਂਗੇ ਅਕਾਲੀ ਦਲ ਦੀ ਵਿਦਿਆਰਥੀ ਵਿੰਗ ਸੋਈ ਦਾ ਜ਼ਿਕਰ ਕਰਦੇ ਹੋਏ ਢੇਰ ਕਿਹਾ ਕਿ ਸੂਈ ਨੂੰ ਆਪਣਾ ਨਾਮ ਬਦਲ ਕੇ ਬੂਥ ਕੈਪਚਰਿੰਗ ਪਾਰਟੀ ਰੱਖਣਾ ਚਾਹੀਦਾ ਕਿਉਂਕਿ ਜਦੋਂ ਵੀ ਚੋਣਾਂ ਦੇ ਹੁੰਦੇ ਨੇ ਇਹ ਪਾਰਟੀ ਬੂਥ ਕੈਪਚਰ ਕਰ ਲੈਂਦੀ ਹੈ ਅਤੇ ਪਰਿਣਾਮ ਨੂੰ ਪ੍ਰਭਾਵਿਤ ਕਰਦੀ ਹੈ ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਦੇ ਸੀ ਵਾਈ ਐਸ ਐਸ ਇਕਜੁੱਟ ਹੋ ਕੇ ਇਨ੍ਹਾਂ ਮੁੱਦਿਆਂ ਦੇ ਖਿਲਾਫ਼ ਵੀ ਲੜੇਗੀ

Conclusion:ਪੁਰਾਣੇ ਵਿਦਿਆਰਥੀ ਨੇਤਾ ਨਵਜੋਤ ਸਿੰਘ ਸੈਣੀ ਸਾਬਕਾ ਸੀ ਵਾਈ ਐੱਸ ਐੱਸ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗੋਲਡੀ ਵਿਦਿਆਰਥੀ ਰਾਜਨੀਤੀ ਚ ਸਤਬੀਰ ਸਿੰਘ ਬਨਭੌਰਾ ਆਰਟੀਆਈ ਕਾਰਕਰਤਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪ੍ਰਧਾਨ ਸੁਖਰਾਜ ਸਿੰਘ ਬੱਲ ਰੇਸ਼ਮ ਸਿੰਘ ਗੋਦਾਰਾ ਡੀਏਵੀ ਕਾਲਜ ਜਲੰਧਰ ਦੇ ਵਿਦਿਆਰਥੀ ਨੇਤਾ ਹਰ ਸਿੰਘ ਕਾਬਲ ਸਿੰਘ ਪੰਜਾਬ ਯੂਨੀਵਰਸਿਟੀ ਰਾਜਦੀਪ ਸਿੰਘ ਬਰਾੜ ਅਮਰਗੜ੍ਹ ਨਵਰੀਤ ਕੌਰ ਪੰਜਾਬ ਯੂਨੀਵਰਸਿਟੀ ਨਰਿੰਦਰ ਕੌਰ ਭਰਾਜ ਪੰਜਾਬੀ ਯੂਨੀਵਰਸਿਟੀ ਰਮਨਦੀਪ ਸਿੱਧੂ ਬਠਿੰਡਾ ਨੂੰ ਮੈਂਬਰ ਜਦ ਕਿ ਸਾਬਕਾ ਵਿਦਿਆਰਥੀ ਨੇਤਾ ਦਿਨੇਸ਼ ਚੱਡਾ ਨੂੰ ਸਲਾਹਕਾਰ ਵਜੋਂ ਨਿਯੁਕਤੀ ਦਿੱਤੀ ਗਈ ਹੈ
ETV Bharat Logo

Copyright © 2024 Ushodaya Enterprises Pvt. Ltd., All Rights Reserved.